29-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 27 сен 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 21

  • @harindersingh4206
    @harindersingh4206 3 часа назад +22

    ਜੱਜ ਸਿੰਘ ਚਾਹਲ ਜੀ▪️ ਪ੍ਰੋਗਰਾਮ ਦਾ ਟਾਈਮ ਇੱਕੋ ਰੱਖੋ 830 ਜਾਂ 9 PM 🙏

  • @HarvinderSingh-nr6pn
    @HarvinderSingh-nr6pn 3 часа назад +8

    ਭਗਵੰਤ ਮਾਨ ਦੇ ਜੋ ਟੈਸਟ ਕਰਵਾਏ ਗਏ ਸੀ ਉਹਨਾਂ ਦੇ ਵਿੱਚ ਕੇਜਰੀਵਾਲ ਦੀ ਘਾਟ ਆਈ ਹੈ ਸੋ ਕੇਜਰੀਵਾਲ ਨੂੰ ਗਲ ਨਾਲ ਲਾ ਕੇ ਘਾਟ ਪੂਰੀ ਕਰਨੀ ਚਾਹੀਦੀ ਹੈ

  • @jagtarsamra7203
    @jagtarsamra7203 3 часа назад +2

    ਵਾਹਿਗੁਰੂ ਜੀ ਮੁੱਖਮੰਤਰੀ ਸਾਹਿਬ ਜੀ ਨੂੰ ਤੰਦਰੁੱਸਤੀ ਬਖਸੋ

  • @amarjeetkaur4847
    @amarjeetkaur4847 2 часа назад +3

    Waheguru ji mahar karo Punjab ta 🙏

  • @MohinderSingh-kj4vo
    @MohinderSingh-kj4vo 3 часа назад +1

    ਰਾਜਨੀਤਿਕ ਕੰਮਾਂ ਵਿੱਚ ਵੀ ਇਮਾਨਦਾਰੀ ਜਿਆਦਾ ਜਿਆਦਾ ਲਾਹੇਵੰਦ ਹੁੰਦੀ ਹੈ।

  • @AnmolKamboj-r8h
    @AnmolKamboj-r8h 2 часа назад +1

    ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੰ 2 6 ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਜਲਦੀ ਠੀਕ ਹੋਣ ਲਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਸੂਬਾ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਪੂੰਗਾ

  • @TSingh-m9g
    @TSingh-m9g 2 часа назад +1

    ਖਹਿਰਾ ਸਾਹਿਬ ਨੇ ਮਾਨ ਦੇ ਹੱਕ ਵਿੱਚ ਬਿਆਨ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਮੁਸੀਬਤ ਵੇਲੇ ਦੁਸ਼ਮਨ ਹਮਦਰਦੀ ਦਾ ਪਾਤਰ ਹੁੰਦਾ ਹੈ ਭਾਵੇਂ ਕਿ ਮਾਨ ਨੇ ਜਿੰਨਾਂ ਖਹਿਰੇ ਨੂੰ ਜ਼ਲੀਲ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਨੂੰ ਕੀਤਾ ਹੋਵੇ,ਬਹੁਤ ਵਧੀਆ ਇਨਸਾਂਨੀਅਤ ਦੀ ਮਿਸਾਲ ਦਿੱਤੀ ਹੈ ਹੁਣ ਮਾਨ ਨੂੰ ਦੋਸਤਾਂ ਤੇ ਦੁਸ਼ਮਨਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਹੁਣ ਮੁੱਖ ਮੰਤਰੀ ਦੇ ਅਹੁਦੇ ਨੂੰ ਵੀ ਖ਼ਤਰਾ ਹੈ ਕਿਉਂਕਿ ਸਾਰੇ ਹੀ ਮਾਨ ਦੇ ਵਿਰੁੱਧ ਹੋ ਚੁੱਕੇ ਹਨ ਪਰ (ਹਿੰਮਤੇ ਮਰਦਾਂ ਮੱਦਤੇ ਖ਼ੁਦਾ) ਕੇਜਰੀਵਾਲ ਨੇ ਬਹੁਤ ਬਦਨਾਮ ਕਰਕੇ ਸਾਥ ਛੱਡਿਆ ਹੈ ਹੋ ਸਕਦਾ ਹੈ ਕਿ ਕੱਲ ਨੂੰ ਤੈਨੂੰ ਵੀ ਖਹਿਰੇ ਵਾਂਗੂੰ ਫ਼ੋਨ ਆ ਜਾਏ ਕਿ ਤੂੰ ਹੁਣ ਮੁੱਖ ਮੰਤਰੀ ਨਹੀ ਰਿਹਾ ਇਸ ਲੱਈ ਅਪਣੇ ਤੇ ਬੇਗਾਂਨੇ ਦੀ ਪਹਿਚਾਣ ਕਰਕੇ ਧੋਖਾ ਖਾਂਣ ਤੋ ਬਚੋ ਕਹਿ ਨਹੀ ਸਕਦੇ ਕਿ ਤੇਰਾ ਭਵਿੱਖ ਕੀ ਹੋਏਗਾ ਜੇ ਮੋਦੀ ਵਲ ਜਾਂਏਂਗਾ ਹੋਰ ਬਦਨਾਮੀ ਹੋਏਗੀ ਅਕਾਲੀ ਤੇ ਕਾਂਗਰਸੀਆਂ ਨੂੰ ਵੀ ਖੂਬ ਰਗੜੇ ਲਾਏ ਹਨ,ਸਾਰੇ ਜ਼ਲੀਲ ਕਰਨਗੇ ਪਹਿਲਾ ਕੰਮ ਇਹ ਕਰ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਤੋਂ ਜਾ ਕੇ ਮੁਆਫ਼ੀ ਮੰਗ ਜਿਸਦਾ ਇਕਲੌਤਾ ਨੋਜੁਆਨ ਬੇਟਾ ਤੇਰੇ ਗ਼ਲਤ ਫ਼ੈਸਲਾ ਲੈਂਣ ਕਰਕੇ ਮਾਰਿਆ ਗਿਆ ਫ਼ਿਰ ਉਨਾਂ ਸਾਰਿਆਂ ਤੋਂ ਵੀ ਮੁਆਫ਼ੀ ਮੰਗ ਜਿਨ੍ਹਾਂ ਜਿਨ੍ਹਾਂ ਨਾਲ ਸਿਆਸੀ ਵਿਰੋਧੀ ਸਮਝਕੇ ਭੱਦੇ ਭੱਦੇ ਡਾਇਲਾਗ ਬੋਲਦਾ ਰਿਹਾ ਹੈਂ, ਅਪਣਾਂ ਭਾਈਚਾਰਾ ਹੈ
    ਸਭ ਭੁੱਲ ਭੁਲਾ ਜਾਂਣਗੇ ਰੱਬ ਕਰੇ ਤੈਂਨੂੰ ਕੋਈ ਭਿਅੰਕਰ ਬੀਮਾਰੀ ਨਾ ਹੋਵੇ ਇਲਾਜ ਯੋਗ ਹੋਵੇ ਸਾਰਿਆਂ ਨਾਲ ਮਿਲ ਕੇ ਇੱਕ ਸਾਂਝਾ ਫ਼ਰੰਟ ਬਣਾ ਕੇ ਕੇਜਰੀਵਾਲ ਦੇ ਮੂੰਹ ਤੇ ਥੱਪੜ ਮਾਰ ਕੇ ਕਹਿ ਕਿ ਅਸੀ ਪੰਜਾਬੀ ਹੁੰਦੇ ਹਾਂ ਤੇਰੇ ਵਰਗੇ ਬਾਣੀਏਂ ਨਹੀਂ
    ਕਿਉਂਕਿ Blood is thikkar than water

  • @satnaam.singhmalhi6249
    @satnaam.singhmalhi6249 2 часа назад +1

    ਸਤਿ ਸ੍ਰੀ ਆਕਾਲ ਜੀ 🙏

  • @charnkaila5698
    @charnkaila5698 2 часа назад +1

    Navjot, Khaira, Gandhi, Bains Sahib Zindabad ❤

  • @charnkaila5698
    @charnkaila5698 2 часа назад +1

    Kisan Mazdoor Zawan EKTA Zindabad ❤

  • @JagjitsinghBangarh
    @JagjitsinghBangarh 2 часа назад

    ਕੁਲਤਾਰ ਸਿੰਘ ਸੰਧਵਾ ਝੂਠਾ ਸਿਰੇ ਤੋ

  • @sarbjitsingh2815
    @sarbjitsingh2815 2 часа назад

    Good news ,
    From Ireland.

  • @Inderjeetsingh-nt3hd
    @Inderjeetsingh-nt3hd 2 часа назад

    Cm Maan ji ❤❤❤❤❤❤

  • @amriksinghsidhu2656
    @amriksinghsidhu2656 3 часа назад

    Good news

  • @SatinderKaur-vp1zk
    @SatinderKaur-vp1zk 3 часа назад +3

    Waheguru ji mehar kran ji

  • @BaljeetSingh-rh5yy
    @BaljeetSingh-rh5yy Час назад

  • @gurmukhsingh7428
    @gurmukhsingh7428 3 часа назад

  • @MohinderSingh-kj4vo
    @MohinderSingh-kj4vo 3 часа назад +6

    ਵਿਚਾਰਾਂ ਦੇ ਮਤਭੇਦ ਆਪਣੀ ਥਾਂ ਆਖਰ ਸ੍ਰੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹਨ। ਪ੍ਰਮਾਤਮਾ ਜੀ ਉਹਨਾਂ ਨੂੰ ਸਿਹਤਯਾਬੀ ਬਖਸ਼ਣ ਜੀ। ਸ਼ੁਭ ਕਾਮਨਾ ਮਾਨ ਸਾਹਿਬ ਲਈ।

  • @dilpreetgill1765
    @dilpreetgill1765 2 часа назад

    Waheguru jaldi theek kar CM maan saab nu babaar saher nu