ਕਮਾਲਪੁਰੇ ਕੱਪ ਤੇ ਫਾਈਨਲ ਮੈਚ ਚ ਇਤਿਹਾਸ ਬਣ ਗਿਆ || Gurvinder Kabaddi Player interview || live sports 1313

Поделиться
HTML-код
  • Опубликовано: 23 дек 2024

Комментарии • 54

  • @SandeepSingh-ky1wj
    @SandeepSingh-ky1wj 4 дня назад +19

    ਸਰਦਾਰ ਗੁਰਵਿੰਦਰ ਸਿੰਘ ਘਾਂਗੇ ਵਾਲਾ ਸਿਰਾਂ ਸਿੰਘ ਖਾਲਸਾ ਜਿਸ ਨੇ ਸਿੱਖੀ ਸਾਂਭ ਕੇ ਰੱਖੀ ਬਹੁਤ ਬਹੁਤ ਮੁਬਾਰਕਾਂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸਰਦਾਰ ਹੈ 🙏🏻🙏🏻👌👌👌👍👍👍👍👍👍

  • @karmjeetsingh2585
    @karmjeetsingh2585 4 дня назад +14

    Ghaint bnda gurwinder plyra di bhut help krda

  • @ਪ੍ਰੀਤਗਿੱਲ਼-ਗ9ਫ

    ਰੱਬ ਤੇ ਯਕੀਨ ਰਖੋ ਖੇਡ ਵੀ ਜਾਰੀ ਰਖੋ ❤

  • @gurchandsingh7646
    @gurchandsingh7646 4 дня назад +2

    ਬਾਈ ਦੇ ਪਿੰਡ ਮੈਚ ਖੇਡੇ ਸੀ ਆਲ ਉਪਨ ਅਲਕੜਾ ਦੀ ਟੀਮ ਸੀ 2017ਵਿੱਚ ਉਸ ਟਾਈਮ ਬਾਈ ਉਠਦਾ ਸੀ ਉਪਨ ਵਿਚ ਤੇ ਸਾਡੀ ਟੀਮ ਘਾਗੇ ਨੂੰ ਸੈਮੀ ਮੈਚ ਹਾਰ ਗਈ ਸੀ ਸਾਡੀ ਟੀਮ ਵਿਚ ਕਾਕਾ ਚੀਮਾ,ਮੋਹਨਾ ਛੱਨਾ,,ਕਾਲਾ ਉੱਗੋਕੇ,ਚੰਦ ਅਲਕੜਾ, ਫਲੋਰ ਅਲਕੜਾ,,ਬੱਬੂ ਸ਼ਹਿਣਾ,,ਗੋਪੀ ਜਲਾਲ ਆਦਿ ਪਲੇਅਰ ਸੀ ਤੇ ਮੈਂਚ ਹਾਰਨ ਤੋਂ ਬਾਅਦ ਬਾਈ ਗੁਰਵਿੰਦਰ ਸਾਨੂੰ ਅਪਣੇ ਘਰ ਲੈ ਗਿਆ ਤੇ ਬਹੁਤ ਸੇਵਾ ਕੀਤੀ,ਤੇ ਬਾਈ ਦਾ ਦਾਦਾ ਵੀ ਜਿਉਂਦਾ ਸੀ ਉਸ ਟਾਈਮ ਜੋ ਸਾਨੂੰ ਖੁੱਲ੍ਹ ਕੇ ਮਿਲਿਆ ਅਲਕੜਾ ਦੀ ਟੀਮ ਨੂੰ ਹਰਨਾਮ ਕੋਚ ਨੇ ਮੈਂਚ ਦੀ ਸਾਈਂ ਦਿੱਤੀ ਸੀ 🙏

  • @SanjayKumar-lf5so
    @SanjayKumar-lf5so 3 дня назад +1

    ਗੁਰਵਿੰਦਰ ਸਿੰਘ ਘਾੰਗਾ ਕਬੱਡੀ ਦਾ ਧਾਕੱੜ ਜਾੱਫੀ ਹੈ ਪਰ ਇਹ ਨੂੰ ਪ੍ਰੇਤ ਵੀ ਕਿਹਾ ਜਾਂਦਾ ਇਹ ਰੇਡਰਾ ਦੇ ਸੁਪਨੇ ਆ ਚ ਆਓਂਦਾ ਹੈ ਵਧੀਆ ਬੰਦਾ ਸੱਚ ਪਿੱਛੇ ਆਕੱੜਦਾ ਹੈ

  • @RamKumar-lo8sn
    @RamKumar-lo8sn 4 дня назад +10

    Best Gurvender Gaga

  • @SukhwinderSingh-0295
    @SukhwinderSingh-0295 4 дня назад +12

    Jaggu att kra geya❤

  • @amandeep9187
    @amandeep9187 4 дня назад +10

    Kent gal batt

  • @AmandeepSingh-bu4wn
    @AmandeepSingh-bu4wn 4 дня назад +1

    ਬਹੁਤ ਬਹੁਤ ਵਧਾਈ ਜੀ

  • @RamKumar-lo8sn
    @RamKumar-lo8sn 4 дня назад +10

    Fest Tem Gurvender Da Rhol

  • @inder3649
    @inder3649 3 дня назад

    Ghange aala ❤️💖💞💞💞 waheguru ji hamesha chardi kala ch rakhan 🙏🙏🙏

  • @lakhvirsingh3215
    @lakhvirsingh3215 4 дня назад +12

    Ghage vale good player

  • @SabiSangh
    @SabiSangh 4 дня назад +2

    Sara Bai love you ❤❤❤❤❤❤❤

  • @ManuVeer-c5h
    @ManuVeer-c5h 4 дня назад +3

    ❤❤❤❤ kabbadi

  • @SukhpalSingh-wj5ke
    @SukhpalSingh-wj5ke 3 дня назад

    The great player singh sardar jiii❤

  • @yadwindersingh8061
    @yadwindersingh8061 4 дня назад

    ਘਾਗਾਂ 👍👌👌ਘੈਂਟ ਬੰਦਾ

  • @RinkaGalib
    @RinkaGalib 4 дня назад +5

    ❤❤❤😊

  • @jyotirathee1039
    @jyotirathee1039 4 дня назад +2

    Ganghe vala mast bnda hai
    Chot ke baad player koi ni puchta
    Ravi deora bi top raider hai ..chot ke kaaran 2 season miss hoge punjab aale ravi deora ke..chot ke baad canada me tagri vaapsi ki thi ..phir dobara chot lg gyi vha bhai ko

  • @VickysinghVickysingh-x9u
    @VickysinghVickysingh-x9u 3 дня назад

    Boot vadia soch a y de

  • @JaspalSingh-gc2oy
    @JaspalSingh-gc2oy 4 дня назад

    Waheguru ji

  • @ManakSingh-e6b
    @ManakSingh-e6b 4 дня назад +3

    Sillu❤❤

    • @sikandersamra1259
      @sikandersamra1259 3 дня назад

      ਰਲ ਮਿਲ ਕੇ ਖੇਡਦੇ ਨੇ ਸਾਰੇ ਨਿਊਜੀਲੈਂਡ ਵਿਚ ਸਾਰਿ ਆ ਨੂੰ ਠੋਕਿਆ ਪਾਕਿਸਤਾਨ ਵਾਲਿਨੇਆ

  • @jagtarpunni5750
    @jagtarpunni5750 2 дня назад

    Good

  • @dr.maanraju3115
    @dr.maanraju3115 4 дня назад +4

    Best ghagha

  • @SurjitSingh-766
    @SurjitSingh-766 3 дня назад

    5911❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥

  • @LakhveerSingh-yu3nx
    @LakhveerSingh-yu3nx 4 дня назад

    Good bhaji good

  • @GurdeepSingh-gw4fh
    @GurdeepSingh-gw4fh 4 дня назад

    Good player

  • @lakhveersingh8479
    @lakhveersingh8479 4 дня назад

    ❤❤❤❤

  • @SandipSingh-dt1bq
    @SandipSingh-dt1bq 4 дня назад

    ❤❤❤❤🎉

  • @JaspalSingh-jr6bl
    @JaspalSingh-jr6bl 4 дня назад

    Ghange wala 👌

  • @JasvirbhaknaBhakna99
    @JasvirbhaknaBhakna99 4 дня назад +6

    Kamalpure de cup te ravi satt na lagdi fer kinna jor mar skda si

    • @PUNJABITREND584
      @PUNJABITREND584 4 дня назад +7

      Veer done pase ik ik redar c udi banni samna htt gya amba te bhuriya e c haar nu hajm kro kyu eve be
      ਤੁਕਿਆ galla krdeo

    • @vinylRECORDS0522
      @vinylRECORDS0522 4 дня назад

      ਟੀਮਾਂ ਦੋਨੋਂ ਵਧੀਆ ਸੀ,ਹਾਰ ਜਿੱਤ ਬਣੀ ਹੋਈ ਆ,ਪਰ ਕਈ ਬੰਦੇ ਹਾਰ ਨੂੰ ਹਜਮ ਨਹੀਂ ਕਰ ਸਕਦੇ,ਖੁਦ ਭਾਵੇਂ ਗੁੱਲੀ ਡੰਡਾ ਨਾ ਖੇਡੇ ਹੋਣ।ਘਾਂਗੇ ਵਾਲਾ ਵੀ ਜਬਰਦਸਤ ਜਾਫੀ ਆ।ਸ਼ੀਲੂ ਵੀ ਬਹੁਤ ਵਧੀਆ ਪਲੇਅਰ ਹੈ।​@@PUNJABITREND584

    • @PardeepSingh-RD
      @PardeepSingh-RD 4 дня назад

      Bani samana ki fad rakhi the silu ne isliye read ni Mari

    • @Maa_khed_kabaddi
      @Maa_khed_kabaddi 4 дня назад +6

      Ravi ambe nalo tagda raider ni hega jado amba fad lia fir Ravi nu b fad lende theek aa pakistan di team ne ik b ni Bhajan dita Ravi nu te amba nu pakistan di team kolo ik b Jaffa ni lagga jdo b shilu match harda odo hi khe dinde aa match fix c kamalpur fight ho gai hun tusi khe ni sake b match fix aa hun Ravi di satt da bahana bna lia dedhana har gia c silu othe b khende silu de fan match fix aa sihal de tournament te shilu kolo ambe te jashan alamgir nu ik b Jaffa ni lagga jado match haran bale c silu sat da bahana la k beth gia agle din video pa diti silu is karke haar gia ohde sat lag gai j sat lag gai fir doctor kol janda othe kursi te betha match kyu dekhda c nale silu nal sare tagde raider c buria c Ravi deora c te dipak kashipur b c fir b Hara ta silu sharne hora ne a bas ambe hora nu le k e jitda kyu k pta b jdo amba ehde nal nai odu a haar janda ਐਂਡੀ ਚੜ੍ਹਤ ਨੀਂ ਹੈਗੀ ਸਿੱਲੂ ਦੀ ਵੀ ਪਾਲ਼ੇ ਜਲਾਲਪੁਰ ਵਾਂਗੂ ਲਗਾਤਾਰ 14 ਟੂਰਨਾਮੈਂਟ ਖੇਡੇਂ ਤੇ 13 ਟੂਰਨਾਮੈਂਟਾ ਦਾ ਬੈਸਟ ਬਣੇ

    • @babburamnwas724
      @babburamnwas724 4 дня назад

      ​@@PUNJABITREND584 right

  • @NickNick-qv7nb
    @NickNick-qv7nb 3 дня назад +1

    Sillu siluu

  • @ashokatela4133
    @ashokatela4133 4 дня назад

    बन्दा बड़ियां है लेकिन वो रेड लगाने का तरीका फॉल करने वाला सही नहीं था।

  • @gurpreet_Singh12
    @gurpreet_Singh12 3 дня назад

    ruclips.net/user/shortsbYdOBciAI9Y?si=ZHvPCt-POvga9HDB