Это видео недоступно.
Сожалеем об этом.
EP-89 ਜੂਨੀਅਰ ਸਿੱਧੂ ਦਾ ਸਵਾਗਤ, Story Of GhalluGhara & How to Overcome Demotivation | AK Talk Show
HTML-код
- Опубликовано: 14 авг 2024
- • AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
In Hurry ? Here's The Timestamps
00:00 - Trailer
1:26 - Introduction
2:42 - Remembering Sidhu Moosewala
9:28 - Overcoming Demotivation
15:40 - The Path of Sikhi
16:48 - Sangat Awareness
18:48 - Insights on Ghalukara
28:22 - Daily Motivation
30:53 - Sikh-Hindu Historical Ties
35:45 - Understanding Ghalukara
36:34 - Preserving Families’ Histories
41:27 - Recommendations for the Government
43:13 - Era of Sikh Sovereignty
52:32 - Heartfelt Messages
56:29 - Tributes to Shaheed’s Families
1:00:53 - Electoral System Analysis
1:06:53 - Connect with Thoughts
1:18:57 - Conclusion
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our RUclips Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com
ਅਨਮੋਲ ਵੀਰੇ, ਜਿਵੇਂ ਜੱਸੇ ਵੀਰ ਨੇ ਕਿਹਾ ਕਿ ਰੱਬ ਦੀ ਕਚਹਿਰੀ ਚ ਅਸਲੀ ਨਬੇੜੇ ਹੋਣੇ ਆਂ, ਕੁਰਸੀ ਦੀ ਭੁੱਖ ਆਲੇ ਸਦਾ ਵੈਰੀ ਬਣਦੇ ਆ ਰੂਹ ਦੀ ਖੁਰਾਕ ਦੇ, ਤੁਸੀਂ ਰੱਬ ਦੇ ਭਗਤਾਂ ਨੂੰ ਸਮਰਪਣ ਕੀਤਾ ਹੋਇਆ, ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਪਰਮਾਤਮਾ ਤੁਹਾਡੇ ਸਦਾ ਹਾਜ਼ਰ ਨਾਜ਼ਰ ਹੈ, ਜਿਹੜਾ ਗਲਤ ਬੋਲੂ ਪਰਮਾਤਮਾ ਨੇ ਆਪ ਸੋਧਾ ਲਾ ਦੇਣਾ 🙏🏽🙏🏽⛳️⛳️
ਭਾਈ ਜੱਸਾ ਸਿੰਘ ਜੀ ਦੀਆਂ ਗੱਲਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ 🙏🙏
ਵਾਹਿਗੁਰੂ ਜੀ ਤੁਹਾਨੂੰ ਦੋਵਾ ਸੱਜਣਾ ਨੂੰ ਚੱੜਦੀ ਕਲਾ ਵਿੱਚ ਰੱਖੇ।
ਤੁਹਾਨੂੰ ਦੋਵਾ ਨੂੰ ਔਰ ਖਾਸ ਕਰਕੇ ਜੱਸੇ ਵੀਰ ਦੀਆਂ ਵਿਚਾਰਾਂ ਸੁੱਣਕੇ ਮੰਨ ਸ਼ਾਤ ਹੋ ਜਾਂਦਾ ਮੰਨ ਹੱਲਕਾ ਹੋ ਜਾਂਦਾ ।
ਵਾਹਿਗੁਰੂ ਤੁਹਾਨੂੰ ਦੋਨਾ ਨੂੰ ਲੰਬੀਆਂ ਉੱਮਰਾ ਬੱਖਸ਼ੇ ਤੇ ਤੁੱਸੀ ਏਸ ਤਰਾਂ ਹੀ ਚੰਗੇ ਕੰਮ ਤੇ ਦੁਨੀਆ ਨੂੰ ਸੇਧ ਦਿੰਦੇ ਰਹੋ।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ।
ਅਨਮੋਲ ਵੀਰੇ ਤੁਰੀ ਜਾਵੋ, ਵਾਹਿਗੁਰੂ ਤੁਹਾਡੇ ਨਾਲ ਨੇ।
ਬਾਈ ਜੀ । ਆਨੰਦ ਆਗਿਆ, ਜੱਸੇ ਪਾਜੀ ਨਾਲ ਦੁਆਰਾ ਛੇਤੀ ਪੋਡਕਾਸਟ ਕਰਿਓ। ਪਤਾ ਨੀ ਲੱਗਿਆ ਕਦੋਂ ਘੰਟਾ ਹੋ ਗਿਆ ❤। ਬਹੁਤ ਕੁਝ ਸਿੱਖਣ ਨੂੰ ਮਿਲਿਆ। ਵਾਹਿਗੁਰੂ 🙏 ਜੀ ਹਮੇਸ਼ਾ ਤੂਹਾਨੂੰ ਚੜਦੀ ਕਲਾ ਵਿਚ ਰੱਖੇ।❤
Sidhu Moosewala never has left. Welcome back ❤🎉
ਮੈਨੂੰ ਤਾਂ ਹਿੰਦੂ ਸਿਖ ਦਾ ਪਿਆਰ ਦੇਖ ਕੇ ਬਹੁਤ ਅਨੰਦ ਆਂਦਾ ਦਿਲ ਖੁਸ਼ ਹੋ ਜਾਂਦਾ🥰🥰
ਏਥੇ ਇਹ ਗੱਲ ਬਹੁਤ ਢੁੱਕਦੀ ਆ
ਧੁੰਮਾਂ ਪੈ ਗਈ ਆ ਪੰਜਾਬ ਵਿੱਚ ਸਾਰੇ
ਮਾਂ ਚਰਨ ਕੌਰ ਨੇ ਛੋਟਾ ਸਿੱਧੂ ਜੰਮਿਆ
ਬਹੁਤ ਜ਼ਿਆਦਾ ਇੰਤਜ਼ਾਰ ਰਹਿੰਦਾ ਹੈ ਜੱਸੇ ਵੀਰੇ ਦੇ ਵਿਚਾਰ ਸੁਣਨ ❤❤❤❤❤❤
Bilkul sahi aa
ਟੈਂਸ਼ਨ ਚ ਪਈਆਂ ਨੇਂ ਸਰਕਾਰਾਂ, ਮੂਸੇ ਦੀਆਂ ਸੜਕਾਂ ਤੇ 5911❤❤❤❤.WELCOME BACK SIDHU❤❤❤
Sidhu jaan
ਵਾਹਿਗੁਰੂ ਜੀ ਦੋਵੇਂ ਵੀਰਾ ਲੰਬੀਆ ਉਮਰਾ ਬਕਸੇ ਚੜਦੀ ਕਲਾ ਰੱਖੇ
ਬਹੁਤ ਜਰੂਰਤ ਆ ਅੱਜ ਦੀ ਯੂਥ ਨੂੰ ਐਵੇ ਦੇ podcast ਸੁੰਨ ਕੇ ਅਮਲ ਕਰਨ ਦੀ.. ਕਿਉਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਵੀ ਕਿਵੇਂ ਸਰਕਾਰਾਂ ਕਿਵੇਂ ਲੋਕਾਂ ਨੂੰ ਖਤਮ ਕਰਨਾ ਚਾਹੁੰਦੀ ਸੀ।। ਲੌੜ ਆ ਅੱਜ ਇਹੋ ਜਿਹੀਆਂ ਵੀਡੀਓਜ਼ ਦੇਖਣ ਦੀ ਧੰਨਵਾਦ ਭਾਈ ਜੱਸਾ ਸਿੰਘ ਜੀ and thanku anmol veere
ਆਹ ਤੇਰਾ ਦੋਗਲਾ ਵੀਰਾ aam ਤੋਂ ਲੱਡੂ , fame ਦਾ b ਭੁੱਖਾ , ਸਾਰਾ ਹਿਸਾਬ ਦੇਵੇ ਲੋਕਾ ਦੇਂ ਪੈਸਾ ਦਾ
ਅਨਮੋਲ ਵੀਰ ਜੀ ਜੱਸੇ ਵੀਰ ਜੀ ਨਾਲ ਇੱਕ ਪੋਡਕਾਸਟ 'ਸੌ ਸਾਖੀ' ਸਾਹਿਬ ਤੇ ਵੀ ਬਣਾਓ 🙏🙏
Mai jd v sidhu di gl suna
Chahe oh khushi di hove
Chahe osde vichode di
Mera hrr vaar hi dil bhar aounda
Sidhu sidhu hoi pai aa bss😢😢❤
Vaheguru da bahut shukrana jo chota sidhu osde chohan valeya de dila te jo satt vajji c oha chehreya te hase leke aaya
WMK 🙏
Bdi Khushi h siddu bahi aa gya
ਵਾਹਿਗੁਰੂ ਜੀ 🙏 ਘਲੂਘਾਰੇ ਦਾ ਸੁਣ ਕੇ 🙏🙏🙏🙏🙏
ਸਿੱਧੂ ਬਾਈ ਵਾਪਿਸ ਆ ਗਿਆ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਲੰਬੀ ਉਮਰ ਹੋਵੇ
ਅਨਮੋਲ ਬੇਟਾ ਤੇਰੀ ਦੇਣਾ ਅੰਨਿਆਂ ਤੇ ਬੋਨਿਆਂ ਨੂੰ ਨਹੀਂ ਦਿਸਦੀ
ਮੱਝਾਂ ਨੇ ਦਰਜਨਾਂ ਨੂੰ ਕੀ ਪਤਾ ਬੀਨ ਦਾ ਤੁਸੀ ਹੀਰੇ ਹੋ ❤👍
ਵਾਹਿਗੁਰੂ ਜੀ ਦੋਵੇਂ ਵੀਰਾ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏❤❤
Waheguru ji 🙏🙏🙏🙏🙏
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਹਾਡਾ ਦਿਲੋ ਸ਼ੁਕਰਾਨਾ ਕਰਦੇ ਆ ਜੀ ਸਾਡਾ ਬਾਈ ਵਾਪਿਸ ਕਰਨ ਲਈ ਵਾਹਿਗੁਰੂ ਜੀ ❤️🙏
Miss u jassa paji ,Waheguru tuahnu Hamesha chardi kalah ch rakhe ❤
ਗੁਰੂ ਮਹਾਰਾਜ ਜੀ ਸਿੱਧੂ ਪਰਿਵਾਰ ਤੇ ਸੱਚੇ ਪਾਤਸ਼ਾਹ ਮੇਹਰ ਕਰਨ
Most Awaited Podcast with lots of heart touching thoughts.... Sir tadi or jassa bhai ji de thoughts sunke Hamesha ek sakoon feel hunda dil to.... Kyunki tusi har gall nu hamesha bahut sahi way nal discuss karde ho jihde nal assi ve har gall nu sahi way nal samjade aa te ohde to hamesha kuch chnga sekhde aa.... Thanku soo much sanu apne vichara nal sahi direction den lai.... Hamesha dilo bahut Respect nd Blessings🙏
Waheguru ji ka Khalsa waheguru ji ki fateh
Amazing podcast.i am really enjoyed this podcast.jassa Veer ji di awaaz Vich hi ik jaadu hai jisnu sun ke always Sukoon milda hai .jassa Veer g de har podcast vich bhut kuch sikhan nu milda hai.veer ji har qns da ans bhut Tarak naal dinde han.hmesha veer ji da podcast rooh nu Sukoon den vala hunda hai.bhut knowledge v mildi hai apni history bare.world best podcaster.i am die heart' fan of you ❤️❤️
Totally inner sound of Gurbani 🙏💯
ਵਾਹਿਗੁਰੂ ਨੇ ਮਿਹਰ ਕੀਤੀ ਹੈ।
ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏
ਵੀਰੇ ਸਮਾਜ ਦੀ ਸੇਵਾ ਕਰਨ ਸਾਡਾ ਫਰਜ ਆ ਕਿਸੇ ਦੇ ਕਹਿਣ ਨਾਲ ਪਿੱਛੇ ਨਹੀਂ ਹਟਣਾ ਚਾਹੀਦਾ ਪਤਾ ਨਹੀਂ ਦੁਬਾਰਾ ਵਾਹਿਗੁਰੂ ਜੀ ਕਦੋਂ ਮਾਉਕਾ ਦੇਣ, ।।( ਇਹ ਦੁਨਿਆ ਮਤਲਬ ਖੌਰਾ ਦੀ ਏਥੇ ਪਤਾ ਨਾ ਜਮਾਨੇ ਦਾ।।
ਜਿੱਥੇ ਆਪਣੇ ਧੋਖਾ ਦਿੰਦੇ ਨੇ ਕਿ ਇਤਬਾਰ ਬੇਗਾਨੇ ਦਾ ।।) ਇਹਨਾਂ ਨੇ ਖੁਦ ਤਾ ਕੁਛ ਕਰਨਾ ਨਹੀਂ ਕਿਸੇ ਨੂੰ ਕਰਨ ਵੀ ਨਹੀਂ ਦੇਣਾ
ਵਾਹਿਗੁਰੂ ਜੀ 🙏🙏🙏
Bohat vadia paji jasse paji di har podcat pata ni mai kini k bqr sunda
ਬਹੁਤ ਵਧੀਆ ਲੱਗਾ ਬੀਸ਼ਟ ਸੰਧੂ ਨਾਲ ਇਕੋ ਵਾਰ ਪੋਡ ਕਾਸਟ ਕਰੋ ਵੀਰ ਜੀ 🙏🙏
Mere dono veeran laye Waheguru age ardass a thonu aye chardikala Vich rakhan
Duniyan di veero parvah ni kridi bs aye channge karam krde rho
ਵਾਹਿਗੁਰੂ ਜੀ❤💟
Veere election Jarur Lado Jaise Ho vaise hi Rahana kde v chenj na hona Punjab nu bhot lod h ❤❤
Veere Pahila hindu raj c mushlim Raj Aya dono same hare aam loka te dukhi kita but jado Sikh raj aya Sare khus Rahende....... Is lai
Veer MURYA samrajy da Nam suneya ?
@@opdbl5203ਆਹ ਤੇਰੇ mourya sourya ਮੁਗਲਾਂ ਤੇ ਅੰਗਰੇਜ 😂 ਸਾਹਮਣੇ ਮੂਤ ਗਏ ਸੀ ਉਹੋ , ਨਾਲੇ ਮੁਸਲਮਾਨਾਂ ਨਾਲੋ hindu ਰਾਜ ਵਿੱਚ ਅੱਤਿਆਚਾਰ ਵੱਧ ਹੋਏ ਆ । Dalit , sudr ਕਿਹਣਾ ਨੇ ਬਨਾਏ ਬ੍ਰਹਮਨ ਨੇ , ਹਿੰਦੂ ਰਾਜ ਵਿੱਚ ਸੱਭ ਤੋਂ ਵੱਧ ਦੁਰਾ ਚਾਰ ਹੋਇਆ ਅਖੇ ਤੂੰ ਖ ਖਾਲਸੇ ਦੀ ਰੀਸ ਕਰੇਗਾ ,
@@opdbl5203kehde 😂 maurya bhrawa hindua vich sabh to wadd and vishwas a eh apne loka te atiyachar bhut keta dalit di dhoodh vi pai jawe ta us nu mar dinde c , tuai kitho karlo ge khalse di rees , khasla raj vich kise nu fansi nhi hoyi ,koi bhuka nhi sonda c , ake up , bihar to bhkayi marde o ethe
@@punjabexam07
ਅੰਧੇ ਏਹਿ ਨ ਆਖੀਅਨਿ
ਜਿਨ ਮੁਖਿ ਲੋਇਣ ਨਾਹਿ।।
ਅੰਧੇ ਸੇਈ ਨਾਨਕਾ
ਖਸਮਹੁ ਘੁਥੇ ਜਾਹਿ।।
ਅਕਾਲਪੁਰਖ ਮੱਤ ਬਖਸ਼ੇ 🙏
@@sonypumar3884ਮਾਤ ਭਗਵਤੀ । ਪਿਤਾ ਅਕਾਪੁਰਖ । ਸ਼੍ਰੀ ਸਰਬਲੋ ਗ੍ਰੰਥ ਜੀ🙏। ਮੱਤ ਬਖਸ਼ੋ ਵੀਰ ਦੀ ਵਾਣੀ ਨੂੰ🙏।
Same jii waheguru ji mehr kra
BAI TERE LYI BHUT JDI RESPECT AA MERE DILL CH TANU 5 SAAL HO GYE DEKHDA AA REHA AA AJJ TUC FRR IK VAARI DIL JITT LYA JDU TUC BAI AMRITPAL SINGH DA NA LYAAA WAAAH BAII ❤❤❤TERE WRGA KOI HOR NHI HO SKDA EHNA PYRRR PANJAB LYI
Waheguru ji aap Dona nu humesha chaddhi kala vich rakhan Veere waheguru ji Da lakh lakh shukrana chhote Sidhumoosswala nu vapis bhejan leyi waheguru chotte sidhumoosswala nu humesha chaddhi kala vich rakhan 🙏🥰🙌
Waheguru ❤
Sidhu is back
Veere loka baare ni sochna enna nu te kamm hi ehi hai, nive rukh nu hmesha pathar painde ne wmk💐
Bohat sohna podcast hai .jasse veere nu fer sun aanand aa gia.waheguru mehar rakhe aap dono te🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
Veere akal purakh sarbat da bhala krn thode wargiya nek roohan nu chardikala ch rakhn ❤veerre pls pls series banado khalsa ji nal.Veere lok jo marji kahi jaan veere ase nal a ehna dum koi ni rakhda veere jo kahe v ah baitha mai aaao eh lokan ne ta sidhu nu v maada keha si odey jaan baad ode kadar kiti bai✅mai haje neet lyi tyari kr rhi a mera waada thode nal avdi zindagi thode wang sewa lekhe laa deni ae gurusahib kirpa karn🤲🏻 waheguru 🪬
Pehla veere menu aye lgda se v shayad mai hi eda sochdi a pr je kise agey gl krni chahi ohna ne menu hi galt dsna m behas krni shdti par thonu dekh k sachi rooh khid di ae baaiiiii❤
❤🦅❤💪🏻💪🏻🤟🏻🤟🏻✨EK.Zaria✨👏🏻👏🏻
Waheguru ji
Jass ver bht vadiya explain krde gl nu
Sidhu moosewala is back 🔥🔥🔥
Sidhu Down earth
Waheguru ji Waheguru ji mehar karn Sidhu putt ta 🙏 ❤️ d
Waheguru ji tera sukar hai ji 🙏 please help everyone ji 🙏 good job Anmol brother ji and your team members ji 🙏 waheguru ji 🙏 👍 ❤
🙏Waheguru ji🙏
Waheguru wahiguru
Veer dhanvad.. ah podcast da intzar c🙏
ਅਨਮੋਲ ਵੀਰ ਜੀ ਤੁਹਾਨੂੰ ਇਸ ਤਰਾਂ ਦੇ ਪੋਡਕਸ ਕਰਨੇ ਚਾਹੀਦੇ ਹਨ ਰੱਬ ਦੇ ਨਾਂ 'ਤੇ ਜਰੂਰ ਪੋਡਕਸ ਲੈ ਕੇ ਆੳ ਬੇਨਤੀ ਹੈ
Waheguru ji ka Khalsa waheguru ji ki Fateh
Ground level te aa ke jine kade eh ni reliase krya 8 saal bina naage de sewa kida continue kri oh kida judjement kr len ge tuc rajniti vich apne swarth krk aaoge 300 saal pehla ta loka ne guru sahib huna nu ni bakshya apa ta kuch v ni ohne muhre ta krk je guru sahib ne koi raah bakhsya election vich aaun lai loka di palai krk tuhnu jrur aana chaida next level rajniti vich vadh k ohna da kaala chita muhre lia k tuc hi kr skde o brother keep it up mere vrga galla vich hi nai hor v jina ho skya ikala ikala saah tuhde nal a keep it veere bht proud a khich do ❤
God bless both anmol te jassa veer ji
Waheguru
Bhut 2 dhanwad Jassa veer information share kran lyi 🙏🏻
Waheguru ji mehar karan ji waheguru ji welcome to my favorite next CM sahab Anmol brother ji 👏 🙏 ♥️ ❤❤❤❤
ਹੋਏ ਸ਼ਹੀਦ,ਚੱਲੇ ਆਰੇ,
ਆਏ ਗਏ ਛੋਟੇ ਵੱਡੇ ਘਲੂਘਾਰੇ,
ਗਏ ਮਾਰੇ,ਪਰ ਨਾ ਹਾਰੇ,
ਕਰ ਕਰ ਅਰਦਾਸ ਉੱਠੇ,
ਉੱਠ ਉੱਠ ,ਫੇਰ ਅਸੀਂ ਆਪ ਸਵਾਰੇ,
ਰੂਪ ਖਾਲਸਾ,ਸਾਡੇ ਸਰੂਪ ਨਿਆਰੇ,
ਰੱਖ ਸੀਸ ਤਲੀ ਤੇ,
ਦੇਖ ਫਿਰ ਹਮ ਆਰੇ
ਦਿੱਲ ਬੱਸ
ਅਕਾਲ ਅਕਾਲ ਪੁਕਾਰੇ
ਹਮ ਅਕਾਲ ਕੇ ਅਕਾਲ ਹਮਾਰੇ...
ਬਾਜ਼
Anmol 22 G tusi kinni deep galllan karde ho
Anmol 22 G and Jassa 22 G
Love you both ❤❤❤
Love and respect for both of you putter ji ❤🙏
Waheguru mehar krnn bhaut vadia vichar aa veer ji ❤❤❤❤
God bless all family members
Waheguru ji 🙏♥️
Whaguru tanu sada khush rakha
👍👍👍 veere election jaror ladna veere.. waheguru g tuhade nal ne asi v .. God bless u brother
God bless you bro and Sidhu Family ❤❤
boht wait si thode podcast da boht kush chnga sunan nu milda h waheguru CHARDIKLA ch rkhn sb nu amrit di daat bakhshan 😊
ਬਾਈ ਮੈ ਤੇਰੇ ਨਾਲ ਆ
❤❤❤ਬਹੁਤ ਹੀ ਵਧੀਆ ਗੱਲਾਂ ਨੇ ਵੀਰੇ
Vere Bahut chnga lgya Jasse veer diyan galan heart teaching ne bahut hi Jdya Vadiya soch de malik ne veer g and ajj de youth vdi Vadiya sedh de rhe ne hope so veer huna di mehnet rang laiye gi ek din Waheguru ji eda hi ehna nu chadikala ch rakhn ta jo eh apni es soch nu agge laike jaan veere Jasse veer nal agle podcast di wait aa jaldi kryo
Bahut vadiya paji.. baki don’t wry about people’s.. kuch ni ho sakda ehna da.. respect for both of you.. 🙏🙏🙏👏👏👌
Waheguru Ji ka khalsa Waheguru Ji ki Fateh 🙏🏻❤️
❤ ਵਾਹਿਗੁਰੂ ਜੀ ❤
Waheguru 🙏🏻🙏🏻
Waheguru ji 🙏
Waheguru ji ka khalsa waheguru ji ki Fateh ❤❤ putt ji
ਬਹੁਤ ਵਧੀਆ ਲੱਗਿਆ ਵੀਰ ਜੀ 🙏🙏🙏🙏🙏
Waheguru ji 🙏 jassa veer naal ma milna chounda ji 🙏
Waheguru Mehar kre Veere ❤❤
Waheguru Tera shukar hai
🙏🙏🙏🙏🙏🙏🙏🙏🙏
ਅਨਮੋਲ ਵੀਰੇ ਇਹ ਲੋਕ ਉਹ ਨੇ ਜਿੰਨਾਂ ਨੂੰ ਘਰੇ ਵੀਂ ਨਹੀਂ ਪੁੱਛਦੇ ਉਹ ਸ਼ੋਸ਼ਲ ਮੀਡੀਆ ਤੇ ਆਕੇ ਦੂਜਿਆਂ ਦਾ character ਨੂੰ ਆਂਕਦੇ ਨੇ..
Waheguru ji ❤❤❤❤❤❤❤❤❤❤❤❤❤❤❤❤❤❤❤❤
ਆਹ ਤੇਰਾ ਵੀਰਾ ਸਿਰੇ ਦਾ ਦੋਗਲਾ , ਹੁਣ ਸਿੱਧੂ ਸਿੱਧੂ ਕਰ ਰ ਰਿਹਾ ਵੋਟ ਕਾਰਕੇ , 50% ਜੇਭ ਚ ਪਾਉਣਾ , ਇਹਨੂੰ ਕਹਿ ਹਿਸਾਬ ਦਵੇ ਪੈਸਿਆਂ ਦਾ , ਆਪ ਤੋਂ k ਖੜੀ ਸਈ ਅਸੀ ਤਿਆਰ ਬੈਠੇ ਆ ਪਿੰਡਾ ਚ ਨੀ ਵੜਨ ਦੇਣਾ
ਮੇਰਾ comment delete karta 😂 , ਕੋਈ ਨੀ ਖੜੇ ਸਈ ਜਮਾਨਤ ਜਬਤ ਆ ਲੁਧਿਆਣੇ ਤੋਂ , ਕਈ ਬਣਦੇ ਸਮਾਜ ਸੇਵੀ ਟਿਕਟਾਂ ਲਯੀ , fame ਲਈ
Dfdcdoxc6²@@tmkocshorts6660
@@sachdiawaaz581veere lata khichn nalo agle ne chalange krya mera pura setup samabal lo je lgda tuhnu veerya paisa khanda anmol apa nu handover len vich v koi dhikat ni honi chaidi koi apna time v ni dena chaunda aa k baitho roj 7 to 9 Model town ludhiana
Radhe Radhe Anmol g tusi tension na loh tusi oh 10percent valeya baare na socho oh ki Keh rahe 90 percent vale jehde tuhnau support kar rahi aa hona baare socho kamyab hovo eh duniya nahi dekh skdi kise di kamyabi we always support u stay blessed and happy khush raho jehde galt bol rahe aa tuhada kamm ohna nu jawab davega so keep it up❤❤
ਵਾਹ ਜੀ👍👍👍❤
Bhut sohne vichar ❤️🙌🏻ghaint podcaste suno sabh 😊
Bhai jassa ji nal tusi podcast lai ke aunde raho sikh ithaas di bhut knowledge aa bhaji nu waheguru chardikala ch rakhn
ਅਨਮੋਲ ਵੀਰ ਤੁਸੀ ਇਕ ਵਾਰ ਜਰਨੈਲ਼ ਸਿੰਘ ਨਾਲ ਵੀ ਪੋਡਕਾਸਟ ਕਰੋ ❤
Waheguru g 🙏
Anmol beta sahi kmm krdea o politics ao jroor sach te hmeshan kharhea rehn.
Hanji, Anmol Ji tuhanu akkhan meech ke elections laddna chahida 🙏🏻🙏🏻🙏🏻🙏🏻🙏🏻 Tuhade vargge sache insaan di Panjab nu lodd a🙏🏻🙏🏻 Jedde eh lok gallat bolde ne tuhanu, ehi lok badh vich tuhanu khen gai bahut vadia banda a. Nalle tusi sarian nu nehi kush rakh sakde. Lokkan ne tan Sri Guru Nanak Dev Ji nu nehi bakshia tan appan kaun a??? So tusi please jarror elections vich khado. Tuhade vargge insaan iss dharti te lod bahut jadde a!!! Waheguru tuhade sirr uppar hath rekhan🙏🏻🙏🏻🙏🏻🙏🏻🙏🏻
👏👏👏👏👏👏👏
Stay blessed 😇
🙏❤️
Waheguru mehar karn
Waheguru ji 🙏😞
Waheguru ji mehar krn ji Anmol ji 💓💓💓💓🙏🏻🙏🏻🙏🏻🙏🏻🙏🏻💝💝💝💝💝💝