ਪੰਜਾਬ ਤੋਂ ਬੱਸਾਂ ਤੇ ਆਈ ਸੰਗਤ ਨਾਲ ਕੀਤੇ ਦਰਸ਼ਨ ਧੋਬੜੀ ਸਾਹਿਬ || Dhubri Sahib Assam || Sikh Traveller Assam
HTML-код
- Опубликовано: 5 сен 2024
- #sikhvlogger #sikhvlogs #punjabitravelvlog #sikhtraveller #punjabitraveller #tawangvlog #assamese #assam #punjabitravelvlog #dhubri #dhubrisahib
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ 🙏
ਚੱਲ ਏਵੀ ਯਾਦ ਕਰੂ ਪੰਜਾਬੀ ਦੇ ਦਰਿਆ ਦਿਲ ਨੂੰ ❤️
ਲੋੜਵੰਦ ਦੀ ਸੇਵਾ ਅਸਲੀ ਸੇਵਾ
ਬਹੁਤ ਵੱਧੀਆ ਲੱਗਿਆ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਅਸਾਮ ਚ ਦੇਖਕੇ । ਵਾਹਿਗੁਰੂ ਪੰਜਾਬੀਆਂ ਨੂੰ ਚੱੜ੍ਹਦੀਕੱਲਾ ਵਿੱਚ ਰੱਖੇ । ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ।
ਧਨ ਧਨ ਗੂਰੂ ਤੇਗ਼ ਬਹਾਦਰ ਸਾਹਿਬ ਜੀ
ਬਹੁਤ ਵਧੀਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਜੀ। ਚੜ੍ਹਦੀ ਕਲਾ ਰਹੇ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗੁਰਦੁਆਰਾ ਧੋਬਰੀ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਵਧੀਆ ਲਗਿਆ।
Wahaguru ji ka Khalsa Waheguru ji ki Fateh 🙏🙏 Dhan Dhan Guru Tegh Babhudar Shabji ji 🙏🙏🌹🌹
Dobri saab de guru ghar di har story sachi jede kintu pranto karn wale hunde aa o nastik ne, Veer aap ji video dekh ke anand aagyaa
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਧੀਆ ਬਲੋਗ ਧੋਬੜੀ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਜੀ
ਬਹੁਤ ਵਧੀਆ ਸਿਮਰਨ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Gurdewara ਸਾਹਿਬ ਦੇ ਬਹੁਤ ਵੈਦਿਆ ਦਰਸ਼ਨ ਕਰਵਾਏ ਅਤੇ ਇਤਿਹਾਸ ਦੇਸੀਆ ਬਹੁਤ behut dhanbad beta ji Fgs sahib de sanget v aayi Fgs toin
Gurudvara Dhubarhi Sahib very nice darshan
Waheguru ji 🙏 kirpa karan
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 🙏🗡️⚔️🚩
ਵਾਹਿਗੁਰੂ ਜੀ 🙏👍
Waheguru Ji Ka Khalsa Waheguru Ji Ke Fateh Bohat Vadiya Gurdwara Saab & Sangat De Dareshan Mele Karwey Dil Khush Ho Gya Waheguru Ji Chardikla Vich Rakhan Aap Ji Nu Khush Raho Dhanwad Bai Ji 🙏🙏👌👌👍👍👏👏❤❤
❤❤❤❤ Satnam Shri waheguru ji ❤❤❤❤
Bhut vadia veera aah videoa
🙏🙏 sat Shri akal veer ji waheguru ji God bless you 🙌🙌😊😊
ਹਰਸਿਮਰਨ ਵੀਰੇ ਏਨਾਂ ਤੋ ਪੈਸੇ ਪੁੱਛੀ ਕਿੰਨੇ ਆ ਤੇ ਕਦੋਂ ੨ ਚੱਲ ਦੀਆ ਏ ਬੱਸਾਂ 🙏
5500 rs aa veere me Dilpreet aa ji vlog vich si jo phone number lena e veere
@@user-xw4kw1if9s ta ਟਾਈਮ ਕਦੋਂ ਦਾ ਭਰਾ
ਤੇ ਬਾਕੀ ਰੱਬ ਠੋਡੀ ਯਾਤਰਾ ਸਫ਼ਲ ਕਰੇ Wmk
Ji e Ahluwalia bus transport aa apne punjab ch e ek do month bad yatra te leke jande ne hun may vich jani e ek yatra hzur sahib di ya patna sahib di e
Thode jaga nu dekh ke time dasan ge
Sadi es yatra vich mansa,moga,Khanna, fatehgarh sahib, ucha pind,kharar, chandigarh and hor pinda di sangat si 62 bande si ac bus si
dhan guru Ramdas ji
ਵਾਹਿਗੁਰੂ ਜੀ
Amazing video beta ji bahut vadhia lagga dekh ke keep it up god bless you lot's of west wishes From Lakhwinder kaur Gurdaspur🙏🙏🙏🙏🙏🙏🙏
Satnaam shri waheguru ji
Waheguru ji🙏🏼🙏🏼🙏🏼🙏🏼
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Waheguru Ji ka Khalsa waheguru Ji ki Fateh
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
Bhut Vidya veer ji
Very nice work ਵੀਰ ਜੀ
Sat Shri akal ji 🙏
Waheguru ji 🙏🙏🙏🇮🇳💯🇮🇳🙏🙏🙏
ਧੰਨਵਾਦ ਸਾਰਿਆਂ ਦਾ ਜੋ ਯਾਤਰਾ ਸਫਲ ਹੋਣ ਦੀ ਅਰਦਾਸ ਕਰਦੇ ਹਨ ਸਾਡੇ ਲੲੀ🙏🙏🙏🙏🙏
Hlo
Haji dilpreet
Tusi kon
@@user-xw4kw1if9s jayveer de mom
Ok
Garib da mukh guru sahib ji di golak very good work by sangat sahib ji 🙏🏽🙏🏽🙏🏽
Bahut bahut dhan vad app da te Punjab to gay hoy sanget da wahe guru sari hee sanget dee zatra safal kre
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਮੀ ਫਤਿਹ🌹
ਵਹਿਗੁਰੂ ਜੀ
Sat shri akal
WAHEGURU JI
Waheguru Ji Waheguru Ji Waheguru Ji Waheguru Ji Waheguru Ji 🙏🙏
Very good Jatta 👍
Bahut vadiya bro
So beautiful video and very nice efforts
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
Bhut knowledge mildi veere tuhde vlog tu ju guru Ghar vre pta nhi c ohna vre pta lgda te dekhn nu milde bhut bhut dhanbaad tuhda
Waheguru ji 🙏🙏
I like your all videos
sat shri akal ji
Waheguru ji sab da bahla kre
Waheguru Ji Khalsa Harsimranjeet Singh Waheguru Ji Fateh
God bless you always dear
Tusi Aundey Time Gurdwara Dhamtan Saab De Darshan Kar Ke Jaeo Ji Near Narwana ( Jind ) Haryana 🙏
Dhan shri guru teg bahadur sahib ji
Very nice 🎉🎉🎉
Excellent video waheguru ❤❤❤❤
❤❤❤
🙏🙏🙏🙏🙏
Sat Sri Akal Ji 🙏 👍🙏
Nice video ji 🙏
Veri good
Satsiri kal ji
ਗਿਆਨੀ ਜੀ ਤੁਸੀਂ ਮਹਾਨ ਹੋ ❤❤
🙏🙏
ਚਲੋ ਠੀਕ ਹੈ 👍
👏👏❤❤❤
Very good bai ji from moga punjab Ajit pal singh thanks very much
very good 👍
🙏🙏🙏🙏🙏🙏🙏🙏
ਸਤਿ ਸ੍ਰੀ ਆਕਾਲ ਜੀ
Old royal field te ਸ਼ੀਸ਼ਾ ਲੱਗਾ ਹੁੰਦਾ c
Nice
Sat Shri Akal 22 g
ਵੀਰ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ
Nice work bro❤
🙏🙏🙏👌👌👌
Bhai Ji video bahut jaldi Dal di aapane kya ho gaya paji Nahin to Raat Ko Main Dekh Kar Hi sota tha aapki video Paji aapke Man Ki Har Khushi Puri Ho Paji yah Dua Hai Hamari Jay Jay Shri Ram🙏🙏🙏
❤❤❤❤❤❤
Nice bro 💯❤❤❤❤❤❤❤❤❤❤❤❤❤❤❤❤
Ceera kra ta❤❤❤
ਵੀਰ ਜੀ map ਤੇ ਦੇਖਿਆ ਆ, ਗੁਰਦੁਆਰਾ ਧੁਬੜੀ ਸਾਹਿਬ to ਰੇਲਵੇ ਸਟੇਸ਼ਨ Dhubri 2 ਕਿੱਲੋਮੀਟਰ ਦੀ ਦੂਰੀ ਪਰ ਆ, ਸ਼ਾਇਦ ਪੰਜਾਬ ਤੋਂ ਕੋਈ ਡਾਇਰੈਕਟ ਟਰੇਨ ਤਾਂ ਕੋਈ ਨਹੀਂ ਆ ਜੀ 🙏🏻
Bongaigaon uttr jeo bhai sahib...otho buses available ne...
Bongaigaon to 2hrs da rasta h
❤🎉❤🎉❤🎉❤🎉🎉❤
Veer ji assam aye Jo te district Nagaon wich 1820 de shaheed singha da asthan a...Village Chaparmukh...drsn kr ayeo puratan toppa te shahtr de drsn ho jan ge... 500 nihang singha da shaheedi asthan a
🎉🎉🎉🎉🎉🎉🎉🎉
PB02
Y g das vi es ਸਥਾਨ ਤੇ 2 ਵਾਰ ਹੋ ਕੇ ਆਇਆ ਸੀ
ਪੰਜਾਬ ਤੋਂ ਟਰੇਨ ਰਾਹੀਂ ਕਿਵੇਂ ਆਇਆ ਜਾ ਸਕਦਾ ਹੈ ਉਹਦਾ ਵਾਰੇ ਦੱਸੋ ਜੀ
Amritsar ton hafte vich ik vari train jandi aa aassam .3din da saafar lagbag pehlan to reserve karvauni pandi ticket
Lk 106 🌼💐🌻💝💝💮🌺🌸🌸🌹🌼💐🌻
Tuhadi eh ride end toh baad je Navi koi ride shuru karoge tah jarur dasiyo main vi join karna chaaunga
Ship dee
Mansa to
ਆਹਲੂਵਾਲੀਆ ਬੱਸਾਂ ਵਾਲਿਆ ਦਾ ਨੰਬਰ ਐਡਰੈਸ
Tui camera ਕਿਹੜਾ use karde aa daseo g
Gopro aa ji
Cmt 23 🌻💐🌼🌹🌸🌺🌺💮💮💝🌻💐🌼🌹🌹🌸🌺💮💝🌻💐🌼
Ticket ha ed da 5 rs see
Hrek bnda apne matlab naal chalda