Waheguru ji veer ji...bahut aanand aaya.... waheguru ji ne 18mala di sewa layi ... waheguru ji ka lakh lakh shukrana... waheguru ji ka Khalsa waheguru ji ki Fateh
🎉🎉🎉🎉🎉Dhan guru nanak dev Payare ji Maharaj Shuker Shuker Shukrana ji Virji Bhaut Hi Vadiya kitta Hai Waheguru ji Japen Di Sewa Lende Rhna Virji Tuwanu pariwar Jathe nu chadicala vich Rakhan waheguru ji ❤❤❤❤🎉🎉🎉🎉🎉🎉
Veer ji waheguru ji ka khalsa waheguru ji ki fteh waheguru ji da rom rom to shukrana swa lakh moolmantar di sewa lyi ese trah 2.50 lakh moolmantar di sewa sir tehth rkh ke lai lain veer ji eh sbb app ji di prerna sdka hi ho skia hai g meri age 54 sal di hai pehla kdi v mool mantar da jap nhi kita pehli var hoya sbb app ji bhut bhut dhanbad hai is mala li mala krke sbb sokha ho gia 🙏🙏
Waheguru Ji waheguru Ji waheguru Ji waheguru Ji waheguru ji waheguru Ji waheguru Ji waheguru Ji waheguru Ji waheguru Ji waheguru Ji Mehar karo mere Malka waheguru ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji Satnam Shri waheguru Ji waheguru Ji waheguru Ji waheguru Ji waheguru ji Satnam Shri waheguru ji
Dhan sri gurunanak dev g dhan sri ram das g dhan sri harkrishan saheb g dhan sri gurugovind sigh g dhan sri gurugranth saheb g aap g da kotan kot suker 🙏apne bachya nu apne daro gharo jodi rakhyo maher banaye rakhyo🙏🙏🙏🙏🙏
Waheguru jiii...veerji jis rah te tusi sanu chala Diya h...m das nhi skti kina sukoon or Shanti h us rah te...pehle 3-4 ghante Facebook or Instagram te reels dekh k hi barbaad kr dendi si...hunta 3-4 min vi barbaad nhi honde...ek min vi bina mool Mantra de nhi reya janda...Jada to jda mool Mantra ho jaye bus hun aye hi rehnda h...shukar h mera babe da jine mainu is sewa lyk samjeyà...or twada vi jina ne is rah te chalan da rashta daseya....🙏🙏🙏
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji
Waheguru ji waheguru ji waheguru ji waheguru ji waheguru ji mool mantar Japan di save loo ji waheguru ji waheguru ji waheguru ji waheguru ji waheguru ji 🙏
ਸਤਿ ਸ੍ਰੀ ਅਕਾਲ ਵੀਰ ਜੀ ਮੇਰੀ ਹੱਡ ਬੀਤੀ 2010 ਦੀ ਹੈ ਜੀ ਮੈਨੂੰ ਜਪ ਜੀ ਸਾਹਿਬ ਜੀ ਦੇ ਪਾਠ ਕਰਨ ਨਾਲ ਪੁੱਤਰ ਦੀ ਪ੍ਰਾਪਤੀ ਹੋਈ ਮੈਨੂੰ ਕਿਸੇ ਨੇ ਦੱਸਿਆ ਸੀ ਕੇ ਰੋਜ ਦੇ 25 ਪਾਠ ਸਵਾ ਮਹੀਨਾ ਕਰਨੇ ਹਨ ਪਹਿਲੀ ਵਾਰ ਮੈਂ 5-5 ਪਾਠ ਹਰ ਰੋਜ ਸਵਾ ਮਹੀਨਾ ਕੀਤੇ ਦੂਜੀ ਵਾਰ ਫਿਰ ਮੈਂ ਖੁੱਲੇ ਪਾਠ ਰੱਖੇ ਕਦੇ 15 ਕਦੇ 16 ਕਦੇ17 ਕਦੇ 18 ਪਾਠ ਕੀਤੇ 3 ਵਾਰ ਮੈਂ 25ਪਾਠ ਹਰ ਰੋਜ ਦੇ ਕਰਨ ਵਿੱਚ ਮੈਂ ਕਾਮਯਾਬ ਹੋਈ ਸਵਾ ਮਹੀਨਾ 25ਪਾਠ ਹਰ ਰੋਜ ਕੀਤੇ ਸਵੇਰੇ ਅਮ੍ਰਿਤ ਵੇਲੇ 2 ਵਜੇ ਸ਼ੁਰੂ ਕਰ ਦਿੰਦੀ ਸੀ ਸਵੇਰ ਦੇ 6 ਵਜੇ ਤਕ ਪੂਰੇ ਹੋ ਜਾਂਦੇ ਸਨ ਇਹ ਕੁਦਰਤੀ ਗਲ ਹੋਈ ਜਿਸ ਦਿਨ ਸਵਾ ਮਹੀਨਾ ਪੂਰਾ ਹੋਣਾ ਸੀ ਉਸ ਦਿਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਮੈਂ ਗੁਰੂ ਘਰ ਦੇਗ ਬਣਾ ਕੇ ਲੈ ਗਈ ਸੀ ਅਤੇ ਉਥੇ ਅਰਦਾਸ ਹੋਈ ਅਤੇ 2010 ਵਿੱਚ ਪਾਠ ਕੀਤੇ ਸਨ ਅਤੇ 2011 ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੌਂ 10 ਦਿਨ ਪਹਿਲਾਂ ਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਵੀਰ ਜੀ ਮੈਂ2023 ਤੌਂ ਸਿਮਰਨ ਸਾਧਨਾ ਨਾਲ ਜੁੜੀ ਹਾਂ। ਮੈਂਨੂੰ ਸਿਮਰਨ ਸਾਧਨਾ ਨਾਲ ਜੋੜਨ ਵਾਲੀ ਮੇਰੀ ਭੈਣ ਹਰਜੀਤ ਕੌਰ ਹੈ ਤੇ ਇੰਨਾਂ ਦਾ ਨਾਂ ਜਰੂਰ ਲਿਆ ਜਾਵੇ ਤੇ ਮੇਰਾ ਨਾਂ ਜਤਿੰਦਰ ਕੌਰ ਹੈ ਤੇ ਮੇਰਾ ਨਾ ਵੀ ਜਰੂਰ ਲੈਣਾਂ ਜੀ ਪਤਾ new chandigarh ਹੈ ਜੀ🙏
Waheguru ji veer ji...bahut aanand aaya.... waheguru ji ne 18mala di sewa layi ... waheguru ji ka lakh lakh shukrana... waheguru ji ka Khalsa waheguru ji ki Fateh
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ 🙏🙏ਬਹੁਤ ਬਹੁਤ ਧੰਨ ਵਾਦ ਵੀਰ ਜੀ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ🙏🙏🙏🙏🙏🎉🎉❤❤
Waheguru ji ka Khalsa waheguru ji ki Fateh ❤❤❤❤❤❤❤❤❤❤❤❤
ਵੀਰ ਜੀ ਆਪ ਜੀ ਬਚਨ ਕਰਦੇ ਹੋ ਕੇ ਕੰਮ ਵੀ ਕਰਨੇ ਨੇ ਘਰ ਦੇ ਕੰਮ ਨੀ ਛੱਡਣੇ ਪਰ ਵੀਰ ਜੀ ਸਾਡੇ ਕੰਮ ਬੋਹਤ ਜਲਦਿਕ ਹੋ ਜਾਂਦੇ ਨੇ ਮਾਲਾ ਦੇ ਲਾਲਚ ਵਿਚ ਕੰਮ ਹੋਰ ਕਰਦੇ ਰਹਿੰਦੇ ਹਾ ਕ ਮਾਲਾ ਹੋਰ ਹੋ ਜਾਣ ਨਹੀ ਤਾ ਇਕ ਦੂਜੇ ਨੂੰ ਕੰਮ ਕਹਿੰਦੇ ਰਹਿੰਦੇ ਸੀ ਕਦੀ ਕੰਮ ਕਰਦੇ ਖਿਜ ਵੀ ਜਾਣਾ ਹੁਣ ਕਹੀ ਦਾ ਮੇਨੂ ਕੰਮ ਦੇ ਦੋ ਮੈਂ ਕਰ ਲੇਣੀ ਆ ਇਹਦੇ ਨਾਲ ਮਾਲਾ ਵੀ ਹੋ ਜਾਂਦੀਆ ਤ ਘਰ ਵਿਚ ਇਜ਼ਤ ਵੀ ਬਣ ਗਈ ਰੋਮ ਰੋਮ ਸੁਕਰਾਨਾ ਕਰਦੀ ਮੈਂ ਆਪਣੇ ਪਿਆਰੇ ਵੀਰ ਜੀ ਦਾ ਰੱਬ ਲੰਭੀ ਤ ਤੰਦਰੁਸਤੀ ਦਵੇ ਮੇਰੇ ਵੀਰ ਜੀ ਨੂੰ🙇♀️👍🙏🏻
Bilkul sahi g
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ❤❤❤🎉🎉❤❤
ਬਹੁਤ ਬਹੁਤ ਸ਼ੁਕਰੀਆ ਵੀਰ ਜੀ ਸਾਡੇ ਗਰੀਬੜਿਆਂ ਤੇ ਮੇਹਰ ਕਰਕੇ ਸਾਨੂੰ ਮੂਲ ਮੰਤਰ ਜਾਪ ਨਾਲ ਜੋੜਿਆ
🙏🙏🙏🙏🙏 ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🙏🙏🙏
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਗ਼ਰੀਬਣੀ ਨੂੰ ਬਾਣੀ ਨਾਲ ਦੌੜਿਆ।ਤੁਸੀਂ ਕਿਹਾ ਕਿ ਹੁਣ ਵਿਸਾਖੀ ਤੱਕ ਮੂਲ ਮੰਤਰ ਦਾ ਜਾਪ ਕਰਨਾ ਤੇ ਮੈਂ ਸ਼ੁਰੂ ਵੀ ਕਰ ਦਿੱਤਾ। ਵੀਰ ਜੀ ਹੁਣ ਰਹਿ ਗੀ ਗਲ ਗਰੁੱਪ ਬਣਾੳਣ ਦੀ ਮੈਂ ਤਾਂ ਵੀਰ ਜੀ ਘਰ ਤੌ ਹੀ ਸ਼ੁਰੂ ਕਰਨਾ ਚਾਹੁੰਦੀ ਆ ਪਰ ਬਾਹਰ ਰਿਸ਼ਤਿਦਾਰੀ ਵਾਲੇ ਤਾਂ ਹੀ ਮੰਨਣ ਗੇ ਜੇ ਪਹਿਲਾਂ ਮੇਰੇ ਪਤੀ ਮੇਰੀ ਗਲ ਮੰਨਣ ।ਮੇਰੇ ਮੰਮੀ ਜੀ ਤਾਂ ਜਾਪ ਕਰਦੇ ਨੇ ।ਮੈ ਜਦੌ ਵੀ ਆਪਣੇ ਪਤੀ ਨੂੰ ਸਿਮਰਨ ਕਰਣ ਲੀ ਬੋਲਦੀ ਆ ਤਾਂ ਬਸ ਏ ਕਹਿ ਦਿੰਦੇ ਆ ਕੇ ਜਦੋਂ ਮੇਰੇ ਕੋਲੋਂ ਵਾਹਿਗੁਰੂ ਨੇ ਨਾਮ ਜਪਵਾਣਾ ਜਪਾਂ ਹੀ ਲੈਣਾ ਮੈਂ ਤੇਰੇ ਵਾਰ ਵਾਰ ਬੋਲਣ ਤੇ ਨਹੀਂ ਜਪਣਾ। ਹੁਣ ਤੁਸੀਂ ਦੱਸੋ ਵੀਰ ਜੀ ਮੈਂ ਕੀ ਕਰਾਂ ਮੈਂ ਤਾਂ ਹੁਣ ਵਾਹਿਗੁਰੂ ਜੀ ਕੋਲ ਅਰਦਾਸ ਹੀ ਕਰਦੀ ਆ।
ਬਹੁਤ ਬਹੁਤ ਧੰਨਵਾਦ ਵੀਰਜੀ 🙏🏻🙏🏻ਵਾਹਿਗੁਰੂ ਥੋਨੂੰ ਅਤੇ ਥੋਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਤੇ ਤੁਸੀਂ ਆਪਣੀਆਂ ਨਿਮਾਣੀਆਂ ਸੰਗਤਾਂ ਦੀ ਸੇਵਾ ਕਰਦੇ ਰਹੋ 🙏🏻🙏🏻🙏🏻ਸਾਨੂੰ ਪਾਪੀਆਂ ਨੂੰ ਵੀ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ 🙏🏻🙏🏻
❤🎉❤🎉❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 ♥️ ਵਾਹਿਗੁਰੂ ਜੀ ਵਾਹਿਗੁਰੂ ਜੀ 🙏 ♥️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ ਜੀ ਸਿਰ ਤੇ ਹਥ ਸੇਵਾ ਆਪ ਕਰਾ ਲੈਣਾ ਜੀ ਸਫਲ ਕਰਨਾ ਜੀ ਕਿਰਪਾ ਬਖਸ਼ਿਸ਼ ਹਮੇਸ਼ਾ ਬਣਾਏ ਰੱਖਣਾ ਜੀ ਧੰਨ ਗੁਰੂ ਨਾਨਕ ਦੇਵ ਪਿਆਰੇ ਵਾਹਿਗੁਰੂ ਜੀ ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
,ਬ
❤❤😊😢ਧਂਨਵਾਜ❤I , ਵੀਰਜੀ, ਤਾਹਡਾ,ਬਹੁਤ
Waheguru ji
Waheguru ji
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji ❤
Waheguru ji tera Shukar hai 🙏🏻🙏🏻🙏🏻❤️💐
Dhan dhan guru nanak dev ji sab te apni mehar karo amritwala bakhsho waheguruji🙏🙏🙏🙏🙏
Waheguru ji ka Khalsa waheguru ji ki Fateh ji🙏🏻🙏🏻
Sukher Sukher Waheguru ji Mehar kiti aapji ne18 mala mulmenter jap di sewa lyi 🎉🎉🎉🎉❤🎉🎉🎉🎉
Waheguru Ji 🙏 ਆਪ ਹੀ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਮੂਲ ਮੰਤਰ ਜਾਪ ਜੀ ਦੀ ਸੇਵਾ ਲੈ ਲੈਣੀ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ 🙏🙏🙏🙏🙏
Waheguru ji di mehar nal 18 mala mool mantar jaap seva le hai 🎉🎉🎉🎉🎉🎉
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤
Waheguru ji @@JotKour-x7f
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਵੀਰ ਜੀ ਬਹੁਤ 2 ਸੁਕਰਨਾ ਤੁਹਾਡਾ ਇਹਨਾ ਇਹਨਾਂ ਵੀਡੀਓ ਕਰਕੇ ਅਸੀ ਵੀ ਮੂਲ ਮੰਤਰ ਕਰ ਰਹੇ ਹਾ ਵੀਰ ਜੀ ਪਹਿਲਾ ਅਮ੍ਰਤਿ [ ਵੇਲਾ ਤਾ ਸੀ ਕਦੇ 6 ਵਜ ਕਦੇ 5 ਵਜੇ ਘਰ ਅਜਕਲ ਤ ਵਜੇ ਸਾਢੇ ਤਿੰਨਪਰਮਾਤਮਾਦੀ ਮਿਹਰ ਨਾਲਬਾਣੀ ਦਾ ਜਾਪ ਕਰ ਲਈ ਦਾ ਸਿਮਰਨ ਸਾਧਨਾ ਵੀ ਕਰਦ ਹਾ ਵੀਰ ਜੀ ਬਹੁਤ ਵਧੀਆ ਉਪਰਾਲਾ ਸਾਡੇ ਵਰਗੇ ਗਰੀਬਾ ਨੂੰ ਨਾਮ ਨਾਲ ਜੋੜਦਾ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤੁਹਾਨੂੰ ਵੀਰ ਜੀ ਘਰ ਵਿਚ ਕੁਝ ਪ੍ਰਸ਼ਾਨੀ ਹੈ ਵੀਰ ਜੀ ਬਾਬਾ ਜੀ ਤੋਲੀ ਹੋਲੀ ਦੂਰ ਕਦੇਣ ਵੀਰ ਆਪਣੀ ਭੈਣ ਦੀ ਅਰਦਾਸ ਕਰਨਾ ਮੇਰਾ ਪ੍ਰਵਾਰ ਵੀ ਬਾਣੀ ਨਾਲ ਜੁੜ ਜਾਵੇ ਬਹੁਤ ਤਮੰਨਾ ਹੈ ਸਾਰੇ ਇਕੱਠੇ ਬੈਠ ਕੇ ਬਾਟੀ ਪੜ੍ਹੀਏ ਸੁਣੀਏ ਬਾਬਾ ਜੀ ਤਰਸ ਕਰ ਸਾਡੇ ਤੇ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰਜੀ 👏 ਬਹੁਤ ਵਧੀਆ ਵੀਰਜੀ ਇਸ ਵਾਰ ਆਪਾਂ ਇਕ ਗਰੁੱਪ ਬਣਾਇਆ ਹੈ ਜੀ ਜੌ ਬਿਲਕੁਲ ਬਾਣੀ ਨਾਲੋਂ ਟੁੱਟੇ ਹੋਏ ਨੇ ਜੀ 👏ਆਪ ਜੀ ਨੂੰ ਪਤਾ ਵੀਰਜੀ ਇਸ ਗਰੁੱਪ ਵਾਲਿਆ ਨੇ ਜਪੁਜੀ ਸਾਹਿਬ ਸਮਾਗਮ ਵਾਲੇ ਦਿਨ ਕਮਾਲ ਕੀਤੀ ਜਿਨਾ ਨੂੰ ਜਪੁਜੀ ਸਾਹਿਬ ਆਉਂਦਾ ਹੀ ਨਹੀਂ ਓਨਾ ਨੇ ਵੀ ਜਪੁਜੀ ਸਾਹਿਬ ਕਿਤੇ ਤੇ ਨੋਟ ਕਰਾਏ ਗਰੁੱਪ ਵਿੱਚ ਮੇਰੇ ਗਰੁੱਪ ਦਾ ਨਾਮ ਹੀ ਮੂਲਮੰਤ੍ਰ ਗਰੁੱਪ ਰਾਖ ਦਿੱਤਾ ਹੈ ਜੀ 👏ਵਾਹਿਗੁਰੂ ਮੇਹਰ ਕਰਨ ਮੇਰਾ ਇਹ ਗਰੁੱਪ ਵਾਲੇ ਮੈਂਬਰ ਬਣੀ ਨਾਲ ਜੁੜ ਜਾਣ👏______ ਮਨਪ੍ਰੀਤ ਕੌਰ ਮਨੀ
ਬਹੁਤ ਵਧੀਆ ਉਪਰਾਲਾ ਮਨੀ ਜੀ,,, ਬਹੁਤ ਲਾਭ ਹੁੰਦਾ ਉਹਨਾਂ ਨੂੰ ਜਾਪ ਨਲ ਜੋੜਨ ਦਾ ਜਿੰਨਾ ਕਦੇ ਨਾਮ ਨਹੀਂ ਜਾਇਆ ਹੁਣਾ 🙏🙏 ਲਗੇ ਰਹੋ ਵਾਹਿਗੁਰੂ ਜੀ ਆਪਜੀ ਦੀ ਝੋਲੀ ਵਿਚ ਬਹੁਤ ਵੱਡਾ ਸੁਖ ਪਾਉਣ ਗੇ 🙏❤️
@Kirandip561 waheguru ji 👏
Waheguru ji 🙏 sanu vi jodo
@@NARINDERKAUR-p4m ਵਾਹਿਗੁਰੂ ਮੇਹਰ ਕਰਨ ਸਿਮਰਨ ਸਾਧਨਾ ਸੁਣਿਆ ਕਰੋ ਜੀ👏
Waheguru ji 🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤🎉🎉❤❤❤
ਧੰਨ ਮੇਰੇ ਗੁਰੂ ਨਾਨਕ ਜੀ ਤੇਰੀ ਮਹਿਮਾ ਅਪਰ ਆਪਾਰ ਸਭ ਤੇ ਮੇਹਰ ਕਰੀ ਮੇਰੇ ਦਾਤਿਆ 🙏🙏❤️🌹
❤🎉❤🎉ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰੋ ਸਬਤੇ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰੋ ਸਬਤੇ ਜੀ ਵਾਹਿਗੁਰੂ ਜੀ ♥️🙏♥️🙏♥️🙏♥️
❤🎉❤Gur Preet Kaur waheguru ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ 🙏♥️🙏♥️🙏♥️🙏🌹🙏🌹🙏
Veer ji thank you hum nadan logo ko waheguru ji ke sath jodne ke liye
ਧੰਨ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨਾ ਜੀ ਆਪ ਹੀ ਸੇਵਾ ਲੈ ਲੈਣੀ ਮੇਰੇ ਦਾਤਿਆ ਸਭ ਦਾ ਭਲਾ ਕਰੀ ਮੇਰੇ ਵਾਹਿਗੁਰੂ ਜੀ🙏❤️👏💐
Dhan guru gobid Singh sahib ji aapji ne Mehar kiti 18 mala mulmenter di sewa layi 🎉🎉❤🎉🎉🎉🎉
Sukhrana waheguru ji da veer ji da sari teem da bhut badiya uprala sangat nu jodan da 🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru jii Waheguru jii Waheguru jii Waheguru jii
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤
ਵਾਹਿਗੁਰੂ ਜੀ ਸਵਾ ਲੱਖ ਮੂਲ ਮੰਤਰ ਦੀ ਸੇਵਾ ਆਪ ਜੀ ਦੀ ਕਿਰਪਾ ਸਦਕਾ ਸੰਪੂਰਨ ਹੋਈ ਹੈ ਵਾਹਿਗੁਰੂ ਜੀ ਨੇ ਘਰ ਪਰਿਵਾਰ ਵਿੱਚ ਦਾਤਾਂ ਦੀ ਬਹੁਤ ਬਖ਼ਸ਼ੀਸ਼ ਕੀਤੀ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਸੰਗਤਾਂ ਨੂੰ ਜੋੜਣ ਦਾ ਆਪ ਪ੍ਰੇਰਨਾ ਦੇਣ ਦਾ ਅੱਗੇ ਵੀ ਸੰਗਤਾਂ ਨੂੰ ਸਹਿਯੋਗ ਤੇ ਪ੍ਰੇਰਨਾ ਦਿੰਦੇ ਰਹਿਣਾ ਜੀ
🎉🎉🎉🎉🎉Dhan guru nanak dev Payare ji Maharaj Shuker Shuker Shukrana ji Virji Bhaut Hi Vadiya kitta Hai Waheguru ji Japen Di Sewa Lende Rhna Virji Tuwanu pariwar Jathe nu chadicala vich Rakhan waheguru ji ❤❤❤❤🎉🎉🎉🎉🎉🎉
Waheguru ji waheguru ji waheguru ji waheguru ji waheguru ji waheguru ji 😂❤❤❤❤❤
Waheguru ji aap ji da har vele Bahut -Bahut Shukrana ji
Waheguruji waheguruji waheguruji waheguruji ne sava lyi haji 🎉🎉 ❤❤
Sukher Sukher Waheguru ji Mehar kiti aapji ne18 male mulmenter di sewa layi 🎉🎉🎉❤🎉🎉🎉🎉
ਧੰਨ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਸਿੱਖੀ ਦਾ ਮੁੱਢ ਬੰਨਣ ਵਾਲੇ ਮੇਰੇ ਕਲਗੀਆ ਵਾਲਿਉ ਕੋਟਿ ਕੋਟਿ ਸ਼ੁਕਰਾਨਾ ਮੇਰੇ ਦਾਤਿਆ🙏🙏❤️💐
Veer ji waheguru ji ka khalsa waheguru ji ki fteh waheguru ji da rom rom to shukrana swa lakh moolmantar di sewa lyi ese trah 2.50 lakh moolmantar di sewa sir tehth rkh ke lai lain veer ji eh sbb app ji di prerna sdka hi ho skia hai g meri age 54 sal di hai pehla kdi v mool mantar da jap nhi kita pehli var hoya sbb app ji bhut bhut dhanbad hai is mala li mala krke sbb sokha ho gia 🙏🙏
Waheguru ji waheguru ji waheguru ji waheguru ji ❤️🙏🏻❤️🙏🏻🙏🏻❤️❤️
Waheguru ji ka khalsa Waheguru ji ki fateh 🌹
ਵਾਹਿਗੁਰੂ ਜੀ ਸ਼ਕੁਰ ਹੈ ਤੁਸੀਂ ਆਪ ਸਿਰ ਤੇ ਹੱਥ ਰੱਖ ਕੇ ਮੂਲ ਮੰਤਰ ਜਾਪ ਦੀ ਸੇਵਾ ਲਈ ਹੈ 🎉
Waheguru Ji waheguru Ji waheguru Ji waheguru Ji waheguru ji waheguru Ji waheguru Ji waheguru Ji waheguru Ji waheguru Ji waheguru Ji Mehar karo mere Malka waheguru ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji Satnam Shri waheguru Ji waheguru Ji waheguru Ji waheguru Ji waheguru ji Satnam Shri waheguru ji
ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਹੈ ਜੀ 🙏 ਇਨਾ ਵਧੀਆ ਉਪਰਾਲਾ ਤੋਰਿਆ,,,, ਪਹਿਲਾਂ ਵੀਰ ਜੀ ਖਾਲੀ ਸਮੇਂ ਵਿੱਚ ਹੁੰਦਾ ਸੀ ਕਿਸੇ ਨੂੰ ਫੋਨ ਲਾ ਲਈਏ ਤੇ ਗੱਲਾਂ ਕਰ ਲਈਏ 🙏🙏 ਹੁਣ ਵੀਰ ਜੀ ਫੋਨ ਕਰਨਾ ਤੇ ਦੂਰ ਆਈ ਫੋਨ ਨੂੰ ਵੀ ਇਗਨੋਰ ਕਰ ਦਈਦਾ ਕਿ ਸਾਡੀਆਂ ਮਾਲਾ ਨਹੀਂ ਪੂਰੀਆਂ ਹੋ ਪਾਉਣੀਆਂ,,, ਵੀਰ ਜੀ ਹੁਣ ਤੇ ਗੱਲ ਕਰਨ ਦਾ ਹੀ ਟਾਈਮ ਨਹੀਂ ਰਹਿ ਗਿਆ ਕਿਸੇ ਨਾਲ,, ਨਿੰਦਿਆ ਚੁਗਲੀ ਤੇ ਬਹੁਤ ਹੀ ਦੂਰ ਚਲੇ ਗਈ,, ਕੋਟ ਕੋਟ ਸ਼ੁਕਰਾਨਾ ਵਾਹਿਗੁਰੂ ਜੀ ਦਾ 🙏
ਵਾਹਿਗੁਰੂ ਜੀ 🙏❤️
Bilkul ryt hun ta phone krn nu te sunane nu v dil krda
@@gurmeetkaurmonga2964 shi gl ਵਾਹਿਗੁਰੂ ਜੀ 🙏🙏
Waheguruji Waheguruji Waheguruji Waheguruji Waheguruji🙏🙏🙏🙏🙏
Very true 🙏🙏👍👍
Waheguru jj de kirpa naal 18 Mala Mool Mantar Jaap de sewa wahwguru ji ne lai ji
Whagurug whagurug whagurug whagurug whagurug ❤❤❤❤❤
Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji 🙏
ਵਾਹਿਗੁਰੂ ਜੀ 👏👏👏
ਸ਼ੁਕਰਾਨਾ ਵੀਰ ਜੀ
Dhan sri gurunanak dev g dhan sri ram das g dhan sri harkrishan saheb g dhan sri gurugovind sigh g dhan sri gurugranth saheb g aap g da kotan kot suker 🙏apne bachya nu apne daro gharo jodi rakhyo maher banaye rakhyo🙏🙏🙏🙏🙏
Waheguru ji 🙏♥️🌺🥀🌺🙏
Dhan guru nanak dev ji Tera shukar hai ji waheguru Ji veer ji nu chardi kla rakhn
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤
Waheguru waheguru waheguru waheguru ji waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਭਾਈ ਗੁਰਸ਼ਰਨ ਸਿੰਘ ਵੀਰ ਜੀ ਆਪਜੀ ਦਾ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਸਾਡੀ ਸੰਗਤ ਦੀ ਬੇਨਤੀ ਨੂੰ ਮੰਨ ਲੈਂਦੇ ਓ ਬਹੁਤ ਬਹੁਤ ਸ਼ੁਕਰ ਆਪਜੀ ਦਾ 🙏🙏,,,,,, ਸੰਗਤ ਜੀ ਜਿਵੇਂ ਵੀਰਜੀ ਸਾਡੀ ਗਲ ਮਨ ਲੈਂਦੇ ਏਸੇ ਤਰਾਂ ਅਪਣਾ ਵੀ ਹੱਕ ਬਣਦਾ ਵੀਰਜੀ ਦੇ ਬਚਨਾਂ ਨੂੰ ਕਮਾਈਐ 🙏 ਤੇ ਵੱਧ ਤੋਂ ਵੱਧ ਜਾਪ ਕਰੀਏ ਤੇ ਕਰਾਈਏ 🙏🙏
Waheguru ji
🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤
Waheguru ji bht pyar nall 18 mool Mantra ji de jaap de sewa aap ji ne lyi hajjriya kabool karna waheguru ji sukhr karwana waheguru ji 🙏🙏🙏🙏
ਵਾਹਿਗੁਰੂ ਜੀ
Waheguru ji waheguru ji kotan kot shukran veer ji❤❤❤🎉🎉🎉🎉
ਧੰਨ ਵਾਹਿਗੁਰੂ ਜੀ ਧੰਨ
Waheguru aape jini sewa Leni hondi hai le lende ne shukrana hai ji ❤❤❤❤❤❤
Waheguru jiii...veerji jis rah te tusi sanu chala Diya h...m das nhi skti kina sukoon or Shanti h us rah te...pehle 3-4 ghante Facebook or Instagram te reels dekh k hi barbaad kr dendi si...hunta 3-4 min vi barbaad nhi honde...ek min vi bina mool Mantra de nhi reya janda...Jada to jda mool Mantra ho jaye bus hun aye hi rehnda h...shukar h mera babe da jine mainu is sewa lyk samjeyà...or twada vi jina ne is rah te chalan da rashta daseya....🙏🙏🙏
Waheguru ji kalsa waheguru ji ki fateh satnaam siri waheguru ji thank you veer ji 🙏🌹🙏🌹🙏
Waheguruji waheguruji waheguruji waheguruji waheguruji waheguruji
Satnam waheguru ji waheguru ji waheguru ji 🙏❤️🤲🙏❤️🤲
waheguru ji 🙏🙏 thaku veernji bhoot bhoot aap da
ਵਾਹਿਗੁਰੂ ਜੀ🎉🎉🎉🎉🎉
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji
Waheguru ji waheguru ji waheguru ji waheguru ji waheguru ji mool mantar Japan di save loo ji waheguru ji waheguru ji waheguru ji waheguru ji waheguru ji 🙏
Waheguru ji 🤲🏼🤲🏼🤲🏼🙌🏼🙌🏼🙌🏼🙇🏼♀️🙇🏼♀️🙇🏼♀️🌹🌹🌹👏🏼
Waheguru waheguru waheguru ji sukar hai sukar hai ji
Waheguru ji 🙏 vir ji app ji da rom rom sukrana tusi sangat lay sako kam kar datha waheguru ji chardi kala rakay 🎉🎉🙏👏🇨🇦
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji suker haiji Meher karna ji 🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji app di kirpa nal aj de mool mantrdi seva smpuran hoi
Waheguru ji Amrit Vela da nitname baksho ji 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹
🎉🎉🎉🎉🎉
3:22:26 3:22:26 point📍📍📍📍📍📍
ਵਾਹਿਗੁਰੂ ਜੀ ਦਾ ਸ਼ੁਕਰੀਆ ਸਾਨੂੰ ਵੀ ਮੂਲ ਮੰਤ੍ਰ ਨਾਲ ਜੋੜਿਆ ਵਾਹਿਗੁਰੂ ਵਾਹਿਗੁਰੂ
Waheguru ji 🙏🏻🙏🏻🙏🏻🎉🎊🎉🎊🎉🎊🎉🎊🎉🎊🎉❤️❤️❤️🌺🌺🌹🌹🌹🌹🥰🥰🥰🥰
ਵਾਹਿਗੁਰੂ ਜੀ ਤੇਰਾ ਸ਼ੁਕਰ ਏ 🙏🙏🙏
Dhan Guru Nanak Tara lakh lakh sukar h ji Mul Mantra athara bar congruence waheguru ji waheguru ji veer ji very thanks
Bahut Bahut Shukrana wehguruji ji da veerji tuhde ji jo tusi sanu naam Japan de raha te lagaya hai g wehguruji mehar karne ji🙏🙏🙏🙏
Abrol waheguru g app da shuker baba g mahir karn app he sevalane
18 Mala sewa layi wahegur ji ne❤❤
🥭🎉🙋🙏😁 waheguru ji ka khalsawahegurujikifateh
ਵਾਹਿਗੁਰੂ ਜੀ 🙏🌹🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ jਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 💐💐💐💐💐💐💐🌺🌺🌺🌺🌺🌺🌺🙏🙏🙏🙏🙏🙏🙏
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
Waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru ji BHT vdiea kita veer g waheguru ji waheguru ji waheguru ji dhan dhan guru nanak dev ji
Waheguru ji 🙏 thank you so much 😊.
Waheguru ji 🙏🌷 waheguru ji 🙏🌷 waheguru ji waheguru ji Maher Karo ji 🙏🌷 waheguru ji waheguru ji 🙏🌷❤️
Waheguruji Mehar karne 🙏🙏
Waheguru g Dhanwad g Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru g ❤❤❤
Sukhr Shukr veer ji ❤
Waheguru ji ka Khalsa waheguru ji ki Fateh thanks veer g 🙏🏻
Waheguru ji 🙏🙏thank you so much
🙏🙏🙏🙏🙏❤❤waheguru ji Waheguru ji Waheguru ji shukarna
Waheguru ji waheguru ❤ ji waheguru ji ❤ thanks veer ji
Aap ji da bhot shukriya sab nu bani naal joran da ,waheguruji mehar karan
Simarjeet kaur wahegurujii mool mantar japp 200 20 wahegurujii
waheguru jee simran sadhna pariwar te Maher banai rkhan
Dhan guru nanak wahe guru ji app ka shukrana❤❤
ਵਾਹਿਗੁਰੂ ਜੀ।
Sukher Sukher Waheguru ji Mehar kiti aap ji
Waheguru ji🎉 waheguru ji 🎉 waheguru ji ❤ waheguru ji ❤ waheguru ji ❤❤