Kashi Nath ਬਿੰਨਾ ਡਰ ਤੋ ਕੀ ਕਿਹ ਗਿਆ ਚੰਨੀ ਬਾਰੇ ਵੋਟਾ ਤੋ ਪਹਿਲਾ

Поделиться
HTML-код
  • Опубликовано: 4 окт 2024
  • Kashi Nath ਬਿੰਨਾ ਡਰ ਤੋ ਕੀ ਕਿਹ ਗਿਆ ਚੰਨੀ ਬਾਰੇ ਵੋਟਾ ਤੋ ਪਹਿਲਾ
  • ВидеоклипыВидеоклипы

Комментарии • 339

  • @Gopi-bq1ns
    @Gopi-bq1ns 4 месяца назад +35

    ਬਿਲਕੁਲ ਗੱਲ ਸਹੀ ਸੱਚ ਕੌੜਾ ਕੁੱਝ ਜਾਤ ਦੇ ਹੰਕਾਰੇ ਲੋਕਾਂ ਨੂੰ ਬਰਦਾਸਤ ਨਹੀਂ ਹੋਇਆ

  • @satpalsingh8770
    @satpalsingh8770 4 месяца назад +93

    ਵਾਹ ਵਾਹ ਜੀ ਚੰਨੀ ਸ਼ਾਬ ਘੈੰਟ ਹੈ ਕਾਸ਼ੀ ਸਿਫਤ ਕੀਤੀ ਤੇ ਹਡ ਬੀਤੀ ਸੁਣਾਈ ਗਈ

  • @expert9241
    @expert9241 4 месяца назад +142

    ਚੰਨੀ ਸਾਬ ਇੱਕ ਵਾਰ ਫਿਰ CM ਬਣਨੇ ਚਾਹੀਦੇ ਚੰਨੀ ਸਾਬ ਜਿੰਦਾਬਾਦ

  • @Navi0003-n2w
    @Navi0003-n2w 4 месяца назад +45

    ਪੰਜ ਸਾਲ ਹੁਣ ਆ ਜਾਣ ਗੇ ਚੱਨੀ ਸਾਬ ਨੂੰ ਲੈ ਆਵਾ ਗੇ ਫੇਰ ਜੀ ❤ਚੱਨੀ ਸਾਹਬ ਜਿੰਦਾ ਵਾਦ ਜੀ 🎉

  • @shingarasingh-h8q
    @shingarasingh-h8q 4 месяца назад +91

    ਆਈ ਸਪੋਟ ਫੋਰ ਚੰਨੀ ਸਾਹਿਬ

  • @churchofgodfullgospel8144
    @churchofgodfullgospel8144 4 месяца назад +66

    ਇਕ ਬਿਲਕੁਲ ਸਹੀ ਕਹੀ। ਰਵੀਦਾਸ ਸਮੁਦਾਏ ਤੌਂ ਆਉਣ ਕਰਕੇ ਇਹ ਕਿ ਜਨਰਲ ਲੋਕਾਂ ਨੇ ਢਾਅ ਲਾਈ।
    ਤਾਂ ਹੀ ਚੰਨੀ ਹਾਰ ਗਿਆ ਸੀ।।

    • @PB65MOHALIpannu
      @PB65MOHALIpannu 4 месяца назад +6

      ਬਾਈ ਜੀ ਤੇਰੀ ਗਲਤ ਸੋਚ ਹ ਇਹ ਤੁਹਾਡੇ ਏਸੀਬੀਸੀ ਲੋਕਾਂ ਨੇ ਹਰਾਇਆ ਝਾੜੂ ਨੂੰ ਵੋਟਾਂ ਪਾ ਕੇ ਅਸੀਂ ਜਿਮੀਦਾਰਾਂ ਨੇ ਸਾਰੀਆਂ ਵੋਟਾਂ ਚੰਨੀ ਬਾਈ ਨੂੰ ਪਾਈ

    • @gurjantsinghdhillon4048
      @gurjantsinghdhillon4048 4 месяца назад +3

      ਬਈ ਜੀ ਇਹ ਗੱਲ ਨਾ ਕਹੋ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਅਸੀ ਬੀ ਓਨਾ ਹੀ ਪਸੰਦ ਕਰਦੇ ਆ ਜਿੰਨਾ ਤੁਸੀਂ🙏🙏

    • @Manna...ilovejesus
      @Manna...ilovejesus 4 месяца назад

      Sahi gal aa paji sare kehde ne ki vdya bnda aa chani saab​@@gurjantsinghdhillon4048

  • @Navi0003-n2w
    @Navi0003-n2w 4 месяца назад +41

    ਕਰ ਤਾ ਐਲਾਣ ਇਸ ਵਾਰ ਚੱਨੀ ਸਾਹਬ ❤

  • @balveersingh5170
    @balveersingh5170 4 месяца назад +18

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਮੇਰਾ ਸਤਿਗੁਰੂ ਯਾਰ ਗਰੀਬਾਂ ਦਾ 🙏❤️🙏

  • @ਜਸਵੀਰਸਿੰਘਬੈਣੀਵਾਲ

    ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਵਾਲੇ 2027 ਵਿੱਚ ਮੁੱਖ ਮੰਤਰੀ ਬਣਾਉਣ ਜੀ

  • @faridkotPb.1356
    @faridkotPb.1356 4 месяца назад +55

    3 ਮਹੀਨਿਆਂ ਵਿੱਚ ਚੰਨੀ ਨੇ , ਕੰਮਾਂ ਵਾਲੀ ਹਨੇਰੀ ਲਿਆ ਦਿੱਤੀ ਸੀ।।
    ਪਰ ਜਰਨਲ ਰਾਜਨੀਤੀਵਾਨਾਂ ਨੂੰ ਇਹ ਹਜ਼ਮ ਨਹੀਂ ਆਇਆ।। ਓਹਦੇ ਤੇ ਇਲਜ਼ਾਮ ਲਗਾ ਲਗਾ ਕੇ ਬਦਨਾਮ ਕੀਤਾ ।।
    ਪਰ ਸਿੱਧ ਹਜੇ ਤਕ ਵੀ ਨਹੀਂ ਹੋਏ।।।
    ਹੁਣ ਵੀ ਓਹਨੂੰ ਜਲੰਧਰ ਥੋੜੀ ਔਖੀ ਸੀਟ ਦਿੱਤੀ ਆ।।। ਪਰ ਫਿਰ ਵੀ ਜਲੰਧਰ ਵਾਸੀ ਸਾਬਕਾ ਪਹਿਲੇ ਦਲਿਤ ਮੁੱਖ ਮੰਤਰੀ ਦਾ ਜਰੂਰ ਮਾਨ। ਰੱਖਣਗੇ।।
    ਕੇ ਕੀਤੇ ਫਰੀਦਕੋਟ ਸੀਟ ਦਿੱਤੀ ਹੁੰਦੀ ਤਾਂ ਚੰਨੀ ਸਾਬ ਘਟ ਤੋਂ ਘਟ 2 ਲੱਖ ਲੀਡ ਨਾਲ ਜਿੱਤਦੇ।।

    • @majorverygoodbhatti4101
      @majorverygoodbhatti4101 4 месяца назад +2

      Bilkul sahi gall aa ji

    • @borntolead1776
      @borntolead1776 4 месяца назад

      True

    • @majorverygoodbhatti4101
      @majorverygoodbhatti4101 4 месяца назад

      @@borntolead1776 thank you..sardar charanjeet Singh cm shab jindabad jindabad

    • @guntajsandhu5471
      @guntajsandhu5471 Месяц назад

      ਪਰ ਇਹ ਵੀ ਸੱਚ ਏ SC BC ਨਾਲੋਂ ਵੱਧ ਵੋਟਾਂ ਚੰਨੀ ਸਾਹਿਬ ਨੂੰ ਜਰਨਲ ਵਾਲਿਆਂ ਪਾਈਆਂ ਸੀ SC BC ਵਾਲੇ ਸਾਡੇ ਵੀਰ ਬਦਲਾਵ ਦੇ ਚੱਕਰਾਂ ਵਿਚ ਝਾੜੂ ਨੂੰ ਵੋਟਾਂ ਪਾ ਬੈਠੇ ਸੀ ਹੁਣ ਪਛਤਾਵਾ ਕਰ ਰਹੇ ਹਨ

    • @majorverygoodbhatti4101
      @majorverygoodbhatti4101 Месяц назад

      @@guntajsandhu5471 es gall te mai tuhadey nal bilkul sehmat ha

  • @balwantsingh6251
    @balwantsingh6251 4 месяца назад +19

    ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਬਹੁਤ ਵਧੀਆ ਲੀਡਰ ਹਨ ਜੀ

  • @jassigiri6422
    @jassigiri6422 4 месяца назад +52

    ਚੰਨੀ ਸਾਹਿਬ ਵਰਗਾ cm ਨਹੀਂ ਮਿਲ ਸਕਦਾ ਪੰਜਾਬ ਨੂੰ ।। ਸ .ਚੰਨੀ ਸਾਹਿਬ ਜਿੰਦਾਬਾਦ

  • @Satlndian-xj5qt
    @Satlndian-xj5qt 4 месяца назад +32

    ਸਹੀ ਗੱਲ ਹੈ ਜਿਸ ਦਿਨ ਤੋਂ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਹੈ ਉਸ ਦਿਨ ਤੋਂ ਸਿਰਫ ਉਹ ਜੱਟਵਾਦ ਲਈ ਹੀ ਕੰਮ ਕਰ ਰਿਹਾ ਹੈ ਕਰੀਬ ਲੋਕਾਂ ਲਈ ਉਸ ਨੇ ਇੱਕ ਤੇਲੇ ਦਾ ਕੰਮ ਨਹੀਂ ਕੀਤਾ

  • @sukhdevbadla9444
    @sukhdevbadla9444 4 месяца назад +44

    ਚੰਨੀ ਜ਼ਿੰਦਾਬਾਦ

  • @ACADMY.acadmy
    @ACADMY.acadmy 4 месяца назад +13

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏

  • @majorverygoodbhatti4101
    @majorverygoodbhatti4101 4 месяца назад +28

    Eh gall bilkul sach aa 90 percent jatt kaum noo bahut takhleef hoyi si

    • @sakinderkaur846
      @sakinderkaur846 4 месяца назад +1

      .kisana nal stnad nal khda c .kisan ta aj v channi nu sahi kehnde

    • @majorverygoodbhatti4101
      @majorverygoodbhatti4101 4 месяца назад +1

      @@sakinderkaur846 sakinder kaur madam ji 🙏 mai sari jatt kaum nhi kiha 90 percent noo kiha hai sorry ji..vekho ji 90 percent jatt kaum ne channi shab noo haraunn vastey ate bhagwant man jitaunn vastey bdlaw da name de ke lokan noo bevkoof bnna deeta..channi shab number one aadmi aa..sorry ji

    • @sakinderkaur846
      @sakinderkaur846 4 месяца назад +1

      @@majorverygoodbhatti4101 veer ji os time ta pta ni loka nu ki hoya kisana d jo party x ona ek ni v ni jitaya .ta hi hun kutt kha rahe

    • @majorverygoodbhatti4101
      @majorverygoodbhatti4101 4 месяца назад

      @@sakinderkaur846 hanji eh gall bilkul sahi aa ji 🙏aam aadmi party noo 92 sheets mil janna bahut vaddi gall aa ji

    • @Gurinder1707
      @Gurinder1707 4 месяца назад +1

      Jatt churhe Hindu Sikh EDI giri hoi soch na rakho sab braver ne

  • @JassyMaster777-xe4yg
    @JassyMaster777-xe4yg 3 месяца назад +2

    ਮਾਣਯੋਗ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਬਹੁਤ ਇਮਾਨਦਾਰ ਅਤੇ ਸੂਝਵਾਨ ਨੇਤਾ ਜੋ ਕੰਮ ਤਿੰਨਾਂ ਹੋਏ ਪਹਿਲਾ ਸ਼ਾਇਦ ਹੋਣ।
    ਇੱਕ ਕੰਮ ਸਭ ਤੋਂ ਵੱਡਾ ਚੰਨੀ ਸਾਹਿਬ ਤੋਂ ਇਲਾਵਾ ਕੋਈ ਨਹੀ ਕਰ ਸਕਿਆ ਚੰਡੀਗੜ੍ਹ ਤੇ ਪੰਜਾਬ ਦੇ ਬਰਾਬਰ ਪੈਟਰੋਲ ਦੀ ਕੀਮਤ ਕੀਤੀ।
    ਪ੍ਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਤਰੱਕੀਆਂ ਦਿੰਦੇ ਰਹਿਣ। ਤੁਸੀਂ ਲੋਕਾਂ ਦੀ ਸੇਵਾ ਕਰਦੇ ਰਹੋ।

  • @SatpalSingh-cg3iv
    @SatpalSingh-cg3iv 4 месяца назад +17

    Chani Saab bahut vadia insaan ne te kum ve ache keete ne una ne

  • @RanjitSingh-co9he
    @RanjitSingh-co9he 4 месяца назад +24

    Channi sahib ji jindabad

  • @RakeshKumar-u6g2o
    @RakeshKumar-u6g2o 4 месяца назад +17

    CM charnjit singh chani zindabad zindabad zindabad zindabad zindabad zindabad zindabad zindabad zindabad

    • @Gurinder1707
      @Gurinder1707 4 месяца назад

      Thale peji ohna de chora de ਕੰਜਰਾਂ gand chattu ho tusi lok gand chattu

  • @ksdhaliwal3670
    @ksdhaliwal3670 4 месяца назад +19

    ਚੰਨੀ ਗੁਰੂ ਗੋਬਿੰਦਸਿੰਘ ਜੀ ਦਾ ਬਚਨ ਯਾਦ ਰਖੋ।ਇਨ ਗਰੀਬਨ ਸਿੱਖਨ ਕੋ ਦਿਉਂ ਪਾਤਸ਼ਾਹੀ।ਪਰ ਅੱਗੇ ਕਿਹਾ ਇਹ ਯਾਦ ਰਖੇਂ ਹਮਰੀ ਗੁਰਿਆਈ

    • @ksdhaliwal3670
      @ksdhaliwal3670 4 месяца назад +2

      ਇਸ ਕਰਕੇ ਗੁਰੂ ਸਾਹਿਬ ਦਾ ਹੋ ਕੇ ਚਲ ਪ੍ਰਧਾਨ ਮੰਤਰੀ ਵੀ ਬਨ ਸਕਦੇ ਹੋ। ਗੁਰੂ ਗੋਬਿੰਦਸਿੰਘ ਜੀ ਨੇ ਨੀਵੀਆਂ ਨੂੰ ਉਚਾ ਚੁੱਕਣ ਲਈ ਸਰਬੰਸ ਵਾਰ ਦਿੱਤਾ।ਧੰਨ ਗੁਰੂ ਗੋਬਿੰਦਸਿੰਘ ਜੀ ਧੰਨਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ।

  • @ruplalsehgal1117
    @ruplalsehgal1117 4 месяца назад +15

    ਬਹੁਤ ਵਧੀਆ ਕਿਹਾ ਸੱਚ ਵੀ

  • @SoniSingh-qm1uo
    @SoniSingh-qm1uo 4 месяца назад +8

    ਕਰੋ ਐਲਾਨ 17 ਕਿਲੇ ਜ਼ਮੀਨ ਵਾਲਾਂ ਕੋਈ ਵੀ ਪਾਰਟੀ ਜਿੱਤ ਨੂੰ ਰੋਕ ਨਹੀਂ ਸਕਦੀ

  • @KarnailSingh-r8d
    @KarnailSingh-r8d 4 месяца назад +5

    ਬਿਲਕੁਲ ਠੀਕ ਕਿਹਾ ਭਾਈ ਸਾਹਿਬ ਤੁਸੀਂ ਕਿੰਨੀ ਵਧੀਆ ਮੰਤਰੀ ਆ ਪਰ ਹੰਕਾਰੇ ਹੋਏ ਜਾਤੀ ਆਲਿਆਂ ਨੇ ਇਹਨਾਂ ਨੂੰ ਅਣਗੋਲਿਆ ਕਰ ਦਿੱਤਾ ਬਾਕੀ ਚੰਨੀ ਸਾਹਿਬ ਬਹੁਤ ਘੈਂਟ ਬੰਦਾ ਹ ਜੀ ਆਪਣਾ ਮਿੱਤਰ ਵੀ ਆ ਪੁਰਾਣਾ ਹੁਣ ਇਹ ਸ਼ਾਇਦ ਸਾਨੂੰ ਨਹੀਂ ਜਾਣਦਾ ਹੋਊਗਾ ਭੁੱਲ ਗਿਆ ਹੋਣਾ ਇਹ ਪਰ ਬੰਦਾ ਬਹੁਤ ਬਹੁਤ ਗੋਡਿਆ ਤੇ ਇਹਨੂੰ ਮੁੱਖ ਮੰਤਰੀ ਬਣਨਾ ਚਾਹੀਦਾ ਹੈ ਬਾਕੀ ਵਾਹਿਗੁਰੂ ਭਲਾ ਕਰੇ

  • @Sukhwindersingh-f9r
    @Sukhwindersingh-f9r 4 месяца назад +14

    Chani sab Good

  • @chamkaursingh9007
    @chamkaursingh9007 4 месяца назад +8

    GOOD CM CHANI JI 🎉🎉🎉🎉🎉🎉🎉

  • @harwindersinghvicky1253
    @harwindersinghvicky1253 4 месяца назад +12

    Good baba yr kmal kr diti

  • @ManjitSingh-x8v
    @ManjitSingh-x8v 4 месяца назад +18

    Very good bai 💯 💯💯👌👌👌🙏🙏🙏👍👍👍

  • @gurnamsingh7464
    @gurnamsingh7464 4 месяца назад +11

    Good channi ji

  • @KulwinderSingh-tp1ho
    @KulwinderSingh-tp1ho 4 месяца назад +13

    ਸੀ ਐਮ ਨਹੀਂ ਪੀ ਐਮ ਬਨਣਾ ਚਾਹੀਦਾ ਹੈ ਜੀ ਗਰੀਬ ਮਜ਼ਦੂਰ ਭੂਮੀਹੀਨ ਬੇਰੋਜਗਾਰ ਬੇਘਰੇ

  • @AvtarSingh-mw2lo
    @AvtarSingh-mw2lo 4 месяца назад +12

    Jai gurudev dhan gurudev, BSP

  • @THEGAGUTV
    @THEGAGUTV 4 месяца назад +3

    ਚੰਨੀ ਜੀ 👍👍👍❤️❤️❤️❤️🌹🌹🌹🌹🌹

  • @sgillsgill9231
    @sgillsgill9231 4 месяца назад +5

    Chani saab great cm
    Chani saab jindabad
    ❤❤❤❤❤

  • @jaimastadijaisaiji2761
    @jaimastadijaisaiji2761 4 месяца назад +7

    💚💎🌍🌏🌏🌎🙏🙌🤲🕋🕋🕍🕌⛪ Jaikara Gaddi Meera Gos Pak Baba Murad Shah Wali Ji Sarkar Jaikara ⛪🕌🕍🕋🤲🙌🙏🌎🌏🌍💎💚

  • @iqbalsingh4431
    @iqbalsingh4431 4 месяца назад +3

    Channi Saab ji jindabad jindabad jindabad jindabad Congress party jindabad jindabad

  • @sherakhokhar6508
    @sherakhokhar6508 4 месяца назад +5

    Great man chani saab ❤️

  • @PunjabSingh-k6f
    @PunjabSingh-k6f 4 месяца назад +6

    Bilkul sahi kaha Bai ji 🙏♥️❤️

  • @परवेजखान-ख4छ
    @परवेजखान-ख4छ 4 месяца назад +2

    चनी साहब अछा बन्दा है ❤🎉

  • @majorverygoodbhatti4101
    @majorverygoodbhatti4101 4 месяца назад +8

    Channi shab varga cm koyi nhi ho sakda

  • @sukhjitsingh1916
    @sukhjitsingh1916 4 месяца назад +2

    ਸਈ ਗੱਲ ਅਾ ਇਸ ਵੀਰ ਦੀ 🙏🙏🙏

  • @tarjindersahota4846
    @tarjindersahota4846 4 месяца назад +7

    S charnjeet singh ex cm chani sabh jalandhar seat pakki jindabad 🙏

  • @jatindersinghsingh5296
    @jatindersinghsingh5296 3 месяца назад

    ਸਹੀ ਗੱਲ ਕਹੀ ਚੰਨੀ ਵਰਗਾ ਇਨਸਾਨ ਬਨਣਾ ਬਹੁਤ ਅੱਖਾ ਨੇਕ ਇਨਸਾਨ ਨੇ ਹੰਕਾਰੀ ਹੋਈ ਜਾਤ ਦੇ ਲੋਕਾਂ ਨਾਲੋਂ ਹਜਾਰਾ ਗੁਣ ਚੰਗਾ

  • @jindersinghjindersingh8402
    @jindersinghjindersingh8402 4 месяца назад +6

    ਚੰਨੀ ਸਾਹਿਬ ਜ਼ਿੰਦਾਬਾਦ

  • @rajindersingh-uw7bi
    @rajindersingh-uw7bi 4 месяца назад +2

    ਚਨੀ ਸਾਬ CM ਜਰੂਰ ਬਣਨ ਗੇ

  • @paunjabisongh
    @paunjabisongh Месяц назад

    ਪਰ ਬੜੇ ਦੁੱਖ ਦੀ ਗੱਲ ਹੈ ਅਜੇ ਸਾਡੇ ਸਮਾਜ ਦੇ ਲੋਕ ਕਰਨ ਨੂੰ ਤਿਆਰ ਹੋਏ ਪਏ ਨੇ

  • @JassalSinghRavidassya
    @JassalSinghRavidassya 4 месяца назад

    ਕਾਂਸ਼ੀ ਨਾਥ ਜੀ ਬਸ ਇਸ ਤਰ੍ਹਾਂ ਹੀ ਤਾਰੀਫ਼ ਕੀਤੀ ਜਾਵੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੀ ਇਸ ਵਾਰ ਧੁੜਾ ਪੱਟ ਦੇਣਿਆ ਨੇ,,

  • @preetpalsinghpreetpalsingh8510
    @preetpalsinghpreetpalsingh8510 4 месяца назад +2

    Very good nice channi saab

  • @tj_facter
    @tj_facter 4 месяца назад +2

    Good.Channi.Sahib.Thanks.kashi.Nath.ji.Sushil.Bhatia

  • @RamSingh-ub6gv
    @RamSingh-ub6gv 3 месяца назад +1

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ❤❤❤❤👍

  • @anmol2262
    @anmol2262 4 месяца назад

    ਚੰਨੀ ਸਾਬ cm ਹੋਣਾ ਚਾਹੀਦਾ ਪੰਜਾਬ,ਕਾਂਸ਼ੀ ਵੀਰ ਧੰਨਵਾਦ ਜੀ, ਦਿਲ ਖੁਸ਼ ਕਰਤਾ,❤❤❤❤❤❤

  • @JagdishLal-ct5yy
    @JagdishLal-ct5yy 4 месяца назад +4

    Very good 👍🏻👍🏻👍🏻👍🏻👍🏻👍🏻👍🏻👍🏻

  • @manjitsingh9578
    @manjitsingh9578 4 месяца назад +6

    Good 👍

  • @sarupsingh5316
    @sarupsingh5316 4 месяца назад

    ਚਨੀ ਸਾਹਿਬ ਜਿਦਾਂ ਬਾਦ ਹੈ ਤੇ ਜਿਦਾਂ ਬਾਦ ਰਹੇਗਾ

  • @fitdiet2568
    @fitdiet2568 4 месяца назад

    ਰਾਜਾ ਵੜਿੰਗ ਨੇ ਵੀ ਕਿਹਾ ਸੀ ਕਿ ਹੁਣ ਇਹ ਲੋਕ ਸਾਡੇ ਤੇ ਰਾਜ ਕਰਨਗੇ ਮਤਲਬ ਛੋਟੀ ਜਾਤ ਵਾਲੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸੀ ਪਰ ਹੁਣ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਹੀ ਹੋਣਗੇ ਜੀ ਸਾਰੇ ਜੱਟ ਸੁਣ ਲਵੋ ਜੀ

  • @tibba-cm2mh5ov4h
    @tibba-cm2mh5ov4h Месяц назад

    Chani ji Great Personality..proud of you sir

  • @shingarasingh4495
    @shingarasingh4495 4 месяца назад +4

    ਚੰਨੀ ਜਿੰਦਾਬਾਦ

  • @hardeepparmar6575
    @hardeepparmar6575 4 месяца назад +1

    Chani sahb jaind badh ❤❤❤❤

  • @AmanSingh-le3sf
    @AmanSingh-le3sf 4 месяца назад +3

    Charanjit Singh Ji Channi Sahib ji jindabad 🪐🇮🇳🤺💪💙🙏🤺

  • @sattibains4818
    @sattibains4818 4 месяца назад +1

    Chani Sahib jindabad jindabad

  • @JotSingh-kn8sl
    @JotSingh-kn8sl 4 месяца назад

    ਜਿਸ ਨੇ ਗਰੀਬੀ ਵੈਖੀ ਹੋਵੇ ਉਹੀ ਗਰੀਬ ਦਾ ਦੁਖ ਸਮਝ ਸਕਦਾ ਜੀ ❤❤❤❤❤

  • @SameerBhutta-wl2lp
    @SameerBhutta-wl2lp 4 месяца назад

    ਬਿਲਕੁਲ ਸਹੀ ਕਿਹਾ ਵੀਰ ਨੇ

  • @GaganDubai-q1h
    @GaganDubai-q1h 4 месяца назад +2

    ਚੰਨੀ ਸਾਹਿਬ ਬਹੁਤ ਵਦੀਆ ਬੰਦਾ

  • @theeagleshope3815
    @theeagleshope3815 4 месяца назад +2

    Channi Saab great person

  • @HarinderSingh-o6n
    @HarinderSingh-o6n 4 месяца назад +1

    Chani sab good cm

  • @bhindersingh1227
    @bhindersingh1227 4 месяца назад +2

    Chani sab jindabad

  • @gurmukhdas3078
    @gurmukhdas3078 4 месяца назад +2

    Channi Jidabad

  • @harbhajanram274
    @harbhajanram274 4 месяца назад +1

    CM chani sahib zindabad

  • @SukhwinderKaur-gj6lw
    @SukhwinderKaur-gj6lw 3 месяца назад

    Thank you chani sahab de bolan lai

  • @HarbhajanSingh-cx8mi
    @HarbhajanSingh-cx8mi 4 месяца назад +1

    ❤ very very nice. Cm

  • @sukhwinderrehill9590
    @sukhwinderrehill9590 2 месяца назад

    Very nice parson charnjeet channi sir 🎉❤🎉❤

  • @harwindersinghvicky1253
    @harwindersinghvicky1253 4 месяца назад +3

    Baba ji tohade bol sach howan

  • @rameshgeneralstore3070
    @rameshgeneralstore3070 4 месяца назад +2

    Ex cm Channi ✌️🌹🌹

  • @GaganDubai-q1h
    @GaganDubai-q1h 4 месяца назад +2

    ਕਈਆਂ ਦੇ ਮਿਰਚ ਲੜ ਦੀ ਸੀ ਚੰਨੀ ਦੇ ਨਾਂ ਤੋਂ

  • @navneetmonga8197
    @navneetmonga8197 4 месяца назад

    Channi shb ek vaar fer aane chahide aa.channi shb jindabaad

  • @DalwinderRani
    @DalwinderRani Месяц назад

    Waheguru ji 🙏🙏🙏🙏🙏💯💯💯💯👌👌👌👌👌

  • @butasingh4607
    @butasingh4607 4 месяца назад

    ਚੰਨੀ ਸਾਬ ਜਿੰਦਾਵਾਦ ਕਾਂਗਰਸ ਪਾਰਟੀ ਜ਼ਿੰਦਾਬਾਦ

  • @KamalPreet-k1y
    @KamalPreet-k1y 4 месяца назад +1

    Veri good 👍👍💯💯💯💯💯

  • @SureshRani-s8n
    @SureshRani-s8n 4 месяца назад

    My legend bro 🙏🏻🙏🏻🙏🏻🙏🏻🙏🏻
    Congratulation 🙏🏻🙏🏻🙏🏻🙏🏻🙏🏻

  • @naibsingh7829
    @naibsingh7829 4 месяца назад +3

    very good❤😍😍🙏🙏

  • @balrajgillsaab3058
    @balrajgillsaab3058 4 месяца назад +1

    Chani Saab ji Good 👍

  • @HappySandhu-qn9eu
    @HappySandhu-qn9eu 3 месяца назад

    ਸ ਚਰਨਜੀਤ ਸਿੰਘ ਚੰਨੀ ਸਾਹਿਬ ਪੀ ਐਮ ਬਨਣਾ ਚਾਹੀਦਾ ਹੈ

  • @gurmeetsingh5457
    @gurmeetsingh5457 4 месяца назад

    ਸਹੀ ਸੀ ਚੰਨੀ ਵੀਰ ਦੀ ਗੱਲ ਵੀ ਸਹੀ ਹੈ

  • @hansrajdadra9887
    @hansrajdadra9887 4 месяца назад +1

    ਵੇਰੀ ਗੁਡ ਚੰਨੀ ਸਾਹਿਬ ਜ਼ਿੰਦਾਬਾਦ ਜੀ

  • @surinder3377
    @surinder3377 4 месяца назад

    ਦੇ ਕਿਤੇ ਚੰਨੀ ਸਾਹਿਬ ਮੁਖ ਮੰਤਰੀ ਬਣ ਜਾਣ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ

  • @SavitaSharma-ke3iv
    @SavitaSharma-ke3iv Месяц назад

    Channi Sahib is great may God Bless 🙌 Him our's blessings r always with him as a person he is very nice am not joking it's my personal experience I have not seen an officer ever in my service like him thorough gentleman

  • @KarmjeetSingh-nb1tu
    @KarmjeetSingh-nb1tu 4 месяца назад +1

    ਇਹ ਜਿੰਨੇ ਦਲਿਤ ਹਨ ਸਬ ਤੋ ਜਾਦਾ ਜਾਤ ਪਾਤ ਇਨ੍ਹਾਂ ਵਿੱਚ ਹੀ ਹੈ

  • @pargatsingh8193
    @pargatsingh8193 3 месяца назад

    ਸੱਚੀ ਗੱਲ

  • @PunjabSingh-k6f
    @PunjabSingh-k6f 4 месяца назад +5

    Chani Sahab vakya mein imandar neta h

  • @JiwanSingh-g7z
    @JiwanSingh-g7z 4 месяца назад +2

    Very good 👍👍

  • @NavjotSingh-nr9rq
    @NavjotSingh-nr9rq 4 месяца назад +1

    Cm channi Saab jidabbad 💯💯

  • @GurpreetSingh-fx9wn
    @GurpreetSingh-fx9wn 4 месяца назад

    ਬਿਲਕੁਲ ਸਹੀ ਕਿਹਾ ਚੰਨੀ ਵਾਰੇ

  • @JaswinderSingh-gi2iv
    @JaswinderSingh-gi2iv 4 месяца назад +1

    ਸਹੀ✅✅✅✅✅

  • @Gurmeet-pc8lz
    @Gurmeet-pc8lz 4 месяца назад +1

    Very nice 💯 geetcar meet safipur kalan

  • @gurpreetsaroay5351
    @gurpreetsaroay5351 4 месяца назад

    Chani Sahab dwara to CM Banna chahida

  • @GurmukhSingh-ub4kd
    @GurmukhSingh-ub4kd 4 месяца назад +2

    ਚੰਨੀ ਬਹੁਤ ਵਧੀਆ ਵੀਰ

  • @baljitsingh8358
    @baljitsingh8358 3 месяца назад

    Channi saab duwara Cm banne pb da

  • @Rinkamadnipuria
    @Rinkamadnipuria 4 месяца назад +1

    Good

  • @harkeshsingh7137
    @harkeshsingh7137 4 месяца назад +1

    Good cm channi dahib

  • @FrishLookhair-bb7ki
    @FrishLookhair-bb7ki 4 месяца назад

    Next CM channi saab

  • @Jeetajalal-wd7zy
    @Jeetajalal-wd7zy 4 месяца назад

    ਬਹੁਤ ਵਧੀਆ ਵੀਰ ਜੀ