Bilkul sahi gall kr reha hai eh naujwan Per ajj kal iss desh vich corrupt defaulter dhokhebaz jhoothe te sari dunia di jooth bnde nu sahi mannde ne bahute lok
Bai je cancer suger hove te admi 24 dina to theek hove a froad hai a luk shup ke kha pee raha hai suger wich 2 ghante na kha ke admi nu kujh v ho sakda hai sab nu pata hai froad hai
@@iqbalsinghdhaliwal4666 bai ina lokha de tenison na lavo a lok ta ive bole jande aa jis tey pene o os no pata lagda bai ji ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ ਗੱਲ ਕਹੀ ਧਨਵਾਦ
ਬਿਲਕੁਲ ਸਹੀ ਗੱਲ
ਬਾਈ ਦੀ ਗੱਲ ਬਹੁਤ ਵਧੀਆ ਬਾਈ ਕਿਸਾਨ ਨੂੰ ਹੀ ਸਿਆਣਾ ਹੋਣਾਂ ਚਾਹੀਦਾ
ਇਹ ਨਾ ਲੀਡਰਾਂ ਦੀ ਜਾਇਦਾਦ ਦੀ ਜਾਂਚ ਕੀਤੀ ਜਾਵੇ
ਮੋਦੀ ਸਰਕਾਰ ਨੂੰ ਬੇਨਤੀ ਹੈ
ਸਹੀ ਗੱਲ ਆ ਵੀਰ
ਹੁਣ ਵੀ ਜਿਹੜੇ ਲੀਡਰ ਮੋਰਚੇ ਵਿਚ ਨਹੀਂ ਆਏ ਓਹ ਹੁਣ ਵੀ ਨੋਟ ਭਾਲਦੇ ਹਨ ਤਾਂ ਹੀ ਨਹੀਂ ਆਏ
ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ 🚩 ਪੌਲੀਟਿਕਸ ਪੰਜਾਬ ਮੀਡੀਆ ਜਿੰਦਾਬਾਦ 🚩
ਭਾਈ ਨੇ ਸਹੀ ਗਲ ਕੀਤੀ, ਏਹ ਕੋਈ ਕਿਸਾਨ ਨਹੀਂ, ਏਹ ਸਾਰੇ ਰਾਜਨੀਤਕਾਂ ਦੀ ਫੋਜ ਹੈ
ਬਹੁਤ ਵਧੀਆ ਗੱਲਾਂ ਹੈਂ ਵੀਰ ਜੀ ਕਾਮਰੇਡ ਖਾਗੇ ਚੋਰ ਡਾਲੇਵਾਲ ਸਹਿਬ ਜੀ ਜ਼ਿੰਦਾਬਾਦ ਹੈ ਕਿਸਾਨ ਨੂੰ ਬਹੁਤ ਲੋੜ ਹੈ ਡਾਲੇਵਾਲ ਸਹਿਬ ਲੀਡਰ ਦੀ ਮੁੱਖ ਮੰਤਰੀ ਪੰਜਾਬ ਦਾ ਚੋਰ ਬਣਾਇਆ ਗਿਆ
Bale o Punjab de sher puttra very good ji,Dhanwad ji
110 ਰੁਪੇ ਝੋਨੇ ਤੇ ਕਾਟ ਦੇ ਡੀ ਏ ਪੀ ਵਾਸਤੇ ਤਰਸਦੇ ਮਸਾਂ ਕਣਕਾਂ ਬੀਜੀਆਂ ਇਹ ਲੀਡਰ ਉਦੋਂ ਸੁਤੇ ਸਨ
Very good veer ji Raab ji teri labi umr bakse veer ji 🙏 👏 👍 jeoda reh veere
ਬਹੁਤ ਵਧੀਆ ਵਿਚਾਰ ਹਨ
bhut vdia gall keti bai ji ne👌👍
ਇਹ ਹੀ ਸੱਚ ਹੈ
ਬਹੁਤ ਧਨਵਾਦ ਵਹਿਗੂਰੂੂ ਵਹਿਗੂਰੂੂ, ਵੀਰ ਬਹਾਦੁਰ, ਦਾ
Good 22g
Good work 💯
Very good Bai ji
ਸੈਟਰ ਡੀ ੲਏ ਪੀ ਕਿਸਾਨਾਂ ਦੇ ਰਿਹਾ ਵੋਚਲਾ ਖਾ ਰਿਹਾ ❤❤ ਸਟੈਂਰ msp ਦੇ ਰਿਹਾ ਵੋਚਲਾ ਖਾ ਰਿਹਾ 67ਕਿਲੋ ਚਾਵਲ ਦੇ ਪੈਸੇ ਦਿੱਤੇ ਸਟੈਰ ਨੇ ਵਿਚਲੋ ਖਾ ਰਿਹਾ
Kisan majdur Ekta jindabad jindabad jindabad jindabad jindabad jindabad jindabad 🎉🎉❤❤❤❤
ਅੱਜ ਧਰਨੇ-ਪ੍ਰਦਰਸ਼ਨ ਤੇ ਦਾਰੂ ਬਦ ਕਰ ਦਿੳ ਸਾਰੇ ਵਾਪਿਸ ਆ ਜਾਣ ਗੇ
Atma,ram,tari,Bahn,de,lun
ਪੜ੍ਹੇ ਲਿਖੇ ਅਨਪੜ੍ਹ ਬਹੁਤ ਲੋਕ ਆ ਇਹਨਾਂ ਦੇ ਕੁਮੈਂਟਾਂ ਤੋਂ ਪਤਾਂ ਲੱਗਦਾ, ਪੈਸੇ ਦਿੱਤੇ ਕਿਸ ਨੇਂ ਕਾਨੂੰਨ ਪਾਸ ਲੈ ਕਿ ਸਰਕਾਰ ਤਾਂ ਦਿੰਦੀ ਨੀ,
ਬਾਕੀ ਜੇ ਕੋਈ ਪੈਸਾ ਇਹਨਾਂ ਦੇ ਖਾਤੇ ਵਿੱਚ ਆਇਆ ਹੁੰਦਾ ਸਰਕਾਰ ਬਖਸ ਦਿੰਦੀ ਨਹੀਂ ਹੋ ਸਕਦਾ,
ਜੱਥੇਬੰਦੀਆਂ ਲੱੜ ਦੀਆਂ ਤਾਂ ਹੀ ਤੁਸੀਂ ਗੱਲਾ ਮਾਰਦੇ ਆ, ਨਹੀਂ ਤਾਂ ਕੰਪਨੀਆਂ ਨੇਂ ਸਾਰੇ ਕੰਮਕਾਰ ਆਪਣੇ ਹੱਥ ਵਿੱਚ ਲੈਣਾ
ਕੰਗਨਾ ਰਣੌਤ ਅਤੇ ਬਿਟੂ ਮਹਾਂ ਫ਼ੁਕਰੇ ਨੇ
ਇਹ ਨਾ ਦੀ ਕਿਸੇ ਗੱਲ ਚ ਦਮ ਨਹੀਂ ਹੁੰਦਾ
veery.good❤
Good veer ji 🙏
Cm ਦੇ date ਆਈ ਹੋਣੀ ਆ
❤❤❤🎉🎉good 👍 👌
Good veer ji
ਆਗਰਾਹਾ ਪੇਸੇ ਪਿਛੇ ਪਿਆ ਹੈ
Very nice
Jo bhi Sacha pyar hai
Kidher hai
Bhart mahan hai
Kider se
Kisano per julm keb tk chlega 😂😂😂
Right
Bilkul sahi gall kr reha hai eh naujwan Per ajj kal iss desh vich corrupt defaulter dhokhebaz jhoothe te sari dunia di jooth bnde nu sahi mannde ne bahute lok
ਬੂਟੋ ਨੂੰ ਕੋਈ ਨਹੀਂ ਪੁੱਛਦਾ ਦਿੱਲੀ ਵਿਚ
Sahi hai
Very.good.ji
Sahi
Gall
Very nice sir ji
❤❤❤❤❤SACH KI JEET HOGI❤❤❤❤❤
Ruldu hor pase da puka Asli neta Dalewal ji baki Sare hor aa
right
ਤੂੰ ਪਿਆਕੇ ਆਈਆ ਸੀ ਤੇਰੇ ਵਰਗੇ ਦੋ ਦਿਨ ਨਹੀ ਗਏ ਵੱਡਾ ਵਿਦਵਾਨ
🙏🙏
Good g
Dharna ehna da visnes
Bai je cancer suger hove te admi 24 dina to theek hove a froad hai a luk shup ke kha pee raha hai suger wich 2 ghante na kha ke admi nu kujh v ho sakda hai sab nu pata hai froad hai
Khanori border te ja k dekho,Fer kush bolna ji
@@iqbalsinghdhaliwal4666 bai ina lokha de tenison na lavo a lok ta ive bole jande aa jis tey pene o os no pata lagda bai ji ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Jihde morche ch nhi aae oh ta ghar ghar pase ikade karn te. hoe moche vich ja ke. foto karva ke aa. Jande ne
Hun tainu vi kuj chahida lagda
ਏਹੇ ਸਾਰੇ ਬਿਲੜ ਨੇ ਕੱਮ ਆਲੇ ਕੋਲਾ। ਕੋਲ ਤਾ ਟੈਮ ਏ ਨੀ ਹੈਗਾ