Bai ji jine v u tube vale jmeen naal smbandhat jaankari dinde ho tusi sb ,real vich tehsil vich kuch hor hi hunda hai,na ta patwari Soonday ne na arji nvees na hi tehsildaar ,sb puthay chakra vich hi fsanday ne aam banday nu ,siray Paisa bnaan lai.hor kuch v nai krday .eh sachai hai.
ਪੱਤਰਕਾਰ ਮੁੰਡੇ ਨੂੰ ਡੱਕਾ ਵੀ ਜਾਣਕਾਰੀ ਨਹੀਂ, ਸਵਾਲ ਹੀ ਨਹੀਂ ਕਰਨੇ ਆਉਂਦੇ,
ਕਿਸੇ ਵੀ ਵਿਸ਼ੇ ਦੀ ਮੁੱਢਲੀ ਜਾਣਕਾਰੀ ਲੈਣ ਤੋਂ ਬਾਅਦ ਹੀ ਪ੍ਰੋਗਰਾਮ ਕਰਨਾ ਚਾਹੀਂਦਾ ਜੀ ! ਗੁਸਤਾਖੀ ਹੋ ਗਈ ਹੋਵੇ ਤਾਂ ਸਿਰ ਝੁਕਾ ਕੇ ਮੁਆਫ਼ੀ ਜੀ 🙏🏼
ਸਹੀ ਗੱਲ ਹੈ
Sahe gal
A ji
ਸੱਹੀ ਗੱਲ ਐ
ਇਸ ਮਹਿਕਮੇ ਚ ਬਹੁਤ ਵੱਡੀ ਹੇਰਾਫੇਰੀ ਆ ਕਿ ਆਮ ਲੋਕਾਂ ਨੂੰ ਤਾਂ ਬਹੁਤ ਹੱਦ ਤੱਕ ਸਮਝ ਹੀ ਨਹੀਂ ਆਉਂਦੀ। ਇਹ ਮਹਿਕਮਾ ਤਾਂ ਜ਼ਮੀਨ ਮਾਲਕ ਦੇ ਨਾਮ ਆ ਤੇ ਕਬਜ਼ਾ ਦੂਜਾ ਕਰੀ ਬੈਠਾ ਇਹ ਤਾਂ ਉਹ ਵੀ ਨਹੀਂ ਛੁਡਵਾ ਸਕਦੇ
ਭਾਜੀ ਵੱਖਰੇ ਵੱਖਰੇ ਮਹਿਕਮਿਆਂ ਨਾਲ ਮੁਲਾਕਾਤ ਕਰੌ
ਬਹੁਤ ਵਦੀਆ ਜਾਣਕਾਰੀ ਜੀ🙏
ਇੱਕ y ਜੀ ਨਹਿਰ ਦੇ ਪਾਣੀਆਂ ਬਾਰੇ ਦੱਸੋ v ਜਿਹੜੇ ਖੇਤ ਨੂੰ ਪਾਣੀ ਨੀ ਲੱਗਾ ਹੋਇਆ ਪਾਣੀ ਲ਼ਵਾਉਣ ਲਈ ਕੀ process ਆ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ
ਹੁਣ ਤਾਂ ਪਟਵਾਰੀਆਂ ਨੇ ਲੁੱਟਣ ਦਾ ਲੱਕ ਬੰਨਿਆਂ
Good knowledge
Thanks very good information.
ਸਰਦਾਰ ਜੀ ਐਂਕਰ ਤਾਂ ਹੈ ਈ ਜਿਹੋ ਜਿਹਾ, ਤੁਸੀਂ ਤਾਂ ਨਾ ਮੁੱਦੇ ਤੋਂ ਭਟਕੋ, ਜਾਣਕਾਰੀ ਕੀ ਦੇ ਰਹੇ ਓ, ਗੱਲਾਂ ਕੀ ਕਰਨ ਲੱਗ ਪਏ, ਕਾਨੋਗੋ ਸਾਹਬ ਦੀ ਵੀ ਪ੍ਰਧਾਨਗੀ ਜਾਗ ਪਈ !
ਮੁੱਦੇ ਤੇ ਰਹੋ ਜੀ ਹੱਥ ਬਣਾ ਲੋ, ਜਾਣਕਾਰੀ ਲਈ ਵੇਖ ਰਹੇ ਸੀ, ਨਾ ਕਿ ਆਹ ਕੰਮ ਸੁਣਨ ਲਈ 🙏🏼
Patwari Shaib. If you. leave 20 lakh of machinery. Then why you demand three lakh on your father death
ਬਾਈ ਜੀ ਇਹ ਦੱਸੋ ਕੇ ਲਾਲ ਲਕੀਰ ਅੰਦਰ ਦੇ ਪਲਾਟ ਚ ਇੱਕ ਭਰਾ ਰਹਿ ਰਿਹਾ ਦੂਸਰੇ ਦੇ ਨਾਂ ਬਿਜਲੀ ਮੀਟਰ ਹੈ l ਕੀ ਬਿਜਲੀ ਮੀਟਰ ਮਾਲਿਕ ਆਪਦਾ ਹਿੱਸਾ ਲੈ ਸਕਦਾ
ਪਤਰਕਾਰ ਨੂੰ ਸਵਾਲ ਨਹੀਂ ਕਰਨਾ ਆਉਂਦਾ
039th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
Very good knowledge
ਫੋਨ ਨੰਬਰ ਦੇ ਦੇਵੋ ਜੀ ਸਲਾਹ ਲੈਣੀ ਹੈ
ਕਪੂਟਰਾ।ਨੇ।ਬੈੜਾ।ਗਰਕ।ਕਰਤਾ।ਕਿਸਾਨਾ।ਦਾ।।ਜਵਾਕ।ਬਡਾਏ।ਪਤਾ।ਕਾਹੇਦਾ।ਨੀ।
ਪੁਰਾਣੇ ਔਖੇ ਸਬਦਾਂ ਦਾ ਕੀ ਬਣਿਆ
ਇੰਤਕਾਲ ਦੀ ਵਿਆਖਿਆ ਅੱਜ ਹੋ ਗਈ ਥੱਕ ਗਏ ਹੋਵੋਗੇ ਕਈ ਸਾਲ ਚੱਲੂ ਵਿਆਖਿਆ
ਨੰਦ ਪ੍ਰੀਤ ਜੀ , ਤੁਹਾਨੂੰ interview ਤੋਂ ਪਹਿਲਾਂ ਥੋੜ੍ਹਾ home work ਦੀ ਲੋੜ ਹੈ. ਪਟਵਾਰੀ ਸਾਬ knowledge ਦਾ ਭੰਡਾਰ ਨੇ ਪਰ ਤੁਹਾਡੇ ਕੋਲ ਸਵਾਲਾਂ ਦੀ ਬਹੁਤ ਕਮੀ ਹੈ ਸਵਾਲ note down kro
Ehna nu puchhu court da judgment ko 5 patwari daso jehnu Parna aunda hove including isde
Oh time gye bai ji…new mundya nu sab kuj aunda..
ਬਾਈ ਜੀ ਜ਼ਮੀਨ ਨੂੰ ਕੋਈ ਨਵਾਂ ਰਸਤਾ ਲੈ ਸਕਦੇ ਹਾਂ ਜਾਂ ਨਹੀਂ ਡਾਇਰੈਕਟਰ ਸਾਬ੍ਹ ਤੋਂ ਕਿਓਂਕਿ ਪਹਿਲਾਂ ਵਾਲਾ ਰਸਤਾ ਪਿੰਡ ਦੀਆਂ ਅਬਾਦੀਆਂ ਵਿੱਚ ਦੀ ਲੱਗਿਆ ਹੋਇਆ ਹੈ ਜਿਸ ਕਰਕੇ ਲੰਘਣ ਵਿੱਚ ਬਹੁਤ ਦਿੱਕਤ ਆਉਂਦੀ ਹੈ ਕਿਰਪਾ ਕਰਕੇ ਮੇਰਾ ਇਹ ਸਵਾਲ ਨੋਟ ਕਰਕੇ ਕਾਨੂੰਗੋ ਸਾਬ੍ਹ ਤੋਂ ਜਵਾਬ ਜ਼ਰੂਰ ਲੈਣਾ ਜੀ। ਧੰਨਵਾਦ ਹੋਵੇਗਾ ਜੀ।
Nhi
ਐਕਰ ਜਾਣਕਾਰੀ ਵਾਲਾ ਰੱਖੋ ਇਹਨੂੰ ਕੁਝ ਨੀ ਪਤਾ
Nandpreet ji bahut mehnat di jarurat hai interview ton pahle study jaruri hai.
Mcheen nal minti karani hove te isda kina te kisnu dena penda hay please dasana jroor
ਸਰਪਲੱਸ ਜਾ
ਸਰਪਲੱਸ ਵਾਲੀ ਜਮੀਨ ਕਿਹੜੀ ਹੁੰਦੀ ਹੈ
किस्सा ऐ हीर दामोदर पटवारी
ਕਾਨੂਗੋ ਆਪ ਹੀ ਮੁੱਖ ਮੰਤਰੀ ਵਾਲੀਆਂ ਪਾਵਰਾਂ ਸਾਂਭੀ ਬੈਠਾ।
Waddi kursi and chhoti kursi.....wow
19:33
bahu vadhuya, har word jiven k girdavari, jamabandi etc. di detail jrur discuss kriyo in next interview
18:55
ਬਾਈ ਜੀ ਹੁਣ ਅਗਾਂਹ ਵਾਲੇ ਪ੍ਰੋਗਰਾਮ ਦੌਰਾਨ ਸ.ਮੋਹਨ ਸਿੰਘ ਕਾਨੂੰਨਗੋ ਜੀ ਦੇ ਫੋਨ ਨੰਬਰ ਵੀ ਜਰੂਰ ਦੱਸਿਆ ਕਰਿਉ। ਧੰਨਵਾਦ ਜੀ।
Ehnu puchhu decrri ke hundi
ਰਿਛਵਿੱਤ ਨਾਲ ਕਿਵੇ ਡੀਲ ਕੀਤਾ ਜਾ ਸਕਦਾ ਹੈ।
ਇਹ ਕੰਨਗੋ ਤਾਂ ਕਿਸੇ ਨੂੰ ਨਹੀ ਬਖਸ਼ਦਾ ਸੀ
Bai ji jine v u tube vale jmeen naal smbandhat jaankari dinde ho tusi sb ,real vich tehsil vich kuch hor hi hunda hai,na ta patwari Soonday ne na arji nvees na hi tehsildaar ,sb puthay chakra vich hi fsanday ne aam banday nu ,siray Paisa bnaan lai.hor kuch v nai krday .eh sachai hai.
Is ti program alag hona chali da hai. Eh bhut zroori knowledge hai Punjabi lokain lyi. Law da saarian nu nhi pta ati lawyers nu vi nhi pta hunda
Pls send no Patwari saab
प्रिय नऺद प्रित सिंह जी वार्ता में 20 /4० में आप ने सपिन मार दी है मान योग पेट पुरा जी द्वारा
ਗੱਲ ਕੋਈ ਹੋਰ ਹੈ ਫਿਰਦੇ ਕੀਤੇ ਹੋਰ ਨੇ
Jehnu svall da he pta ni oh jwab ke deo
Kurcee nama kaun banauda hai.
ਸਰਸਾਈ ਅਤੇ ਵਿਸਵੇ ਦੀ ਕੀ ਪੈਮੈਸ਼ ( ਲੰਬਾਈ ਚੌੜਾਈ) ਹੈ?
ਸਰਸਾਈ 5.5×5.5 ਫੁਟ ( ਕਰਮ ×ਕਰਮ )
ਵਿਸਵਾਸੀ 4.76×4.76 ਫੁਟ ( ਕਰਮ ×ਕਰਮ )
ਵਿਸਵਾ 4×5 ਕਰਮ
19× 23.81 ਫੁਟ ਤਕਰੀਬਨ 453 ਵਰਗ ਫੁਟ
Sarsahi = 5.5*5.5 Foot (big karam nal)
5*5 Foot (small karam nal)
@@jobandeepsingh3435 ਬਿਸਵਾਸੀ ਗਲਤ ਦੱਸੀ 4×5 ਕਰਮ ਹੁੰਦੀ । 57.157 ਇੰਚ ਦੀ ਕਰਮ
@@harrapacivilization2779 Main sirf sarsahi dassi si ji. Do tarikeya nal.
Biswasi tusi dassi hai. Dhanwad.
Bai subh to vadda corrupt
ਪਟਵਾਰੀ ਤੇ ਰਿਸ਼ਵਤਖੋਰ ਨਾ ਹੋਵੇ , ਕਦੇ ਵੀ ਨਹੀਂ
ਇਹ ਬਹੁਤ ਪੈਸੇ ਲੈਂਦਾ ਰਿਹਾ ਇਕ ਇਕ ਮਿਣਤੀ ਦੀ ਪੰਦਰਾ ਪੰਦਰਾਂ ਹਜਾਰ ਰਿਸ਼ਵਤ
सर बवजा का क्या मतलब है कृपया बताएं
आप द्वारा भुला दिया गया यह सार्वजनिक होना बहुत जरूरी है
Bai ji ina bakwaas mugla de Farsi ,Urdu,arbi shabda nu khatam krke ,pyor Punjabi lenguies kyu nai bnai ja rhi tehsilan vich.
ਇਸ ਜਾਣਕਾਰੀ ਨੂੰ ਦੁਬਾਰਾ ਵਿਚਾਰਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕੁਝ ਕਨਫਿਊਜ਼ਨ ਹੈ
Phone number daso je