kala te superseeder nima jatt te sagg

Поделиться
HTML-код
  • Опубликовано: 2 дек 2024

Комментарии • 233

  • @roadrajat5281
    @roadrajat5281 4 года назад +2

    Prwao chinte di vdia machina wali toh,,drill ali m pichle saal sundi n satynaas krdia , kisan ekta jindabad punjabi bhaio

  • @pawanjot7393
    @pawanjot7393 4 года назад +27

    ਬੀਜ ਮਾੜਾ ਹੋਣਾ ਕਾਲੇ ਬਾਈ ਦਾ ਕੋਈ ਕਸੂਰ ਨੀ ਐਵੇ ਧੱਕਾ ਕਰੀ ਜਾਦੇ ਸਾਲੇ ਬਾਈ ਕਦੇ ਆਪਣੇ 11,12 ਲੱਖ ਦੇ ਸੰਦ ਦੇਖੀ ਤੜਾ ਕੇ ਫੇਰ ਤੈਨੂੰ ਪਤਾ ਲੱਗੂ ਗੱਲਾ ਮਾਰਨੀਆ ਸੋਖੀਆ

  • @hardeepsinghsaini245
    @hardeepsinghsaini245 4 года назад +5

    Kala bai best person and honest

  • @sonupanag2450
    @sonupanag2450 4 года назад +85

    ਸਾਰਾ ਪਿੰਡ ਇਕੋ ਕੰਮ ਲੱਗ ਪਿਆ

  • @ਚਾਅਦੇਅਮਲੀ07
    @ਚਾਅਦੇਅਮਲੀ07 4 года назад +5

    ਕਾਲੇ ਬਾੲੀ ਲਵ ਯੂ

  • @karanjotjot4959
    @karanjotjot4959 4 года назад +3

    #kala banda kaint aw#

  • @batthtv6438
    @batthtv6438 4 года назад +5

    ਜਦੋਂ ਮੁੰਡੇ ਨੂੰ ਰਿਸ਼ਤਾ ਕਰਨਾ ਹੁੰਦਾ ਤਾ 8 ਤੋ 10 ਕਿੱਲੇ ਬਣ ਜਾਦੇ ਆ ਤੇ ਜਦੋਂ ਮਸ਼ੀਨ ਵਾਲਾ ਫਸਲ ਕਟਾਈ ਦੇ ਪੈਸੇ ਮੱਗਦਾ ਫੇਰ 8 ਤੋਂ 6 ਹੀ ਰੇਹ ਜਾਦੇ ਨੇ ਇਹ ਕੰਮ ਘੱਟ ਜਮੀਨਾਂ ਵਾਲੇ ਕਿਸਾਨਾ ਦਾ ਨੀ ਸਗੋ ਜਾਦਾ ਜਮੀਨਾਂ ਵਾਲੇ ਆ ਕਿਸਾਨਾ ਦਾ ਏ ਪਿਹਲਾ ਤਾ ਵੱਡਾ ਟੱਕ ਕੇਹ ਕੇ ਰੇਟ ਘਟਾ ਲੇਦੇ ਨੇ ਫਿਰ ਫਸਲ ਕੱਟ ਹੋਣ ਤੇ ਰੋਲਾ ਪਾਉਦੇ ਨੇ ਕਿ 25 ਨੀ ਏ ਤਾ 22 ਕਿੱਲੇ ਨੇ ਇਹ ਤਾ ਹਾਲ ਏ ਲੋਕਾਂ ਦਾ ਬਾਕੀ ਥੋਡੇ ਨਾਲ ਹੁੰਦਾ ਈ ਹੋਣਾ ਬਾਈ ਇਹ ਸਭ ਕੁੱਝ
    ਚਿੜੀ ਬਿਚਾਰੀ ਕੀ ਕਰੇ ਠੱਡਾ ਪਾਣੀ ਪੀ ਮਰੇ
    🙏🙏🙏🙏🙏🙏🙏🙏

  • @amrindersingh5197
    @amrindersingh5197 4 года назад +10

    Kala bhai zindabad

  • @jazzgrewal3618
    @jazzgrewal3618 4 года назад +4

    ਨਾ ਬਾਈ ਨੂੰ ਕੋਈ ਪੁੱਛੇ ਕੇ ਕਾਲੇ ਦਾ ਸੁਪਰ ਸੀਡਰ ਬੀਜ ਖਾ ਗਿਆ ਅਖੇ ਕਣਕ ਹਰੀ ਨੀ ਹੋਈ। ਕਾਲੇ ਬਾਈ ਨੇ ਕਣਕ ਬੀਜਣ ਦੀ ਗੱਲ ਕਰੀ ਸੀ, ਬੀਜ ਜੱਮੇ ਜਾਂ ਨਾਂ ਜੱਮੇ ਇਸ ਗੱਲ ਦਾ ਠੇਕਾ ਨੀ ਲਿਆ। ਕੱਲ੍ਹ ਨੂੰ ਆ ਕੇ ਕੋਈ ਕਹੂ ਕੇ ਬੀਜੀ ਵੀ ਕਾਲੇ ਬਾਈ ਨੇ ਆ ਤੇ ਕਣਕ ਹਰੀ ਵੀ ਇਹ ਹੀ ਕਰਕੇ ਜਾਵੇ।

  • @mbrar1962
    @mbrar1962 4 года назад +4

    Kala 22 sirrra banda

  • @Sukhdeep077
    @Sukhdeep077 4 года назад +3

    Veere assi vvv super seeder naal lokan di bijai krde aa tee digitrack trctr aa agge te 2300 rate aa kille daa sarea nu apne chache tayean di teal tee v bij dyi di

  • @dharmindersingh4487
    @dharmindersingh4487 4 года назад +5

    Kale y ki ksur a
    Kade company nu puchia ja k
    O v ta tuade Varga hi a
    Jat nu fadna sokha
    Bij wale nu v fdo

  • @harjinder.s.cheema6757
    @harjinder.s.cheema6757 4 года назад +5

    Kala nice man

  • @virsingh4686
    @virsingh4686 4 года назад +6

    Kala bai att banda aa

  • @ਹੇਟਰਾਂਦਾਜੀਜਾਹੇਟਰਾਂਦਾਜੀਜਾ

    ਅਸੀਂ ਵੀ ਸੁਪਰਸੀਡਰ ਨਾਲ ਬਿਜਾਈ ਕੀਤੀ ਹੈ ਅਰਜੁਨ ਨੋਵੋ ਨਾਲ ਸਾਰੀ ਕਣਕ ਵੱਧੀਆ ਨਿਕਲੀ ਹੈ

  • @varinderbhangu5486
    @varinderbhangu5486 4 года назад +2

    3.42 dwai da tan pta ni ohnu kehdi layi a.....😂 Beej v ki pta kehda le aya oh......kasoor kale da...blle oh thode......

  • @ramanjeetsharma2157
    @ramanjeetsharma2157 4 года назад +2

    Mind blowing video

  • @HardeepSingh-jp8st
    @HardeepSingh-jp8st 4 года назад +61

    Saara pind hi channel bna lo hun☺️

    • @shamindersingh4627
      @shamindersingh4627 4 года назад +11

      ਭੁੱਖੇ ਮਰਦੇ ਨੇ ਸਾਰੇ ਇੱਕ ਇੱਕ ਕਿੱਲੇ ਚ. ਜੱਬਲ ਨੂੰ ਦੇਖ ਲਿਆ ਵੀ ਚਾਰ ਪੈਸੇ ਆਉਂਦੇ ਨੇ ਤਾਂ ਚੱਕ ਲਿਆ ਮੋਬਾਇਲ. ਬਾਕੀ ਨੇਤਰ ਤਾਂ P P P ਅਤੇ A A P ਦਾ ਵਰਕਰ ਰਹਿ ਚੁੱਕਿਆ. ਹੁਣ ਕੋਈ ਪਛਾਣਦਾ ਨੀ. ਤੋਰੀ ਫੁਲਕਾ ਤਾਂ ਚਲਾਉਣਾ.😜😜😜

    • @GurwinderSingh-kr9dk
      @GurwinderSingh-kr9dk 4 года назад +3

      @@shamindersingh4627 sahi aa veere

    • @simranjeetkaursidhu2820
      @simranjeetkaursidhu2820 4 года назад +2

      😀😀😀😀😂😂😂

    • @armaandeep4859
      @armaandeep4859 4 года назад +2

      ਸਾਲੇ ਗਾਢੂੰ ਸਾਰੇ

    • @jassisingh6319
      @jassisingh6319 4 года назад +1

      @@shamindersingh4627 tere bede mau lad rehe ne londu ik kila ja do tu de k jana khan nu kise nu tu aap ta vehla sara din ehte hi merayi janda kede kale di vedio kede aman di sari vedios tu dekda v aa fer naale fer teri pati v jandi aa 😂😂😂ohda time ohda channel jo merji kere koi kateed vedio dekhugi v fer pati v jandi aa.

  • @DaljitSingh-xc1is
    @DaljitSingh-xc1is 4 года назад +2

    Kamal ho ge sara pind he U Tuber ban gea ha ha ha ha.....

  • @dharmindersingh4487
    @dharmindersingh4487 4 года назад +2

    Kale y love you

  • @sunnysasrao2292
    @sunnysasrao2292 4 года назад +2

    Yr ik gal dso karan veer thada munda k jasveer da

  • @parminderkaur889
    @parminderkaur889 4 года назад +2

    Kale man ja yarr 😃😄

  • @TechnicalPunjabi007
    @TechnicalPunjabi007 4 года назад +4

    Pind RUclips mix

  • @gurdeepsidhu3000
    @gurdeepsidhu3000 4 года назад +2

    Kala good

  • @Sandeepthakur-rp3zs
    @Sandeepthakur-rp3zs 2 года назад +1

    Kale bai di chadai aa te log saad de a

  • @harmankhehra9787
    @harmankhehra9787 4 года назад +47

    ਹੁਣ ਅਸੀਂ ਆਪਣੇ ਟਰੈਕਟਰ ਨਾਲ ਬੀਜੀ ਸੀ ਸ਼ਾਡੀ ਨਹੀਂ ਜੰਮੀਂ ਅਸੀਂ ਕਿਸ ਦਾ ਕੂਸਰ ਕੱਡੀ ਏ

  • @amnindersingh1111
    @amnindersingh1111 4 года назад +33

    ਮੈਨੂੰ ਲੱਗਦਾ ਵੀ ਪਿੰਡ ਦਾ ਨਾਮ ਹੀ u tube ਰੱਖ ਲਓ

  • @parminder12vlogs
    @parminder12vlogs 4 года назад +3

    Nimma bai💪💪💪💓

  • @navjotgarcha1166
    @navjotgarcha1166 4 года назад +34

    ਇਹਨਾ ਗੱਲਾ ਦੀਆ ਵੀਡੀੳ ਬਣਾ ਕੇ ਕਿਉ ਕਿਸੇ ਦਾ ਜਲੂਸ ਕੱਡਦਾ.. ਚਬਲ ਬੰਦੇ ਦਾ ਦਿਮਾਗ ਖਰਾਬ ਆ

  • @jobenpreet4186
    @jobenpreet4186 4 года назад +1

    Nic

  • @amandeepaman8923
    @amandeepaman8923 4 года назад +2

    Nice G👌👌

  • @ashishsihmar4632
    @ashishsihmar4632 4 года назад +6

    1700 rupiye kila buvai h superseeder nal

  • @kiranjot6092
    @kiranjot6092 4 года назад +9

    Brother video ch gaal keuh kad reha. Kala bai right aa

  • @HarnoorRamnagaria
    @HarnoorRamnagaria 4 года назад +3

    Kala bai v good person

  • @simranjitsingh6565
    @simranjitsingh6565 4 года назад +8

    Beej sahi nai hona seeder kala bai siraa

  • @jaskaranpreetsinghsandhu8928
    @jaskaranpreetsinghsandhu8928 3 года назад +1

    At top

  • @NarinderSingh-oo9tj
    @NarinderSingh-oo9tj 4 года назад +2

    Kidda vir first comment

  • @poonamdeepkaur9120
    @poonamdeepkaur9120 4 года назад +2

    Personal kama ch b Camera kd k beh jande aa

  • @harkamalvlogs2113
    @harkamalvlogs2113 4 года назад +2

    Kalla bai thik va

  • @davindersingh6378
    @davindersingh6378 4 года назад +7

    Bai ji kala da koe kasoor nai ya kanak da bee kharb aaaa

  • @ARSHDEEPBATTH-zs2ho
    @ARSHDEEPBATTH-zs2ho 4 года назад +17

    Pind da naam badl k rakhh do....
    RUclips ale .....

  • @parveenritwal8690
    @parveenritwal8690 3 года назад

    Bhai g haryana me jind district me super seeder da rate 1800 h compition krke

  • @ramanjeetsharma2157
    @ramanjeetsharma2157 4 года назад +1

    Supper video

  • @deepnijjar1895
    @deepnijjar1895 4 года назад +1

    Superseeder kale da ghar ch thodo banayea aa

  • @jagdishsingh-xf1fe
    @jagdishsingh-xf1fe 4 года назад +3

    15 ,16 din laindi a superseeder wali

  • @RinkuRinku-lj7ot
    @RinkuRinku-lj7ot 4 года назад +7

    Kala di koi galti Nahi hai. Bai ji

  • @harkiratkaur6094
    @harkiratkaur6094 4 года назад +2

    ਇਹਦੇ ਵਿਚ ਕਾਲੇ ਦਾ ਕੋਈ ਕਸੂਰ ਨੀ ਜੀ

  • @manidersingh3382
    @manidersingh3382 4 года назад +14

    Veer g tuse swwad lenda ho Kala nu Kala veer full manthe a

  • @manpreetdhindsa7373
    @manpreetdhindsa7373 4 года назад +4

    Yr kale nu khatm krn lgya Wa tu

  • @gurwindersinghghumaan5189
    @gurwindersinghghumaan5189 4 года назад +1

    Kala sahi ha y sangrur to bole k das reha

  • @amritpalsingh9086
    @amritpalsingh9086 4 года назад +4

    𝙱𝚎𝚎𝚓 𝚌𝚑 𝚏𝚊𝚛𝚊𝚔 𝚊𝚊 𝚢𝚛 𝚜𝚞𝚙𝚎𝚛𝚜𝚎𝚎𝚍𝚎𝚛 𝚍𝚒 𝚔𝚘𝚒 𝚙𝚛𝚘𝚋𝚕𝚖 𝚗𝚊𝚒 𝚊𝚊

  • @TechnicalPunjabi007
    @TechnicalPunjabi007 4 года назад +2

    Kala sahi a

  • @harbinderdhillon962
    @harbinderdhillon962 4 года назад +3

    ਵਹਿਗਰੁ

  • @ManjotSingh-qw5bh
    @ManjotSingh-qw5bh 4 года назад +2

    Ki personal issue nu highlight kardaa ja

  • @yesman71
    @yesman71 4 года назад +3

    Kala is top man

  • @dharmindersingh4487
    @dharmindersingh4487 4 года назад +2

    Y ji super seeder 15 liter ta tel kha janda

  • @jaspreetsingh3307
    @jaspreetsingh3307 3 года назад +1

    2500ਰੁਪਏ ਹੈ ਜੀ

  • @parvinder_singh_babbar
    @parvinder_singh_babbar 4 года назад +12

    ਸਰਮ ਕਰ ਥੋੜੀ ਪਿੰਡ ਦਾ ਬੰਦਾ ਹੋ ਪਿੰਡ ਦੇ ਬੰਦੇ ਦੀ ਬਦਨਾਮੀ ਕਰ ਰਿਹਾ ਕਾਲਾ ਬੰਦਾ ਘੈਟ

  • @amitbhadu9213
    @amitbhadu9213 4 года назад +1

    Y bij mada aa janda kala ki kare. Teh

  • @sahibathwal1617
    @sahibathwal1617 4 года назад +1

    Good

  • @sukhinainw9190
    @sukhinainw9190 4 года назад +4

    Kala Bai Hera Banda

  • @ਸਿੰਘਅਬਰਾਵਾ
    @ਸਿੰਘਅਬਰਾਵਾ 4 года назад +24

    2 ਰੁਪਏ ਕਿਲੋ ਵਾਲੀ ਨੀਲੇ ਕਾਰਡ ਤੇ ਮਿਲੀ ਕਣਕ ਤਾਂ ਅੈਦਾ ਦੀ ਹੀ ਜੰਮਣੀ। ਜੇ ਬੀਜ ਵੀ 2 ਰੁਪਏ ਵਾਲੀ ਕਣਕ ਦਾ ਪਾਉਣਾ ਫੇਰ ਭਰ ਲਿਓ ਬੋਰੀਆ।

    • @JagseerSingh-ur2no
      @JagseerSingh-ur2no 3 года назад +1

      ਤੈਨੂੰ ਪੱਕਾ ਪਤਾ ਇਹ 2ਰੁਪੇ ਵਾਲੀ ਕਣਕ ਸੀ

  • @AvtarSingh-tc5mz
    @AvtarSingh-tc5mz 4 года назад +18

    ਕਾਲੇ ਵੀਰ ਤੂੰ ਬੰਦਾ ਵਦੀਆ ਨੇਤਰ ਨੂੰ ਕਹਿ ਤੂੰ ਆਵਦੇ ਟਰੈਕਟਰ ਨਾਲ ਬੀਜਦੇ ਜੇ ਇਹ ਦਿਹਾੜੀ ਕਰਦਾ ਤੂੰ ਦੇਦੇ ਪੈਸੇ ਕਾਲੇ ਵੀਰ ਮੈਨੂੰ ਆਵਦਾ ਨੰਬਰ ਭੇਜਦੇ ਮੈ ਤੈਨੂੰ ਪੈਸੇ ਭੇਜ ਦਿੰਦਾ ਮਨੀ ਗਰਾਮ ਕਰ ਦਿੰਦਾ

    • @rickyjagpal4288
      @rickyjagpal4288 4 года назад +2

      Kala bhuka banda, Sire da, & kala kadi jaan mahal nahi ban sakda kadi

  • @preetMakkar-gn8tv
    @preetMakkar-gn8tv 4 года назад +2

    Kale bai nal dhka krr geya y netra

  • @harbalbenipal5743
    @harbalbenipal5743 4 года назад +1

    Dubaara beej do

  • @diljeetsingh1224
    @diljeetsingh1224 4 года назад +4

    Kala veer right hai veer ji

  • @hardeepsinghsaini245
    @hardeepsinghsaini245 4 года назад +1

    Kala bai tenu kise nu safai den di jrurrate ni.u r right

  • @hardeeptiwana2797
    @hardeeptiwana2797 4 года назад +3

    Kala gud

  • @Brarvlogs855
    @Brarvlogs855 4 года назад +17

    desiel v vekhla kina mengaa jdo tere te ayi hundi fer pta lgna c tnu tu avda truck nal free gede lada 2 din

    • @kolpreetsingh5368
      @kolpreetsingh5368 4 года назад

      Sahi keha vr aye hi karde a lok sade naal v bhut vaar hoya mudke nusk kddan lgg jande a aye karna c ove karna c jmmen bhur kta lende a fr

    • @rickyjagpal4288
      @rickyjagpal4288 4 года назад

      Faha wadya ehna kanak bijan lage, vichli gal eh ah, kaffi jagah ty futi ah kamak

  • @JasbirSingh-mw1vr
    @JasbirSingh-mw1vr 4 года назад +9

    ਦੁਬਾਰਾ ਕਣਕ ਕੌਣ ਬੀਜ ਕੇ ਦੇਵੇਗਾ।

  • @vladimirmoolchandtrump9583
    @vladimirmoolchandtrump9583 4 года назад +2

    ਕੀ ਕਹਾ ਸਾਰਾ ਪਿੰਡ ਹੀ ਜਨਮਾਹਲ ਦਾ ਚੇਲਾ ਲੱਗਦਾ

    • @karanmahalvideo
      @karanmahalvideo  4 года назад

      ਤੁਹਾਨੂੰ ਕੋਈ ਗ਼ਲਤ ਫਹਿਮੀ ਹੈ ਸਾਰੇ ਭਰਾ ਹਨ

  • @tiwanasgroup1925
    @tiwanasgroup1925 3 года назад +2

    Bai es baar thailia vala beej ni Jamea sade .1,2 ghar ne dubara kanak beeji a ..msheen da koi ksoor ni h yaar...es tra diya Galla di video ni bnai di hundi ..nale kale di bejti krti ..upro kehnda din dugni rat chougni trakki kre rabb 2,3 msheena da malik bna dve ..hadd krti yar nater siya tu ta siyana biyana banda tu .kale da jloos kaddi jana yar

  • @ukjason9973
    @ukjason9973 4 года назад +1

    Kalle naal thakka krde pye aa

  • @GurwinderSingh-ob7qy
    @GurwinderSingh-ob7qy 4 года назад +4

    2500 ਆ ਬਾਈ ਜੀ

  • @ਪੰਜਾਬਖੁਸ਼ਹਾਲਸੂਬਾtranding

    Bai bizz ghar vich sahreyea da ahhi hall a hun panni la ke kanak da shata dadu iss vich machine da koi roll nhi

  • @SandeepSingh-tr9ux
    @SandeepSingh-tr9ux 4 года назад +1

    Y ehde vich kale da koi kassur ne

  • @deepnijjar1895
    @deepnijjar1895 4 года назад +2

    Kala de chadai aa te lok sadhde aa

  • @jugrajsinghdhileo9187
    @jugrajsinghdhileo9187 4 года назад +1

    Y na jamn di problm eh a y superseedr vli jmeen yada gill bhal di a jdo karche niche dab jnde a jmeen di nami sok lnde a y

  • @sukhmeetbadesha8851
    @sukhmeetbadesha8851 4 года назад +5

    ਰਹਿ ਤਾ ਨੀ ਗਿਆ ਕੋਈ

  • @singhgarcha1994
    @singhgarcha1994 4 года назад +1

    22 beej dii vii proglm aa

  • @SatnamSingh-jy1kq
    @SatnamSingh-jy1kq 4 года назад +2

    Kala rule number one if he was your boy he would not have put you out there like that!

  • @mandeepdhadda272
    @mandeepdhadda272 4 года назад +21

    ਕਿਉ ਵੀਡੀਓ ਦੇ ਚੱਕਰ ਵਿੱਚ ਕਾਲੇ ਦੀ ਬਦਨਾਮੀ ਕਰ ਰਿਹਾ ਸ਼ਰਮ ਕਰ

  • @HardeepSingh-jp8st
    @HardeepSingh-jp8st 4 года назад +8

    Bai haa gallan video ch naa dakhao tusi loki gaalan karan lag juu gay thonu kalay bai di mehnat a

  • @sarpreetsingh7679
    @sarpreetsingh7679 4 года назад +5

    Ik sahra pind iko kam te lagea va 😀😅

  • @harmankhehra9787
    @harmankhehra9787 4 года назад +1

    Bai kale bai da koi kasoor nai

  • @rupindersingh6327
    @rupindersingh6327 4 года назад +2

    Veer beej ch nuks aa sade v nhi jme aa

  • @InderjitSingh-jm3lm
    @InderjitSingh-jm3lm 4 года назад +3

    Kale Da koi kassor ni beej mada aa netar eme ohdi side layi janda

  • @farmerbande5368
    @farmerbande5368 4 года назад +1

    Badal wala beej hor lao hun kio ronde o

  • @bainspamma3667
    @bainspamma3667 4 года назад +2

    Sara mahal pind Chanel bani janda 1 chanl rako 22 ji eda gall ne bandi

  • @PritpalSingh-qr7cg
    @PritpalSingh-qr7cg 4 года назад +2

    y sad rat a 1700 so

  • @preetpandher3527
    @preetpandher3527 4 года назад +3

    1700 super seeder da kraya kille da karche fuuk k 🔥 bina karche fuuke 2200

  • @TechnicalPunjabi007
    @TechnicalPunjabi007 4 года назад +3

    ਹੁਣ ਅਸੀਂ ਆਪਣੇ ਟਰੈਕਟਰ ਨਾਲ ਬੀਜੀ ਸੀ ਸ਼ਾਡੀ ਨਹੀਂ ਜੰਮੀਂ ਅਸੀਂ ਕਿਸ ਦਾ ਕੂਸਰ ਕੱਡੀ ਏ,,, bai thum bdlo yaar

  • @singhnaharsingh2756
    @singhnaharsingh2756 4 года назад +1

    kala sahi hai

  • @PardeepKumar-lp8gx
    @PardeepKumar-lp8gx 4 года назад +1

    Kaale da koi kasoor nhi

  • @ranachakkal1956
    @ranachakkal1956 4 года назад +24

    ਕਾਲੇ ਬਾਈ ਤੇਰੇ ਸੁਪਰ ਸੀਡਰ ਦਾ ਕਸੂਰ ਨੀ ਹੈ। ਬੀਜ ਠੀਕ ਨਹੀਂ ਸੀ।

  • @laddisingh7215
    @laddisingh7215 4 года назад +2

    Bai jehra kala ne 12 lakh la ta oh bai kad pura hona

  • @tanveerbhatti6040
    @tanveerbhatti6040 4 года назад +2

    Bej mada si yaar kala veer pinda de logan naal cooperat kita karo. Ki pata kis maray banda di dua lag jaa way .

  • @wahegurupal4440
    @wahegurupal4440 3 года назад +1

    Je marhi motti acting krnge fr e sode vrge vehlr dekhnge

  • @shamindersingh4627
    @shamindersingh4627 4 года назад +15

    ਬੱਲੇ ਬੱਲੇ ਬੱਲੇ ਬੱਲੇ ਬੱਲੇ ਐਧਰ ਵੀ ਜਾਗ ਲੱਗ ਗਿਆ ਵੀਡੀਓ ਬਣਾਉਣ ਦਾ.😜😜😜😄😄😄

    • @shamindersingh4627
      @shamindersingh4627 4 года назад +4

      ਇਥੋਂ ਪਤਾ ਲੱਗਦਾ ਵੀ ਆਵਦਾ ਲਹੂ ਆਵਦਾ ਈ ਹੁੰਦਾ. ਕਰਨਵੀਰ ਵਲੌਗ. ਬਾਕੀ ਨੇਤਰ ਬਾਈ ਤੇ ਜੱਬਲ ਦਾ ਡਰਾਈਵਰ ਵਿਕਰਮ ਸਿੰਘ ਕੜਾਹ ਘੱਟ ਖਾਇਆ ਕਰੋ. ਸਿਰ ਦਾ ਤੇ ਧੜ ਦਾ ਪਤਾ ਨੀ ਚੱਲਦਾ ਵੀ ਕੀ ਸਿਸਟਮ ਆ 98kg ਦੀ ਦੇਹ ਦਾ.

    • @jassisingh6319
      @jassisingh6319 4 года назад +2

      @@shamindersingh4627 te tu bus tatte fed da rehi sareya de cmnta vich 😂😂jine v blog bena rehe ne .vehla ghusa sare pind di vedio dekhi v jauga fer machi v jauga 😂😂

  • @ajaygurjarsaharanpur8534
    @ajaygurjarsaharanpur8534 4 года назад +1

    Bhi mene phle hi kha tha gagjit ka super seeder lelo😞