2-3 ਦਿਨਾਂ 'ਚ ਫਟਾਰਾ ਡਬਲ਼ ਕਰ ਦਊ 100% Scientific proof ਝਾੜ ਵਧਾਉਣ ਲਈ ਸ਼ਪੈਸ਼ਲ, mustard Oil, agri advice

Поделиться
HTML-код
  • Опубликовано: 17 сен 2024

Комментарии • 250

  • @arshdeepvaltoha3006
    @arshdeepvaltoha3006 9 месяцев назад +26

    Jhone vich bahut vdia result cc edha assi 2kileya vich paiya cc pr 126 jhona cc 38 q tak jhad nikleya agle saal sare vich pavange sahi veera tera tajaraba pori tara kamjab va jhone vich veer tusi keha cc te assi use kita te vdia result aaya thanks veer ji

    • @agriadvice
      @agriadvice  9 месяцев назад +8

      🙏

    • @gurwinderoffice3989
      @gurwinderoffice3989 9 месяцев назад +3

      ਕਿੰਨਾ ਪਾਇਆ ਸੀ ਝੋਨਾ ਚ

    • @arshdeepvaltoha3006
      @arshdeepvaltoha3006 9 месяцев назад +2

      @@gurwinderoffice3989 1.5 litre urea te thodi jehi ret vich Mila ke shitta de ta cc

    • @sarbjitsingh613
      @sarbjitsingh613 9 месяцев назад +2

      ​@@arshdeepvaltoha3006Bai 1 kille da 1.5 litter Paya c...?

    • @arshdeepvaltoha3006
      @arshdeepvaltoha3006 9 месяцев назад +3

      @@sarbjitsingh613 hanji 1 kille da paya cc

  • @jarnailsinghJarnailbal-mk9jw
    @jarnailsinghJarnailbal-mk9jw 9 месяцев назад +15

    ਸ਼ਾਹ ਜੀ ਠੀਕ ਠਾਕ ਜੇ, ਮਟਰਾਂ ਦਾ ਇਸ ਵਾਰ ਬਹੁਤ ਮਾੜਾ ਹਾਲ ਹੈ,ਖਰਚਾ ਵੀ ਨਹੀਂ ਪੂਰਾ ਹੁੰਦਾ, ਉੱਪਰੋ ਲੇਵਰ ਨਹੀਂ ਮਿਲਦੀ, ਕਣਕ ਵੀ ਲੇਟ ਹੋ ਰਹੀ ਹੈ,ਹੁਣ ਤਾਂ ਰੱਬ ਹੀ ਰਾਖਾ ਇਹਨਾਂ ਕਿਸਾਨਾਂ ਦਾ

    • @agriadvice
      @agriadvice  9 месяцев назад +4

      Hanji ਬੱਲ ਸਾਹਬ ਕਣਕ ਨੂੰ ਸੁੰਡੀ ਖਾਈ ਜਾਦੀ ਏ ਮਟਰਦਾ ਰੇਟ ਹੈਨੀ

    • @amarjit5925
      @amarjit5925 9 месяцев назад

      Matra harek sal bura hal huda kheti Tanda khatam hun koi feada nahi

    • @lakhvirhunjan7146
      @lakhvirhunjan7146 9 месяцев назад

      Veer ji tusi kitho ho sundi wali sapre vich Mila ke sapre karni Pani aaa sundi khatm ho jawe gi oh sapre mere kol aaa organic hai

  • @sukhdialsinghcheema2016
    @sukhdialsinghcheema2016 9 месяцев назад +10

    ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ । 🙏🙏

  • @mithusingh3175
    @mithusingh3175 Месяц назад

    Baai ji bhot vdia result milya sanu asi bahn vicho 3.5 feet mitti chakki hoi c bhot sohna result milya ji 48 ghnte baad

  • @PENDUKHETIpendukheti
    @PENDUKHETIpendukheti 8 месяцев назад +10

    100% ਕੰਮ ਕਰਦਾ ਬਾਈ ਸਰੋਂ ਦਾ ਤੇਲ ਅਸੀ ਵੀ ਪਾਇਆ ਸੀ ਝੋਨੇ ਤੇ ❤

    • @saabbullar4442
      @saabbullar4442 Месяц назад +2

      ਵੀਰ ਜੀ ਬਾਸਮਤੀ ਨੂੰ ਵੀ ਪਾ ਸਕਦੇ ਹਾਂ

  • @sarbjeetsingh4894
    @sarbjeetsingh4894 9 месяцев назад +8

    ਬਹੁਤ ਵਧੀਆ ਸੁਨੇਹਾ ਹੈ ਜੀ ਧੰਨਵਾਦ 🙏🙏

  • @user-lf4wy1bv4g
    @user-lf4wy1bv4g 9 месяцев назад +4

    ਬਾਈ ਜੀ ਜਾਨਕਾਰੀ ਦੇਣ ਲਈ ਤੁਹਾਨੂੰ ਕੋਟਿ ਕੋਟਿ ਪ੍ਰਣਾਮ ਮੈਂ ਤੁਹਾਡੀ ਵੀਡੀਉ ਦੇਖ ਕੇ ਝੋਨੇ ਨੂੰ ਸਰੋਂ ਦਾ ਤੇਲ ਪਾਇਆ ਸੀ ਬਹੁਤ ਹੀ ਵਧੀਆ ਨਤੀਜੇ ਸਾਹਮਣੇ ਆਏ

    • @sukhsukh2941
      @sukhsukh2941 2 месяца назад

      ਕਿੰਨਾ ਪਾਇਆ ਬਈ 1 ਕਿਲੇ ਚੇ ਤੇਲ

    • @RahulRana-cn2cz
      @RahulRana-cn2cz 2 месяца назад

      1kile vich kina tel pau ji

  • @KuldeepSingh-el6fk
    @KuldeepSingh-el6fk 9 месяцев назад +2

    Bilkul yakin hai veer ji
    Paddy wich bahut badhiya result miliya si,👍👍
    Thanks for sharing valuable information 🙏🙏

  • @Dhillon666
    @Dhillon666 9 месяцев назад +19

    ❤❤ ਬਾਈ ਜੀ ਸਰੋਂ ਦਾ ਤੇਲ ਕਿੰਨਾ ਕਣਕ ਦੇ ਵਿੱਚ ਪਾਉਣਾ ਤੇ ਕਿੰਨੇ ਦਿਨਾਂ ਤੱਕ ਕਣਕ ਨੂੰ ਪਾਉਣਾ ਚਾਹੀਦਾ ਹੈ ਜਰੂਰ ਦੱਸਿਆ ਕਰੋ ਤੇ ਹੁਣ ਵੀ ਦੱਸੋ ਅਸੀਂ ਪੌਣਾ ਸਾਡੀ ਕਣਕ ਖਾਦ ਪਾਉਣ ਤੇ ਕਿਨਾਰੇ ਤੇ ਆ

  • @sawindersingh4851
    @sawindersingh4851 7 месяцев назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @amansandhu5408
    @amansandhu5408 2 месяца назад +1

    ਧੰਨਵਾਦ ਬਾਈ ਜੀ
    ਅਮਨ ਚਨਾਰਥਲ , ਬਠਿੰਡਾ

  • @malkeetratia5353
    @malkeetratia5353 Месяц назад

    Good 👍 information I am from ratia haryana Fatehabad jila

  • @KulbirSingh-ms8dh
    @KulbirSingh-ms8dh 9 месяцев назад +1

    Mai comet vi vekhe loka de te aap nu vi smj ke eh masj likhea hai dhanvad tuhada

  • @bikramjitsingh5993
    @bikramjitsingh5993 2 месяца назад

    Vir sat Siri akal bahut vadhia jankari hare chari bajra nun vi pa sakde han thank you brother

  • @jarmanjitsingh6653
    @jarmanjitsingh6653 9 месяцев назад +4

    Good job

  • @rukmanjotsingh300
    @rukmanjotsingh300 9 месяцев назад +3

    Ase paea c Good

  • @HarpreetSingh-we6dt
    @HarpreetSingh-we6dt 9 месяцев назад +2

    Sat Shri akaal ji Bai ji From Hoshiarpur 🎉🎉🎉🎉🎉

  • @rajukhaira36
    @rajukhaira36 9 месяцев назад +1

    Boht hi vadia result a es da

  • @amritpalsinghsidhu814
    @amritpalsinghsidhu814 9 месяцев назад +8

    ਬਾਈ ਜੀ ਤੁਸੀਂ ਫਟਕੜੀ ਨੂੰ ਕਣਕਾਂ ਵਿੱਚ ਪਾ ਸਕਦੇ ਹਾਂ ਜਾਂ ਨਹੀਂ ਇਸ ਬਾਰੇ ਵੀ ਜਰੂਰ ਦੱਸੋਂ🙏🙏 ਕੀ ਇਸ ਨਾਲ ਜਮੀਨ ਦਾ ਪੀ ਐਚ ਘੱਟ ਹੁੰਦਾ ਹੈ।

  • @dalveersandhu7010
    @dalveersandhu7010 9 месяцев назад +3

    ਧੰਨਵਾਦ ਜੀ

  • @RamanRamandeep503
    @RamanRamandeep503 9 месяцев назад +2

    God bless you bro 🙏

  • @Jatt673
    @Jatt673 9 месяцев назад +2

    Sat shiri akal charan jeet bhag

  • @inderpreetsingh6145
    @inderpreetsingh6145 4 месяца назад

    ਬਹੁਤ ਵਧੀਆ ਜਾਣਕਾਰੀ

  • @aqeelahmad1982
    @aqeelahmad1982 9 месяцев назад +3

    Very good

  • @Wraich5310
    @Wraich5310 9 месяцев назад +3

    Gaint banda y g sadaa

  • @harbeersinghdhillondhillon6064
    @harbeersinghdhillondhillon6064 7 месяцев назад

    Hlo Veer MEA 4 SAAL TO PADDY VICH SARO DI KHAL 15KG PER ACRE USE KARDA BEST RESULTS NE PER KANAK VICH NHI PYI AGLE SAAL TO KANAK VICH V START KAR GYA
    SALUTE BROTHER FOR GREAT KNOWLEDGE
    VILL.BARSIN TEH.DIST FATEHABAD HARIYANA
    ❤🎉

  • @lovedhillon498
    @lovedhillon498 9 месяцев назад +2

    Thanks bro 👍

  • @kuldeepnain7362
    @kuldeepnain7362 9 месяцев назад +1

    Very good information ji

  • @ranjodhsingh4888
    @ranjodhsingh4888 9 месяцев назад +1

    Thanks sir ji Sat Sri akal ji

  • @HarjinderSingh-rk4qq
    @HarjinderSingh-rk4qq 9 месяцев назад +2

    Good 👍

  • @Cropkingz
    @Cropkingz 9 месяцев назад +2

    ਬਹੁਤ ਵਧੀਆ ਵਿਡੀਓ ਬਣਾਓਦੇ ਹੋ

    • @agriadvice
      @agriadvice  9 месяцев назад +1

      ਧੰਨਵਾਦ

  • @pritpalmomipritpalmomi7452
    @pritpalmomipritpalmomi7452 9 месяцев назад +3

    ਬਹੁਤ ਵਧੀਆ ਵੀਰ

  • @maan225db
    @maan225db 9 месяцев назад +1

    Very good

  • @iqbalsingh8211
    @iqbalsingh8211 9 месяцев назад +1

    Good information veer

  • @jagatpreetsingh7732
    @jagatpreetsingh7732 9 месяцев назад +1

    Very good veer ji

  • @bobbu8431
    @bobbu8431 9 месяцев назад +1

    Thanks ❤ 👍

  • @sapindersingh9413
    @sapindersingh9413 9 месяцев назад +6

    ਜੀਓ ਮਾਝੇ ਆਲਿਆ❤

  • @ranjeetsingh-gl8zd
    @ranjeetsingh-gl8zd 9 месяцев назад +2

    Good ver

  • @JagtarSingh-dp8lf
    @JagtarSingh-dp8lf 9 месяцев назад +1

    Good bro tusi Garth ho y ji ❤❤

  • @prabhjotPandher493
    @prabhjotPandher493 9 месяцев назад +2

    ਗੁੱਡ ਬਾਈ ਜੀ

  • @supamdeep5292
    @supamdeep5292 9 месяцев назад +2

    Good g

  • @updated_news12
    @updated_news12 9 месяцев назад +2

    oh jatta video hi pati bhut aukha eh 😂😂😂😂😂😂😂😂😂 mann ge teri dleri love u bro

    • @agriadvice
      @agriadvice  9 месяцев назад +1

      Thanks bro love you❤

  • @GurpreetSingh-qr4xv
    @GurpreetSingh-qr4xv 9 месяцев назад +2

    Good

  • @iqbalsingh2440
    @iqbalsingh2440 9 месяцев назад +1

    Sira bai

  • @jasdhirsingh3112
    @jasdhirsingh3112 9 месяцев назад

    Waheguru ji good ji 👍👍💯💝👍

  • @harshdeepsingh56207
    @harshdeepsingh56207 9 месяцев назад +2

    Nice

  • @amrikchauhan6244
    @amrikchauhan6244 7 месяцев назад +2

    ਬਾਈ ਜੀ ਸਰੋ ਦਾ ਤੇਲ ਪ੍ਰਤੀ ਏਕੜ ਕਿਨਾਂ ਪਾਉਣਾ ਚਾਹੀਦਾ ਹੈ ਜੀ ਕਣਕ ਝੋਨੇ ਦੀ ਫ਼ਸਲ ਕਿਨੇਂ ਦਿਨਾਂ ਦੀ ਹੋਣੀ ਚਾਹੀਦੀ ਹੈ ਜੀ 🙏

  • @sonuSingh-kn3pv
    @sonuSingh-kn3pv 2 месяца назад +1

    Jaspal❤❤❤❤

  • @BalwinderSingh-yy1wc
    @BalwinderSingh-yy1wc Месяц назад

    Vere mari jmeen ratli ta kalar dangi a ta ma tel pa sakda mara jhona grorh nhi kar rha ek tela gi khra a kidha ta khrab ho giya a please vere replayi deo

  • @NavkaranDhillon420
    @NavkaranDhillon420 Месяц назад

    ਇੱਕ ਏਕੜ ਵਿੱਚ ਕਿੰਨਾ ਪਾਉਣਾ ਜੀ ਤੇਲ ਝੋਨੇ ਵਿੱਚ ਅਤੇ ਕਿੰਨੇ ਦਿਨਾਂ ਦੇ ਝੋਨੇ ਵਿੱਚ ਪਾਉਣਾ ਹੈ..🙏

  • @baljinderrai4
    @baljinderrai4 9 месяцев назад +1

    pargat ne keha c sro de tel and khal bare mai v coment kita c k bahut vdhia result aa mai khud khal payi sro di jhone ch bda vdhia result milya c 72 mn niklya 1401 mera

    • @agriadvice
      @agriadvice  9 месяцев назад +1

      Ha ਸ਼ਾਇਦ ਲਾਗਤਬਾਜ਼ੀ ਨਾਲ ਕਿਹਾ ਸੀ ਜਾ ਗਲਤੀ ਹੋ ਗਈ ਓਹਦੇ ਤੋ ਪਤਾ ਨੀ

    • @kdeepmashal8346
      @kdeepmashal8346 3 месяца назад

      Dose kini per kille di payi c te kdo payi c kine din da chona cc

  • @indiantalks1428
    @indiantalks1428 9 месяцев назад +3

    Jedi sundi pye a us bare v Das

  • @simransaini2133
    @simransaini2133 9 месяцев назад +2

    ਬਾਈ ਜੀ ਨਪਕ ਖੇੜੀ ਵਦੀਆਂ ਆ ਜੀ ਅਤੇ 1 ਕਿਲੇ ਵਿਚ ਕਿੰਨੀ ਪਾਉਣੀ ਆ ਜੀ ਦਸੋ ਬਾਈ ਜੀ ਜਰੂਰ

  • @SonuGhorela-qv7kh
    @SonuGhorela-qv7kh 9 месяцев назад +3

    ❤❤❤❤

  • @amritpalsinghsidhu814
    @amritpalsinghsidhu814 9 месяцев назад +6

    ਬਾਈ ਜੀ ਇੱਕ ਕਿੱਲੇ ਦਾ ਕਿੰਨੇ ਲੀਟਰ ਪਾਉਣਾ ਚਾਹੀਦਾ ਸਰੋ ਦਾ ਤੇਲ ਅਤੇ ਕਿਸ ਤਰ੍ਹਾਂ ਪਾ ਸਕਦੇ ਹਾਂ?

    • @JatinderSingh-xf5rq
      @JatinderSingh-xf5rq 9 месяцев назад +3

      ਬਾਈ ਜੀ ਦੋ ਤੋ ਢਾਈ ਲੀਟਰ,
      ਅਸੀ ਮੱਕੀ ਵਾਲੇ ਖੇਤ ਵਿਚ 126 ਝੋਨਾ ਲਾਇਆ ਸੀ 23july ਨੂੰ।ਦੋ ਕਿਲੇ ਵਿੱਚ ਪੰਜ ਲੀਟਰ ਸਰੋ ਦਾ ਤੇਲ ਪਾਇਆ ਸੀ ਬਹੁਤ ਵਧੀਆ ਰਿਜਲਟ ਰਿਹਾ 97ਗੱਟੂ average ਆਈ ਕਿਲੇ ਦੀ।ਕਣਕ ਵਾਲੇ ਖੇਤਾ ਵਿੱਚ 110 ਲਾਇਆ ਸੀ ਇਹ 95ਗੱਟੂ ਨਿਕਲੇ ਇਹ ਬਿਨਾ ਤੇਲ ਤੋ ਸੀ।
      ਧੰਨਵਾਦ ਜੀ।

    • @amritpalsinghsidhu814
      @amritpalsinghsidhu814 9 месяцев назад

      ​@@JatinderSingh-xf5rqਬਾਈ ਜੀ ਦੇਣਾ ਕਿਸ ਤਰ੍ਹਾਂ ਹੈ? ਜਾਂ ਕੈਪਰ ਵਿੱਚ ਪਾ ਕੇ ਨੱਕੇ ਉੱਤੇ ਰੱਖ ਦਿੱਤਾ ਜਾ ਸਕਦਾ ਹੈ?

    • @JatinderSingh-xf5rq
      @JatinderSingh-xf5rq 9 месяцев назад

      @@amritpalsinghsidhu814 ਬਾਈ ਜੀ ਆਪਾ ਤੇ ਦੋ ਬਾਲਟੇ ਬਰੀਕ ਮਿੱਟੀ ਦੇ ਲਏ ਸੀ ਉਸ ਵਿੱਚ ਪੰਜ ਲੀਟਰ ਤੇਲ ਰਲਾਕੇ ,ਫੇਰ ਦੋ ਬੈਗ ਯੂਰੀਆ ਦੇ ਵਿੱਚ ਚੰਗੀ ਤਰਾ ਮਿਕਸ ਕਰਕੇ ਦੋ ਕਿਲੇ ਚ ਛਿੱਟਾ ਦੇ ਦਿੱਤਾ ਸੀ,ਬਾਕੀ ਦੇਣਾ ਸਭ ਕੁਝ ਵਾਹਿਗੁਰੂ ਜੀ ਨੇ।ਧੰਨਵਾਦ ਜੀ।

    • @atmaram2577
      @atmaram2577 9 месяцев назад

      9:04

  • @surjitteje2230
    @surjitteje2230 2 месяца назад

    veer g koi per aker di dose v ds deo sanu ke kinna oil pana

  • @tarpindersingh-z4j
    @tarpindersingh-z4j 2 месяца назад

    ਸਤਿ ਸ਼੍ਰੀ ਆਕਾਲ ਵੀਰ ਜੀ ਕੀ ਇਹਦੇ ਨਾਲ ਅਸੀ ਜ਼ਿੰਕ ਮਿਲਾ ਸਕਦੇ ਆ ਦੂਸਰੀ ਖੁਰਾਕ ਪਾਉਣ ਵੇਲੇ ਸਰੋ ਦੀ ਖੱਲ ਤੇ ਤੇਲ ਨਾਲ ਦਸਣਾ ਜਰੂਰ ਜੀ ਮੈ ਅਜੇ ਦੂਸਰੀ ਖੁਰਾਕ ਪਾਉਣੀ ਹੈ

  • @KuldeepSingh-el6fk
    @KuldeepSingh-el6fk 8 месяцев назад +2

    ,👍👍🙏🙏

  • @armaanbrar3325
    @armaanbrar3325 9 месяцев назад +1

    Gud vir gggg

    • @agriadvice
      @agriadvice  9 месяцев назад

      🙏

    • @armaanbrar3325
      @armaanbrar3325 9 месяцев назад

      Vir g main tuhada ta bout vish😅vas kar da gggg

  • @Shamsherjawanda864
    @Shamsherjawanda864 9 месяцев назад +2

    ਵੀਰ ਜੀ ਕਣਕ ਤੀਹ ਦਿਨ ਦੀ ਹੋ ਗਈ ਹੈ ਸਰੌਂ ਦਾ ਤੇਲ ਕਦੋਂ ਪਾਉਣਾ ਚਾਹੀਦਾ ਹੈ।

  • @guriqbalsandhu3804
    @guriqbalsandhu3804 2 месяца назад

    ਵੀਰ ਜੀ ਸਤਿ ਸ੍ਰੀ ਆਕਾਲ
    15 din da jona ho gia par o fot ne kar reha 10 wareti 2 bore juria,dap,jink pa diti is da ke hal hae

  • @jappysandhu3858
    @jappysandhu3858 9 месяцев назад +2

    Mitti ch rla k shita dena ?

  • @user-pu5xc3rx9g
    @user-pu5xc3rx9g 2 месяца назад

    Kina saro da tal pona chida veer ji ik kile vich tnx ji

  • @KuldeepSingh-yg5wv
    @KuldeepSingh-yg5wv Месяц назад

    Bai ji m v paya c bt pani nahi c khet ch ,

  • @ranjotgill1627
    @ranjotgill1627 Месяц назад

    ਬਾਈ 126 ਝੋਨਾ 8ਦਿਨ ਦਾ ਹੈ ਕਦੋ ਪਾਉਣਾ ਸਰੋਂ ਦਾ ਤੇਲ ਤੇ 1ਕਿੱਲੇ ਵਿਚ ਕਿੰਨਾ ਤੇਲ ਪਾਉਣਾ ਹੈ ਤੇ ਕਿੰਨੀ ਖਾਦ ਨਾਲ ਪਾਉਣੀ ਹੈ

  • @gurmanjotkaurharleenkaur3980
    @gurmanjotkaurharleenkaur3980 9 месяцев назад +1

    ਝੋਨੇ ਤੇ ਬਹੁਤ ਹੀ ਵਧੀਆ ਰਿਜਲਟ ਮਿਲੀਆਂ ਸੀ ਕਣਕ ਤੇ ਵਿਡਿਓ ਲੇਟ ਹੋ ਗਈ ਕਣਕ 50ਦਿਨਾ ਦੀ

  • @GurjinderSingh-n3t
    @GurjinderSingh-n3t 9 месяцев назад +3

    ਮਾਤਰਾ ਕਿੰਨੀ ਪਾਉਣੀ ਹੈ ਏਕੜ ਦੀ,

  • @Dhillonmanvir3917
    @Dhillonmanvir3917 9 месяцев назад +1

    Very good information veer ji

  • @NeerajRana-lp3ez
    @NeerajRana-lp3ez 2 месяца назад

    Veer faroussulfate nu zamin vech pa sakdy ha kiny matra

  • @singhboy7263
    @singhboy7263 4 месяца назад

    Bai ji johna khet vich lehn toh kina din. Baad sarso da tel phnna

  • @gurpreetsran3825
    @gurpreetsran3825 9 месяцев назад +1

    Verre koi pasua da feed formula v dio

  • @industrytopic4975
    @industrytopic4975 2 месяца назад

    Bai g j kli mitti ch rlak padie

  • @user-pi8pp8nz7w
    @user-pi8pp8nz7w 9 месяцев назад +1

    Verr das v deo kile de vich kina tel pauna

  • @_sukhchain
    @_sukhchain 9 месяцев назад +1

    Bai axial nal matre pa sakde aa

  • @RajuMaan-k2t
    @RajuMaan-k2t Месяц назад

    ਬਾੲੀ, ਕਿੰਨਾ, ਪਾਉਣਾ, ਤੈਲ, 🌾🌾🌾🌾🌾

  • @mandeep9476
    @mandeep9476 9 месяцев назад

    bai ji ssa 🙏🏻 eh saro da tel kine din di kanak vich pa skde hai .jarur dseo 🙏🏻🙏🏻

  • @MANJEETSINGH-mq8vp
    @MANJEETSINGH-mq8vp 9 месяцев назад

    Veere kanak 12 November nu biji c aje tak kuch v nhi paya urea naal ki mila k paiye paani lata jrur dasso

  • @kawaldeepsingh639
    @kawaldeepsingh639 9 месяцев назад +3

    Yaar halki jmeen waste video kyu nai bna rhe je veer

  • @Jagdeepsingh-qr8fm
    @Jagdeepsingh-qr8fm 2 месяца назад

    ਬਾਈ ਯੂਰੀਆ ਵਿੱਚ ਮਿਕਸ ਕਰਕੇ ਪਾ ਸਕਦੇ ਆ ਤੇਲ ਨੂੰ

  • @arshdeepvirk5760
    @arshdeepvirk5760 2 месяца назад

    Vr 3 g urea nal paa skde aa

  • @jaimalsingj-et2qk
    @jaimalsingj-et2qk 9 месяцев назад +1

    💖💖💖💖

  • @surinderpalsingh485
    @surinderpalsingh485 9 месяцев назад +1

    Veer g ,Saro da tel kinni matra ch paona e ek Acre ch❤❤

  • @nofarmernofoods3520
    @nofarmernofoods3520 9 месяцев назад +1

  • @Sidhu59_11
    @Sidhu59_11 9 месяцев назад +1

    Vr ji Kanak vich magzine+zinc+19 19 19 npk spray kar skde va ?

  • @gorkipannu8816
    @gorkipannu8816 9 месяцев назад +1

    ਛੋਟੇ‌ ਭਾਈ‌ ਕਣਕ‌ 25‌ ਤੋ30‌ ਦਿਨ‌ ਹੋ‌ ਗੲਈ‌ ਹੈ
    ਕਿਵੇ‌ ਪਾਈਏ‌ ਤੇਲ

  • @BalwinderMarahar-t7u
    @BalwinderMarahar-t7u 2 месяца назад

    🙏👍

  • @saabgg4627
    @saabgg4627 9 месяцев назад

    Hlo veer ji ssa ji .sade ethe kalar wali kalli zameen a ethe kanak nu ik panni v nhi lagna a te othe kuj kanak 15 din de hogi a te kuj ko 12 din de ode vch veer ji appa sara da tel pa sakde a ja nhi

  • @jagatpreetsingh7732
    @jagatpreetsingh7732 9 месяцев назад

    Veer ji doze kini, kine day's tk, etc please details dsso

  • @sandhudeep5716
    @sandhudeep5716 2 месяца назад +1

    ਝੋਨੇ ਚ ਤੇਲ ਪੌਣਾ ਕਿੰਨਾ ਆ ਇਹ ਤਾਂ ਦੱਸ ਦੇ ਯਰ

  • @upkar855mintu9
    @upkar855mintu9 9 месяцев назад

    👍👍

  • @pskahlon6337
    @pskahlon6337 9 месяцев назад +1

    @agri advice ਖੇਤੀ ਬਾਰੇ ਸਲਾਹ Per ਏਕੜ ਕਿੰਨਾ ਤੇਲ ਪਾ ਸਕਦੇ ਹਾਂ।

    • @agriadvice
      @agriadvice  9 месяцев назад +2

      2 ਲੀਟਰ

    • @pskahlon6337
      @pskahlon6337 9 месяцев назад

      @@agriadvice thx brother, ਦੂਸਰੀ ਖਾਦ ਨਾਲ ਪਾ ਦੇਈਏ

  • @satnamsinghsingh1260
    @satnamsinghsingh1260 8 месяцев назад

    Veer ji knak te kine dina te pa sakte va

  • @tiwanasgroup1925
    @tiwanasgroup1925 8 месяцев назад

    ਬਾਈ ਜੀ ਸਤ ਸ਼੍ਰੀ ਅਕਾਲ 🙏🏻 ਕਿੱਲੇ ਵਿਚ ਕਿੰਨਾ ਪਾਂ ਸਕਦੇ

  • @sumeetvirk9512
    @sumeetvirk9512 9 месяцев назад +1

    Ik kille ch kinna tel vartna hai

  • @AmritpalSingh-iq2dp
    @AmritpalSingh-iq2dp 9 месяцев назад +1

    Jhone ch result milya veer ji mainu

  • @HarmanpreetSingh-nb4kn
    @HarmanpreetSingh-nb4kn 9 месяцев назад +1

    Kina pauna aa ik kilee xch?

  • @amrikSingh-fh7rp
    @amrikSingh-fh7rp 2 месяца назад

    Y ji kena den da chona hona chiye da

  • @JaskaranSingh-pb4ys
    @JaskaranSingh-pb4ys 9 месяцев назад

    Paji vdia.. pr pehla dsya kro..hun ta kanaka sariya diya 20 din toh auper ho gyiya wa

  • @kuldeepmasitan4896
    @kuldeepmasitan4896 2 месяца назад

    ਇਕ ਏਕੜ ਝੌਨੇਂ ਵਿਚ ਕਿਨਾਂ ਪੈਂਦਾ ਸਰੋਂ ਦਾ ਤੇਲ

  • @SurjeetSIngh-kb9jp
    @SurjeetSIngh-kb9jp 2 месяца назад

    ਜਵਾਰ ਵਿੱਚ ਵੀ ਪਾ ਸਕਦੇ ਹਾਂ ਕਿ ਵੀਰ ਜੀ