ਆ ਮੁੜ ਚੱਲੀਏ ।। PART 14 ।। PUNJABI SERIES ।।

Поделиться
HTML-код
  • Опубликовано: 26 дек 2024

Комментарии • 237

  • @ManpreetKaur-fn1bd
    @ManpreetKaur-fn1bd 17 часов назад +90

    ਅੱਜ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜ਼ਰੀ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏🙏🙏🙏

    • @Sukhmaniboutique7
      @Sukhmaniboutique7 15 часов назад +7

      Waheguru ji waheguru ji

    • @JaspreetKaur-p1u
      @JaspreetKaur-p1u 15 часов назад +2

      Waheguru g waheguru g waheguru g waheguru g waheguru g

    • @nishansinghdhillon1034
      @nishansinghdhillon1034 11 часов назад

      ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏

    • @harjinderkhatri9468
      @harjinderkhatri9468 5 часов назад

      ਸਾਡੇ ਪਿੰਡ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀਆ ਆਸਤੀਆ ਸ਼ੋਵਿਤ ਹਨ। ਸਾਡਾ ਪਿੰਡ ਬਹੁਤ ਭਾਗਾਂ ਵਾਲਾ ਹੈ। ਵਾਹਿਗੁਰੂ ਜੀ

  • @BalwinderSingh-sv7hp
    @BalwinderSingh-sv7hp 12 часов назад +15

    ਨਿੱਕੀਆਂ ਜਿੰਦਾਂ ਵੱਡੇ ਸਾਕੇ, ਮਹਾਨ ਸ਼ਹੀਦਾਂ ਬਾਬਾ ਜੋਰਾਵਰ ਸਿੰਘ ਜੀ , ਬਾਬਾ ਫਤਹਿ ਸਿੰਘ ਜੀ, ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।
    🌹🌹 ਪ੍ਰਣਾਮ ਸ਼ਹੀਦਾਂ ਨੂੰ 🌹🌹

  • @desilokpindande6100
    @desilokpindande6100 15 часов назад +13

    ਬੱਬਲੂ ਇੱਕ ਦਿਨ ਤੂੰ ਨਾਂ ਘਰ ਦਾ ਰਹਿਣਾ ਨਾਂ ਘਾਟ ਦਾ ਰਹਿਣਾ ਮਾਂ ਦਾ ਦਿਲ ਦੁੱਖਾਇਆ ਤੇਰੀ ਬਹੁਤ ਮਾੜੀ ਗੱਲ ਹੈ ਦੇਖੀਂ ਤੇਰੇ ਨਾਲ ਹੁੰਦਾ ਕੀ ਐ

  • @GurcharanCharan-y6g
    @GurcharanCharan-y6g 15 часов назад +28

    ਅੱਜ ਸ਼ਹੀਦੀ ਦਿਹਾੜੇ ਨੂੰ ਕੋਟਿ ਕੋਟਿ ਪ੍ਰਨਾਮ

  • @Sikhichannel-s7h
    @Sikhichannel-s7h 11 часов назад +5

    ਸ਼ਹੀਦੀ ਦਿਹਾੜੇ ਨੂੰ ਕੋਟ ਕੋਟ ਪ੍ਰਣਾਮ

  • @KulwinderShergillShergil
    @KulwinderShergillShergil 5 часов назад +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @KamaljeetKaur-qe7gr
    @KamaljeetKaur-qe7gr 7 часов назад +3

    ਮੇਰਾ ਜੀ ਕਰਦਾ ਜੱਸੀ ਦੇ ਥੱਪੜ ਸਿੱਟਾਂ ਬੂਥੇ ਤੇ 😊😊😊😊

  • @gurudayalsingh5866
    @gurudayalsingh5866 15 часов назад +8

    ਬਬਲੂ ਲਗਦਾ ਤੇਰੇ ਸਿਰ ਵਿੱਚ ਗਲੀਆਂ ਹੋਣ ਗਈਆਂ ਪੱਕਾ ਸਿਰ ਤੇ ਹਮਲਾ ਹੋਣਾ ਹੇਲਮਿਟ ਪਾਪ ਕੇ ਰੱਖਿਆ ਕਰ 😅😅😅😅😅

  • @shindersingh5708
    @shindersingh5708 11 часов назад +4

    ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਨਾਮ

  • @SukhwinderSingh-wq5ip
    @SukhwinderSingh-wq5ip 12 часов назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @CheerfulLemming-mp8vl
    @CheerfulLemming-mp8vl 18 часов назад +8

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @karansidhu4906
    @karansidhu4906 4 часа назад

    ❤ ਬਹੁਤ ਸੋਹਣੀ ਮੂਵੀ ਪਿੰਡ ਰੱਤਾ ਖੇੜਾ ਤੋ

  • @amarjeetkaur1007
    @amarjeetkaur1007 7 часов назад +1

    Koti kot prnam bachiyan de sahidi dihadiyan te 🙏🙏

  • @rohitcouhan9180
    @rohitcouhan9180 16 часов назад +14

    ਜੋੜੀ ਤੋਂ ਪਾਣੀ ਵਾਰ ਕੇ ਜੋੜੀ ਨੂੰ ਹੀ ਪਿਲਾ ਦਿੱਤਾ। ਇਹ ਪਹਿਲੀ ਵਾਰ ਦੇਖਿਆ

  • @PaderSandhu
    @PaderSandhu 13 часов назад +6

    ਜੋੜੀ ਤੋ ਪਾਣੀ ਵਾਰ ਕੇ ਜੋੜੀ ਨੂੰ ਹੀ ਪਿਆ ਦਿੱਤਾ ਜੱਸੀ ਨੇ

  • @MandeepkaurDhanesar-kz2yw
    @MandeepkaurDhanesar-kz2yw 14 часов назад +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਸਮਰਪਿਤ

  • @sehaj-x6jattboys
    @sehaj-x6jattboys 17 часов назад +7

    ਬਹੁਤ ਵਧੀਆ ਸਾਰੇ ਭਾਗ , ਪੂਰੀ ਟੀਮ ਬਹੁਤ ਵਧੀਆ ਕੰਮ ਕਰਦੀ❤ ਰੱਬ ਤਰੱਕੀਆਂ ਬਖਸ਼ੇ 🙋🏻‍♂️🙋🏻‍♂️

  • @harbhajankaur2482
    @harbhajankaur2482 15 часов назад +3

    ਬੱਬਲੂ ਬਹੁਤ ਪਛਤਾਵੇਂਗਾ ਕਿਉਂਕਿ ਇੱਕ ਮਾਂ ਦਾ ਦਿਲ ਦੁਖਾਇਆ ਹੈ

  • @SatmansinghSatnamsingh-k4n
    @SatmansinghSatnamsingh-k4n 17 часов назад +8

    ਬਹੁਤ ਵਧੀਆ ਵੀਡਿਓ ਲਵਪਰੀਤ ਕੌਰ ਜੀ

  • @arshpreetkaur1935
    @arshpreetkaur1935 18 часов назад +9

    Very heart touching story

  • @SimranSingh-zx4wj
    @SimranSingh-zx4wj 15 часов назад +3

    ਮਾਂ ਬਾਪ ਕਦੇ ਵੀ ਆਪਣੀ ਔਲਾਦ ਦਾ ਬੁਰਾ ਨਹੀਂ ਸੋਚ ਸਕਦੇ ਪਰ ਬਬਲੂ ਨੂੰ ਸਿਰਫ ਜੱਸੀ ਭਾਬੀ ਜਾਂ ਨੇਹਾ ਚਾਹੀਦੀ ਹੈ ਜੱਸੀ ਭਾਬੀ ਗੁੱਸੇ ਨਾ ਹੋਵੇ ਹੋਰ ਭਾਵੇਂ ਜਾਗਰ ਰੁੱਸ ਜੇ

  • @gurpreetdhaliwal8183
    @gurpreetdhaliwal8183 5 часов назад

    ਪਾਣੀ ਵਾਰਨ ਵੇਲੇ ਬਹੁਤ ਵੱਡੀ ਗਲਤੀ ਦੋਵੇਂ ਉਲਟ ਖੜ੍ਹੇ ਕੀਤੇ

  • @brownmunde444
    @brownmunde444 16 часов назад +2

    ਜੱਸੀ ne ta sire laati ਕਹਾਣੀ ਇਹੋ jihi shareek ਕਿਸੇ ਦਾ ਨਾ ਹੋਵੇ 😊😊😊😊

  • @GagandeepSingh-e1m
    @GagandeepSingh-e1m 5 часов назад

    ਆ ਖਵਾਓ ਪਰੌਠੇ 😂😂😂😂😂😂😂😂😂😂😂😂😂😂😂😂😂😂😂😂

  • @iblaalkhan1614
    @iblaalkhan1614 18 часов назад +6

    Nice video a ji boht

  • @manjitsinghkandholavpobadh3753
    @manjitsinghkandholavpobadh3753 17 часов назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @simarjitkaur3098
    @simarjitkaur3098 17 часов назад +14

    ਤੇਰਾਂ ਬੇੜਾ ਬਹਿਜਾ ਜੱਸੀ

    • @KanwaljitDhaliwal
      @KanwaljitDhaliwal 16 часов назад

      Jassi. ne. Koi. Marha. karta. Iho. jahe. Bujrhar. nu. Kehrha. kurhi. Dinda simran. Berha. Tera. Behje

    • @KanwaljitDhaliwal
      @KanwaljitDhaliwal 16 часов назад

      Jassi. ne. Koi. Marha. karta. Iho. jahe. Bujrhar. nu. Kehrha. kurhi. Dinda simran. Berha. Tera. Behje

  • @arshdeepkaur6456
    @arshdeepkaur6456 17 часов назад +3

    ਲਵਪ੍ਰੀਤਬਹੁਤਬਹੁਤਵਧੀਆ❤❤❤❤❤❤❤❤

  • @jaspreetjassi5514
    @jaspreetjassi5514 17 часов назад +2

    Very nice lovpret Ghuman ❤❤

  • @SimranSingh-zx4wj
    @SimranSingh-zx4wj 15 часов назад +1

    ਵੈਰੀ ਨਾਈਸ ਵੀਡੀਓ ਲਵਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤

  • @amanjotgill741
    @amanjotgill741 8 часов назад +1

    😂❤😂 A C gndi jehi neha😂😂😂😂😂

  • @tanukaur10
    @tanukaur10 8 часов назад +1

    ❤❤ very very very nice video ji😊😊

  • @aaravagnihotri8909
    @aaravagnihotri8909 12 часов назад +1

    Best video very nice team 👌👌👌👌💯👌

  • @simerjeetkaur7045
    @simerjeetkaur7045 14 часов назад +1

    Hiya lovepreet very nice episode ❤👌. Great acting by whole team 👍 keep up the good work 👏. God bless all. Love ❤️ from 🇦🇨.

  • @oparora2991
    @oparora2991 17 часов назад +2

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ ਗੁਰੂ ਕਿਰਪਾ ਕਰਨ ਜੀ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ

  • @gauravarora4680
    @gauravarora4680 14 часов назад +1

    Best story All members best

  • @amanjotgill741
    @amanjotgill741 8 часов назад

    😂❤😂 Aunty thik kendi😂

  • @KiranjitKaur-yq9tp
    @KiranjitKaur-yq9tp 17 часов назад +4

    Very nice video🎉🎉🎉🎉🎉❤❤❤❤❤❤

  • @Noorkaur-y7c
    @Noorkaur-y7c 16 часов назад +1

    Nice Lovepreet dii wmk thode te tarakiya bakshe thonu ❤

  • @GurjeetKaur-q7e
    @GurjeetKaur-q7e 17 часов назад +4

    Very nice video🎉🎉🎉🎉🎉

  • @baldavkahlon2613
    @baldavkahlon2613 15 часов назад +1

    Vishali did very nice work,Therefore She returned to our home , This video is very nice Ji lovepreet ji

  • @TanejaPremKumar
    @TanejaPremKumar 16 часов назад +1

    Bahot Hi Vadhiya Video Hai Beta Ji Main Sariya Video Dekh Da Ha
    Prem Malke Kotkapura

  • @eknoorsingh8022
    @eknoorsingh8022 16 часов назад +1

    Very nice video dear sister God bless you ❤️❤️❤️❤️

  • @kamalkhipalpreet4024
    @kamalkhipalpreet4024 12 часов назад

    Very nice video g god bless you all team members ❤❤

  • @GurcharanCharan-y6g
    @GurcharanCharan-y6g 15 часов назад

    ਬਹੁਤ ਬਹੁਤ ਵਧੀਆ ਵੀਡੀਉ ❤🎉❤🎉❤👌👍👌👌👌👍👍

  • @SehajdeepSinghSandhu13
    @SehajdeepSinghSandhu13 17 часов назад +2

    Nic story dii God bless you 💖

  • @JasvirSingh-x4p
    @JasvirSingh-x4p 13 часов назад +1

    Bhut vadya g very very very nice 👍👍👍👍👍👍👍❤❤❤❤❤❤❤❤

  • @harvinderbassi7349
    @harvinderbassi7349 14 часов назад +1

    Very very nice video god bless you

  • @DarshanSingh-k2d
    @DarshanSingh-k2d 15 часов назад

    Very good story with good acting by all team members.

  • @JagjeetSingh-yy7kc
    @JagjeetSingh-yy7kc 6 часов назад

    Very nice video di 🎉

  • @RajinderSingh-re2mp
    @RajinderSingh-re2mp 15 часов назад +1

    🎉 nice video madam ji 🎉👍🏻👍🏻👍🏻

  • @ArshdeepSinghchahal-u8z
    @ArshdeepSinghchahal-u8z 7 часов назад

    Very nice video didi ji 🎉🎉

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਕਹਾਣੀ

  • @HarjitSing-e9g
    @HarjitSing-e9g 14 часов назад +1

    Beautiful video ❤❤❤❤

  • @SunitaKaur-b5v
    @SunitaKaur-b5v 14 часов назад +1

    Very nice story love preet ji

  • @manpreetgrewal8467
    @manpreetgrewal8467 17 часов назад +4

    Very nice video didi ji

  • @baljitkaur6940
    @baljitkaur6940 10 часов назад

    Heart touching story kde v maa peo dil nhi dukhauna chahida. Boht taklif hundi aa maa peo nu jdo bache ohna naal dhoka kar jande ne .

  • @pritpalkaur69
    @pritpalkaur69 12 часов назад

    Lovepreet nu dable dukh hai 😢😢😢😢😢
    Jassi ki bahan bahut jagah chandi hai
    Jaise shadi karke ai hai
    Very nice acting all teem ❤❤❤❤❤❤

  • @sahilsaini5710
    @sahilsaini5710 14 часов назад +1

    Very nice video 🎉🎉🎉🎉🎉

  • @GurcharanCharan-y6g
    @GurcharanCharan-y6g 15 часов назад

    ਬਹੁਤ ਬਹੁਤ 🎉❤❤❤❤🎉🎉🎉🎉

  • @AmandeepKaur-i9b
    @AmandeepKaur-i9b 14 часов назад +1

    Vishali te neha dono sakhia bhena lagdia ne

  • @Iplayfortnite58
    @Iplayfortnite58 17 часов назад +1

    ਵਾਹਿਗੁਰੂ। ਜੀ। ਵਾਹਿਗੁਰੂ। ਜੀ। ਵਾਹਿਗੁਰੂ। ਜੀ

  • @rajwinderkaur3307
    @rajwinderkaur3307 17 часов назад +5

    ਵਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @NK-rd4wo
    @NK-rd4wo 9 часов назад

    Very heart touching video

  • @DineshDinesh-nv3bn
    @DineshDinesh-nv3bn 15 часов назад +1

    V nyc video god bless you

  • @Kamaljitkaurwm5hg5sg4e
    @Kamaljitkaurwm5hg5sg4e 10 часов назад

    ਬੱਬਲੂ ਵੀ ਇਕ ਅਜੂਬਾ ਹੀ ਆ

  • @Pawitarsidhu
    @Pawitarsidhu 14 часов назад +1

    Story bht vdia

  • @RajRaniKaur-k8s
    @RajRaniKaur-k8s 10 часов назад

    Purnam shahida nu 🙏🏻🙏🏻

  • @jagtarsingh-8940
    @jagtarsingh-8940 17 часов назад +4

    Very nice video

  • @Manjeet_Kaur-cd3bf
    @Manjeet_Kaur-cd3bf 17 часов назад +2

    ❤❤❤❤❤ thinks didi g

  • @lovekahlon-v9q
    @lovekahlon-v9q 18 часов назад +5

    ❤❤❤❤

  • @narangsingh8329
    @narangsingh8329 13 часов назад +1

    Very nice vedio 👌👍

  • @GurpreetKaur-1234
    @GurpreetKaur-1234 14 часов назад +1

    ਬਬਲੂ ਤਾਂ ਨੇਹਾ ਤੋਂ ਹੀ ਸੂਤ ਆਉਗਾ

  • @BalrajSingh-uy4um
    @BalrajSingh-uy4um 9 часов назад

    Nic story ji ❤❤❤

  • @SimranSingh-zx4wj
    @SimranSingh-zx4wj 15 часов назад +2

    ਨੇਹਾ ਤੇ ਇਦਾਂ ਬੋਲ ਰਹੀ ਹੈ ਜਿੱਦਾਂ ਕੋਈ ਅਨਪੜ ਬੋਲ ਰਿਹਾ ਹੁੰਦਾ ਹੈ ਅਨਪੜ ਬੰਦੇ ਨੂੰ ਵੀ ਬੋਲਣ ਦਾ ਬਹੁਤ ਤਰੀਕਾ ਹੁੰਦਾ ਹੈ

  • @desilokpindande6100
    @desilokpindande6100 15 часов назад

    ਬੱਬਲੂ ਨੇ ਵਾਰਦੀ ਵਾਰ ਵਿਆਹ ਕਰਵਾਇਆ ਕੇ ਲੋਕਾਂ ਨੂੰ ਗਲਤ ਸਿਖਿਆ ਦੇ ਰਹੋਂ

  • @balwindersinghsingh2713
    @balwindersinghsingh2713 11 часов назад

    Very nice video g Bittu Singh

  • @ParvinderSamra
    @ParvinderSamra 17 часов назад +1

    Very nice story ❤❤❤❤❤

  • @ParveenKaur-yf2hs
    @ParveenKaur-yf2hs 14 часов назад +1

    ❤❤ very nice video aa g ❤❤but jassi ne chnga nhi kita ave da shareek kise da na hove

  • @davikaur8411
    @davikaur8411 2 часа назад

    Very nice video lovepreet

  • @sarbjitkaur9202
    @sarbjitkaur9202 16 часов назад

    Very nice God bless 🙏🙏❤❤

  • @AnushkasidhuAnushka
    @AnushkasidhuAnushka 18 часов назад +5

    🥰❤️

  • @jasbirsing6568
    @jasbirsing6568 8 часов назад

    Very good nice

  • @bholasingh3791
    @bholasingh3791 17 часов назад +3

    Nice ji

  • @gauravarora4680
    @gauravarora4680 14 часов назад

    Love Preet best acting

  • @sadhusingh6906
    @sadhusingh6906 13 часов назад

    ਲਵਪ੍ਰੀਤ ਬਹੁਤ ਵਧੀਆ ਸਟੋਰੀ ਹੈ

  • @Paramjitkaur0786
    @Paramjitkaur0786 17 часов назад +2

    Ðhan dhàn guru gobind singh g

  • @amarjitsindra8850
    @amarjitsindra8850 16 часов назад

    Very very very nice 💯 video waheguru ji 👏👏👏👏🎈

  • @amanjotgill741
    @amanjotgill741 8 часов назад

    😂❤😂aa jasi kidro sayani nikli sir ta dhakaya ni

  • @Nirmaljitkaur-x8j
    @Nirmaljitkaur-x8j 11 часов назад

    Lovepreet sab teya sune rahe hai Nice

  • @AjayGupta-tm7vw
    @AjayGupta-tm7vw 16 часов назад

    Very nice story waiting for next part

  • @gulabimaan5927
    @gulabimaan5927 16 часов назад

    Bhut.bhut.soni.a.vedeo.y

  • @GurpinderKaur-t6q
    @GurpinderKaur-t6q 14 часов назад +2

    Very very nice video God bless you ❤❤❤❤❤

  • @RashpalSingh-lc1to
    @RashpalSingh-lc1to 17 часов назад +5

    Bablu di garwali di awaaz te face same vishali warga ki oh sister hai ohdi

  • @MoneySandhu-z2z
    @MoneySandhu-z2z 16 часов назад

    Waheguru waheguru waheguru ji satnaam waheguru ji

  • @hardeepmehra-rq1wv
    @hardeepmehra-rq1wv 16 часов назад

    Nice story ❤❤

  • @GamdhurSingh-v5q
    @GamdhurSingh-v5q 12 часов назад

    Bhout,hi,vadia,

  • @instagramreels2968
    @instagramreels2968 17 часов назад +3

    Nbi Ladi bhoot vadea km krdi hr film bich ❤ji

  • @mangikumar1968
    @mangikumar1968 13 часов назад

    Very nice story

  • @jagroopsingh2142
    @jagroopsingh2142 10 часов назад

    Lovepreet Putra Ji video bahut acchi hai kripa karke Parmatma chardi Kala Bakshi tarkiya bakse jagroop Singh Alipur Shikha jila patiyala