ਬਾਸੀ ਨੂੰ ਧਮਕੀ

Поделиться
HTML-код
  • Опубликовано: 20 янв 2025

Комментарии • 178

  • @gurisingh2231
    @gurisingh2231 Месяц назад +15

    ਬੂ ਮੈ ਤਾਂ ਡਰ ਗਈ 😂😂😂😂😂

  • @ShardpalSingh-r5q
    @ShardpalSingh-r5q Месяц назад +11

    ਬਾਸੀ ਯਾਰਾਂ ਦਾ ਯਾਰ ਰੋਂਦਿਆਂ ਨੂੰ ਹਸਾ ਦਿੰਦੈ, ਕਈ ਔਂਤਰੇ ਮੇਰੇ ਵਰਗੇ ਸੀਰੀਅਸ ਲੈ ਲੈਂਦੇ ਐ।

  • @jsranajsrana5263
    @jsranajsrana5263 Месяц назад +81

    ਭਾਈ ਚੋੜਾ ਜੀ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਪ੍ਰਦਰਸ਼ਨ ਕੀਤਾ ਹੈ,
    ਇਹ ਕਿਵੇਂ ਹੋ ਸਕਦਾ ਹੈ ਕੀ,ਇੱਕ ਕਤਲ ਦੀ ਸਜਾ ਫਾਂਸੀ ਜਾਂ ਉਮਰ ਕੈਦ ਹੁੰਦੀ ਹੈ,
    ਤੇ ਹਜ਼ਾਰਾਂ ਲੱਖਾਂ ਕਤਲਾਂ ਦੀ ਸਜ਼ਾ*** ਦੋ ਦਿਨ ਕੁਰਸੀ ਤੇ ਬੈਠਣਾ*** ਇਸ ਤੋਂ ਵੱਡਾ ਮਜਾਕ ਹੋਰ ਕੀ ਹੋ ਸਕਦਾ ਹੈ.

  • @hardeepsinghcheema429
    @hardeepsinghcheema429 Месяц назад +7

    ਬਾਸੀ. ਜੀ ਨੇ ਸ਼ਰਾਬ ਬਾਰੇ ਬਹੁਤ ਵਧੀਆ ਬੋਲੇ

  • @kamaljeetsidhu3060
    @kamaljeetsidhu3060 Месяц назад +23

    ਸਿਰੇ ਵਾਲਾ ਮਿਲਿਆ ਹੈ ਬਾਸੀ ਨੂੰ। ਅਸੀਂ ਤਾਂ
    ਇਸ ਨੂੰ ਸਨਮਾਨਿਤ ਕਰਦੇ ਹਾਂ। ਜਿਵੇਂ ਬਾਸੀ
    ਜਲੂਸ ਕੱਢਦਾ ਹੈ ਪੰਜਾਬੀ ਲੋਕਾ ਦਾ।

  • @sukhdeepsinghladdisingh8038
    @sukhdeepsinghladdisingh8038 Месяц назад +6

    ਉਹ ਚੌੜਾ ਚੌੜ ਕਰਦਾ ਗਾ😅😅😅😅

  • @h.s.gill.4341
    @h.s.gill.4341 28 дней назад +4

    ਬਾਸੀ ਸਾਬ ਗ੍ਰੇਟ ਮੈਨ ਉ ਤੁਸੀਂ

  • @hardialsingh1
    @hardialsingh1 Месяц назад +34

    ਭਾਈ ਚੋੜਾ ਜੀ ਜਿੰਦਾਬਾਦ ਅਜ਼ਾਦੀ ਘੁਲਾਟੀਆਂ ਸਿੰਘ ਸੂਰਮਾ …। ਅਪਨੇ ਬਾਰੇ ਸੋਚੋ। ਗੁਲਾਮੋ !

    • @TarsemSingh-fk1dy
      @TarsemSingh-fk1dy Месяц назад +1

      ਇਹ ਕੀ ਜਾਣਨਗੇ ਵੀਰ ਜੀੳ

    • @balff3105
      @balff3105 Месяц назад +3

      Kon gulaam kadhi ind aa ke vekhi jawan tinu Ind ch rehnde Sikh vekhaune ..awe Naa lahu sadya karo desh ajjad aee sada.. india..

  • @ਜੁਗਾੜੀ-ਜੱਟ-099
    @ਜੁਗਾੜੀ-ਜੱਟ-099 29 дней назад +7

    ਬਾਸੀ ਜੀ ਤੁਸੀਂ ਸ਼ਹਿਰ ਨਾ ਛੱਡੋ ਨਾ ਦੇਸ਼ ਛੱਡੋ ਤੁਸੀਂ ਦੁਨੀਆਂ ਹੀ ਛੱਡ ਦਿਓ 😂😂😂😂😂

  • @Sharansandhu550
    @Sharansandhu550 Месяц назад +10

    ਬਾਸੀ ਦੀ ਬਸ ਕਰਤੀ 😅😅😅😅

  • @GurdeepAntwal-r2c
    @GurdeepAntwal-r2c Месяц назад +9

    ਹਾ ਹਾ ਹਾ ਹਾਹਾ😂

  • @SukhvinderSingh-d3q5m
    @SukhvinderSingh-d3q5m Месяц назад +25

    ਏਹਨਾਂ ਨੂੰ ਵਾਪਸ ਭੇਜ ਦਿਉ ਜੀ, ਜਿਥੋਂ, ਨਿਕਲੇ ਨੇ, 😂😂

  • @NinderGhugianvi
    @NinderGhugianvi Месяц назад +50

    ਓਹ ਮਾਈ ਗੌਡ ਕਾਮਨ ਬੇਬੀ😂

  • @bahadursingh9718
    @bahadursingh9718 Месяц назад +13

    ਬਾਸੀ ਸਾਬ੍ਹ ਬਿਲਕੁਲ ਸਹੀ ਕਹਿ ਰਹੇ ਹਨ। ਕੋਈ ਨਹੀਂ ਆਪਣੇ ਆਪ ਤੇ ਗੋਲੀ ਚਲਾਉਂਦਾ।

  • @ManpreetSingh-jv8qm
    @ManpreetSingh-jv8qm Месяц назад +9

    Baasi g nu inna d ussi jagah ch vaad do jitho baasi saab nikle c😅😂

  • @narindersingh1851
    @narindersingh1851 25 дней назад +3

    Basi ji tusee badla di side Kyo landay ho..

  • @shinesharma3997
    @shinesharma3997 Месяц назад +4

    1:39 oh chaurha jehda chaurh krda aa 😮😅😂

  • @sonysidhu2711
    @sonysidhu2711 Месяц назад +12

    ਆ ਦੇਖ ਲਓ ਬਾਈ ਜੀ ਬਾਸੀ ਦੀ ਆਵਾਜ਼ ਵੀ ਦਬ ਗਈ ਨਾ ਪਤਾ ਵੀ ਇਹਨਾਂ ਮਲੰਗਾਂ ਦਾ ਜਾਂਦਾ ਕੱਖ ਨਹੀਂ ਦੂਜੇ ਦਾ ਘਰ ਬਰਬਾਦ ਕਰ ਦਿੰਦੇ ਆ ਅਸੀਂ ਸਰਕਾਰਾਂ ਨੂੰ ਦਵਾ ਲੈਂਦੇ ਆ ਇਹ ਆਹ ਕੰਮ ਇੱਕ ਨਹੀਂ ਪੰਜਾਬ ਚ ਤਦੇ ਵੱਸਦੇ ਆਏ ਲੋਕਾਂ ਨੂੰ ਸਰਕਾਰਾਂ ਨੂੰ ਡਰਾਉਣ ਵਾਲੀ ਆਹੀ ਹਾਲ ਆ ਵੀਰ

  • @rimpurandhawa2980
    @rimpurandhawa2980 22 дня назад +2

    Basi tu 😢😢😢😢😢

  • @dharamjitsingh2153
    @dharamjitsingh2153 Месяц назад +4

    Bassi sahib ji ❤ you are great ❤️❤️🙏🏼🙏🏼

  • @munishbhanot3845
    @munishbhanot3845 8 дней назад +1

    😂😂🤣🤣🤣badal Saab 👇🏻

  • @munishbhanot3845
    @munishbhanot3845 14 дней назад +1

    Panji di mundiya vargi awaj🤣🤣🤣🤣

  • @JasbirSingh-hc7bw
    @JasbirSingh-hc7bw Месяц назад +3

    Good base sir

  • @allpro2812
    @allpro2812 Месяц назад +4

    ਸ਼ਰਾਬ ਪੀਕੇ ਮੇਰਾ ਨੰਬਰ ਹੀ ਲੱਭਦਾ 🤣🤣ਸ਼ਰਾਬ ਤਾਂ ਮੈਂ ਰੋਜ਼ ਹੀ ਪੀਂਦਾ 😆😆 ਦੱਸ ਤੋ ਇੱਕ , ਬਾਦ ਚ ਪੀਆ ਕਰ 😝

  • @Fabeo-e7w
    @Fabeo-e7w 2 дня назад +1

    Kedi paagal tivi tenu phone kardi aa😅😅😅😅

  • @ksingh5612
    @ksingh5612 Месяц назад +8

    Eh ta Roj aauga Baasi sahib Daaru peen tou baad Eh nahi thoda pisha shadda 😂

  • @HappySingh-eq7fc
    @HappySingh-eq7fc Месяц назад +4

    Siraaa😂😂😂😂😂😂😂

  • @Ramjatin
    @Ramjatin Месяц назад +7

    Bassi ne ki kr lena eh te aap india to bhar rehnda a 😂😂😂😂😂

  • @reenasidhu9180
    @reenasidhu9180 Месяц назад +1

    Basi JI so nice 🇺🇸

  • @KhushwantSingh-ht5qe
    @KhushwantSingh-ht5qe Месяц назад +26

    ਪੀ ਕੇ ਬਾਸੀ ਤੇ ਹੀ ਚੜਣੈ,

  • @davemann3514
    @davemann3514 Месяц назад +4

    He's a good boy from Punjab

  • @JatinderSingh-yn6wj
    @JatinderSingh-yn6wj 16 дней назад +1

    aa fer aa gya auntra lenn te 😢😢😢😢😢

  • @moninderkumar9344
    @moninderkumar9344 Месяц назад +2

    🎉🎉good 🙏 ⚘️

  • @ManminderAulakh
    @ManminderAulakh 22 дня назад +2

    ਬਾਦਲਾਂ ਦਾ😅😅😅😅😅

  • @jasbirvirk7132
    @jasbirvirk7132 Месяц назад

    Amazing comedy 😂

  • @BawaJBrar
    @BawaJBrar Месяц назад +7

    ਤੁਹਾਨੂੰ ਵੀ ਵਾਪਸ ਭੇਜਣਾ ਚਾਹੀਦਾ

  • @GulshanKumar-it8ut
    @GulshanKumar-it8ut 26 дней назад +1

    Bassi is great

  • @jagdishsinghkamboj5425
    @jagdishsinghkamboj5425 9 дней назад +1

    Basi lol

  • @bikramsingh6673
    @bikramsingh6673 Месяц назад +4

    ਬਾਈ ਬੱਚੀ ਜੀ ਨੂੰ ਇਨ੍ਹਾਂ ਵੀ ਤੰਗ ਨਾ ਕਰਿਆ ਕਰੋ, ਬੇਚਾਰਾ ਹੁਣ ਦੇਸ਼ ਛੱਡਕੇ ਪਾਕਿਸਤਾਨ ਸਿਫ਼ਟ ਹੋ ਜਉ ਤਾਂ ਫਿਰ,,,,🙃🙃

  • @Nupa-bb1xs
    @Nupa-bb1xs Месяц назад +3

    Omy god 😂😂🗼

  • @inderjitshokar133
    @inderjitshokar133 Месяц назад

    Bassi ji jasvir badal party bad party nowgod give them finsh mints 😅😅😅

  • @Sabimanku
    @Sabimanku Месяц назад +3

    Basi ji sir da taaj se ke ho gya ,caman baby ,shut up 😂😂😂😂😂😂

  • @manmindersidhu7936
    @manmindersidhu7936 Месяц назад +1

    😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @honeysingh3310
    @honeysingh3310 Месяц назад +3

    😂ਭਾਰ ਹੀ ਧਰਤੀ ਤੇ ਇਹਦਾ ਦੇ ਕਲੰਨ,,ਨੰ ਦਿਉ ਪੁਲਸ ਨੂੰ ਰਿਕਾਰਡਿੰਗ ਤੁਹਾਡੇ ਕੋਲ ਆ,,ਚੱਕ ਕੇ ਸੁਟੇ ਜੇਲ,,ਆ ਜਾਣੀ ਅਕਲ

  • @Malikmarjide
    @Malikmarjide Месяц назад +5

    ਲੱਖ ਲਾਹਨਤ ਜੋ ਕਹਿੰਦਾ ਵੀ ਚੌੜਾ ਬਾਦਲ ਦਾ ਬੰਦਾ ਨਹੀ,

  • @chandigarha
    @chandigarha Месяц назад

    Hahahaha. Basi

  • @tsingh123
    @tsingh123 Месяц назад +5

    ਬਾਹਲੀ ਘੈੰਟ ਕਮੇਡੀ ਕਰਦੇ ਜੇ ਯਾਰ ਤੁਹੀਂ

  • @ranbirsingh7960
    @ranbirsingh7960 Месяц назад +10

    ਚੋੜਾ ਚੋੜ ਕਰਦਾ ਸੀ ਗਾ 😂😂😂

  • @ShivKumartewari
    @ShivKumartewari Месяц назад +1

    ਸਾਰੇ ਪਾਗਲ ਕਨੇਡਾ ਵਿੱਚ ਪੂਖੈ ਮਰਦੈ ਹੰਕਾਰੀ ਅਨਪੜ੍ਹ

  • @karanbaraich2300
    @karanbaraich2300 Месяц назад +1

    👍

  • @ManminderAulakh
    @ManminderAulakh Месяц назад +2

    😂😂😂😂😂😂😂😂😂😂😂😂😂😂😂😂

  • @sikandersingh3453
    @sikandersingh3453 Месяц назад +5

    ਬਹੁਤ ਵਧੀਆ ਬਾਸੀ ਸਾਹਬ

  • @jagrajsinghjagrajsingh3787
    @jagrajsinghjagrajsingh3787 Месяц назад

    👍👌😂😂😂

  • @GurdeepAntwal-r2c
    @GurdeepAntwal-r2c Месяц назад +3

    ਮੇਰਾ ਭਾਪਾ ਮਰਗਿਆ ਸੀ ਜੀ ਊਹ ਦਿਨੇ ਦਾਰੁ ਪਿੰਦਾ ਸੀ ਜੀ ਮਾਲਵਾ ਨੰ ਬਰ ਵਨ ਦਾਰੂ ਜੀ ਜਿਲਾ ਮੋਹਾਲੀ

  • @rkcreations4677
    @rkcreations4677 Месяц назад

    😂😂😂😂😂😂😂😂 come on 🍼

  • @amritdhaliwal8249
    @amritdhaliwal8249 Месяц назад

    Sraab pee k mera hi ni. Labhda 😂😂😂😂😂😂😂😂😂

  • @JasoreetSingh
    @JasoreetSingh Месяц назад +1

    😃😃🥰🥰🥰🥰👌👌👌👌👌 video nice ji 👌🇮🇹🇮🇹

  • @kharaksingh486
    @kharaksingh486 Месяц назад +10

    ਸ਼ਰਾਬ ਨਾਂ ਪੀਵੋ ਮੈ ਤੁਹਾਡੇ ਅਗੇ ਬੁੰਡ ਅੱਡ ਕੇ ਰੱਖਦਾ ਬਾਸੀ ਬੋਂਡੀ ਜ਼ਿੰਦਾਬਾਦ 😂

    • @canadianbeaver2286
      @canadianbeaver2286  Месяц назад

      😂

    • @manjodhsingh6585
      @manjodhsingh6585 Месяц назад

      😂😂😂😂

    • @ranjit900
      @ranjit900 Месяц назад

      ਬਾਸੀ ਤਾਂ ਲੱਭਦਾ ਫਿਰਦਾ ਕੋਈ ਸ਼ਰਾਬੀ ਹੋਇਆ ਮੇਰੇ ਜੜਾਕੇ ਪਵਾ

  • @lachmanKhaira
    @lachmanKhaira Месяц назад +1

    Goodbasi

  • @parvindersingh-z8u
    @parvindersingh-z8u Месяц назад +1

    Bassi number tan tera v kite na kite ida e lag jana Dekhi 😂😂😂😂😂😂

  • @shivanisharma5562
    @shivanisharma5562 Месяц назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ,

  • @johnjones-zq2uf
    @johnjones-zq2uf Месяц назад +4

    Basi nu piar karda

  • @harbhajanmalhi7269
    @harbhajanmalhi7269 Месяц назад +2

    ਬਾਸੀ ਭਾਜੀ ਲੌਕਾ ਦੀ ਸੇਵਾ ਬਥੇਰੀ ਕਰ ਲਈ,
    ਕੂੜ ਰਾਜਾ ਕੂੜ ਪਰਜਾ..ਪਾਣੀ ਵਿਚ ਮਧਾਣੀ.
    ਸੌ ਕਰਤਾ ਚਿੰਤਾ ਕਰੇ ਜਿਨ ੳਪਾਇਆ ਜਗ.
    ਹੁਣ ਗੁਰੂ ਦੀ ਮੰਨ ਕੇ ਦੇਖੌ....
    ਫੇਰ ਦੇਖਿਆ ਜਗਤ ਤਮਾਸ਼ਾ.
    ਨਾ ਕੌ ਮੂਰਖ ਨਾ ਕੌ ਸਿਆਣਾ .ਵਰਤੇ ਸਭ ਕਿਛ ਤੇਰਾ ਭਾਣਾ.

  • @singhlally9349
    @singhlally9349 Месяц назад +1

    Common baby

  • @prabjotsinghprab5597
    @prabjotsinghprab5597 Месяц назад

    ❤❤❤❤❤❤❤

  • @SKumar-d4n
    @SKumar-d4n Месяц назад

    Camon baby😂

  • @Deofinancialchannel
    @Deofinancialchannel 29 дней назад +1

    Camman baby

  • @Nupa-bb1xs
    @Nupa-bb1xs Месяц назад +6

    Je commedy show dekhna hai ta eh show dekh lia karo😂😂😂😂

  • @amolaksingh8954
    @amolaksingh8954 Месяц назад +2

    ਬਾਸੀ ? ਬੋਡੀ ਕਟਾ ਵਗ ਦਾ ਮੋਹਰੀ

  • @pahaldeepsingh7168
    @pahaldeepsingh7168 Месяц назад

    Oh ok😂😂😂😂😂

  • @lakhwinderpannu8592
    @lakhwinderpannu8592 Месяц назад +1

    ਬਾਸੀ ਤੂੰ ਤਾਂ ਹੁਣ ਬਾਦਲਾਂ ਦਾ ਸੇਵਾਦਾਰ ਹੀ ਜਾ ਲੱਗ ।

  • @cool9532
    @cool9532 Месяц назад +5

    ਹਰਾਮਜਾਦੇ ਤੈਨੂੰ ਸ਼ਰਮ ਨੀ ਆਓਂਦੀ 🤣🤣

  • @ranbirsingh8980
    @ranbirsingh8980 Месяц назад

    ਨਰੈਣ ਸਿੰਘ ਚੌੜਾ ਸਾਹਿਬ ਬੜੇ ਸਤਿਕਾਰਯੋਗ ਨੇ ਉਹਨਾਂ ਦੀ ਭੰਡੀ ਨਾ ਕਰੋ ।ਹੁਣ ਫਖਰੇ-ਕੌਮ ਅਵਾਰਡ ਨਾਲ ਸਨਮਾਨਤ ਕੀਤਾ ਹੈ

  • @madhvisharma280
    @madhvisharma280 Месяц назад +1

    Bashi sabh di nimrta kini. Sarabhi the ksur ne sarabh da

  • @daljindersumra3473
    @daljindersumra3473 Месяц назад

    Waheguru g

  • @prabjotsinghprab5597
    @prabjotsinghprab5597 Месяц назад

    ❤❤❤❤❤❤❤❤❤❤❤❤❤❤❤❤❤❤❤❤

  • @RamSingh-t3l4z
    @RamSingh-t3l4z Месяц назад +3

    ਔਤਰਾ ਲਾਇਨ ਤੇ 😅😂🤣🙏

  • @jinderpreet7621
    @jinderpreet7621 Месяц назад

    Basi ji sochde a k mai sab nu jo marji bol sakda,ptola,blatkaari,jad aap nu koi galat bolda fer Katey mirchan larhdian

  • @ravinderkaur3837
    @ravinderkaur3837 Месяц назад +18

    ਖੁਸਰਾ ਜਿਹਾ

  • @manmohansingh7317
    @manmohansingh7317 Месяц назад

    I support sukhbir badal ji

  • @GurdeepAntwal-r2c
    @GurdeepAntwal-r2c Месяц назад +3

    ਹਾਜ ਮੋਲਾ ਦੀ ਗੋਲੀ ਹੋਣੀ ਜੀ

  • @LakhwinderSingh-jm9gw
    @LakhwinderSingh-jm9gw Месяц назад +4

    Bassi bolda bade pyar nal aa

  • @dr.kuldeepsandhu8549
    @dr.kuldeepsandhu8549 Месяц назад +2

    Basi bige tempoo

  • @RajinderNobby
    @RajinderNobby Месяц назад +1

    Chaora right hai

  • @krishanlal8535
    @krishanlal8535 Месяц назад

    *🇮🇳😔😢😮😢😮जबतक लोग जाति धर्म पंथ देखकर वोट देंगे तबतक, देश के हितैषी,भरोसेमंद व इमानदार नेताओं के हाथ में सत्ता नहीं आयेगी।*
    *"पवित्र बाइबल उत्पति **1:26**" आमीन🙏*

  • @satwindersingh5156
    @satwindersingh5156 Месяц назад

    ਬਾਸੀ ਤੇਨੂੰ ਫਾਂਸੀ ਹੋਵੇ ਗੀ

  • @BhaktiSangeetSaini
    @BhaktiSangeetSaini Месяц назад

    Pela Badla nu sir te chuki firde c
    hun kende changa hoiya

  • @KartarSingh-es8mo
    @KartarSingh-es8mo Месяц назад +3

    ਕਮ ਔਨ ਬੇਬੀ ਏ ਕੀ ਕਹਿ ਰਿਆ

  • @ManpreetSingh-ok4dr
    @ManpreetSingh-ok4dr Месяц назад +1

    Ki hoyaa Bakshi

  • @ParminderSingh-re4xp
    @ParminderSingh-re4xp Месяц назад +1

    Shameful

  • @makhansingh1214
    @makhansingh1214 Месяц назад

    😮😅😮😅😅

  • @shingarasingh7722
    @shingarasingh7722 Месяц назад

    Oe bas dil karda tanu gala dian meri jemiir nahi

  • @jaswinderbrar38
    @jaswinderbrar38 Месяц назад +2

    ਇਹ ਸਰਾਬ ਪੀਕੇ ਦਰਬਾਰ ਸਾਹਿਬ ਚਲੇ ਜਾਦੇ ਨੇ

  • @AmarpreetSingh-g8z
    @AmarpreetSingh-g8z Месяц назад +1

    badal ne khud chalwaiya goliya

  • @ManjitKaurBhullar-o8g
    @ManjitKaurBhullar-o8g Месяц назад +2

    😂😂😂😂😂😂😂😂

  • @gurpaltoor6876
    @gurpaltoor6876 Месяц назад

    He is drunk guys. Basi ji you need speak nicely. He don't know. What he is saying you. I am sorry for him

  • @SurinderKaur-co9ji
    @SurinderKaur-co9ji Месяц назад +1

    Koee chaj dia gla kriya kr

  • @lovebatth7672
    @lovebatth7672 Месяц назад

    Bhai chauda jibdabad

  • @InderjeetSingh-m6m
    @InderjeetSingh-m6m Месяц назад

    ABASI jhuth na bol

  • @sukhwinderkaur1718
    @sukhwinderkaur1718 Месяц назад +1

    Darbar Sahib sewa krde insaan te golian. Te comments vich vekh lo es firing di support krn wale. Sadi kaum dangran di kaum ae. Aa Canada aale ta jama ee boojhar ne.