ਸੁਰਤਿ ਨਾ ਜੁੜਦੀ ਹੋਵੇ ਤਾਂ ਰਸਨਾ ਤੋਂ ਇੰਝ ਬੋਲੋ | surti na jurdi hove ta inj bolo | naam vichar

Поделиться
HTML-код
  • Опубликовано: 9 янв 2025

Комментарии • 26

  • @ravindersinghsidhu5797
    @ravindersinghsidhu5797 2 дня назад

    ❤❤❤ਵਾਹਿਗੁਰੂ ਜੀਉ ❤❤❤

  • @Jaswindersingh-pp4cs
    @Jaswindersingh-pp4cs 3 дня назад +6

    Hanji ਆਹ ਗੱਲ ਤੁਹਾਡੀ ਸਹੀ ਹੈ ਕਿ ਵਾਹਿਗੁਰੂ ਸਿਮਰਨ ਕਰਨ ਬਹੁਤ ਤਬਦੀਲੀਆਂ ਆਉਂਦੀਆਂ ਹਨ ਮੈਂ ਬਹੁਤ ਚੁੱਪ ਰਹਿਣ ਲੱਗ ਗਿਆ ਆ ਹਾ

  • @MandeepSingh-sn2ip
    @MandeepSingh-sn2ip 3 дня назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @shinderpalaulakh7781
    @shinderpalaulakh7781 2 дня назад

    Bahut vadhia samjhaia ji,Thank you .

  • @parminderpanesar6818
    @parminderpanesar6818 3 дня назад

    Waheguru ji ❤🙏

  • @MandishKaur-s6p
    @MandishKaur-s6p 3 дня назад

    ਵਾਹਿਗੁਰੂ ਜੀ ਵਪੀਆ

  • @darshanadevi9176
    @darshanadevi9176 3 дня назад

    Waheguru Ji Maharaj Ji Kirpa karo Ji Maharaj Ji 🙏🙏♥️🌹❤️🌹♥️🌹❤️🌹

  • @kashisharora-eg9we
    @kashisharora-eg9we 3 дня назад

    Waheguruji

  • @SukhBenipal-p9x
    @SukhBenipal-p9x 2 дня назад

    Hanji mere nl v aeda he hunda ji

  • @PuranSingh-dq5ym
    @PuranSingh-dq5ym 2 дня назад

    Waheguru ji moge jao prab milne ka chao gurdwara

  • @jatinderpalbatth86
    @jatinderpalbatth86 3 дня назад

    🙏

  • @SukhwinderKaur-h4t
    @SukhwinderKaur-h4t 3 дня назад

    ❤❤❤❤❤

  • @Amansingh-mp3pm
    @Amansingh-mp3pm 3 дня назад +2

    Bhai sahib ji simran kardeya kde kde radio frequency kyo sundi hai, jive koi purana radio appa channel change krde ha udo aundi hai

    • @kaursimran5463
      @kaursimran5463 3 дня назад +1

      Simran Krde rho Waheguru ji, Kirpa hundi rhegi🙏

    • @kaursimran5463
      @kaursimran5463 3 дня назад +1

      Eh frequencies pure universe vich chl rhi hai, jdo apna mann simran krk shant hona start hunda ta ohdi kirpa sadka apa nu apne andr chl rhia awaaza sunan lgdia hn

    • @balwinderkaur2840
      @balwinderkaur2840 3 дня назад

      Waheguru ji waheguru ji

  • @Korakujja
    @Korakujja 3 дня назад

    ਵਾਹਿਗੁਰੂ ਜੀ ਮੇਰੇ ਕੰਨਾਂ ਵਿਚ ਹਰ ਵੇਲੇ ਤਿੱਖੀਆਂ ਤਿੱਖੀਆਂ ਅਵਾਜ਼ਾਂ ਆਉਂਦੀਆਂ ਨੇ , ਤੇ ਇਕ ਭਾਰੀ ਜਹੀ ਅਵਾਜ ਜਿਵੇ ਜਨੇਰਟਰ ਚੱਲਦਾ , ਉਹ ਅਵਾਜ ਰਗਾਂ ਵਿਚੋਂ ਆਉਂਦੀ , ਵਾਹਿਗੁਰੂ ਜੀ ਵਿਚਾਰ ਕਰਇਓ ਇਸ ਬਾਰੇ

    • @SukhjinderSingh-f7z
      @SukhjinderSingh-f7z 2 дня назад

      Akathkatha app download kro ta gurbani da Gyan suno answer millu

  • @Jaswindersingh-pp4cs
    @Jaswindersingh-pp4cs 3 дня назад +1

    ਮੇਰੇ job ਲਈ ਕਿਵੇਂ ਅਰਦਾਸ ਕਰਾਂ ਕੀ job ਮਿਲ ਜਾਵੇ

  • @Aman-09828
    @Aman-09828 3 дня назад

    ਵਾਹਿਗੁਰੂ ਜੀ ਮੈਨੂੰ ਨਾਦ ਸੁਣਾਈ ਦਿੰਦੀ ਹੈ ਤੇ ਮੈਂ ਉਸਨੂੰ ਸੁਣਦਾ ਰਹਿੰਦਾ ਹਾ ਪਰ ਉਸਤੋਂ ਅੱਗੇ ਕੁਝ ਵੀ ਨਹੀਂ ਹੁੰਦਾ। ਦਸੋ ਮੈਂ ਕਿ ਕਰਾ

    • @SukhjinderSingh-f7z
      @SukhjinderSingh-f7z 2 дня назад

      Akathkatha app download kro ta gurbani da Gyan suno thank answer millu

  • @Jaswindersingh-pp4cs
    @Jaswindersingh-pp4cs 3 дня назад +5

    Bai ਜੀ ਜਦੋਂ ਮੈਂ ਵਾਹਿਗੁਰੂ ਸਿਮਰਨ ਕਰਦਾ ਹਾਂ ਮੇਰੇ ਮੱਥੇ ਦੇ ਵਿਚਕਾਰ ਥੋੜਾ ਜਿਹਾ ਹੱਲਕਾ ਜਿਹਾ ਖਿਚਾਵ ਹੁੰਦਾ ਹੈ ਕਿਰਪਾ ਕਰਕੇ ਦੱਸੋ ਮੈਂ ਅੱਗੇ ਕੀ ਕਰਾਂ

  • @gurbajgurbajvirk5629
    @gurbajgurbajvirk5629 3 дня назад

    ਵਾਹਿਗੁਰੂ ਜੀ ਸਿਮਰਨ ਕਰਦੇ ਮੇਰੇ ਸਰੀਰ ਵਿਚ ਗੋਲ ਵੈਬਰੇਸਨ ਘੁਮਦੀ ਹੈ ਤੇ ਸਿਰ ਵਿੱਚ ਵੀ ਸਿਰ ਦਰਦ ਵੀ ਕਰਦਾ ਹੈ ਦੱਸੋ ਮੈਂ ਕਿਵੇਂ ਠੀਕ ਕਰਾ

    • @Vlogsforyou6
      @Vlogsforyou6 3 дня назад +1

      Veer krde rho ...stop nhi Krna ..simran vdao

    • @SukhjinderSingh-f7z
      @SukhjinderSingh-f7z 2 дня назад

      Akathkatha app download kro ta gurbani da Gyan suno answer millu