Это видео недоступно.
Сожалеем об этом.

ਉਜੜੀ ਕਹਾਣੀ - *ਔਖਾ ਸਾਹ* Part 2 Blast Sad Lyrics- Mp EktaNagariya | Blast Writer Present

Поделиться
HTML-код
  • Опубликовано: 29 июн 2024
  • Lyrics
    ਬੜਾ ਔਖਾ ਸਾਹ ਲੈਣਾ ਉਸ ਵੇਲੇ ਹੋ ਗਿਆ ਜਦ ਸੁਣਿਆ ਮੈਂ ਤੇਰੀ ਚੱਲਦੀ ਏ ਕਿਸੇ ਹੋਰ ਨਾਲ ਗੱਲ

    ਸੱਚੇ ਪਿਆਰ ਦੇ ਜੋ ਦਾਵੇ ਕੀਤੇ ਨਿੱਕਲੇ
    ਉਹ ਝੂਠੇ
    ਕਾਤੋਂ ਕਰ ਗਿਆ ਵੈਰੀਆ ਵੇ ਸਾਡੇ ਨਾਲ ਛੱਲ
    ਬੜਾ ਔਖਾ ਸਾਹ ਲੈਣਾ ਉਸ ਵੇਲੇ ਹੋ ਗਿਆ ਜਦ ਸੁਣਿਆ ਮੈਂ ਤੇਰੀ ਚੱਲਦੀ ਏ ਕਿਸੇ ਹੋਰ ਨਾਲ ਗੱਲ
    ਬੜਾ ਔਖਾ ਸਾਹ ਲੈਣਾ ਉਸ ਵੇਲੇ ਹੋ ਗਿਆ ਜਦ ਸੁਣਿਆ ਮੈਂ ਤੇਰੀ ਚੱਲਦੀ ਏ ਕਿਸੇ ਹੋਰ ਨਾਲ ਗੱਲ
    ਤੂੰ ਪਹਿਲਾਂ ਫੋਨ ਉੱਤੇ ਬਾਰ ਬਾਰ ਤੰਗ ਕਰਦਾ ਹੁੰਦਾ ਸੀ
    ਆਵਾਜ਼ ਮੇਰੀ ਨੂੰ ਸੁਣਨ ਲਈ ਬੜਾ ਮਾਰਦਾ ਹੁੰਦਾ ਸੀ ਆਵਾਜ਼ ਮੇਰੀ ਨੂੰ ਸੁਣਨ ਲਈ ਬੜਾ ਮਾਰਦਾ ਹੁੰਦਾ ਸੀ
    ਅੱਜ ਸੁੰਨੇ ਫੋਨ ਰਹਿ ਗਏ ਹੱਥ ਵਿੱਚ ਜਿਹੜੇ ਰਹਿੰਦੇ ਸੀ ਖੜਕਦੇ ਪਲ ਪਲ
    ਬੜਾ ਔਖਾ ਸਾਹ ਲੈਣਾ ਉਸ ਵੇਲੇ ਹੋ ਗਿਆ ਜਦ ਸੁਣਿਆ ਮੈਂ ਤੇਰੀ ਚੱਲਦੀ ਏ ਕਿਸੇ ਹੋਰ ਨਾਲ ਗੱਲ
    ਬੜਾ ਔਖਾ ਸਾਹ ਲੈਣਾ ਉਸ ਵੇਲੇ ਹੋ ਗਿਆ ਜਦ ਸੁਣਿਆ ਮੈਂ ਤੇਰੀ ਚੱਲਦੀ ਏ ਕਿਸੇ ਹੋਰ ਨਾਲ ਗੱਲ
    ਮੇਰੇ ਅੱਗੇ ਪਿੱਛੇ ਪਹਿਲਾਂ ਬਹੁਤ ਜਿਆਦਾ ਗੇੜੇ ਰੱਖਦਾ ਹੁੰਦਾ ਸੀ
    ਵੇਖਣ ਲਈ ਤੂੰ ਸਾਨੂੰ ਰੋਜ ਕੋਠੇ ਉੱਤੇ ਬਹਿੰਦਾ ਸੀ
    ਹੁਣ ਖਾਲੀ ਛੱਤ ਵੇਖ ਵੇਖ ਅੱਖਾਂ ਰੋਣ ਸਾਡਾ ਦਿਲ ਕਹੇ ਬਸ ਥੱਲੇ ਚੱਲ
    ਬੜਾ ਔਖਾ ਸਾਹ ਲੈਣਾ ਉਸ ਵੇਲੇ ਹੋ ਗਿਆ ਜਦ ਸੁਣਿਆ ਮੈਂ ਤੇਰੀ ਚੱਲਦੀ ਏ ਕਿਸੇ ਹੋਰ ਨਾਲ ਗੱਲ
    ਬੜਾ ਔਖਾ ਸਾਹ ਲੈਣਾ ਉਸ ਵੇਲੇ ਹੋ ਗਿਆ ਜਦ ਸੁਣਿਆ ਮੈਂ ਤੇਰੀ ਚੱਲਦੀ ਏ ਕਿਸੇ ਹੋਰ ਨਾਲ ਗੱਲ
    ਐਮਪੀ ਤੋੜਿਆ ਤੂੰ ਦਿਲ ਸਾਡਾ ਤੇਰਾ ਵੀ ਜਰੂਰ ਟੁੱਟੇਗਾ
    ਕੰਧਾਂ ਨਾਲ ਸਿਰ ਮਾਰੇਗਾ ਤੇ ਵਾਲ ਆਪਣੇ ਤੂੰ ਪੁੱਟੇਗਾ ਵਾਲ ਆਪਣੇ ਤੂੰ ਪੁੱਟੇਗਾ
    ਤੇਰਾ ਏਕਤਾ ਨਗਰ ਸਾਥ ਕਿਸੇ ਨਹੀਓ ਦੇਣਾ ਮੰਦਰਾਂ ਦੇ ਵਿੱਚ ਜਾ ਵਜਾਵੇਗਾ ਤੂੰ ਟਲ

Комментарии •