Song:-Kismat Film:- Punjab 1984 Boht wdiya song hain ...nale video nal pura set baithda ae. Desi Tune.... Bt mainu nhi c pta ki eh Veet Baljeet da likheya hoyea ae... “Berri” Song ta inna att ae ki main ds nhi skda
Veer ji bhot wadia soch a y g tuhadi Beri song bhot sohni cheej likhi c k jo kudian nu changi rah te jaan lyi sedh ditti c veer ji thx for beri song love veer Keep it up
Interview Krn Wale Nu Beri Geet Bare Tah Pta Nhi Par Chitte Geet bare pta Fer Veere Tu Ki ਸੱਭਿਆਚਾਰ Diya Gallan Krda Singer's Toh Puchde a Ki Tusi ਸੱਭਿਆਚਾਰ geet Kyo Nhi Gaunde Jdo Tere Varge ਸੁਣਦਾ hi nhi Fer o v ki krn Singer's Di roti da Maslah O Tah Hoi gaunde ne jo Lok Suhndde ne Hor V bhout Masley A punjab Chh gal Krn Nu Kal singera Piche hi Kyo Pye a Tusi Lok
ਬਹੁਤ ਵਧੀਆ ਸੋਚ ਹੈ
Veet Baljit veere Tuhanu Dil toh Salaam aw
Sirra jatta
ਜਿਊਂਦਾ ਰਹਿ ਵੀਤ ਵੀਰੇ
ਬਾਈ ਵੀਤ ਵਧੀਆਂ ਗੀਤਕਾਰ ਨੇ ਬਾਈ ਵੀਰ ਦੀ ਸੋਚ ਬਹੁਤ ਚੰਗੀ ਆ ਬਾਈ ਸਾਰੇ ਲੋਕ ਚਾਹੁੰਦੇ ਨੇ ਕਿ ਹੀਰ ਗਵਾਡੀਆ ਦੇ ਘਰ ਪੈਦਾ ਹੋਵੇ ਵਾਰਿਸ ਸ਼ਾਹ ਨੇ ਹੀਰ ਲਿਖਕੇ ਬਹੁਤ ਮਸ਼ਹੂਰੀ ਖੱਟੀ ਸੀ ਇਤਿਹਾਸ ਦੱਸਦਾ ਆਕਿ ਵਾਰਿਸ ਸ਼ਾਹ ਕੋਲ ਇਕ ਨੋਜਵਾਨ ਲੜਕਾ ਰਹਿੰਦਾ ਸੀ ਜੋ ਵਾਰਿਸ ਸ਼ਾਹ ਦੀ ਸਾਹਿਤ ਲਿਖਣ ਵੇਲੇ ਮਦਦ ਕਰਦਾ ਸੀ ਵਾਰਿਸ ਸ਼ਾਹ ਦੀ ਲੜਕੀ ਦਾ ਪਿਆਰ ਚਾਣਚੱਕ ਵਾਰਿਸ ਦੇ ਚੇਲੇ ਨਾਲ ਹੋ ਗਿਆ ਅਖਾਣ ਆਕਿ ਇਸ਼ਕ ਤੇ ਮੁਸ਼ਕ ਛੁਪਾਇਆ ਕਦੇ ਨਹੀਂ ਛੁਪਦੇ ਵਾਰਿਸ ਦੇ ਕਿਸੇ ਬੰਦੇ ਨੇ ਵਾਰਿਸ ਨੂੰ ਦੱਸਿਆ ਕਿ ਤੇਰੀ ਲਿਖੀ ਹੀਰ ਵਾਂਗ ਤੇਰੇ ਘਰ ਦੀ ਹੀਰ (ਤੇਰੀ ਲੜਕੀ )ਤੇਰੇ ਚੇਲੇ ਨੂੰ ਪਿਆਰ ਕਰਦੀ ਆ ਇਹ ਸੁਣਕੇ ਵਾਰਿਸ ਸ਼ਾਹ ਬਹੁਤ ਜ਼ਿਆਦਾ ਗ਼ੁੱਸੇ ਵਿੱਚ ਬੋਲਿਆ ਕਿ ਇਹ ਕਦੇ ਵੀ ਨਹੀਂ ਹੋ ਸਕਦਾ ਫਿਰ ਵਾਰਿਸ ਨੇ ਉਸ ਲੜਕੇ ਦੀ ਕੁੱਟ-ਮਾਰ ਕਰਕੇ ਘਰੋਂ ਭਜਾ ਦਿੱਤਾ ਸੀ ਆਪਨੀ ਲੜਕੀ (ਹੀਰ ) ਦਾ ਵਿਆਹ ਉਸ ਲੜਕੇ (ਰਾਂਝੇ) ਨਾਲ ਨਹੀਂ ਕੀਤਾ ਸੀ ਇਸ ਕਰਕੇ ਹੀ ਇਹ ਗੱਲ ਮਸਹੂਰ ਹੋ ਗਈ ਕਿ ਬਹੁਤੇ ਪੰਜਾਬੀ ਚਾਹੁੰਦੇ ਨੇ ਕਿ ਹੀਰ ਗਵਾਡੀਆ ਦੇ ਹੀ ਘਰ ਜੰਮੇ ਤਾਕਿ ਉਹ ਚਸਕਾਰੇ ਲੈਕੇ ਸਿਰਫ ਸੁਆਦ ਹੀ ਲੈਂਦੇ ਰਹਿਣ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
ਅਸਲੀ ਸੱਭਿਆਚਾਰ ਨੂੰ ਲਿਖਣ ਵਾਲਾ ਇੱਕੋਂ ਇੱਕ ਬੰਦਾ ਪੰਜਾਬ ਦੇ ਵਿੱਚ ਬਾਕੀ ਤਾਂ ਪਤਾ ਨਹੀਂ ਕੀ ਲਿਖਦੇ ਹਨ ਗੱਲਾਂ ਸਾਰਿਆਂ ਸਮਜ ਆਉੁਂਦੀਆਂ ਬਾਈ ਦੀਆ ਜੋ ਲਿਖਦਾ ਸੱਚ ਲਿਖਦਾ ਵੀਤ ਬਲਜੀਤ
ਖੂਬ ਆਨੰਦ ਮਾਣਿਆ ਵੀਰ ਸੱਚ ਕਿਹਾ
ਫੁਕਰਪੁਣੇ ਤੋ ਸਦਾ ਦੂਰ ਰਹਿੰਦਾ ਏ ਨਾ ਆਪਣੇ ਇਹ ਆਪ ਨੂੰ 🌟 ਕਹਿੰਦਾ ਏ, 👌👌👌🏽👌🏽👌👌👌🏽👌🏽
@ParmindeR SingH fukrpna hi hunda apdi mai mai krna
Song:-Kismat
Film:- Punjab 1984
Boht wdiya song hain ...nale video nal pura set baithda ae.
Desi Tune....
Bt mainu nhi c pta ki eh Veet Baljeet da likheya hoyea ae...
“Berri” Song ta inna att ae ki main ds nhi skda
ਵੀਤ ਤੇਰੀ ਸੋਚ।ਤੇਰੀ ਸੋਚ ਬਹੁਤ ਈ ਚੰਗੀ ਆ।
ਇੱਕ ਤੇਰਾ ਗੀਤ "ਬੇਰੀ" ਸਮਝਦਾਰੀ ਦਾ ਸਬੂਤ ਆ।
ਫੁਦੂ ਕਲਾਕਾਰ
Kuldeep singh paji sahi gall tuhadi
Kuldeep Singh ਜਿਨਾ ਵਧੀਆਂ ਵੀਤ ਨੇ ਬੇਰੀ ਵਾਲਾ ਗੀਤ ਲਿਖਿਆਂ
ਉਨਾ ਹੀ ਘਟੀਆ ਗੀਤ ਵੱਖੀਆਂ ਚ ਰੱਬ ਦਿਖਦਾ। shame on him
ਵੀਤ ਬਹੁਤ ਵਧੀਆ ਗੀਤਕਾਰ ਅਤੇ ਮਿੱਠੀ ਅਵਾਜ
ਬਿਲਕੁੱਲ ਗਲਤ ਗੱਲ ਹੈ, ਜਿਹਨਾਂ ਬੀਤ ਦਾ ਗੀਤ ਬੇਰੀ ਹਿੱਟ ਹੋਇਆ ਤੇ ਲੋਕਾਂ ਸੁਣਿਆ ਇਹਦਾ ਕੋਈ ਹੋਰ ਗੀਤ ਨਹੀਂ ਓਨਾ ਚੱਲਿਆ ਫਿਰ ਇਹ ਕਿਵੇਂ ਕਹਿ ਸਕਦਾ ਲੋਕ ਸੱਭਿਆਚਾਰਕ ਸੁਨ ਕੇ ਰਾਜੀ ਨਹੀਂ।
Sahi ver g
ਬਹੁਤ ਵਧੀਆ ਵੀਡੀਓਜ਼ ਕਿਹਾ
ਸਦਕੇ ਤੇਰੀ ਸੋਚ ਦੇ ਵੀਤ ਬਲਜੀਤ ਜਿਦਾਂ ਰਹ
ਬਹੁਤ ਵਧੀਆ ਗੀਤ ਹੈ ਵੀਰ ਜੀ ਮੈ ਬਹੁਤ ਫੈਨ ਹਾਂ
Veer ji bhot wadia soch a y g tuhadi
Beri song bhot sohni cheej likhi c k jo kudian nu changi rah te jaan lyi sedh ditti c veer ji thx for beri song love veer
Keep it up
ਅਵਾਜ਼ ਵੀ ਗੀਤਕਾਰ ਵੀ ਸਿਰਾ ।
ਮੈੰ ਵੀਤ ਬਾਈ ਨੂੰ ਉਸਤਾਦ ਮਨਦਾ......ਆਈ ਲਵ ਯੂ ਉਸਤਾਦ ਜੀ
ਸੱਚੇ ਪਾਤਿਸ਼ਾਹ ਅਾਪ ਜੀ ੳੁਪਰ ਮੇਹਰ ਭਰਿਅਾ ਹੱਥ ਰੱਖਣ ਜੀ
No
Super veet bai ji
ਕਿੰਗ of ਰਇਟਰ
Very nice veer ji kipat up vire bahut badya
ਵੀਤ ਬਲਜੀਤ ਬਹੁਤ ਵਧੀਆ ਸਿੰਗਰ ਅੌਰ ਲਿਖਾਰੀ ਹੈ।
ਰਾਂਝੇ ਦੇ ਪਿੰਡ ਦੀ ਕੁੜੀ ਸਿਰਾ ਗੀਤ ਆ ਯਰ ਅੱਜ ਤੱਕ ਸੁਣੀਦਾ
ਧੰਨਵਾਦ ਸਰ ਜੀ
ਸਹੀ ਗਁਲ ਹੈ ਬਾਈ,ਹਰ ਕੋਈ ਕਹਿੰਦਾ ਹੀਰ ਹੋਰ ਕਿਸੇ ਦੇ ਘਰ ਜੰਮੇ !
ਬਲਜੀਤ ਬਾਈ ਖੁਸ਼ੀ ਹੋਈ ਤੇਰੀ ਸੋਚ ਵੇਖ ਕੇ,,,,,,,ਕੱਈ ਵਾਰ ਮੇਰੇ ਵਰਗੇ ਨੂੰ ਇੱਕ ਅੱਦਾ ਗਾਣਾ ਸੁਣ ਗਲ਼ਤ ਤਕਾਜ਼ਾ ਹੋ ਜਾਂਦਾ
Very good
Bnda sahi hai...kisse barey bura ni bolea... salute
Veet Baljit Ji Tusi positive think thought or Positive Attitude Naal chalde o tahi star ho
Allah bless you
Sahi gall veere bhut wadiya
Veer Bai good ai
ਬਹੁਤ ਵਧੀਆ ਭਾ ਜੀ
Great g
Veet Bai ji Tusi Great ho Rab Thano labi aumer bakse
ਇਹ ਬੰਦਾ ਸਬ ਤੋ ਵਧੀਆ ਵਾਂ ਕਿਉ ਕਿ ਇਹ
Good man veet
Y ji sada sachian galla likhi.god bales you veet vire
ਅਾ ਹੁੰਦੀ ੲਿੰਟਰਵਿੳੂ
Veet end bnda a. Jma sirra
ਬਾਈ ਜਰ ਸਿਰਾ ਈ aw👌👌👌👌👌👌👌👌
Love u bro
11:25 sahi gall veer teri
Rab meri umar v tenu ladde mere veer
Teri kalam nu salam aa🙏
MAA baap?
Good ryter and good Singer..
ਏ ਠੀਕ ਅਾ ਬਾੲੀ ਗਲ ਬਾਤ
Sirra veet veer
Sira aa vr
Sirra singer te geetkar a veet 22 sirra bhra
Bhut badia lekhk nale geet kar ne veeet ji
22 ji thudi awaj sidi dil vich utrdi aa
Good
Very Baljit Veere Mai Dilon Salaam krda tuhanu
Bahut siraaa veet ji. Love uuuuu
God bless you veere
Very nice thinking bai ji
sahi gall aa
Very nice veer
Real artist ❤️
Very nice veet bai g good luck
Veet 22 ne Parwaa kol ni hundey Wali Gll boot great khi aa 22 g 🙏🏽✊ Wakya e Sach aa
Bohht vadiya bro ji saff dil insan lge mainu ty glaan ton
Att
Buhat vidia veet veer g
ustaad ji 💟
ਗੁੱਡ ਵੀਰ ਜੀ
ਬੀਤ
ਸਿਰਾ ਬੰਦਾ ਵੀਤ
Bai sacha banda tyon parmatma tuhanu lami umar bakshe
Bahut ... att song aa beri ..
I also love this song
Salute a 22 si soch nu 🙏
very good
v nice
Ustaad ❤
siraa bai
Very nice l like your video 👍
Love you veet veer ji...
Boht wadiya soch bhra tohadi.
Great thinking about heers family
Love u veet ji
Super attt
good veer
Veet saab kya baat hai simple beybak clean interview
Very good Sir god bless you
Love you bro veet baljet wmk
Salam teri soch nu love you maharaj tuhade kam vich varkat pave
Kaim aaa
Voice kaintt wa bro
Interview Krn Wale Nu Beri Geet Bare Tah Pta Nhi
Par Chitte Geet bare pta
Fer Veere Tu Ki ਸੱਭਿਆਚਾਰ Diya Gallan Krda
Singer's Toh Puchde a Ki Tusi ਸੱਭਿਆਚਾਰ geet Kyo Nhi Gaunde Jdo Tere Varge ਸੁਣਦਾ hi nhi Fer o v ki krn
Singer's Di roti da Maslah O Tah Hoi gaunde ne jo Lok Suhndde ne
Hor V bhout Masley A punjab Chh gal Krn Nu Kal singera Piche hi Kyo Pye a Tusi Lok
Very very very very nice attt sirrra
Beri att song paji
Very good veet veera
Love you bro
Siraaaaaa veer ji
Nice Veet Sir
Veer interview bahut vadia but audio quality sahi nahi goonj paindi aa veer pls enu sahi karo
Niceeeeeeeeeeeee
Sirra y veet baljit i love you i support you i miss you
very good job bro
Bro very good carry on jatta
Waheguru Ji chardikala ch rakhe tuhanu veer ji
love u 22g
Love uuu veeer
Beri song,,,, yr poora heart touching song c,, m bhut vaar sunyaaa
Sirra 22 veet
Bilkul sahi keha veet g