ਗੁਰੂ ਪਰਿਵਾਰ ਦੀਆਂ ਨਿਸ਼ਾਨੀਆਂ | Guru Gobind Singh Ji | Sikh History | Punjab Siyan
HTML-код
- Опубликовано: 4 июл 2024
- #gurugobindsinghji #sikhhistory #punjabsiyan
Gur Gobind Singh Ji History in Punjabi at Sikh History Channel Punjab Siyan
Guru Gobind Singh Ji Palangh and others important Nishaniyan
Mata Gujari ji diyan nishaniyan lakhnaur Sahib wikhe
Lakhnaur Sahib Mata Gujri ji da Peka Ghar aTE Guru Gobind Singh ji da Nanka Ghar
Guru Gobind Singh da Nanka Ghar da Itihas
Best Sikh History Channel
Please Click on the Link Below To Support Us
ਸਾਨੂੰ ਸਪੋਰਟ ਕਰਨ ਲਈ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ
/ @punjabsiyan
ਮੈਂ ਪਹਿਲੀ ਵਾਰ 1990 ਵਿੱਚ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਸੀ ਮੇਰੀ ਵੱਡੀ ਭੈਣ ਇਸ ਏਰੀਏ ਵਿੱਚ ਪਿੰਡ ਝਾੜਵਾਂ ਵਿਆਹੀ ਹੋਈ ਹੈ,ਮੇਰੀ ਭੈਣ ਦੇ ਸਹੂਰਾ ਸਰਦਾਰ ਬਖਸ਼ੀਸ਼ ਸਿੰਘ ਨੇ ਦਰਸ਼ਨ ਕਰਵਾਏ ਸੀ ਮੈਂ ਇਥੇ ਅਕਸਰ ਜਾਂਦਾ ਰਹਿੰਦਾ ਹਾਂ
Kehte area ch aa
Dhanwaad Veer ji Darshan kroun lai Dashmesh Pita te Mata Gujjar kaur ji diya nishanyian❤
ਕਿਹੜੀ ਜਗ੍ਹਾ ਹੈ
ਅਸੀ ਪਿੰਡ ਝੰਡੇਵਾਲਾ ਮੋਗਾ ਤੋ ਵੀਡੀਉ ਵੇਖ ਰਹੇ ਹਾ । ਬਹੁਤ ਵਧੀਆ ਤਰੀਕੇ ਨਾਲ ਸਮਝਿਆ ਸਤਿ ਸਿਰੀ ਅਕਾਲ
ਲਖਨੌਰ ਸਾਹਿਬ (ਅੰਬਾਲਾ )ਹਰਿਆਣਾ @@JSpresident
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਦਸ਼ਮੇਸ਼ ਪਿਤਾ ਜੀ। ਧੰਨ ਧੰਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ। ਇਹ ਦੇਸ਼, ਦੇਸ਼ ਨਾਂ ਹੁੰਦਾ ਜੇ ਪਿਤਾ ਦਸਮੇਸ਼ ਨਾਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਗੁਰੂ ਗੋਬਿੰਦ ਸਿੰਘ ਜੀ ਆਪ ਜੀ ਤੋਂ ਹੋਰ ਵਧੀਆ ਲੰਮੀਂ ਸੇਵਾ ਲੈਣ
ਵਾਹਿਗੁਰੂ ਤਰੱਕੀਆਂ ਬਖ਼ਸ਼ੇ ਇਸੇ ਤਰ੍ਹਾਂ ਵਹਿਗੁਰੂ ਸੇਵਾ ਲੈਂਦੇ ਰਹਿਣ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ 👏 ਸਾਡੇ ਤੇ ਵੀ ਮਿਹਰ ਭਰਿਆ ਹੱਥ ਕੇ ਇਸ ਇਤਿਹਾਸਿਕ ਨਗਰ ਦੇ ਦਰਸ਼ਨ ਦੀਦਾਰੇ ਕਰਨ ਦਾ ਬਲ ਉੱਦਮ ਬਖਸ਼ਣਾ ਜੀ,।।
👍🙏💐
ਭਾਈ ਸਾਬ ਧੰਨਵਾਦ ਜੀ 🙏🏻🙏🏻 ਭਾਈ ਸਾਬ ਮੈਂ ਜ਼ਿਲਾ ਹੁਸ਼ਿਆਰਪੁਰ ਤੋ ਤੁਹਾਡੀ ਦਿੱਤੀ ਹੋਈ ਜਾਣਕਾਰੀ ਸਰਵਣ ਕਰਦਾ ਹਾ ਜੀ ਜੋ ਖੋਜ ਭਰਪੂਰ ਹੈ ਜੀ
ਵੀਰ ਜੀ ਪੈਰਿਸ ਫਰਾਂਸ ਵਿੱਚ ਬੈਠਾ ਹਾਂ ਪਰ ਤੁਹਾਡੀ ਵੀਡੀਓ ਦਾ ਇੰਤਜਾਰ ਰਹਿਦਾ ਹੈ ਬੁਹਤ ਧੰਨਵਾਦ ਜੀ
👍
France kehdi jghaa
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਜੀ
ਧੰਨ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
👍💖💐🙏
❤❤❤❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਰੀ ਹਾਜ਼ਰੀ ਕਬੂਲ ਕਰੋ ਜੀ ਮੇਰੇ ਸਰੀਰ ਦੇ ਸਾਰੇ ਕਸ਼ਟਾਂ ਦਾ ਨਾਸ਼ ਕਰੋ ਜੀ 👍💕❤❤
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ ਆਪ ਜੀ ਨੇ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਜੀ❤❤❤❤❤
🎉😢😅❤😊😮😢😊😂❤😢😂😊❤😊😮😢😅🎉😊😢❤😅😢❤😊😮😢😊❤😂😊😂😢🎉😅❤😊😅😮😮😊😢😅😊😢🎉❤😅😮😅
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏
ਵਾਹਿਗੁਰੂ 2000 ਵਿਚ ਮੋਗਾ ਤੋ ਹੇਮਕੁੰਡ ਸਾਹਿਬ ਜਾਦਿਆ ਨੇ ਲਖਨੌਰ ਸਾਹਿਬ ਦਰਸਨ ਕੀਤੇ ਸੀ ਇਸ ਜਗਾ ਤੇ 3 ਇਤਹਾਸਕ ਗੁਰੂਘਰ ਹੈ 1ਜਿਸ ਦੇ ਦਰਸਨ ਕਰਾਏ ਸਿੰਘ ਸਾਬ ਨੇ ਦੂਜਾ ਗੇਂਦਸਰ ਸਾਹਿਬ ਤੇ ਤੀਜੇ ਗਾਰੂਘਰ ਦਾ ਨਾਮ ਭੁੱਲਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਵਸਤਾ ਦੇ ਨਾਲ ਸਬੰਧ ਹੈ ਗੁਰੂਘਰਾ ਦਾ ਓਦੋ ਸਭਕੁਝ ਓਪਨ ਹੀ ਦਰਬਾਰ ਸਾਹਿਬ ਵਿਚ ਪਿਆ ਹੁੰਦਾ ਸੀ ਬਹੁਤ ਵਧੀਆ ਕੀਤਾ ਜੋ ਸੀਸੇ ਨਾਲ ਪਲੰਘ ਤੇ ਸਾਸਤਰ ਕਵਰ ਕਰਤੇ ਧੰਨਵੀਰ ਖਾਲਸਾ ਜੀ ਦਰਸਨ ਕਰਾ ਕਿ ਪੁੱਨ ਖੱਟਿਆ ਤੇ ਇਤਹਾਸ ਦੇ ਜਾਣੂ ਕਰਾਇਆ🙏🙏🙏🙏🙏🙏
3ja guru ghr..gurudwara mardo sahib aa
Right
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਤੁਹਾਨੂੰ ਚਰਦੀਕਲਾ ਵਿੱਚ ਰੱਖਣ ਤੇ ਸੇਵਾ ਕਰਵਾਉਂਦੇ ਰਹਿਣ 🙏🏻🙏🏻🙏🏻
ਗੁਰਦਾਸਪੁਰ ਭਾਈ ਸਾਬ ਜੀ
ਭਾਈ ਸਾਹਿਬ ਤੁਹਾਡੀਆਂ ਵੀਡਿਓ ਦੇਖ ਕੇ ਬੋਤ ਕੁਛ ਸਿੱਖ ਇਤਿਹਾਸ ਬਾਰੇ ਪਤਾ ਲਗਦਾ🙏🙏
Waheguru Ji Waheguru Ji Waheguru Ji Waheguru Ji Waheguru
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤❤❤❤ਆਪਜੀ ਦੀ ਬਖਸ਼ੀ ਸਿੱਖੀ ਨੂੰ ਢਾਹ ਲਾਉਣ ਵਾਲੇ ਦੁਸਟਾ ਨੂੰ ਆਪ ਹੀ ਸੁਮੱਤ ਬਖਸ਼ੋ ਜੀ ❤❤❤❤❤🙏🙏🙏🙏🙏
ਵਡਮੁੱਲੀਆਂ ਜਾਣਕਾਰੀਆ ਦੇਦੇ ਹੋ ਸਿੱਖ ਇਤਹਾਸ ਨੂੰ ਸੰਭਾਲ ਕੇ ਰਖਣੀਆ ਸੰਗਤ ਨੂੰ ਦਰਸ਼ਨ ਕਰਾਉਣ ਲਈ ਦਿਲੋ ਧੰਨਵਾਦ ਅਸੀਂ ਪਟਿਆਲਾ ਸਹਿਰ ਤੋਂ ਦਰਸ਼ਨ ਕਰ ਰਹੇ ਹਾ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਿਰ ਤੇ ਮਿਹਰਾਂ ਭਰਿਆ ਹਥ ਰਖਣਾਂ ਜੀ ਵਾਹਿਗੁਰੂ ਜੀ🙏🏻🌹🙏🏻🌹🙏🏻
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ 🎉🎉❤❤❤
ਇਤਿਹਾਸ ਤੋਂ ਜਾਣੂ ਕਰਵਾਉਣ ਦਾ ਬਹੁਤ ਧਨਵਾਦ ਜੀ ਵਾਹਿਗੁਰੂ ਜੀ ਅਸੀਂ ਸੁਲਤਾਨਲੋਧੀ ਦੇ ਇਰੀਆ ਤੋਂ ਵੇਖ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਗੁਰੂ ਸਾਹਿਬ ਜੀ ਦਿਆ ਹੱਥ ਆ ਦੀ ਲਿਖਾਈ ਬਹੁਤ ਸੁੰਦਰ ਸੀ
ਵਾਹਿਗੁਰੂ
ਤੁਹਾਡੇ ,ੳਪਰ ਗੁਰੂ ਪਿਤਾ ਜੀ ਦੀ ਬਹੁਤ ਕਿਰਪਾ ਹੋਈ ਆ❤❤
Sat siri akal Inderjit KAUR from America loved your video I am impressed by hearing this video did not know any info before I I visit india will go to lakhnour Shaib again Wahaguruji thuhano chardikala which raken ji 🙏🙏
ਵੀਰ ਜੀ ਬਹੁਤ ਅੱਛੀ ਜਾਣਕਾਰੀ ਦਿੱਤੀ ਤੁਸੀਂ ਅਸੀਂ ਵੀ ਲਖਨੌਰ ਸਾਹਿਬ ਦੇ 10 ਕੁ ਕਿਲੋਮੀਟਰ ਦੇ ਏਰੀਏ ਚ ਹੀ ਰਹਿਨੇ ਆਂ ਮੈਂ ਦੋ ਤਿੰਨ ਵਾਰ ਇਸ ਗੁਰਦੁਆਰੇ ਦੇ ਦਰਸ਼ਨ ਕੀਤੇ ਨੇ ਬਿਲਕੁਲ ਸਹੀ ਇਤਿਹਾਸ ਦੱਸਿਆ ਅਸੀਂ ਦੇਵੀਗੜ੍ਹ ਪਟਿਆਲਾ ਦੇ ਨੇੜੇ ਰਹਿੰਦੇ ਆਂ ਸੋ ਆਪਾਂ ਵੀ ਹੇਅਰ ਕਰਾਂਗੇ ਅੱਗੇ ਜਰੂਰ ਕਰਾਂਗੇ ਜੀ
ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਭਾਈ। ਸਾਹਿਬ। ਗੁਰੂ। ਮਹ ਰਾਜ। ਤੁਸਾ। ਤੇ। ਆਪਣੀ। ਮਹਿਰ। ਕਰੇ।
ਸ, ਗੁਰਜੀਤ ਸਿੰਘ ਪ੍ਰਮਾਰ ਪਿੰਡ ਬੱਪੀਆਣਾ ਤਹਿ ਜ਼ਿਲਾ ਮਾਨਸਾ ਪੰਜਾਬ। ਬਹੁਤ ਵਧੀਆ 🙏❤️❤️🙏
ਧੰਨ ਧੰਨ ਸੑੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਸਾਨੂੰ ਵੀ ਹੁਕਮ ਹੋਵੇ ਲਖਨੌਰ ਸਹਿਬ ਦੇ ਦਰਸ਼ਨ ਕਰਨ ਦਾ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਸੰਸਾਰ ਦਾ ਭਲਾ ਕਰ ਦਿਓ
ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🎉
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਤੇ ਹਮੇਸ਼ਾ ਸਿਰ ਤੇ ਮੇਹਰ ਭਰਿਆ ਹਥ ਰਖਣਾ ਜੀ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ । ਪਾਤਸ਼ਾਹ ਜੀ ਮਿਹਰ ਕਰਨੀ ਸਾਨੂੰ ਵੀ ਇਸ ਸਥਾਨ ਦੇ ਦੀਦਾਰ ਬਖਸ਼ਿਸ਼ ਕਰੋ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਵਾਹਿਗੁਰੂ
ਸਾਡਾ ਪਿੰਡ ਝਰਮੜੀ | ਹਾਂਜੀ ਇਹ ਪਵਿੱਤਰ ਅਸਥਾਨ ਸਾਡੇ ਨੇੜੇ ਆ ਅੰਬਾਲੇ ਵਿੱਚ❤
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਚੇ ਪਾਤਸ਼ਾਹ ਜੀ
ਧੰਨਵਾਦ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੀਰ ਜੀ ਬਹੁਤ ਬਹੁਤਧੰਨਵਾਦ ਜਾਣਕਾਰੀ ਦੇਣ ਸਬੰਧੀ …
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🎉🎉🎉🎉
ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏❤🙏
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
waheguru ji!
🌹❤️ਵਾਹਿਗੁਰੂ 🚩🙏
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤
Waheguru ji
ਵੀਰ ਜੀ ਧੰਨਵਾਦ ਕਰਦੇ ਹਾਂ ਤੁਹਾਡਾ ਤੁਸੀਂ ਸਾਨੂੰ ਇਤਹਾਸਕ ਗੁਰੂ ਸਾਹਿਬ ਜੀ ਦੀਆਂ ਥਾਵਾਂ ਦੇ ਦਰਸ਼ਨ ਕਰਵਾਦੇ ਹੋ ਤੁਹਾਡਾ ਅਸੀਂ ਇਹ ਅਹਿਸਾਨ ਨਹੀਂ ਭੁੱਲਾਂ ਗੇ ❤❤❤🙏🙏🙏🙏🙏🙏🦁🦁🦁🦁🦁🦁🦅🦅🦅🦅🦅🦅🦅🦅 16:42
👍
Waheguru ji ka khalsa
Waheguru ji ki fateh ji 🙏🙏
Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
ਧੰਨ ਗੁਰੂ ਗੋਬਿੰਦ ਸਿੰਘ ਜੀ, ਦਰਸ਼ਨ ਕਰ ਰਹੇ ਹਾ ਪਿੰਡ ਰਸੂਲਪੁਰ (ਮੱਲਾ),ਜਿਲਾ ਲੁਧਿਆਣਾ ਤੋ ਹਾ ਜੀ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘਨੌਰ ਜ਼ਿਲ੍ਹਾ ਪਟਿਆਲਾ
ਬਹੁਤ ਵਧੀਆ ਤਰੀਕੇ ਨਾਲ਼ ਇਤਿਹਾਸ ਬਿਆਨ ਕੀਤਾ ਹੈ। ਮੈਂ ਇਸ ਪਵਿੱਤਰ ਅਸਥਾਨ ਦੇ ਦੋ ਦਰਸ਼ਨ ਕੀਤੇ ਹਨ। ਇੱਕ ਵਾਰ ਅਪਣੇ ਸਾਰੇ ਪਰਿਵਾਰ ਨਾਲ਼ ਅਤੇ ਦੂਜੀ ਵਾਰ ਅਪਣੇ ਸਭ ਤੋਂ ਛੋਟੇ ਭਰਾ ਨਾਲ਼ ਜੋ ਓਹਨੀਂ ਦਿਨੀਂ ਅਮਰੀਕਾ ਤੋਂ ਆਇਆ ਹੋਇਆ ਸੀ। ਮੇਰਾ ਬੇਟਾ ਤੇ ਪੋਤਰਾ ਵੀ ਨਾਲ ਸਨ।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ 🙏🙏
Waheguru ji Dhan dhan guru Gobind Singh ji maharaj Waheguru ji ka Khalsa waheguru ji ki fateh 🙏🙏🙏🙏🙏🙏🙏🙏🙏🙏🙏🙏🙏
ਸਿੰਘ ਸਾਹਿਬ ਜੀ ਤੁਹਾਡੀ ਵੀਡੀਓ ਹੁਸ਼ਿਆਰਪੁਰ, ਪੰਜਾਬ ਤੋਂ ਵੇਖ ਰਹੇ ਹਾਂ ਧੰਨਵਾਦ ਜੀ।
Dhan dhan shri Guru Gobind Singh g dhan pura parivar 🙏🙏🙏🙏🙏vaheguru jio 🙏
Waheguru Ji Maharaj Ji Mehar Karo Ji 🙏🙏🙏🙏🙏❤️❤️❤️❤️❤️😊😊😊😊🙏🙏🙏🙏🙏
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਧੰਨ ਧੰਨ ਮਾਤਾ ਗੁਜਰੀ ਜੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਬਹੁਤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ, ਸਿੱਖ ਇਤਿਹਾਸ ਬਾਰੇ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਪਨ ਦਾ ਇਤਿਹਾਸ ਵੀ ਬਹੁਤ ਹੀ ਵਧੀਆ ਵਧੀਆ ਲੱਗਾ ਜੀ,, ਵਲੋਂ ਘਨੌਲੀ ਰੋਪੜ ਤੋਂ ਜੀ 🙏👏
ਪੰਜਾਬ ਸਿਆ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀ ਕਲਾਂ ਵਿੱਚ ਰੱਖਣ ਅਤੇ ਲੰਮੀਆਂ ਉਮਰਾਂ ਬਖ਼ਸ਼ਣ ਤਾਂ ਕੇ ਹੋਰ ਇਤਿਹਾਸ ਦੱਸਦੇ ਰਹੋ ਜਸਵੰਤ ਸਿੰਘ ਹੰਜਰਾ ਸ਼ਹਿਰ ਬਟਾਲਾ ਜਿਲਾ। ਗੁਰਦਾਸਪੁਰ
ਵਾਹਿਗੁਰੂ ਜੀ ਸ੍ਰੀ ਮੁਕਤਸਰ ਸਾਹਿਬ ਤੋ
धन धन गुरू गोबिन्द सिंह ji from Austria good job vir ji
ਵਾਹਿਗੁਰੂ ਜੀ ਧੰਨ ਬਾਲਾ ਪ੍ਰੀਤਮ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏
Waheguru ji 🙏 Dhan guru gobind Singh sahib ji 🙏
Thank bro ji waheguru ji
Satnam waheguru ji 🙏🏻
ਬਹੁਤ ਬਹੁਤ ਧੰਨਵਾਦ ਪੰਜਾਬ ਸਿਆ ਦਾ ਜੋ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ ਸਿੱਖ ਇਤਹਾਸ ਬਾਰੇ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਉੱਧਮ ਉਪਰਾਲਾ ਬਖ਼ਸ਼ਣ ਜੀ🙏🙏❤️❤️❤️👏👏
❤❤❤❤ ਭਾਈ ਜੀ ਖ਼ਤ ਬਾਰੇ ਜਰੂਰ ਧਸਿਓ ਜੀ, ਵਾਹਿਗੁਰੂ ਜੀ ਥੋੜੀ ਉਮਰ ਲੰਮੀ ਕਰੇ ਜੀ ,
ਬਹੁਤ ਹੀ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਮਹਿਤਾਬ ਸਿੰਘ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ
Dhan Dhan Sahib Shri Guru Gobind Singh Sahib Ji Maharaj Ji 🙏🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,,
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ ਜੀ ਧੰਨ ਜੀ ਧੰਨ ਜੀ ਚੋਜੀ ਪ੍ਰੀਤਮ ਜੀ ਧੰਨ ਜੀ ਧੰਨ ਜੀ ਬਖ਼ਸ਼ ਲੇੳ ਜੀ ਮਾਲਕਾਂ ਜੀ ਸਾਨੂੰ ਕਲਯੂਗ ਦੇ ਜੀਵਾਂ ਨੂੰ ਜੀ ਦਾਤਾ ਜੀ ਮੇਹਰ ਕਰੇੳ ਜੀ ਧੰਨ ਜੀ ਧੰਨ ਜੀ
Waheguru ji 🙏🙏🙏🙏🙏
ਵਾਹਿਗੁਰੂ ਜੀ ਨੇ ਮੇਹਰ ਕਰਕੇ ਆਪ ਇੱਕ ਵਾਰ ਦਰਸ਼ਨ ਕਰਵਾਏ
ਧੰਨਵਾਦ ਜੀ ਨਿਰਮਲ ਸਿੰਘ ਪਟਿਆਲੇ ਤੋਂ 🎉🎉🎉🎉🎉
धन धन गुरू गोबिन्द सिंह जीं वाहेगुरु जीं वाहेगुरु जीं
Guru Sahib da Itihaas Darshan wale bahut bahut Meherbani veer ji Waheguru ji
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🙏
Waheguruji ka Khalsa Waheguruji ki Fatehji.
Last year in 1923 Darshan kite se es pavitar Gurudwara Sahib ji Sahibji de.
Bahut Anand prapat hoya ji.
Dhan Kalgidhar Patshah Sri Guru Gobind Singhji.
Dhan,Dhan Mata Gujar Kaur ji
Kotan kot Natmastak ji.
Shukriya Bhai Sahib ji video post karan vaste.
Bahut Mahan sewa kar rahe ho ji.
2023
💐🙏
Waheguruji ❤
ਟਰਾਂਟੋ ਕਨੇਡਾ ਵੇਖ ਰਹੇ ਹਾਂ ਤੁਹਾਡੀਆਂ ਵੀਡੀਉ ਬਹੁਤ ਜਾਣਕਾਰੀ ਭਰਪੂਰ ਹੁੰਦੀਆਂ ਹਨ। ਮੈਂ ਵੇਖਦਾਂ ਵੀ ਹਾਂ ਸੇਅਰ ਵੀ ਕਰਦਾਂ ਹਾਂ। ਵਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ੇ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏 ♥
Tussa ji ne darha parkash kitta, saanu bahut changa laggiya...
Jay ho punjab siaan
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ।
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਇਤਹਾਸ ਬਾਰੇ ਜਾਣਕਾਰੀ ਦੇਣ ਲਈ ।। 🙏
ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਹਿ 🙏🏻 ਬਹੁਤ ਕਿਸਮਤ ਵਾਲੇ ਆ ਜੀ ਜੋ ਆਪ ਜੀ ਦੇ ਚੇਨਲ ਨਾਲ ਜੁੜੇ ਹੋਏ ਆ 🙏🏻 ਨਡਾਲੋਂ ਪਿੰਡ ਦੁਆਬਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵੀਰ ਜੀ ਬਹੁਤ ਅਹਿਮ ਇਤਿਹਾਸ ਦਸਿਆ ਤੁਸੀਂ ਅਸੀ ਵੀ ਪਹਿਲੀ ਵਾਰ ਇਸ ਸਥਾਨ ਦਾ ਨਾਮ ਸੁਣਿਆ ਹੈ ਆਪ ਜੀ ਨੇ ਸਾਨੂੰ ਘਰ ਬੈਠਿਆਂ ਨੂੰ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਨੇ ਗੁਰੂ ਸਾਹਿਬ ਆਪ ਜੀ ਨੂੰ ਚੜਦੀ ਕਲਾ ਤੇ ਸਿੱਖ ਧਰਮ ਦੇ ਇਤਿਹਾਸ ਦੇ ਗਿਆਨ ਦਾ ਭੰਡਾਰ ਹੋਰ ਬਖਸ਼ਿਸ਼ ਕਰਨ 🙏🙏🙏🙏🙏🙏
Dhan Dhan Satguru Gobind Singh jii
satnaam waheguru ji🙏🏻🥰♥️😇🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Very beautiful very nice waheguru ji ka khalsa waheguru ji ki Fateh
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏
Waheguru Waheguru Waheguru Waheguru Waheguru Waheguru
ਧੰਨ ਧੰਨ ਮਾਤਾ ਗੁਜਰੀ ਜੀ ਕਰੋ ਕਿਰਪਾ ਜੀ ਰਹਮਦੀ,,ਮੁਰਤ,ਜੀ, ਸਚੇ ਪਾਤਸ਼ਾਹ ਜੀ ਧੰਨ ਜੀ ਧੰਨ ਜੀ
❤❤❤❤❤❤❤❤❤❤❤❤❤.. waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji mehar kro ❤❤❤❤❤❤❤❤❤❤❤❤❤
Dhan dhan baba guru Gobind Singh Ji ❤❤❤❤❤❤❤❤❤❤❤❤❤
ਵੀਰ ਜੀ ਤੁਸੀ ਗੁਰੂ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਹਨ ਧੰਨਵਾਦ ਵੀਰ ਜੀ