Rice drum seeder | ਪੰਜਾਬ ਵਿੱਚ ਪਹਿਲੀ ਵਾਰ ਡਰੰਮ ਤਕਨੀਕ ਨਾਲ ਬੀਜੇ ਝੋਨੇ ਦੀਆਂ ਤਾਜਾ ਤਸਵੀਰਾਂ | PiTiC Live

Поделиться
HTML-код
  • Опубликовано: 14 июн 2021
  • Paddy transplanted with rice drum seeder... Location...Vill... lohar majra... nabha..Dist.. patiala...Punjab.. India
    #piticlive #drum #seeder #sukhathuhiwala #paddy #kubota

Комментарии • 84

  • @balwinderbrar3739
    @balwinderbrar3739 3 года назад +3

    ਧੰਨਵਾਦ ਜੀ ਬਹੁਤ ਵਧੀਆ ਜੀ 🙏🙏🙏

  • @NavdeepSingh-gt6uu
    @NavdeepSingh-gt6uu 3 года назад +3

    Great idea

  • @sandhu_7z7
    @sandhu_7z7 3 года назад +1

    pura sirra jhona

  • @LakhwinderSingh-ok4ly
    @LakhwinderSingh-ok4ly 5 месяцев назад

    ਬਹੁਤ ਕਾਮਯਾਬ ਤਰੀਕਾ ਹੈ

  • @yadwindersingh3896
    @yadwindersingh3896 3 года назад +1

    Nice 22👌👌👌👌👌👌👌👌

  • @Mandeep24Rai
    @Mandeep24Rai 3 года назад

    Best bai

  • @sukhchainmaan
    @sukhchainmaan 3 года назад +14

    ਜਿੱਥੇ ਮਰਜੀ ਭੱਜ ਲੋ ਪਰ ਹੱਥੀ ਲਵਾਈ ਦੀ ਰੀਸ ਨੀ ਹੋ ਸਕਦੀ

    • @Harman3317
      @Harman3317 Год назад

      ਅਨਪੜ ਪਾਜੀ। ਬਾਹਰਲੇ ਦੇਸ਼ਾਂ ਚ ਇਆ ਤਰਾਂ ਹੀ ਝੋਨਾ ਲੱਗਦਾ ਹੈ

    • @JD-pendu
      @JD-pendu 23 дня назад

      Labour da nakhra nahi maan… Kade naa kade taa machine naal jhona laggna shuru hou

  • @anureetkaur5839
    @anureetkaur5839 3 года назад +1

    Nice

  • @HarpreetSingh-tr1ks
    @HarpreetSingh-tr1ks 3 года назад

    Good 👍

  • @bittulather1486
    @bittulather1486 3 года назад

    Beej bolluuga 👌

  • @varindersohivarindersohi4342
    @varindersohivarindersohi4342 2 года назад

    👌👌

  • @o330ale6
    @o330ale6 3 года назад

    First view

    • @mandeepkaur5309
      @mandeepkaur5309 3 года назад

      ਆਪਣਾਂ ਨੰਬਰ ਦਿਉ ਜੀ ਧੰਨਵਾਦ ਸਹਿਤ

  • @mangaldhinjan4504
    @mangaldhinjan4504 3 года назад +6

    ਕਿਹੜੀ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਗਈ ਹੈ

  • @BholaSingh-nn6lt
    @BholaSingh-nn6lt 3 года назад

    👌👌👌👌👌

  • @arshdeepjosan3585
    @arshdeepjosan3585 3 года назад

    good

  • @HARJEETSINGH-di2eo
    @HARJEETSINGH-di2eo 3 года назад +3

    Bai pani nehri laone ohh ja tubewell da laneyo 1 ghate vich 2.5 kille kade v ni par sakhdi tubewell veer gapp cut bolo

  • @happyjs7491
    @happyjs7491 3 года назад +4

    ਇਹ 20 ਸਾਲ ਪੁਰਾਣੀ ਤਕਨੀਕ ਆ ਅਸੀ ਪਹਿਲਾ ਲਗਾਉਂਦੇ ਹੁੰਦੇ ਸੀ ਉਦੋਂ ਘਾਹ ਵਾਲਿਆ ਦਵਾਇਆ ਵਧਿਆ ਨਹੀਂ ਹੁੰਦਿਆਂ ਸੀਂ

    • @mrmaan6372
      @mrmaan6372 2 года назад

      y kive launa hunda isnu ??

  • @gurpreetlt
    @gurpreetlt 2 года назад +2

    Brother drum seeder da after 2 month results dikhao 🙏

  • @amricanboy4321
    @amricanboy4321 22 дня назад

    Paani rukda nhi eh system naal .. kadu wale ch 2 ,3 din ruk jamda a

  • @balwinderbrar3739
    @balwinderbrar3739 3 года назад +14

    ਬਠਿੰਡਾ, ਸ੍ਰੀ ਮੁਕਤਸਰ ਸਾਹਿਬ ,ਫਰੀਦਕੋਟ, ਫਿਰੋਜਪੁਰ ਹੈਰੋ ਨਹੀਂ ਕਹਿੰਦੇ ਤਵੀਆਂ ਕਹਿੰਦੇ ਐ ਹਰੀਆਣੇ ਦੀ ਬੋਲੀ ਨ ਮਿਕਸ ਕਰੋ

    • @ManpreetSingh-uh9fg
      @ManpreetSingh-uh9fg 3 года назад +2

      Kyu haryane nu ek pase apna kehnde ho ek side kehnde ho boli na mix kro

    • @ManpreetSingh-uh9fg
      @ManpreetSingh-uh9fg 3 года назад +1

      Kde kehnde ho Haryana Punjab ek c

    • @deepak6038
      @deepak6038 3 года назад +5

      eni nafrat kudijaavi gyani bnda hoke ena saad rakhna chngi gll nhi gi assi ta kde gorr e ni kiti ess gl te assi haryane aale aa taviaa kene aa 😀😀😀😀

    • @balwinderbrar3739
      @balwinderbrar3739 3 года назад +2

      @@deepak6038 ਨਹੀਂ ਵੀਰ ਪਟਿਆਲੇ ਵਾਲੇ ਨੂੰ ਪੁੱਛਿਆ ਹੈਰੋ ਤਾਂ ਹੋਰ ਹੁੰਦੀ ਐ, ਉਹ ਕਹਿੰਦੇ ਹਰਿਆਣਾ ਦੀ ਬੋਲੀ ਐ, ਸਭ ਨੂੰ ਪਿਆਰ ਕਰਨ ਵਾਲੇ ਐ ਯਾਰ ਕੁਦਰਤ ਦੇ ਐ ਬੰਦੇ ਸਭ! ਇਹ ਸਿਰਫ ਪੋਲਟੀਕਲ ਦੇ ਕੰਮ ਐ ਨਫ਼ਰਤ ਕਰਵਾਉਣ ਤਾ

    • @deepak6038
      @deepak6038 3 года назад +2

      @@balwinderbrar3739 maaf krna veer m galat smjh lya tuci ohi normal gal kiti aa baki veer menu lga khre haryana to nafrat krde o asi ta dowe e kh dine aa kadi herrow kadi tawiya haryana sirsa to appa veer ji

  • @nekpartapsinghbawa9671
    @nekpartapsinghbawa9671 3 года назад +1

    Baiji, eh millu ketho

  • @KamalSingh-td8sk
    @KamalSingh-td8sk 3 года назад +1

    ਵੀਰ ਮੇਰੇ ਨਾਲ ਗੱਲ ਕਰਲੋ ਕੋਈ ਡੀਜਲ ਨਹੀਂ ਬਚਦਾ ਸਿੱਧੀ ਬਿਜਾਈ ਨਾਲ ਬਚਦਾ 2000 ਖ਼ਰਚਾ ਹੋਇਆ ਵਿੱਚ ਸਪਰੇ

  • @satwindergill2282
    @satwindergill2282 3 года назад

    Raysle wahan ch kamzab rhu eh viddi

  • @Sade_Pind_Sade_Khet
    @Sade_Pind_Sade_Khet 3 года назад +2

    ਕੱਦੂ ਤਾਂ ਕਰਨਾ ਹੀ ਪੈ ਗਿਆ । ਪਾਣੀ ਕਿਵੇਂ ਰੀਚਰਜ ਹੋਏਗਾ।ਕੋਈ ਖਾਸ ਫਾਇਦੇਮੰਦ ਨੀ ਇਹ। 3 ਜੂਨ ਦਾ ਲਗਿਆ ਇਹ ਪੱਕੂ ਵੀ ਲੇਟ। ਜਿਹੜੇ ਡੀਜਲ ਨਾਲ ਕੱਦੂ ਕੀਤਾ। ਓਹੀ ਡੀਜਲ ਨਾਲ DSR ਬੀਜ ਲਾ ਕੋਈ ਖਾਸ ਖਰਚਾ ਨੀ ਬਚਾਇਆ ਤੂੰ।

  • @balkarsingh6581
    @balkarsingh6581 3 года назад

    2.5 acre 1 hour irrigated. How it possible. Pls clarify ? . Jhooth di vi had hundi hai.

  • @anmolbrar3391
    @anmolbrar3391 3 года назад +3

    ਬਾਈ ਜੀ ਇਹ ਵੀ ਤਾਂ ਅਸੀਂ ਤਿੰਨ ਵਾਰ ਦੇਖਿਆ ਹੈ।ਪਰ ਇਹ ਕਿਥੋਂ ਮਿਲਦਾ ਹੈ। ਆਪ ਨੇ ਉਹ ਜਗ੍ਹਾ ਤਾਂ ਬਹੁਤ ਹੀ ਜਰੂਰੀ ਦਸਣਾ ਸੀ।

  • @deeakghale9184
    @deeakghale9184 11 месяцев назад

    Sar ji yah hat wali dhan bhuwai karne wali machine ketneki aati hai ? Aur kaha milegi?

  • @balrazkaur9398
    @balrazkaur9398 3 года назад +2

    ਅਸੀ ਕਿੰਦਾ ਲੈ ਸਕਦੇ ਹਾਂ

  • @BalvinderSingh-tr1sf
    @BalvinderSingh-tr1sf 3 года назад +1

    Himachal da pani h nahari punjab da ni

  • @maan5794
    @maan5794 3 года назад +3

    ਬਾਈ ਜੀ ਮੇਰਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਜੀ ਹੈ ਮੈਂ ਮਸ਼ੀਨ ਲੈਣੀ ਹੈ 6/7 ਦਿਨਾਂ ਤੱਕ ਬਿਜਾਈ ਕਰਨੀ ਹੈ ਬਾਸਮਤੀ ਦੀ ਜੇ ਕਿਸੇ ਵੀਰ ਕੋਲ ਹੈ ਤਾਂ ਦੱਸਿਉ ਮੇਹਰਬਾਨੀ ਹੋਵੇਗੀ

    • @KamalSingh-td8sk
      @KamalSingh-td8sk 3 года назад

      ਵੀਰ ਜੀ ਇਸ ਨਾਲ ਡੀਜਲ ਦੀ ਬਿਲਕੁਲ ਵੀ ਨਹੀਂ

    • @KamalSingh-td8sk
      @KamalSingh-td8sk 3 года назад

      ਇਸ ਨਾਲੋ ਸਿੱਧੀ ਬਿਜਾਈ ਕਰਲੋ

    • @KamalSingh-td8sk
      @KamalSingh-td8sk 3 года назад

      ਮੈ ਵੀ ਬੀਜੀ ਸੀ ਪਿਛਲੇ ਸਾਲ ਓਨਾ ਹੀ ਡੀਜਲ ਲਗਾ ਹੁਣ ਸਿੱਧੀ ਬਿਜਾਈ ਕੀਤੀ

    • @sandeepsinghkahlon3094
      @sandeepsinghkahlon3094 3 года назад

      @@KamalSingh-td8sk ਵੀਰ ਜੀ ਝਾੜ ਕਿਵੇ ਰਿਹਾ ਸੀ ।

    • @KamalSingh-td8sk
      @KamalSingh-td8sk 3 года назад

      ਕੋਈ ਵੀ ਫਰਕ ਨਹੀਂ ਝਾੜ ਦਾ

  • @officialbrars5198
    @officialbrars5198 3 года назад

    Bai ede nalo ta shita mar dewe

  • @mpsingh1976
    @mpsingh1976 Год назад

    ਹਲਕਾ ਰੋਟਾਵੇਟਰ ਕਿਵੇ ਚਲਦਾ ਹੁੰਦਾ

  • @daljitkharoud5336
    @daljitkharoud5336 3 года назад +6

    ਢਾਈ ਕਿਲੇਆ ਵਿਚ ਜੇ ਖਾਲੇ ਵੀ ਬਣਾ ਦਈਏ ਤਾ ਵੀ ਇਕ ਘੰਟੇ ਵਿਚ ਨੀ ਭਰ ਸਕਦੇ ਨਿਰਾ ਝੂਠ

    • @jagdeeppanag5396
      @jagdeeppanag5396 3 года назад

      Aaho ethe 3 kanala de kiyare bnaye aa wich khala, laser level aye saal lagda, pani uche ne fer v 2 ghanteya ch killa bharda, nehri pani naal 1.5 ghante ch kila bharda

  • @manpreetnijjar1133
    @manpreetnijjar1133 3 года назад +2

    ਗੱਪ ਮਾਰਦਾ
    ਖੱਟ ਖਾਂ ਲੲੀਆਂ ਕਰੋ

  • @jattsaab550
    @jattsaab550 2 года назад

    Bhai G update video pao ja phir jhona badia nai Hoya

  • @jagbirsingh8111
    @jagbirsingh8111 3 года назад +1

    Herbicide kehra vartea veer g

    • @mrmaan6372
      @mrmaan6372 2 года назад

      @kirat kharoudy pani kine kine din lagda isnu ?

  • @navsinghnavsingh1947
    @navsinghnavsingh1947 3 года назад

    Bai ji 1 vaar halan feri dia te baad ch pani pa k kdhu kri da 2 vaar halan te ik vaar suhaga bas

  • @PUNJABITIPS1991
    @PUNJABITIPS1991 3 года назад +1

    ਵੀਰ ਜੀ ਪਨੀਰੀ ਚਿੜੀਆਂ ਬਹੁਤ ਪਟਦੀਆ ਹਨ ਕਿਵੇਂ ਕਰੀਏ

    • @deepak6038
      @deepak6038 3 года назад +1

      dana pa de pra chidiya nu ona v ta kuch khana e aa nhi ta mere koll shad ja sade ethe akha trass giya chidiya dekhan nu

    • @jhingergurpreetsingh5860
      @jhingergurpreetsingh5860 3 года назад

      @@deepak6038 👍👍

  • @amanvirk8705
    @amanvirk8705 3 года назад +1

    Price kina aa

  • @gurlalsingh9740
    @gurlalsingh9740 3 года назад +1

    ਨਦੀਨ ਨਾਸਕ ਕਿੱਦਾਂ ਵਰਤੀ ਸੀ।

  • @hardeepha9455
    @hardeepha9455 3 года назад

    ਸੋਖਾ ਜਗਾੜੀ ਫੱਟੇ ਚੱਕ

  • @darshanbrar5687
    @darshanbrar5687 3 года назад

    Price kina veer

  • @harpindersinghsingh1042
    @harpindersinghsingh1042 3 года назад +1

    ਡੱਬ ਬਹੁਤ ਐ ਵਿਰਲਾ ਬਹੁਤ ਪਾੜੋ

  • @ManpreetSingh-hq2uq
    @ManpreetSingh-hq2uq 3 года назад

    Modi ta pelha hi kha rha jatt 1man kanke to 60 man kanke phada Kar is Lai veer ji fasal the keys karcha sappa na karo

  • @diljeetsingh7160
    @diljeetsingh7160 3 года назад

    Namar send me ji

  • @gurpreetdhaliwal2425
    @gurpreetdhaliwal2425 3 года назад

    Barbaad hogeya nehri pani da koi project nahi

  • @manjindersingh7900
    @manjindersingh7900 3 года назад

    Fake video

  • @ParamjeetSingh-jy1rm
    @ParamjeetSingh-jy1rm Год назад

    ਕਿਰਪਾ ਕਰਕੇ ਸੁੱਖਾ ਵੀਰ ਦਾ ਨੰਬਰ ਭੇਜਣਾ

  • @harwindermangat8289
    @harwindermangat8289 2 года назад

    Sukha Singh ji m.no.daso

  • @lakwinderlakh4823
    @lakwinderlakh4823 3 года назад

    Nice