karanvir nanke ghar ਕਰਨਵੀਰ ਦੇ ਅਸਲੀ ਨਾਨਕੇ

Поделиться
HTML-код
  • Опубликовано: 28 янв 2025

Комментарии • 431

  • @kuldeepsidhu981
    @kuldeepsidhu981 4 года назад +38

    ਧੰਨਵਾਦ ਜੀ ਕਰਨਵੀਰ ਬਾਰੇ ਦੱਸਣ ਲ਼ਈ ਇਹ ਸਭ ਕੁਸ਼ ਸੁਣ ਕੇ ਮਨ ਥੋੜਾ ਬੇਚੈਨ ਹੋਇਆ ਪਰ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾਂ ਕਿ ਵਾਹਿਗੁਰੂ ਜੀ ਕਰਨਵੀਰ ਨੂੰ ਖੁਸ਼ੀਆਂ ਤੇ ਤੰਦਰੁਸਤੀ ਬਖਸ਼ਣ

  • @SukhwinderKaur-kn8pi
    @SukhwinderKaur-kn8pi 3 года назад +2

    Lots of love to karn beta g God bless you

  • @luxmisteelindustries6976
    @luxmisteelindustries6976 4 года назад +6

    ਵਡੇ ਵੀਰ ਬਹੁਤ ਹੀ ਚੰਗਾ ਲਗਿਆ ਤੇ ਮਨ ਭਰ ਆਈਆ ਕਰਨਵੀਰ ਦੀ ਗਲ ਸੁਣ ਕੇ ਤੁਸੀ ਸਾਰੇ ਪਰਿਵਾਰ ਨੇ ਬਹੁਤ ਵਡਾ ਪੁਨ ਖੱਟ ਲਿਆ ਪਰਮਾਤਮਾ ਸਾਰੇ ਪਰੀਵਾਰ ਨੂੰ ਚੜਦੀ ਕਲਾਂ ਬਖਸ਼ੇ

  • @dalwinderkaur2012
    @dalwinderkaur2012 4 года назад +8

    ਵੀਰ ਜੀ ਕਰਨ ਸੱਚੀ ਹੀ ਬਹੁਤ ਜ਼ਿਆਦਾ ਸ਼ਰਾਰਤੀ ਹੈ God bless you USA

  • @shamindersingh4627
    @shamindersingh4627 4 года назад +3

    ਬੱਲੇ ਓਏ ਬਾਈ ਸਿਆਂ ਤੇਰੇ ਅੱਜ ਆ ਸੱਚੀ ਗੱਲ ਦੱਸਕੇ ਦਿਲ ਜਿੱਤ ਲਿਆ. ਕਿਤੇ ਜੱਬਲ ਇਹੀ ਗੱਲ ਬਾਤ ਪਹਿਲਾਂ ਦੱਸ ਦਿੰਦਾ ਤਾਂ ਜੰਤਾ ਜਵਾਕ ਬਾਰੇ ਗਲਤ ਨਾ ਬੋਲਦੀ. ਰਿਹਾ ਨਾ ਜੱਬਲ ਦਾ ਜੱਬਲ. ਬਾਕੀ ਉਹ ਵੀ views ਲੈਣ ਦਾ ਮਾਰਾ ਜੰਤਾ ਤੋਂ ਕੁੱਤੇ ਖਾਣੀ ਕਰਾਈ ਗਿਆ ਤੇ ਜਵਾਕ ਨੂੰ ਵੀ ਮਾੜਾ ਚੰਗਾ ਬੁਲਾਈ ਗਿਆ. ਹੁਣ ਤਾਂ ਇਹ ਬੱਚਾ ਐ ਜਦੋਂ ਵੱਡਾ ਹੋਗਿਆ ਫੇਰ ਸੋਚ ਵੀਰ ਮੇਰਿਆ ਕੀ ਸੋਚੁਗਾ ਜੱਬਲ ਬਾਰੇ. ਬਾਕੀ ਅੱਜ ਸੱਚ ਦੱਸਕੇ ਚੰਗਾ ਕੰਮ ਕੀਤਾ 🙏

    • @karanmahalvideo
      @karanmahalvideo  4 года назад +3

      ok g par love buht karda hai jannmahal karan nu

  • @Eastwestpunjabicooking
    @Eastwestpunjabicooking 3 года назад +3

    ਵੀਰੇ ਹੁਣ ਨਾਂ ਵਾਰ ਵਾਰ ਕਹੋ। ਬੱਚੇ ਦੇ ਮਨ ਤੇ ਅਸਰ ਕਰਦਾ ਏ। ਮੈਂ ਪਾਪਾ ਤੇ ਸੁਖ ਭੈਣ ਮਾਂ । ਦਿਲ ਬਹੁਤ ਓਦਾਸ ਹੋਇਆ ਸਟੋਰੀ ਸੁਣ ਕੇ।

  • @kuldeepkaur5447
    @kuldeepkaur5447 4 года назад +13

    ਕਰਨ ਬਾਰੇ ਸੁਣ ਕੇ ਮਨ ਬਹੁਤ ਦੁਖੀ ਹੋਇਆ ਜਾਨ ਮਾਹਲ ਨੂੰ ਵੀ ਸਲੂਟ ਆ ੳਹਨੇ ਵੀ ਕਰਨ ਅਪਣੇ ਬੱਚੇ ਵਾਂਗ ਹੀ ਸਮਝਿਆ ਏਨਾ ਪਿਆਰ ਦਿੱਤਾ

  • @GurdeepSingh-kz4lb
    @GurdeepSingh-kz4lb 4 года назад +55

    ਬਹੁਤ ਮਾੜਾ ਹੋਇਆ . ਕਰਨ ਬਾਰੇ ਸੁਣ ਕੇ ਮਨ ਭਰ ਆਇਅਾ . ਰॅਬ ਕਰਨ ਨੂੰ ਸਾਰੀਆ ਖੁਸੀਆ ਦੇਵੇ . ਬਹੁਤ िਪਆਰਾ ਬॅਚਾ ਏ ਕਰਨ

  • @Gurinderzaildar
    @Gurinderzaildar Месяц назад

    ਮੇਰੇ ਨਾਲ ਵੀ ਏਦਾ ਏ ਹੋਇਆ ਸੀ ਪਰ ਮੇਰੇ ਨਾਨਕਿਆਂ ਨੇ ਤਾ ਸਾਡੇ ਨਾਲ ਰਿਸ਼ਤੇ ਏ ਖਤਮ ਕਰਤਾ ਸੀ ਨਾਲੇ ਸਾਡੇ ਸਾਰੇ ਟੱਬਰ ਤੇ ਕੇਸ ਪਾਤਾ ਸੀ ਨਾਲੇ ਸਾਡੀ ਤਿੰਨ ਕਿੱਲੇ ਜਮੀਨ ਵੀ ਕੇਸ ਤੇ ਲੱਗ ਗਈ 2002 ਦੀ ਗੱਲ ਸੀ

  • @Laddig07
    @Laddig07 4 года назад +45

    ਕਰਨਵੀਰ ਸਾਰਿਆ ਦਾ ਲਾਡਲਾ ਜਾਨ ਮਾਹਲ ਵੀ ਆਪਣੇ ਮੁੰਡੇ ਨਾਲੋ ਵੱਧ ਪਿਆਰ ਕਰਨਵੀਰ ਨੂੰ ਕਰਦਾ ਦੇਖ ਵਧੀਆ ਲੱਗਦਾ

    • @karanmahalvideo
      @karanmahalvideo  4 года назад +4

      hanji thnx g

    • @WaaDeSi
      @WaaDeSi 4 года назад +4

      Loka nu kush v jasbir Bhaji nu bolan to pehla sochna chahida c loki te kehde c k jasbir bhaji nu k eh ikla karan da bhut karda vade munde da ni karda sun lo hun sharam ni eda de loka nu

    • @harpreetgill2081
      @harpreetgill2081 Месяц назад

      ♥️ yes

  • @jassa_sultanpurvlogs
    @jassa_sultanpurvlogs 4 года назад +3

    ਸਤਿ ਸ਼੍ਰੀ ਅਕਾਲ ਬਾਈ ਜੀ ਕਰਨਵੀਰ ਤੇ ਵਾਹਿਗੁਰੂ ਜੀ ਮੇਹਰ ਕਰੇ 🙏🇮🇳🇪🇸💐😥

  • @kulveersingh4819
    @kulveersingh4819 4 года назад +5

    Y sachi dil roya aj karnver vhut sona putt a
    Veer ji salut aa thuanu jo sara privar dekhpal karda
    Tuc ma bap da pyarr de rahe o rab sono sareya nu chardikala ch rakhe 🙏🙏🙏🙏🙏

  • @sukhajarhia5451
    @sukhajarhia5451 3 года назад +1

    Karveer.ta.sadi.jann.love.u.putt

  • @balvirsinghvirk2567
    @balvirsinghvirk2567 3 года назад +1

    ਵਾਹਿਗੁਰੂ ਜੀ

  • @kgill1365
    @kgill1365 3 года назад +3

    Wahe guru a ji kirpa karo ji mehr a karo ji Karn sangh mahl Nantr SANGH Mahal sandeep kura Mahal vary sangh mahl Jasmeen kura Mahal BEST GOOD JOB VERYN NICE BEST family GOOD JOB nice video

  • @myonlinetv5925
    @myonlinetv5925 4 года назад +3

    ਨੇਤਰ ਬਾਈ ਧੰਨਵਾਦ ਤੁਹਾਡਾ ਇਮਾਨਦਾਰੀ ਨਾਲ ਕਰਨ ਬਾਰੇ ਸੂਚਨਾ ਦੇਣ ਲਈ I ਬਹੁਤ ਹੀ ਮਾੜਾ ਹੋਇਆ ਪਿਆਰੇ ਬੱਚੇ ਨਾਲ I ਜਸਵੀਰ ਹੁਣ ਤੱਕ ਝੂਠ ਹੀ ਬੋਲਦਾ ਆਇਆ ਜੋ ਕੇ ਚੰਗੀ ਗੱਲ ਨਹੀਂ ਸੀ I

    • @karanmahalvideo
      @karanmahalvideo  4 года назад +1

      nhi edi v gal nhi vir karan sareanu buhat hi poara hai

    • @myonlinetv5925
      @myonlinetv5925 4 года назад

      @@karanmahalvideo OK ji. Thanks for the clarification. So sad to hear this. God bless Karan piara bacha. Piaar tan saray karday aa per sach dassna chaaheeda see. Ehday vich kee aa ghatna kisay naal v ho sakdi aa ji.

  • @HarnoorRamnagaria
    @HarnoorRamnagaria 4 года назад +2

    Karmveer lai boht sariya best wishes waheguru ji karn nu duniya dia saria khushi ya deve

  • @JatinderkhalonKhalon
    @JatinderkhalonKhalon 4 года назад +2

    Beautiful video veer g

  • @chahalpary
    @chahalpary 3 года назад +1

    Lots of love to karanveer put and you Bai g .... Waheguru sb nu tandrustia bakshe🙏

  • @akaaljot490
    @akaaljot490 4 года назад +1

    waheguru ji . Veer ji Really very sad . But benti ha ji. App ji sari family Karanveer singh nu Jiyada hor Gharan vich ha jaan dia karo ji. Bache nu changa gun ohhdi Maa te Pita ji hi teach Karde han ji. Hun App ji sari family karanvir nu changa Insaan banao . Ehhdi Maa de Atma bahut khush hovegi ji

  • @jpvlogs2315
    @jpvlogs2315 4 года назад +9

    Cute karnvir
    God bless you.

  • @punjabimunde6590
    @punjabimunde6590 4 года назад +4

    ਵਿੱਕੀ ਵੀਰੇ ਦਿਲ ਤੋ ਸਲੂਟ 🙏🙏🙏

  • @gurpreetgurm9677
    @gurpreetgurm9677 4 года назад +1

    love uuuu a karan put..rub tainu sari duniyan dea khushia deve

  • @TarunKumar-zx8xs
    @TarunKumar-zx8xs 4 года назад +3

    Waheguru g love u karan puter g ❤❤❤❤❤❤❤❤❤❤❤❤❤❤❤❤❤❤❤waheguru g khush rakhan

  • @SukhdevSingh-br2hv
    @SukhdevSingh-br2hv 4 года назад +4

    Nice aaaa 👍👍👍

  • @sandeepbhullar6202
    @sandeepbhullar6202 4 года назад +4

    ਵਾਹਿਗੁਰੂ ਜੀ ਕਰਨ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ

  • @chauhanpunjabivolgger8821
    @chauhanpunjabivolgger8821 4 года назад +8

    Karn dil nu lagg gyea.meri akhan ch pani aa gyea soo lage

  • @inderpalsingh4396
    @inderpalsingh4396 4 года назад +23

    Bai ji you’re very honest man god bless you all 🙏🏴󠁧󠁢󠁥󠁮󠁧󠁿

  • @balvindersinghbajwa7566
    @balvindersinghbajwa7566 4 года назад +5

    Karan di Nani ron lag p c mery dil nu b dhuk lagya veer Ji

  • @Majed-ht4tq
    @Majed-ht4tq 3 года назад +2

    Good

  • @khvesingh9763
    @khvesingh9763 4 года назад +4

    ਕਰਨ ਨੂੰ ਤੁਸੀਂ ਬਹੁਤ ਖੁਸ਼😃 ਰੱਖਦੇ ਹੋ

  • @tharabhaiup23
    @tharabhaiup23 4 года назад +1

    Karnveer love you from Saudi Arabia

  • @chachachachi5547
    @chachachachi5547 4 года назад +6

    Waheguru g love u karan puter g ❤❤❤❤❤❤❤❤❤❤❤❤❤❤❤❤❤❤❤waheguru g khush rakhan tenu put

  • @GagandeepSingh-dg5uj
    @GagandeepSingh-dg5uj 4 года назад +4

    ਵਾਹਿਗੂਰੂ ਜੀ

  • @jashanrai7351
    @jashanrai7351 3 года назад +1

    Abhepur kithe a veer ji

    • @karanmahalvideo
      @karanmahalvideo  3 года назад +1

      ਖਰੜ ਦੇ ਨਜ਼ਦੀਕ ਸਹੌੜਾਂ ਦੇ ਕੋਲ

  • @buntyranarajput7975
    @buntyranarajput7975 4 года назад +2

    So said per salute aa tuhanu sarea nu paji

  • @amardeepsinghbhattikala189
    @amardeepsinghbhattikala189 4 года назад +9

    Waheguru ji ka khalsa waheguru ji ke fateh

  • @pb13wale86
    @pb13wale86 4 года назад +1

    Love you karnveer putter

  • @NarinderSingh-oo9tj
    @NarinderSingh-oo9tj 4 года назад +5

    Bhoht pyar karde AA asi v Karn nu

  • @jashanpreetsandhu3443
    @jashanpreetsandhu3443 3 года назад +8

    ਬਾਈ ਜੀ ਅਸੀਂ ਤਾਂ ਇਹ ਜਸਬੀਰ ਦਾ ਮੁੰਡਾ ਸਮਝਦੇ ਸੀ ਜਾਨ ਮਾਲ ਦਾ

  • @ravneetsingh2732
    @ravneetsingh2732 4 года назад +1

    Bht vdia veer ji

  • @gurcharansingh1707
    @gurcharansingh1707 4 года назад +7

    ਵਾਹਿਗੁਰੂ ਜੀ ਮੇਹਰ ਕਰਨ ਜੀ ਕਰਨ ਤੇ 🙏🙏

  • @SukhdevSingh-br2hv
    @SukhdevSingh-br2hv 4 года назад +4

    Karn ❤️❤️❤️❤️😭😭

  • @parwindersingh2289
    @parwindersingh2289 4 года назад +1

    ਸਿਰਾ

  • @tharabhaiup23
    @tharabhaiup23 4 года назад +2

    Bhut bdhiya video m aapki sbi video dekhta bhai jii

  • @gurjitathwal8897
    @gurjitathwal8897 4 года назад +1

    Veerji you are very good man and you tell the truth about karan

  • @ravneetsingh2732
    @ravneetsingh2732 4 года назад +1

    Great veer ji

  • @harpinderkaur7491
    @harpinderkaur7491 4 года назад +30

    ਰੱਬਾ ਕਿਸੇ ਬੱਚੇ ਦੀ ਮਾਂ ਨਾ ਖੋਈ

  • @gurdevjohal5718
    @gurdevjohal5718 4 года назад +1

    Ssa veer ji bahut vadhiya insan ho Tusi waheguru chrdikla bakhshey parwar nu

  • @nazarshergill368
    @nazarshergill368 4 года назад +7

    Satnam waheguru ji

  • @Ritukr11
    @Ritukr11 4 года назад +1

    Ssa ji sareya nu. ..waheguru ji sabnu chardikalla ch rakhn. ..karan te mainu v bahut wadiya lagda. .bache Mann ke sache. .waheguru ji tarakkiya den..mehar bharya haath banai rakhn sareya te

    • @karanmahalvideo
      @karanmahalvideo  4 года назад +2

      thnx g

    • @Ritukr11
      @Ritukr11 4 года назад

      @@karanmahalvideo veer ji pls karan bare puri video jaroor baneo. .vicky veer ji kon n karan bare n mother bare. ..sachi bahut pyara bacha aa sab pyar karde aa karan nu n karan v sabdi bahut respect karda

  • @ParminderSingh-if6sb
    @ParminderSingh-if6sb 3 года назад +1

    Karanveer masat maula ga

  • @kukerai1426
    @kukerai1426 4 года назад +2

    You are and Jasvir Singh very great

  • @mandeep-Kaur-93
    @mandeep-Kaur-93 4 года назад +13

    ਮਨ ਭਰ ਆਉਆ ਸੁਣ ਕੇ 😭

  • @SurendraSinghSirohi
    @SurendraSinghSirohi 4 года назад +2

    Excellent video

  • @sukhjitkaur3494
    @sukhjitkaur3494 4 года назад +1

    God bless you karanveer bata

  • @pritpalsingh4136
    @pritpalsingh4136 4 года назад +6

    Bai ji ਬਹੁਤ ਦੁੱਖ ਲੱਗਾ ਕਰਨ ਦੀ story ਸੁਣਨ ਕੇ ਬਾਕੀ ਖੁਸੀ ਇਸ ਲੱਗ ਦੀ ਕੇ ਕਰਨ ਨੂੰ ਤੁਹਾਡੇ ਵਰਗੇ ਪਿਤਾ ਤੇ ਮਾਤਾ ਮਿਲੇ ਮਾਲਕ ਤੁਹਾਨੂੰ ਹਮਸੇ ਖੁਸ ਰੱਖੇ ਤੱਰਕੀਆ ਬਖਸੇ

  • @jobanpreetkaur00
    @jobanpreetkaur00 4 года назад +3

    Love u a lot paji waheguru chardikala chh rakhnnn Tohanu ji karan nu waheguru ji sda khush rakhn

  • @badwalsaab7781
    @badwalsaab7781 3 года назад +2

    Veer ji mera pind teur ji

  • @ashokkumar9571
    @ashokkumar9571 4 года назад +2

    Good. Jiii

  • @rsohivlogs9002
    @rsohivlogs9002 4 года назад

    Nyc veer g

  • @BalwinderKaur-hs6mn
    @BalwinderKaur-hs6mn 4 года назад +1

    Waheguru ji ka khalsa waheguru ji ki Fatah.

  • @simarnjeetsandhuvlogs8888
    @simarnjeetsandhuvlogs8888 4 года назад +1

    Karanveer bahut NYC bacha aa

  • @harminderkaurgill6284
    @harminderkaurgill6284 4 года назад +3

    ਬਹੁਤ ਮਾੜਾ ਹੋਇਆ ਵੀਰ ਜੀ ਮੈ ਤੁਹਾਡਾ ਚੈਨਲ ਅੱਜ ਹੀ ਸਸਕਾਇਬ ਕਿੱਤਾ ਤੇ ਵੀਡਿਓ ਵੇਖੀ ਕਰਨ ਦੀ ਮੰਮੀ ਬਾਰੇ ਸੁਣ ਕਿ ਮੈ ਇਮੋਸਨਲ ਹੋ ਗਈ ਮੈਬਹੁਤ ਰੋਈ ਜਾਨ ਮਾਹਲ ਵੀਰ ਜੀ ਲੋਕ ਬਹੁਤ ਗਲਤ ਬੋਲਦੇ ਸੀ ਇਹ ਵੀਡਿਓ ਵੇਖਕੇ ਉਨਾਂ ਨੂੰ ਸ਼ਰਮ ਆਏਗੀ ।Waheguru ji Mehar karn mahal privar te 🙏🙏

  • @hardevgrewal7022
    @hardevgrewal7022 4 года назад +7

    Jasbir and his wife are great people they take care Karan more than own son

  • @chaina357
    @chaina357 4 года назад +3

    Full respect tuhanu te jaan mahal nu

  • @AnmolSingh-iz7wc
    @AnmolSingh-iz7wc 4 года назад +2

    🙏 veer ji karanveer da sun ki buht hi mann nu dukh hoea very sad veer ji per tusi sare hi ess beta di takecare Karde o god bless you beta ji bawa 🇩🇪

  • @kuldeepsidhu981
    @kuldeepsidhu981 4 года назад +30

    ਕਰਨਵੀਰ ਨੂੰ ਪਤੰਗਾਂ ਪਿੱਛੇ ਨਾ ਜਾਣ ਦਿਆ ਕਰੋ ਜੀ ਕਿਉਕਿ ਫੇਰ ਬੱਚੇ ਦਾ ਧਿਆਨ ਉਪਰ ਪਤੰਗ ਵੱਲ ਹੀ ਹੁੰਦਾ ਤੇ ਸੱਟ ਲੱਗਣ ਦਾ ਜਿਆਦਾ ਖਤਰਾ ਆ

  • @devindersinghguram2118
    @devindersinghguram2118 4 года назад +1

    Jasvir natter veer tussi great ho

  • @JagroopSingh-jl4zn
    @JagroopSingh-jl4zn 4 года назад +3

    Bai ji tusi no 1 malla cho

  • @jaspalmunjal4484
    @jaspalmunjal4484 4 года назад +3

    Karen veer love you very quiet love you

  • @harpreep
    @harpreep 3 года назад +1

    Yo Sir

  • @gurjeetdhiman5480
    @gurjeetdhiman5480 4 года назад +3

    God bless karan putt 😘😘

  • @ravneetsingh2732
    @ravneetsingh2732 4 года назад +1

    Bht vdia think veer tuhdi

  • @daljitkaur3712
    @daljitkaur3712 4 года назад +2

    Karanveer cute bacha ji

  • @thisisbaidwan
    @thisisbaidwan 4 года назад +1

    Salute Bai G tuhanu..

  • @navneetsingh1873
    @navneetsingh1873 4 года назад +6

    ❤️❤️❤️❤️ Waheguru ji thonu Saryea nu Chardiklla ch rkhe

  • @jindersaini7329
    @jindersaini7329 4 года назад +2

    karan vare tusi dasia paji dil 😭😭 royia .... waheguru g karanveer nu lami Omar deve but traki kare karan...... karan love put . from Italy

  • @manpreetdhillon179
    @manpreetdhillon179 4 года назад +2

    God bless your family 🙏🙏

    • @karanmahalvideo
      @karanmahalvideo  4 года назад

      ਬਹੁਤ ਬਹੁਤ ਧੰਨਵਾਦ ਜੀ

  • @manveengill1993
    @manveengill1993 4 года назад +2

    Jaan Mahal is great man salute to you

  • @AllRounder-xe1so
    @AllRounder-xe1so 4 года назад +2

    karanveer di story jan ke akkha bhar ayie aa

  • @Positive_Shakti
    @Positive_Shakti 2 месяца назад

    Really love you Karan beta. Mainey bhi shuru karan ki vajeh se he ki thi videos dekhni. Mujhe aaj tak yaad h mai RUclips pr “Gadbade kaise manate hai” ye search kar rahi thii toh sabse upar “Jaan Mahal” ki video aai thi jisme karan pehli baar dekha tab mai bhi yahi samajhti thi ki ye Jaan Mahal ka he beta h 😊 but dheere dheere apne aap pata chalta gaya regularly video dekh dekh kar ki karan kon hai. But I love you Karan beta. Aapko bhagwan bahut khush rakhe ye mera aashirvad h hamesha aapke liye.

  • @DeSiVlogMalkitKaur
    @DeSiVlogMalkitKaur 4 года назад +2

    Nice ji god bless you

  • @wonderthings2441
    @wonderthings2441 4 года назад +1

    Waheguru bache Te mehar bhrya hath rakhi apna

  • @ravinder2373
    @ravinder2373 4 года назад +4

    Waheguru tuhade saare parivaar te Mehar bhariya hath rakkhe🙏❤️

  • @NirmalSingh-lu8bf
    @NirmalSingh-lu8bf 4 года назад +1

    You are great honest person veerji your family members are great karanveer is very cute boy bless him ♥️

  • @gurdeepchahal4479
    @gurdeepchahal4479 4 года назад +6

    Jasvir brother great man God bless you brother 🙏

  • @kuljeetsinghpawar7863
    @kuljeetsinghpawar7863 4 года назад +2

    Veer ji very sad story

  • @Apna-punjab.
    @Apna-punjab. 4 года назад +5

    @ WAHEGURU ji 🌳🌳🌳😮😮🌾🌾🙇🙇🙋🙋@ HOLLAND UK BAPLA

  • @gurjitathwal8897
    @gurjitathwal8897 4 года назад +1

    Please veerji tell us what happened

  • @manjeetpunia3077
    @manjeetpunia3077 4 года назад +2

    Bai ji cable vare ve koi video banao ji please

  • @jaamjo5477
    @jaamjo5477 4 года назад +1

    Waheguru ji mehar karn karanveer te sare bachya te

  • @gill76400
    @gill76400 4 года назад +1

    Mein jasvir paji nu pushyea c una ba 28nov nu karn di videow paye c mera son da v 28 nu hunda a ta pushyea c nice a karn god bless u puter ji karn so quite
    Karn di mom da sun ka bauth dukh laga kineya time da c jadow karn di mom di deth ho gai c veer ji

  • @balbirpalesher8079
    @balbirpalesher8079 4 года назад +2

    Nice video ji 🙏🙏🙏

  • @gurpreetsingh3424
    @gurpreetsingh3424 4 года назад +5

    ਕਰਨ ❤

  • @bholimavi8774
    @bholimavi8774 4 года назад +5

    God bless you putt 😘😘😘

  • @MandeepKaur-sl1of
    @MandeepKaur-sl1of 4 года назад +2

    Lots of love to all of you honest guys

  • @pinkujasu4039
    @pinkujasu4039 4 года назад +22

    ਵੀਰ ਜੀ ਜਿਹੜੇ ਲੋਕ ਕਰਨਵੀਰ ਨੂੰ ਜਸਵੀਰ ਬਾਈ ਨਾਲ ਦੇਖ ਕੇ ਗਲਤ ਕਮੈਂਟ ਕਰਦੇ ਸੀ ਉਹ ਲੋਕ ਇਹ ਵੀਡੀਓ ਦੇਖ ਲੈਣ ਕਰਨ ਕਿਸ ਦਾ ਬੇਟਾ ਹੈ

    • @karanmahalvideo
      @karanmahalvideo  4 года назад +1

      hanji

    • @myonlinetv5925
      @myonlinetv5925 4 года назад +3

      bai jee Karan bachay nu koee galat comment nahi karda see. Jasvir galat fehmia paonda riha ajj takk.

    • @pinkujasu4039
      @pinkujasu4039 4 года назад +8

      ਵੀਰ ਮੇਰਿਆ ਕਰਨਵੀਰ ਸਭ ਲਈ ਪਿਆਰਾ ਹੈ ਕਰਨ ਨੂੰ ਮਾੜਾ ਬੋਲਣ ਵਾਲੇ ਬਹੁਤ ਸੀ ਜਿਸ ਦਿਨ ਕਰਨ ਦਾ ਜਨਮ ਦਿਨ ਸੀ ਉਸ ਦਿਨ ਵੀ ਕਿਸੇ ਨੇ ਉਸ ਦਿਨ ਵੀ ਆਖਿਆ ਕਿ ਕਰਨ ਦਾ ਜਨਮ ਦਿਨ ਨਹੀਂ ਮਰਨ ਦਿਨ ਹੈ ਬੱਚਾ ਚਾਹੇ ਜਸਵੀਰ ਬਾਈ ਦਾ ਹੋਵੇ ਜਾਂ ਕਿਸੇ ਹੋਰ ਦਾ ਸਾਡਾ ਕੋਈ ਹੱਕ ਨਹੀ ਬਣਦਾ ਕਿਸੇ ਦੇ ਬੱਚੇ ਬਾਰੇ ਮਾੜਾ ਬੋਲਣਾ

  • @chaina357
    @chaina357 4 года назад +1

    Pyar bneya rahe

  • @harjinderkaur290
    @harjinderkaur290 4 года назад +2

    Hello ji very nice videos god bless you all family ❤️😍👍