Aman Rozi ਨੂੰ ਸਟੇਜ ਤੇ ਖੜਕੇ ਨਸ਼ਿਆਂ ਖਿਲਾਫ ਬੋਲਣਾ ਪਿਆ ਮਹਿੰਗਾ ਜਾਣੋ ਕਿਉ

Поделиться
HTML-код
  • Опубликовано: 13 окт 2024
  • Aman Rozi ਨੂੰ ਸਟੇਜ ਤੇ ਖੜਕੇ ਨਸ਼ਿਆਂ ਖਿਲਾਫ ਬੋਲਣਾ ਪਿਆ ਮਹਿੰਗਾ
    Please Subscribe Our Channel And Press The Bell Icon

Комментарии •

  • @RamandeepKaur-ye8hn
    @RamandeepKaur-ye8hn 7 месяцев назад +46

    ਸੱਚੀ ਗੱਲ ਆ ਮੈਡਮ ਜੀ ਨਸਿਆ ਤੇ ਬੋਲਣ ਵਾਲਿਆਂ ਨੂੰ ਜੇਲਾ ਵਿਚ ਵੀ ਸੁਟਿਆ ਗਿਆ ਨਸੇ ਵੇਚਣ ਵਾਲੇ ਬੱਡੇ ਬੱਡੇ ੰਮਗਰ ਮੱਛ ਨੇ ਜੋ ਸਰਕਾਰੀ ਵੀ ਨੇ। ਨਸੇ ਛਡੋਣ ਵਾਲੇ ਨੂੰ ਬਲਾਤਕਾਰੀ ਪਤਾ ਨੀ ਕੀ ਕੀ ਕੁਝ ਕਿਹਾ ਗਿਆ ਤੇ ਅੱਜ ਊਹ ਜੇਲਾਂ ਚ ਡੱਕੇ ਆ ਏਹਨਾ ਦਰੀਦੇਆ ਨੇ ਤੂਸੀ ਦੂਰ ਹੀ ਰਹੋ ਇਹੋ ਜੇ ਝੱਜਟਾ ਚੋ ਮਰੇ ਜੋ ਮਰਨਾ ਚਾਹੂਦਾ

  • @nirbhaisingh7584
    @nirbhaisingh7584 6 месяцев назад +8

    ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਜੀ

  • @timmabhaika2736
    @timmabhaika2736 6 месяцев назад +5

    ਅਮਨ ਰੋਜ਼ੀ ਜੀ ਸੱਚ ਦੀ ਆਵਾਜ਼ ਗੀਤ ਰਾਹੀਂ ਉਠਾਈ ਹੈ ਬਹੁਤ ਵਧੀਆ ਗੱਲ ਹੈ ਜੀ
    ਪਰਮਾਤਮਾ ਤੁਹਾਨੂੰ ਹਮੇਸ਼ਾ ਸੱਚ ਲਿਖਣ ਅਤੇ ਬੋਲਣ ਦੀ ਜੁਰਅਤ ਕਰਾਵੇ ਅਤੇ ਤੰਦਰੁਸਤੀ ਬਖ਼ਸ਼ੇ ਅਤੇ ਲੰਬੀ ਉਮਰ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ

  • @BindersinghBindersingh-c6l
    @BindersinghBindersingh-c6l 6 месяцев назад +24

    ਬਹੁਤ ਵਧੀਆ ਅਮਨ ਰੋਜ਼ੀ ਜੀ

  • @SukhwinderSingh-wq5ip
    @SukhwinderSingh-wq5ip 7 месяцев назад +20

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @GurpeetSingh-s2d
    @GurpeetSingh-s2d 6 месяцев назад +4

    ਅਮਨ ਰੋਜੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਹਦੀ ਕਲਾ ਚੋਂ ਰੱਖੇ ਤੁਸੀਂ ਇਦਾਂ ਹੀ ਪੰਜਾਬ ਵਾਸਤੇ ਆਪਣੀ ਆਵਾਜ਼ ਬੁਲੰਦ ਹੌਸਲੇ ਨਾਲ ਬੋਲਦੇ ਰਹੋ ਅਸੀਂ ਤੁਹਾਡੇ ਨਾਲ ਹੈ❤❤

  • @gumeetsingh5106
    @gumeetsingh5106 6 месяцев назад +2

    ਨਸਿਆਂ ਤੇ 84 ਤੇ 47 ਬਾਰੇ ਸੱਚ ਬੋਲਣ ਲਈ ਧੰਨਵਾਦ ਜੀ

  • @BaljeetSingh-pf4qw
    @BaljeetSingh-pf4qw 7 месяцев назад +14

    Rab Rakha hai aap Da waheguru chardi kala rakhe hasde t wasdey raho aur hai mere Punjab di awaje t jawani de vichar up to pilibhit Wale hai

  • @AmandeepSingh-bu4wn
    @AmandeepSingh-bu4wn 6 месяцев назад +9

    ਬਹੁਤ ਵਧੀਆ ਜੀ

  • @CS-hq5ff
    @CS-hq5ff 7 месяцев назад +16

    Waheguru ji

  • @HarmailSingh-q5z
    @HarmailSingh-q5z 6 месяцев назад +2

    ਬਹੁਤ ਵਧੀਆ ਜੀ ❤ ਧੰਨਵਾਦ 💐💐

  • @sukhwantsingh7911
    @sukhwantsingh7911 6 месяцев назад +5

    ਬਹੁਤ ਹੀ ਵਧੀਆ ਸਾਡੀ ਧੀ ਗੀਤਪੇਸ਼ ਕੀਤਾ ਹੈ

  • @GurmailSingh-rh8hy
    @GurmailSingh-rh8hy 6 месяцев назад +1

    ਸੱਚੀਆਂ ਗੱਲਾਂ ਇੱਕ ਇੱਕ ਗੱਲ ਸੁਣਨ ਵਾਲੀਆ ਰੱਬ ਤਰੱਕੀ ਦੇਵੇ ਬੇਟਾ ਜੀ ਧੰਨਵਾਦ।🎉🎉❤

  • @gurdeepdhaliwal3866
    @gurdeepdhaliwal3866 7 месяцев назад +17

    Good 👍

  • @paramjitdhamrait5185
    @paramjitdhamrait5185 6 месяцев назад +3

    Waheguru ji bless you Aman Rozi ji. Love from Holland.

  • @maherkaler7214
    @maherkaler7214 6 месяцев назад

    ਬੁਹਿਤ ਸੋਹਨਾ ਗਾਓਦੇ ਹੋ ਲਵ ਯੂ ਰੱਬ ਤਰੱਕੀ ‌ਦੇਵੈ ਪੁਤਰਾ

  • @jaspindersingh9305
    @jaspindersingh9305 6 месяцев назад

    ਸੱਚ ਬੋਲਣ ਦਾ ਧੰਨਵਾਦ

  • @kulwantkaur4354
    @kulwantkaur4354 6 месяцев назад

    ਬਹੁਤ ਵਧੀਆ ਗੱਲ ਕੀਤੀ ਮੈਡਮ ਜੀ।

  • @GurpreetSingh-b2j3q
    @GurpreetSingh-b2j3q 7 месяцев назад +14

    ਰੋਜ਼ੀ ❤️❤️❤️👌🏻👌🏻👌🏻🙏🏻🙏🏻🙏🏻

  • @Sandhu_arts_22
    @Sandhu_arts_22 6 месяцев назад

    ਅਮਨ ਰੋਜ਼ੀ ਜੀ ਨਸ਼ਿਆਂ ਦੇ ਖਿਲਾਫ ਬੋਲਦੇ ਰਹੋ, ਬਹੁਤ ਵਧੀਆ

  • @jagdevsingh1342
    @jagdevsingh1342 6 месяцев назад +5

    Sister ji Good Thinking ji
    Right ji

  • @beantsinghaujla8417
    @beantsinghaujla8417 6 месяцев назад

    Vy nyc ਅਮਨ rozi ji ਸਾਡੇ ਪਿੰਡ v tusi aye c bhut vadea treat ਕੀਤਾ Vy nyc

  • @dhimanshamsher2241
    @dhimanshamsher2241 6 месяцев назад

    Waheguru ji bahut sachi gal kahi a ji

  • @raghvirsingh266
    @raghvirsingh266 6 месяцев назад +1

    ❤❤❤❤❤❤❤🎉🎉🎉🎉🎉🎉🎉 bahut bahut ghaint song gaya jeonde wasde raho khushian mano waheguru ji tuhanu lambian umran bakshan nd tarakkian nd hamesha chardikala ch rakhe god bless you rozy ji 🙏♥congratulations 🙏❤👏🎉🎉🎉🎉🎉🎉🎉❤❤❤❤❤❤❤

  • @JagdevSinghPannu-zx9dm
    @JagdevSinghPannu-zx9dm 6 месяцев назад +1

    ਬਹੁਤ ਵਧੀਆ ਜੀ ਬਹੁਤ ਵਧੀਆ ਜੀ

  • @ramandeepsingh7042
    @ramandeepsingh7042 6 месяцев назад +3

    Ba Bai ba bhut vdiya Sach bolya phane❤❤❤

  • @nirmalsinghsidhu4982
    @nirmalsinghsidhu4982 6 месяцев назад

    ਵਾਹ ਰੋਜ਼ੀ ਜੀ। ਸੱਚ ਕੌੜਾ ਹੁੰਦੈ।

  • @harmindersaini8919
    @harmindersaini8919 6 месяцев назад +4

    Bahut bahut bahut vadhia Rozi

  • @sukhpreetkaur6725
    @sukhpreetkaur6725 7 месяцев назад +7

    Very good👍 ji

  • @sukhrajsinghsukh8048
    @sukhrajsinghsukh8048 6 месяцев назад +4

    Waheguru ji🙏🙏

  • @GurpeetSingh-s2d
    @GurpeetSingh-s2d 6 месяцев назад

    ਅਮਨ ਰੋਜੀ ਜੀ ਜਿਹੜੇ ਲੋਕ ਕੁੱਤੇ ਹੁੰਦੇ ਨਾ ਜਿਹੜੀ ਲੋਕਾਂ ਦੇ ਘਰ ਬਰਬਾਦ ਕਰਨੇ ਹੁੰਦੇ ਨਾ ਉਨਾਂ ਨੂੰ ਤੁਸੀਂ ਨਹੀਂ ਚੰਗੇ ਲੱਗਣਾ ਅਸੀਂ ਤੁਹਾਡੇ ਨਾਲ ਖੜੇ ਜਿੱਥੇ ਤੁਹਾਨੂੰ ਸਾਡੀ ਲੋੜ ਪਈ ਅਸੀਂ ਨਾਲ ਖੜਾਂਗੇ ਤੁਸੀਂ ਸਾਡੇ ਪੰਜਾਬ ਵਾਸਤੇ ਇਦਾਂ ਹੀ ਸੱਚ ਦੀ ਆਵਾਜ਼ ਬੁਲੰਦ ਰੱਖੋ❤❤

  • @majorsingh1124
    @majorsingh1124 7 месяцев назад +11

    Very nice song🎵🎵🎵🎵❤❤❤❤❤❤🎉🎉🎉🎉

  • @daljindersumra3473
    @daljindersumra3473 6 месяцев назад +2

    Waheguru g ❤️ 💖 ♥️

  • @sarabjitjohal4646
    @sarabjitjohal4646 6 месяцев назад +4

    Bhain meriye bahut vadia ji

  • @SukhwinderSingh-lx6cv
    @SukhwinderSingh-lx6cv 6 месяцев назад +2

    Bhut vadia geet gaya sister ne

  • @kuljitsingh5883
    @kuljitsingh5883 7 месяцев назад +5

    sabash pb dia dhiaey nashe ne sada rangla pb barbad kita asi gsp to tusi sade family gyak ho vadia bolen lai ap ji da dil dia gahrain to dhanwad

  • @gurmitkaur3411
    @gurmitkaur3411 7 месяцев назад +11

    Good

  • @SurinderSingh-wf9ot
    @SurinderSingh-wf9ot 6 месяцев назад +2

    Wahaguru mehar kary

  • @avnoorkaur4254
    @avnoorkaur4254 6 месяцев назад +2

    bahut vadieaa ji rab tanu hamasa khush rakha 🥰🥰🥰🥰❤️❤️❤️❤️

  • @BaljeetSingh-f6n3n
    @BaljeetSingh-f6n3n 3 месяца назад

    Good job zindabad

  • @SurjitSingh-g1z
    @SurjitSingh-g1z 6 месяцев назад

    Very good bati ji God bless you

  • @makhan4254
    @makhan4254 6 месяцев назад

    Waheguru mehar karay
    God bless you beta ji

  • @JaspalSinghThind
    @JaspalSinghThind 7 месяцев назад +10

    ❤❤❤❤❤

  • @gurmailsidhu5121
    @gurmailsidhu5121 6 месяцев назад +5

    Very true

  • @jagdishsharma63
    @jagdishsharma63 6 месяцев назад

    ਅਮਨ ਰੋਜੀ ਜੀ ਬੋਹੁਤ ਬੋਹੁਤ ਵਧੀਆ ਜੀ
    ਰੱਬ ਸੋਢੀ ਗਾਇਕੀ ਸਦਾ ਕੈਮ ਰਖੇ,👍🏻

  • @sidhujagmeet3134
    @sidhujagmeet3134 6 месяцев назад

    Very good putra sera lata rab tanu trekea debe omar lami hobe

  • @gurmailthind6931
    @gurmailthind6931 6 месяцев назад +1

    ਬਹੁਤ ਸੋਹਣਾ ਲਿਖਿਆ

  • @SandeepAujla-v3l
    @SandeepAujla-v3l 6 месяцев назад +2

    Aman madam very nice God bless you❤❤❤❤❤❤

  • @honeyjohar5522
    @honeyjohar5522 6 месяцев назад +1

    ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਤਾਹੀਂ NSA ਲਾਕੇ ਜੇਲ੍ਹ ਵਿੱਚ ਬੰਦ ਕੀਤੇ

  • @satnamkahlon8398
    @satnamkahlon8398 6 месяцев назад

    waheguru mehar rakhan chardikala bakhashn

  • @JagjitsinghRama
    @JagjitsinghRama 6 месяцев назад

    Very nice good 💯💯💯💯 Vichar good

  • @Pargatsarao936
    @Pargatsarao936 6 месяцев назад

    ਵਧੀਆ ਕੱਲੇ ਗਾਉਣ ਲੱਗ ਗੲਏ ਉਸ ਬੋਕ ਮੁੰਹੇ ਆਤਮੇ ਨੇ ਸੋਡਾ ਵੀ ਜਲੂਸ ਕੱਢ ਰੱਖੀਆਂ ਸੀ

  • @jasvirsallan6289
    @jasvirsallan6289 6 месяцев назад +1

    Very good ❤

  • @kuldipjohal8149
    @kuldipjohal8149 6 месяцев назад

    Best way to true truth, if people know its truth. Only if they understand.

  • @harneksingh2966
    @harneksingh2966 6 месяцев назад

    Roji g bilkul right

  • @GurwinderSingh-cz6tl
    @GurwinderSingh-cz6tl 6 месяцев назад +2

    Very good sister

  • @shivamgameing202
    @shivamgameing202 6 месяцев назад +3

    Good very good songs

  • @rajbirdhillon5055
    @rajbirdhillon5055 6 месяцев назад +2

    Good Bhut sona sistar

  • @angrejsingh542
    @angrejsingh542 6 месяцев назад +2

    very nice

  • @BaljitKaur-j1r
    @BaljitKaur-j1r 6 месяцев назад +2

    Very Very good 👍 song

  • @happysekhon5450
    @happysekhon5450 6 месяцев назад

    bht sohna gya te likhya song h g

  • @gsingh2600
    @gsingh2600 6 месяцев назад +3

    Very good

  • @Rjay..85
    @Rjay..85 6 месяцев назад

    100 % sach gallan aa g❤

  • @dr.maanraju3115
    @dr.maanraju3115 6 месяцев назад

    Varry good👍👍👍

  • @parvindersingh-qo2bc
    @parvindersingh-qo2bc 6 месяцев назад

    Very good ji

  • @iqbalsingh8172
    @iqbalsingh8172 6 месяцев назад +3

    Great singer

  • @SukhdevSingh-xx7fj
    @SukhdevSingh-xx7fj 6 месяцев назад +2

    Very nice

  • @Harjit0364
    @Harjit0364 7 месяцев назад +5

    ❤❤

  • @BaljeetSingh-k2p2l
    @BaljeetSingh-k2p2l 6 месяцев назад

    DHAN..DHAN..GURU..RAM..DAS..G..KIRPA..KARAN..SISTAR..ROGI..GOOD SONG

  • @pritpalsingh5150
    @pritpalsingh5150 7 месяцев назад +4

    Very good. Madam. Ji

  • @parminderrana2202
    @parminderrana2202 6 месяцев назад +1

    Not everyone can speak like her I call her sharni very brave god bliss her but be carefull

  • @rajsidhu7169
    @rajsidhu7169 6 месяцев назад +1

    Wadia ji

  • @roodsingh235
    @roodsingh235 6 месяцев назад +1

    Wah. Ji. Wah. Aman. Roji

  • @balwindersinghbalwinder922
    @balwindersinghbalwinder922 6 месяцев назад +1

    Good ❤❤❤❤❤❤

  • @bahadarsingh4425
    @bahadarsingh4425 6 месяцев назад +1

    Guuud. Rozy. Madem. Ji

  • @SatnamSingh-lo3qp
    @SatnamSingh-lo3qp 6 месяцев назад

    Very nice ji❤❤

  • @sarbjitkaur9202
    @sarbjitkaur9202 6 месяцев назад +1

    Very good 🙏🙏

  • @mandersab1043
    @mandersab1043 7 месяцев назад +6

    Nice g😂❤

  • @tonyohi3664
    @tonyohi3664 6 месяцев назад +2

    A Rozi, Gott helfen ❤❤

  • @jaspalsingh9068
    @jaspalsingh9068 6 месяцев назад +2

    bibiji ik vari daj te vi bolia karo bhut paresan hai mape thank you

  • @sukhsandhu3885
    @sukhsandhu3885 6 месяцев назад +1

    VERINICE

  • @MohanSinghKamboj
    @MohanSinghKamboj 6 месяцев назад +1

    Very good biba roji ji

  • @JasbirSingh-hc7bw
    @JasbirSingh-hc7bw 6 месяцев назад +1

    NICE roje

  • @drsarabjeetdhillon6341
    @drsarabjeetdhillon6341 6 месяцев назад

    Right 💯❤

  • @amarjitmaan7572
    @amarjitmaan7572 6 месяцев назад +1

    👌

  • @mintumalwa7164
    @mintumalwa7164 6 месяцев назад

    Good didi ji

  • @beantsinghaujla8417
    @beantsinghaujla8417 6 месяцев назад

    Meri sab ton best singer

  • @rickysingh2775
    @rickysingh2775 6 месяцев назад

    Aman ROZI zee don’t worry about drugi people when they are tun they don’t know what to say about to lady singer lots of ❤❤❤❤❤ from my family California

  • @harjindersandhu2433
    @harjindersandhu2433 6 месяцев назад +1

    Good 💯

  • @SukhdevSingh-ph6gp
    @SukhdevSingh-ph6gp 6 месяцев назад

    👍🏻

  • @K.Sstudio-k6m
    @K.Sstudio-k6m 6 месяцев назад +1

    👍👍

  • @kirandeepgilldeepgill-rl6in
    @kirandeepgilldeepgill-rl6in 6 месяцев назад +1

    Good g

  • @PinderGill-mm5xx
    @PinderGill-mm5xx 6 месяцев назад +1

    Bhut sona gyea sis ji ❤

  • @JaspalSingh-q9s
    @JaspalSingh-q9s 6 месяцев назад

    ਕੁੜੀਆਂ ਦੀ ਗੱਲ ਛੱਡੋ ਬੜੀਆਂ ਵੀ ਬਾਹਰ ਜਾਣ ਨੂੰ ਜ਼ੋਰ ਲਾਉਂਦੀਆਂ ਨੌਕਰੀ ਕਿਸੇ ਨੂੰ ਮਿਲਦੀ ਨਹੀਂ ਵੇਲਣੇ ਨੇ ਨਸ਼ੇ ਹੀ ਖਾਣੇ

  • @prabhchahal
    @prabhchahal 6 месяцев назад +1

    🎉🎉🎉good

  • @amrikbilling8911
    @amrikbilling8911 6 месяцев назад +1

    Good song

  • @jaspindersingh9945
    @jaspindersingh9945 6 месяцев назад

    Very very nice g

  • @sabhigumtali5397
    @sabhigumtali5397 6 месяцев назад +1

    Nice ❤

  • @jeet-Seattle
    @jeet-Seattle 6 месяцев назад +1

    ਗਾਉਣ ਜਾਂਦੇ ਹੋ ਗਾਉਣ ਤੱਕ ਹੀ ਰਿਹਾ ਕਰੋ ਨਹੀਂ ਤੇ ਗੁਰਦਾਸ ਮਾਨ ਵਾਲਾ ਹਾਲ ਹੋਣਾ।ਇਹ ਲੋਕ ਸਚਾਈ ਨਹੀਂ ਝੱਲ ਸਕਦੇ।ਜੇ ਚੋਰ ਨੂੰ ਚੋਰ ਕਹੋ ਉਹ ਪਸੰਦ ਨਹੀਂ ਕਰਨਗੇ।ਤੇਰੇ ਦਿਨ ਵੀ ਥੋੜ੍ਹੇ ਲਗਦੇ ਆ ਕਿਸੇ ਨਹੀਂ ਬਲਾਉਣਾ।

    • @KiranKiran-o5w
      @KiranKiran-o5w 6 месяцев назад

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @PremSingh-v5j1o
    @PremSingh-v5j1o 6 месяцев назад

    V.....G