Deepak sar thanks sar parmatma thuhanu hamesa khus rakhe vir ji pgi kol v kisse nu khus Karan Vali dwai ne parmatma ne thuhanu eklota vad bannayia a fan nu khus rakhan da vire parmatma thuhanu or thuhade parvar nu hamesa khus rakhe waheguru ji ka Khalsa waheguru ji ke fateh
ਚੰਗਾ ਹੋਇਆ ਭੱਲਾ ਸਾਬ ਨੇ ਭੈਣ ਨੀ ਕਿਹਾ ਨਹੀਂ ਤਾਂ ਤੁਹਾਡੀਆਂ ਸਾਰੀਆਂ ਫਿਲਮਾਂ ਦਾ ਸਵਾਦ ਮਰ ਜਾਣਾ ਸੀ Good job ਭੱਲਾ ਸਾਬ ❤❤
ਮੁੰਡਾ ਵੀ ਆਪਣੀ ਮਾਂ ਦੀਆ ਗੱਲਾ ਦਾ ਸਵਾਦ ਲੈ ਰਿਹਾ 🤣
🤣🤣🤣upaasna Singh ji da eh talent ???😱😱😱
Te bhlla saahb???😂😂😂
Kmaal krti yar tuc
God bless you 🌹🌹🌹
ਭੱਲੇ ਦੇ ਤੇ ਤੋਤੇ ਹੀ ਡਾ ਤੇ😁😁😁😁😁😁😁
Bhalla sahib ji 😂
Main bhain ni kehna🤣🤣🤣🤣❤🙏🏻
ਵਾਹ ਜੀ ਵਾਹ
ਫਿਲਮ ਵੇਖਣ ਤੋਂ ਵੀ ਜ਼ਿਆਦਾ ਸਵਾਦ ਆ ਗਿਆ 😁😜🤪
ਮਾਂ ਨਾਲ ਜੱਫੀਆਂ ਦੀ ਗੱਲ ਤੇ ਪੁੱਤ ਖਿੜ ਖਿੜ ਹੱਸਦਾ ਦੁਰ ਲਾਹਨਤ
Maa cheej hi eda di aa
Hlo
ਬਹੁਤ ਵਧੀਆ। ਹਸਦੇ ਰਹੋ ਵਸਦੇ ਰਹੋ।
ਹੱਸਣ ਖੇਡਣ ਮਨ ਕਾ ਚਾਓ।
ਗਾਇਕ ਮਨਜੀਤ ਖੁਸ਼ਹਾਲ ਸ਼ਹਿਣਾ। ਬਰਨਾਲਾ।
ਕਿਹੋ ਜਿਹਾ ਬੇਸ਼ਰਮ ਮੁੰਡਾ ਹੈ ਜੋ ਕਿ ਆਪਣੀ ਮਾਂ ਜਿਸਦੇ ਐਕਸਟ੍ਰਾ ਮੈਰੀਟਲ ਅਫੇਅਰ ਦੇ ਸੰਬੰਧ ਵਿੱਚ ਖ਼ੁਸ਼ ਹੋ ਰਿਹਾ ਹੈ
ਕਿਹੋ ਜਿਹੀ ਮਾਂ ਹੈ ਜੋ ਸਾਲੀ ਕਦੇ ਭਲੇ ਨਾਲ ਜੱਫੀਆਂ,ਕਦੇ ਹਾਰਬੀ ਸੰਘੇ ਨਾਲ ਫਿਲਮ ਵਿਚ ਬੁੜੀ ਹੋ ਕੇ ਸੁਹਾਗਰਾਤ ਮਨਾਂ ਰਹੀ ਸੀ
ਕਿਵੇਂ ਭਲੇ ਅਤੇ ਸੰਘੇ ਦੇ ਟੱਚ ਕਰਨ ਨੇ ਬਇਹਏਵ ਕਰਦੀ ਹੈ ਉਹੋ ਜਿਹਾ ਮੁੰਡਾ ਬੇਸ਼ਰਮ ਹੈ ਜੋ ਆਪਣੀ ਮਾਂ ਦੀਆਂ ਆਸ਼ਕੀ ਉਤੇ ਹਸ ਰਿਹਾ ਹੈ
ਇਹ ਸਾਡਾ ਸਭਿਆਚਾਰ ਨਹੀਂ ਹੈ
ਮੈਂ ਤਾਂ ਬੁੜੀ ਦੀ ਗਰਦਣ ਲਾਹ ਦੇਣੀ ਸੀ
ਗਲਤ ਸੋਚ ਦੀ ਵੀਡੀਓ ਆ
ਮੈਡਮ ਉਪਾਸਨਾ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਸਾਰਾ ਗਰੁੱਪ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ 🙏🏻🙏🏻
ਦੀਪਕ ਤੇਰੀ ਮੈਂ, ਸ਼ੁਕਰ ਕਰ ਅੱਗੇ ਬ੍ਰੇਕ ਲੱਗ ਗਈ,🤣🤣🤣😂🤣😂🤣😂🤣😂🤣😂🤣😂
ਮੈ ਇਕ ਗੱਲ ਮਨ ਗਿਆ ਭੱਲਾ ਸਾਬ ਨੇ ਭੈਣ ਨਹੀ ਕਿਆ ਜੋਰ ਲਾ ਲਿਆ ਏਨਾ ਨੇ 😂😂😂😂😂
ਡਰ !! ਬਹੁਤ ਵੱਡੀ ਗੱਲ ਹੋ ਸਕਦੀ ਹੈ,
ਭੱਲਾ ਜੀ ਦਾ ,,,,ਦਹੀਂ ਕਰ ਦੇਣਾ ਸੀ ।।।।👌👍
Gaint 🤣🤣🤣❤️ਭੈਣ ਨਹੀਂ ਕਹਿਣਾ ਭੱਲਾ ਜੀ ਨੇ 🤣🤣🤣🤣🤣
ਉਪਾਸਨਾ ਤਾ ਉਪਾਸਨਾ ਹੈ।ਵਧੀਆ ਕੰਮ ਹੈ
ਭੱਲਾ ਸਰ ਦੇ ਤਾ ਗਲ ਚ ਆ ਗਏ ਸੀ 😂😂😂😂
ਬਹੁਤ ਵੱਡਾ ਭੁਲੇਖਾ ਪਾਇਆ ਭੱਲਾ ਸਾਬ ਜੀ ਨੂੰ ਬਹੁਤ ਵਧੀਆ ਕਮੇਡੀ ਮਜਾਕ
ਭੱਲਾ ਸਾਬ ਅਮੋਸ਼ਨਲ ਨਾ ਹੋਵੋ😂😂😂😂😂
ਦੀਪਕ ਜੀ ਤੁਹਾਡਾ ਇਹ ਪ੍ਰੋਗਰਾਮ ਜਵਾਂ ਈ ਲੰਡੂ ਆ ਕਿਉਂਕਿ ਜਿਸ ਦਾ ਕੁੱਕੜੂ ਕੜਘੂੰ ਬਲਾਉਂਦੇ ਹੋ ਉਹ ਤੁਹਾਡੇ ਨਾਲ ਸਕ੍ਰਿਪਟ ਵਿੱਚ ਐਡ ਹੁੰਦਾ ਹੈ ਜੀ।
ਸਭ ਕੰਜ਼ਰ ਇਕੱਠੇ ਹੋਏ ਹਨ। ਇਨ੍ਹਾਂ ਨੂੰ ਸਿਰਫ ਪੈਸਾ ਚਾਹੀਦਾ ਹੈ
Bhalla ji da stand kya bat aa😊😊😊
ਦਿਲ ਖੁਸ਼ ਕਰਤਾ ਲਵ ਯੂ
ਪਹਿਲਾਂ ਸੈਟਿੰਗ ਕਰਕੇ ਬਣੀ ਹੋਈ ਆ ਵੀਡਿਉ
Sira acting Deepak bhji tari yr 😂
ਚਾਚਾ ਜੀ...ਬਾਕਮਾਲ.........ਭੱਲਾ ਸਾਬ ਜੀ😅😅😅😅😅
Bhalla bot tej oy janda janda apne dil di gal keh gya k naal e v te keh ta c k ki pta mre mann vch kuj hor howe😂
ਭੱਲਾ ਜੀ ਦੀ ਸੋਚ ਚ ਲੁੱਚਪੁਣ 😂
Great personality ਭੱਲਾ ਸਾਬ
ਭੱਲਾ ਜੀ ਦੇ ਆਪਾਂ ਤੇ ਪਹਿਲਾਂ ਵੀ ਫੈਨ ਸੀ ਹੁਣ ਤੇ ਹੋਰ ਵੀ ਪੱਕੇ ਫੈਨ ਹਾਂ
ਭੱਲਾ ਕਹਿੰਦਾ ਮੈ ਮਰਜੂ ਪਰ ਭੈਣ ਨਹੀ ਕਹਿਣਾ😂😂😂
ਇਹ ਚੈਨਲ ਬੈਨ ਹੁਣਾ ਚਾਹੀਦਾ ਹੈ
🤣🤣🤣🤣 ਭੱਲਾ sir end ਗੱਲਬਾਤ
ਭੱਸਾ ਸਾਬ love you yr😂😂❤❤❤
Yaar jaswinder bhalla is great person 3.40 I like this..
Very very wonderful video of our loving Kalakar Bhalla sahib and Upasna Sgh.
Very funny 😁 😂 😀 😄 😆 🤣 😁
ਬੇਟੇ ਦੇ ਸਾਹਮਣੇ ਰਿਲੇਸ਼ਨ ਦੀ ਗੱਲ ਤਾਹੀਓ ਤਾ ਥੋਨੂੰ ਲੋਕ ਕੰਜਰ ਕਹਿੰਦੇ ਨੇ ਹੈ ਵੀ ਕੰਜਰ
Tere kyu mircha lag diya... tere varge pakistani drama ta akhan paad paad ke vekhde aaa eh ta normal mazak hai 😂😂
😮😮😮@@CyberSipahi007
Aasi kdi Pakistani gand nhi wekhiya.nale klakar smaz toh utte thodi ho gye .@@CyberSipahi007
ਇਸ ਗੱਲ ਕਰਕੇ ਕਲਾਕਾਰਾਂ ਨੂੰ ਕੰਜਰ ਵੀ ਕਹਿ ਦਿੰਦੇ ਹਨ, ਕਿਉਂਕਿ, ਨੈਗਟਿਵ, ਪੌਜਟਿਵ ਦੋਵੇਂ ਪੱਖ ਨਿਕਲਦੇ ਹਨ, ਜਦੋਂ ਤੁਸੀਂ ਆਪਣੇ ਬੱਚਿਆਂ ਮੂਹਰੇ ਏਦਾਂ ਦੀਆਂ ਵੀਡੀਓ ਬਣਾਉਂਦੇ ਹੋ ਤਾਂ ਲੋਕਾਂ ਵਿੱਚ ਵੀ ਉਹੀ ਸਨੇਹਾ ਪਹੁੰਚਦਾ ਹੈ, ਤੁਸੀਂ ਦੁਨੀਆਂ ਦੇ ਬਹੁਤ ਪਸੰਦੀਦਾ ਕਲਾਕਾਰ ਅਤੇ ਅਹਿਮ ਭੂਮਿਕਾ ਅਦਾ ਕਰਨ ਵਾਲੇ ਲੋਕਾਂ ਵਿੱਚੋਂ ਹੋ, ਵੈਸੇ ਉਪਾਸਨਾ ਨੇ ਬਹੁਤ ਟਾਇਮ ਤੋਂ ਵੱਖ ਵੱਖ ਕਲਾਕਾਰ ਨਾਲ ਜੱਫੀਆਂ ਪਾਈਆਂ ਹੈ, ਪਹਿਲਾਂ ਵਿਆਹ ਹੀ ਨਾਂ ਕਰਦਾ
Deepak sar thanks sar parmatma thuhanu hamesa khus rakhe vir ji pgi kol v kisse nu khus Karan Vali dwai ne parmatma ne thuhanu eklota vad bannayia a fan nu khus rakhan da vire parmatma thuhanu or thuhade parvar nu hamesa khus rakhe waheguru ji ka Khalsa waheguru ji ke fateh
ਹੋਰ ਘੜੀ ਮਿਰਚੀ ਮੁਰਗੇ ਦਾ ਨਾਂ ਬੋਲਦੇ ਤੇ ਕੋਈ ਭੱਲੇ ਨੂੰ ਅਟੈਕ ਹੋ ਜਾਣਾ
ਛਾ ਗਏ ਭੱਲਾ ਸਾਬ੍ਹ
ਗੱਲਾ ਹਰਮਦੇ ਵਾਲੀਆ ਕੰਜਰ ਕੰਜਰ ਹੁੰਦਾ
ਭੱਲਾ ਅਤੇ ਉਪਾਸ਼ਨਾ ਦੀ ਜੋੜੀ, ਸਦੀਕ ਅਤੇ ਰਣਜੀਤ ਕੌਰ ਵਾਂਗ ਸਿਰਾ।
ਬਾਕੀ ਸਭ ਠੀਕ ਆ ਪਰ ਨਾਨਕ ਤੇਰਾ ਹੱਸਣਾ ਨੀ ਬਣਦਾ😂
😂😂😂😂😅😅😅😅
1st time bhalla ji da murga v bn gya 😀😀😀
Hay hay madem tusi hasde pay o ja ronde hi supar kalakar ho tusi great maim
ਇਹ ਕੰਜਰ ਹੀ ਹੁੰਦੇ ਲੋਕ ਸੱਚ ਹੀ ਕਹਿੰਦੇ ਹਨ
😅
ਭੱਲਾ ਜੀ ਭੈਣ ਨਹੀਂ ਕਿਹਦਾ ਕੋਈ ਗੱਲ ਜ਼ਰੂਰ ਆ ਮਿੱਤਰੋ
ਮੈਡਮ ਜੀ ਬਾਕੀ ਸਬ ਠੀਕ ਏ ਪਰ ਪੁੱਤਰ ਦੇ ਸਾਮਣੇ ਕਿਸੇ ਹੋਰ ਨਾਲ ਰਿਲੇਸ਼ਨ ਵਾਲੀ ਗਲ ਚੰਗੀ ਨੀ।
Texi aw ehh
Film layi kuch bhi
ਪੁੱਤਰ ਆਪ ਨਾਲ ਲੱਗਾ ਆ 😂
eh nachar aa ehna nu ijjat di koi prvah nhii
Point hai gall ch 👌
ਦੀਪਕ ਜੀ
ਬੱਚਕੇ 😂😂 ਕਿਸੇ ਅੜਬ ਪੰਜਾਬੀ ਤੋਂ ਆਪਣਾ ਦੀਪਕ ਬਚਾ ਕੇ ਰੱਖਣਾ ਜੀ😅😅😅😅
Eh gandu kukad ha
Hahahahahahaha bhut vdia acting c sachi deepak tusi star o
ਭੱਲਾ ਜੀ ਤੇ ਉਪਾਸਨਾ ਮੈਡਮ ਜੀ ਬਹੁਤ ਵਧੀਆ ਲੱਗਦੇ ਨੇ
Very nice bhala ji & upsana mam ❤️👍🙏
ਮੈਨੂੰ ਲਗਦਾ ਅੱਜ ਭਲ਼ਾ ਸਾਹਿਬ ਦੇ ਰਖੜੀ ਬੰਨੀ ਸਮਝੋ 😂😂😂😂
कोन सी फिल्म आ रही है भल्ला साहब की
ਕਦੇ ਵੀ ਝੂਠ ਨਾ ਬੋਲੋ ,ਆਜੜੀ ਦੀ ਕਹਾਣੀ ਵਿੱਚ ਇਕ ਦਿਨ ਸੱਚੀਂ ਸ਼ੇਰ ਆ ਗਿਆ ਸੀਂ
Very Good script
Really real Hero of Punjab comedy
Bhalla ji
ਅੱਜ ਤੱਕ ਦਾ ਸਬ ਤੋਂ ਸਿਰੇ ਦਾ ਮੁਰਗ਼ਾ 😅😂
Good Acting, National Bua
ਜੇਕਰ ਅਗਲਾ ਦਸ ਦਿੰਦਾ ਵੀ ਮੈਂ ਤਾਂ ਇੱਕ ਵਾਰ ਲਈ ਸੀ ਓਹ ਤਾ ਬਹੁਤ ਪਹਲਾ ਦੀ ਗੱਲ ਆ ਫ਼ਿਰ ਕੀ ਹੁੰਦਾ 😅😅😅😂😂😂😂😂
🤣🤣👌😔😄😄😂
😂😂😂
Bhalla sahab de Dil ch chor hai
This was super funny. Upasna Singh stole the show.😅😅😅😅
ਦੋਵੇਂ ਮੁੱਕਰ ਗਏ ਭੈਣ ਭਰਾ ਬਣਨ ਤੋਂ ਲਾਹਨਤ ਹੈ ਏਦਾ ਦੇ ਕੰਮ ਔਰ ਰਿਸ਼ਤੇ ਤੋਂ ਉੱਪਰੋਂ ਲਾਹਨਤ ਹੈ ਜਵਾਕ ਜੋਂ ਸਾਥ ਦੇ ਰਿਹਾ 😠😠😠😠👈
ਬੀਬਾ ਜੀ ਤੇਰਾ ਖ਼ੁਦ ਦਾ ਦਿਲ ਕਰਦਾ ਹੈ ਬੀਬਾ ਮੁੰਡੇ ਦੀ ਤਾਂ ਸ਼ਰਮ ਕਰ ਲੈ
ਭੈਣ ਭਰਾ ਵਾਲਾ 😂😂😂😂😂😂
ਭੱਲਾ ਸਾਬ ਜੀ ਅਜ ਨਹੀ ਪਤਾ ਲੱਗਿਆ ਦੀਪਕ ਆ ਬੱਕ ਬੱਕ ਬੱਕ ਭੱਲਾ ਜੀ ਤੁਸੀ 70 ਮਾਡਲ
ਲਾਹਨਤੀ ਜ਼ਨਾਨੀ
Bhalla kanda kad ka hi shada a 😂😂
Siraaa acting
Very nice 👍 brother
Hahaha😂😂🤣
ਇਹ ਤਾਂ ਓਹ ਗੱਲ ਆ ਬਈ ਨਾਲੇ ਲੋਕ ਆਪਣਾ ਟਾਇਮ ਖਰਾਬ ਕਰਦੇ ਨੇ ਨਾਲੇ ਰਪਈਏ ਦਿੰਦੇ ਹਨ ਉੱਤੋ ਤਿੰਨ ਘੰਟੇ ਮੂਰਖ ਵੀ ਬਣਦੇ ਹਨ ਜਿਹੜੀਆਂ ਘਰੋਂ ਗਾਲਾ ਖਾਂਦੇ ਉਹ ਵੱਖਰੀਆਂ
ਭੱਲਾ ਜੀ ਗੁੱਸਾ ਨੀ ਕਰਨਾਅੱਜ ਊਠ ਪਹਾੜ੍ਹ ਥੱਲੇ ਆ ਗਿਆ
KmaL. Di. Acting. UPSNA. G. DI
Hahaha 🤣🤣👍👍👍👍👍👍👍
Dil ch kuch hor i chakki firda 😂
Haaaaa❤
ਸਭ ਏ ਪਹਿਲਾ ਪਤਾ ਹੁੰਦਾ ਏ ਜਾਣਗੇ ਕਰਦੇ ਨੇ
ਭੱਲਾ ਬਣ ਗਿਆ ਝੱਲਾ
Nice bhla shab
Very funny 😄😆🤣
Mast ❤️ Deepak ji love u good 👍
Marvellous MUrga deepak Ji.
Eh murga sirrraaa c....🤣🤣🤣
bhalla saab ..choraa😂😂😂
Good Nice g thanks
ਜਿਸ ਤਰ੍ਹਾਂ ਭੱਲ ਭੈਣ ਕਹਿਣ ਤੋਂ ਮੁੱਕਰ ਰਿਹਾ ਉਸ ਤਰ੍ਹਾਂ ਤਾਂ ਲੱਗਦਾ ਬੰਦੇ ਦਿਲ ਵਿੱਚ ਬਾਇਮਾਨੀ ਏ
Hrek nu bhen thodi bnona 🤷te naale bhen naal reel kon bnonda ullooua
Banda e ganda ah
😃😲😲😃😃👍🏻👍🏻👍🏻👍🏻👍🏻👍🏻
ਵੇਸਰਮਾ ਦੀ ਡੁਲ ਗਈ ਦਾਲ ਕਹਿੰਦੇ ਅਸ਼ੀ ਡੋਲ ਡੋਲ ਖਾਦੇ ਹਾ
bhain nhi bolya mtlv daal ch jrur kuch kala 🤣🤣
Eh vadiya si 😂
❤❤👌👌🤣🤣👍
ਅੱਜ ਵਾਲੇ ਮੁਰਗੇ ਤੌ ਪਤਾ ਚਲ ਗਿਆ ਕਿ ਸਾਰਾ ਕੂੱਝ ਠੀਕ ਨਹੀਂ ਹੈ ਬਾਕੀ ਆ ਮੁੰਡੇ ਨੂੰ ਵੀ ਪਤਾ ਲੱਗ ਗਿਆ ਮੰਮੀ ਦਾ ਭੱਲਾ ਕੇ ਨਿਰਜ 😂😂😂🎉
Nice ji❤❤❤
Very good
Sahi keh rahe a bhalla sahib ,hr kise nu bhain nhi bna sakde kinne female naal kmm karde hai oh
Best Mirchi 🌶️ Murga 🐔 ever 😁😁😁😁😁😁
Deepak ji😁😁😁😁😁😁😁
O deepak teri.........😜