ਮਾਘੀ Conference 'ਤੇ ਬਾਦਲ ਦੇ ਮੂਹੋਂ ਇਹ ਕੀ ਨਿਕਲ ਗਿਆ ? Oneindia Punjabi

Поделиться
HTML-код
  • Опубликовано: 14 янв 2025

Комментарии • 119

  • @hargunsandhu3947
    @hargunsandhu3947 12 часов назад +41

    ਹੁਣ ਪੁੱਛਦਾ ਬਾਦਲ ਪਰਿਵਾਰ ਦਾ ਗੁਨਾਹ ਕੀ ਹੈ ਗੁਨਾਹ ਤਾਂ ਤੂੰ ਆਪ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਦੱਸ ਦਿੱਤੇ

    • @jagmeetchahal0026
      @jagmeetchahal0026 6 часов назад

      Teri hall te jkara laun ale da beda bathe raab sachiya

  • @DALBIRSINGH-bz6sg
    @DALBIRSINGH-bz6sg 12 часов назад +41

    ਭਾਈ ਕਾਉਂਕੇ ਬਾਰੇ ਦੱਸੋ, ਅਕਾਲ ਤਖਤ ਤੇ ਹੋਏ ਹਮਲੇ ਬਾਰੇ ਦੱਸੋ,

  • @daljitsingh8853
    @daljitsingh8853 12 часов назад +42

    ਬਾਪੂ ਬਾਦਲ ਨੇ ਜਿਨ੍ਹੀ ਵੀ ਸੇਵਾ ਕੀਤੀ ਸਿਰਫ਼ ਆਪਣੇ ਪਰਿਵਾਰ ਦੀ ਸੇਵਾ ਕੀਤੀ ਕਿਉਂ ਜੇਲ੍ਹ ਬਾਰੇ ਝੂਠ ਬੋਲਦਾ ਛੇ ਸਾਲ ਤੋਂ ਵੱਧ ਦਾ ਜੇਲ੍ਹ ਦਾ ਰਿਕਾਰਡ ਲਿਆ ਕੇ ਸੰਗਤਾਂ ਵਿੱਚ ਪੇਸ਼ ਕਰ।

    • @DsDhaliwal-gc5je
      @DsDhaliwal-gc5je 11 часов назад +3

      ਜੇਲ੍ਹ ਵਿਚ ਕਿਹੜਾ ਪੁਠਾ ਟੰਗਿਆ ਸੀ ਉਥੇ ਬੈਠੇ ਤਿੱਤਰ ਬਟੇਰੇ ਹੀ ਖਾਧੇ ਪਰ ਮਰਵਾ ਦਿੱਤਾ

    • @SinghLaddi-m7w
      @SinghLaddi-m7w 10 часов назад

      Bihar de bndeya te aaurta nu paise de ke rally ch bulaya gya

    • @Virkkabaddi08
      @Virkkabaddi08 9 часов назад

      ਸਬ ਕੁਝ ਤਾਂ ਕਬੂਲ ਕੀਤਾ ਤੂੰ,, ਬੇਅਦਬੀ ਵੀ ਮਨ ਗਿਆ ਲੱਖ ਲਾਹਨਤ ਯਾਰ

    • @Chardikalag
      @Chardikalag 7 часов назад

      ਬਾਦਲ ਸਾਹਿਬ ਨੇ 34 ਸਾਲਾ ਚ ਹੋਰ ਕਿਸੇ ਲੀਡਰ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੋਕਾ ਕਿਉਂ ਨਹੀ ਦਿੱਤਾ ਜੀ ।

    • @amrikgoraya580
      @amrikgoraya580 6 часов назад

      @@DsDhaliwal-gc5jenot only titer btere but also Lal pri as well.

  • @aganimalfoodstuffsingh2875
    @aganimalfoodstuffsingh2875 11 часов назад +30

    ਤੂੰ ਦੱਸ ਤੇਰੀ ਕੀ ਕੁਰਬਾਨੀ ਹੈ

  • @GurcharanSingh-b7r
    @GurcharanSingh-b7r 12 часов назад +24

    ਸਹੀਦਾ ਦਾ ਇਤਿਹਾਸ ? ਨੋਜਵਾਨਾ ਨੂੰ ਸਹੀਦ ਕਰ ਕਰਕੇ ਇਨਾੰ ਨੇ ਇਤਿਹਾਸ ਬਣਾਇਆ। ਬਿਲਕੁਲ ਸੱਚ ਬੋਲ ਰਿਹਾ ਅੱਜ।

  • @daljitsingh8853
    @daljitsingh8853 12 часов назад +29

    ਤੇਰੇ ਪਿਓ ਨੇ ਦਰਬਾਰ ਸਾਹਿਬ ਜੀ ਤੇ ਹਮਲਾ ਕਰਵਾਇਆ ਤੇ ਸਰਕਾਰ ਕੌਮ ਨੇ ਤੁਹਾਡੀ ਵੀ ਤਿੰਨ ਵਾਰ ਹੀ ਬਣਾ ਦਿੱਤੀ ਫਰਕ ਤਾਂ ਕੋਈ ਨਹੀਂ।

  • @SukhjinderSingh-wu6sc
    @SukhjinderSingh-wu6sc 10 часов назад +11

    ਲਾਹਨਤ ਉਹਨਾਂ ਬੇਜਮੀਰੇ ਲੋਕਾਂ ਤੇ ਜਿਹੜੇ ਅਜੇ ਵੀ ਇਸ ਲਾਹਨਤੀ ਦੇ 2 ਦਸੰਬਰ ਨੂੰ ਕਬੂਲ ਕੀਤੇ ਗੁਨਾਹਾਂ ਦੇ ਬਾਵਜੂਦ ਕੁਰਸੀਆਂ ਮਲ ਕੇ ਬੈਠੇ ਹਨ । ਇਹ ਵੀ ਪਾਪਾਂ ਦੇ ਭਾਗੀ ਬਣ ਗਏ ।

  • @gurjantaulakh9867
    @gurjantaulakh9867 11 часов назад +13

    ਸੁਖਬੀਰ ਇੰਸਾਂ ਜੀ ਲੋਕਾਂ ਨੇਂ ਤਾਂ ਤੁਹਾਨੂੰ ਰਾਜ ਭਾਗ ਬਖਸ਼ਿਆ ਲੇਕਿਨ ਤੁਸੀਂ ਨਾਂ ਪੰਜਾਬ ਦੇ ਨਾਂ ਪੰਜਾਬ ਦੇ ਲੋਕਾਂ ਲਈ ਹੁਣ ਦਫਾ ਹੋ ਜਾਓ ਵੀਰ ਜੀ

  • @DsDhaliwal-gc5je
    @DsDhaliwal-gc5je 11 часов назад +12

    ਸੁੱਖੇ ਵੀਰੇ ਤੈਨੂੰ ਨ ਤਾਂ ਧਰਮ ਦਾ ਉ ਅ ਆਉਂਦਾ ਨਹੀਂ ਤੂੰ ਹੁਣ ਧਰਮ ਦੀਆਂ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ ਗੁਣਾਂ ਇਹੀ ਹੈ ਕਿ ਹੁਣ ਤੁਹਾਡੀ ਬਾਤ ਬੀਤ ਗੀ ਬੱਚੇ ਆਪਦੇ ਲਈ ਕਰਦੇ ਹੋਣਗੇ ਬੱਸ ਬੱਸ ਬੱਸ ਕਰ ਤੇਰੇ ਪਿਉ ਨੇ ਕੌਮ ਖਾ ਲਈ ਕਾਠ ਦੀ ਹਾਂਡੀ ਇਕ ਵਾਰ ਚੜਦੀ ਹੁੰਦੀ ਹੈ

  • @sukhwindersinghkhalsa7074
    @sukhwindersinghkhalsa7074 11 часов назад +12

    ਅਸੀਂ 10 ਸਾਲਾਂ ਤੋਂ ਜਾਗੇ ਹੋਏ ਹਾਂ

  • @RajinderSingh-ri3jc
    @RajinderSingh-ri3jc 9 часов назад +5

    ਗੁਨਾਹ ਹੀ ਗੁਨਾਹ ਕੀਤੇ ਪੰਜਾਬੀ ਸੂਬੇ ਕੀ ਲੋੜ ਸੀ ਪੰਜਾਬ ਵਿੱਚ ਤੁਸੀਂ ਭੲਈਏ ਵਾੜ ਕੇ ਉਹਨਾਂ ਦੇ ਰਾਸ਼ਨ ਅਧਾਰ ਕਾਰਡ ਬਣਾਏ

  • @frostybeast2921
    @frostybeast2921 11 часов назад +12

    ਤੁਹਾਡਾ ਹੁਣ ਬੇੜਾ ਗਰਕ ਹੋ ਗਿਆ ਹੈ

  • @sukhwindersinghkhalsa7074
    @sukhwindersinghkhalsa7074 11 часов назад +11

    ਰੌਂਦਾ ਕਿਊ ਹੈ ਹੁਣ

  • @GurmeetSingh-zc2zo
    @GurmeetSingh-zc2zo 9 часов назад +3

    ਤੁਹਾਡੇ ਕਰਕੇ ਅਕਾਲੀ ਦਲ ਖਤਮ ਹੋ ਗਿਆ।

  • @yadwindersingh8894
    @yadwindersingh8894 10 часов назад +6

    ਏਡਾ ਡਰਾਮੇਬਾਜ, ਕੰਜਰ

  • @gurmeetformain6651
    @gurmeetformain6651 10 часов назад +6

    ਘੂਸਿਆ ਦਰਬਾਰ ਸਹਿਬ ਤੇ ਅਟੈਕ ਤੇ ਤੁਸੀ ਕਰਾਇਆ

  • @gurmeetformain6651
    @gurmeetformain6651 10 часов назад +5

    ਘੁਸਿਆ ਦਰਬਾਰ ਸਾਹਿਬ ਤੇ ਆਟੇਕ ਤੁਸੀ ਕਰਾਇਆ ਲੋਕਾ ਤੋ ਕੁੱਟ ਨਾ ਖਾ ਲੀ

    • @gurbaljeetsingh-s3r
      @gurbaljeetsingh-s3r 9 часов назад

      ਲੋਕ ਬੇਸ਼ਰਮ ਨੇ ਜੋ ਦੇਖ ਰਹੇ ਨੇ ਹਾਲੇ ਵੀ ਸਮਝ ਨਹੀ ਆਦੀ ਇਨਾ ਦੀਅ। ਜਾਤੀ ਝਾੜ ਕੇ ਪੰਜਾਬ ਦਾ ਬੇੜਾ ਡੋਬਣ ਲਈ ਤਿਆਰ ਨੇ

  • @b.scheema6392
    @b.scheema6392 9 часов назад +1

    ਗੁਨਾਹ ਇਹੋ ਹੈ ਸੀ੍ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾਇਆ ਤੇਰੇ ਪਾਪਾ ਜੀ ਨੇ

  • @ManjitSingh-wp6pp
    @ManjitSingh-wp6pp 9 часов назад +2

    ਇਹ ਅਕਾਲੀ ਕਾਨਫਰੰਸ ਹੈ ਜਾਂ ਸੁੱਖੇ ਇੰਨਸਾਂ ਵੱਲੋਂ ਪ੍ਰਕਾਸ਼ ਇੰਨਸਾਂ ਲਈ ਪਾਏ ਕੀਰਨੇ

  • @manjitsinghmanjitsingh9508
    @manjitsinghmanjitsingh9508 12 часов назад +14

    Sukhvir badal jo v pakhand kar lave is da kuj v nahi hona .

  • @dharamsingh4280
    @dharamsingh4280 11 часов назад +7

    Beimaan

  • @b.scheema6392
    @b.scheema6392 9 часов назад +1

    ਗੁਨਾਹ ਇਹੋ ਹੈ 1978 ਵਸਾਖੀ ਵਾਲੇ ਦਿਨ 13 ਸਿੰਘ ਸ਼ਹੀਦ ਕਰਵਾਏ ਤੇ ਨਰਕਧਾਰੀਆਂ ਨੂੰ ਆਪ ਛੱਡ ਕੇ ਆਏ ਹਰਿਆਣਾ ਬਾਡਰ ਤੇ

  • @jasbirpathak5279
    @jasbirpathak5279 8 часов назад +1

    ਇਹ ਜਿੰਨੇ ਵੀ ਲੋਕ ਬਾਦਲ ਦੀ ਰੈਲੀ ਵਿੱਚ ਆਏ ਨੇ ਇਹ ਸਭ ਗੁਰੂ ਤੇ ਪੰਥ ਦੇ ਦੁਸ਼ਮਣ ਨੇ।

  • @devendersandhuwaheguruji4173
    @devendersandhuwaheguruji4173 9 часов назад +2

    ਸੂਖੇ ਨੇ ਇਕ ਵਾਰ ਵੀ ਇਹ ਨੀ ਬੋਲਿਆ
    ਪੰਥ ਵਸੇ ਮੈਂ ੳਜਙਾੰ

  • @OnkarSingh-zq7yu
    @OnkarSingh-zq7yu 12 часов назад +4

    SUKHBIR SINGH AGENCIA NE KIHA JATHDAR NU BABE SARSE NU MAF KAR DIO.

  • @dharamsingh4280
    @dharamsingh4280 11 часов назад +4

    Bach jo eh badal laana beimaan hea eh jhootha banda wa

  • @gurnamsinghmattu551
    @gurnamsinghmattu551 11 часов назад +3

    Tere agee jine kursia te baithe aa na maria jmeeran wale aaaa

  • @bahadursingh4841
    @bahadursingh4841 12 часов назад +4

    Sromani akalidal tha je kare bhala chahunde ho ta badale gadara nu dfa kro

  • @khehrasaab783
    @khehrasaab783 10 часов назад +2

    Sukhbeer badal muradabad

  • @darshansran3363
    @darshansran3363 9 часов назад

    ਇਹ ਕਾਨਫਰੰਸਾਂ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣ ਹਨ।

  • @b.scheema6392
    @b.scheema6392 9 часов назад

    ਵਾਹ ਜੀ ਵਾਹ ਬੰਦੀ ਸਿੰਘ ਯਾਦ ਆ ਗਈ ਅੱਜ 😂

  • @santokhsingh3308
    @santokhsingh3308 5 часов назад

    ਇਸ ਵਿਚ ਕੋਈ ਸ਼ੱਕ ਨਹੀਂ ਕਿ ਬੜੇ ਬਾਦਲ ਸਾਹਿਬ ਨੇ ਬੇਹਿਸਾਬ ਕੁਰਬਾਨੀਆਂ ਦਿੱਤੀਆਂ ਪਰ ਕੁਰਬਾਨੀਆਂ ਦੇ ਬਕਰੇ ਸਨ ਪੰਜਾਬ ਦੇ ਚੋਣਵੇਂ ਨੋਜਵਾਨ ਜਿਨਾਂ ਨੂੰ ਸੁਖਬੀਰ ਸਿੰਘ ਜੀ ਨੇ ਆਪ ਸਾਰੇ ਸੰਸਾਰ ਦੇ ਸਾਮਨੇ ਕਬੂਲਿਆ। ਇਸ ਲਈ ਉਨ੍ਹਾਂ ਨੂੰ ਇਥੇ ਕੀ ਦਰਗਾਹ ਵਿੱਚ ਵੀ ਪੁਰਸਕਾਰ ਮਿਲਨ ਗੇ।

  • @Chardikalag
    @Chardikalag 7 часов назад

    ਜਿਹੜੇ ਆਪਣੀਆਂ ਜਾਨਾਂ ਵਾਰ ਗਏ ਜੀ , ਕੀ ਉਨਾਂ ਦੀ ਕੁਰਬਾਨੀ ਘੱਟ ਹੈ ਜੀ ,
    1991 ਦੀਆਂ ਵਿਧਾਨ ਸਭਾਂ ਸਮੇਂ ਕਈ ਅਕਾਲੀ ਦਲ ਦੇ ਉਮੀਦਵਾਰ ਮਾਰੇ ਗਏ ਸੀ , ਕੀ ਉਨਾਂ ਦੀ ਕੁਰਬਾਨੀ ਛੋਟੀ ਹੈ ਜੀ ?

  • @HarjinderSingh-b4i
    @HarjinderSingh-b4i 11 часов назад

    ਦੇਖਿਓ ਪੰਜਾਬੀਓ ਕਿਤੇ ਗਲਤੀ ਨਾ ਕਰ ਲਿਉ ਬੁਹਤ ਘਾਣ ਕੀਤਾ ਪੰਜਾਬ ਦਾ ਇਹਨਾ ਨੇ ਘੁਣ ਵਾਂਗ ਚਿੰਬੜੇ ਹੋੇਏ ਸੀ ਪੰਜਾਬ ਨੂੰ ਝਾਂਸੇ ਵਿੱਚ ਨਾ ਆ ਜਾਇਉ ਪੰਜਾਬੀਓ ਧੰਨਵਾਦ

  • @ManjitSingh-wp6pp
    @ManjitSingh-wp6pp 8 часов назад

    ਅਕਾਲੀ ਦਲ ਰਹੇਗਾ ਪਰ ਬਾਦਲ/ਮਜੀਠੀਏ ਪਰਿਵਾਰ ਨੂੰ ਬਾਹਰ ਕੱਢ ਕੇ

  • @kuldipsingh2313
    @kuldipsingh2313 9 часов назад +3

    ਤੇਨੁ ਤੇ ਤੇਰੇ ਪਿਉ ਨੁ ਸਿਖ਼ੀ ਨੁ ਨੁਕਸਾਨ ਪਹਚਾਉਨ ਲਈ 100 ਛਿਤਰ ਤੇ ਲਾਹਨਤਾ

  • @BaljinderKaur-z1d
    @BaljinderKaur-z1d 8 часов назад

    ਹਾਂ ਬਈ ਬੇੜਾ ਕਰਨ ਵਾਸਤੇ ਆਈ ਆ ਆਪਣਾ ਘਰ ਭਰ ਕੇ ਪੰਥ ਨੂੰ ਬਰਬਾਦ ਕੀਤਾ ਆਹ ਜਿੰਦਗੀ ਲਾਈਏ ਕੰਜਰਾ ਸਰਮ ਕਰਲਾ ਹੁਣ ਵੀ

  • @balbirsinghjmajra2523
    @balbirsinghjmajra2523 11 часов назад +7

    Nhi pauni Vote

  • @Virkkabaddi08
    @Virkkabaddi08 9 часов назад

    ਮੋਹਰੇ ਸਬ ਭਈਏ ਬਿਠਾ ਕੇ ਰੱਖੇ ਕਿਰਾਏ ਦੇ,,, ਸਬ ਗੁਨਾਹ ਮਨ ਗਿਆ,, ਹਮਲਾ ਵੀ ਖੁਦ ਕਰਵਾਯਾ 😍

  • @avtars.dhindsa8381
    @avtars.dhindsa8381 10 часов назад

    ਹੁਣ ਵੀ ਇਹ ਬਾਦਲ ਪਰਵਾਰ ਦਾ ਨਾਮ ਹੀ ਲੈੱਦਾ ਪਾਰਟੀ ਦਾ ਨਹੀ , ਲੋਕ ਇਹਦੇ ਬਾਪ ਦੇ ਗੁਲਾਮ ਕਰਕੇ ਰੱਖੇ ਹੋਏ ਸੀ

  • @gurbaxsingh8096
    @gurbaxsingh8096 10 часов назад +1

    tere pio prakash chand ne ta Delhi chithi likhi c akal takht CH attack krwane nu , to b panjab da doshi h ,,, ,,,

  • @GurmitSingh-s6w
    @GurmitSingh-s6w 8 часов назад

    ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਕਰਵਾ ਦਿੱਤੀ ਇਹਨਾ ਨਲਾਇਕਾਂ ਨੇ

  • @gurminderkaur2626
    @gurminderkaur2626 6 часов назад

    ਬਾਦਲ ਲਾਣੇ ਨੂੰ ਪੰਜਾਬ ਲੁੱਟਣ ਦੀ ਬਥੇਰੀ ਸ਼ਕਤੀ ਮਿਲੀ ਇਥੋਂ ਦੇ ਇਤਿਹਾਸ ਬਾਰੇ ਵੀਰ ਕੁਝ ਬੋਲ

  • @hardialsingh1
    @hardialsingh1 9 часов назад

    ਸ਼ਰਮ ਕਰ ਸੁੱਖਾ ? ਗੁਰੂ ਦੋਖੀ ਪੰਥ ਦੋਖੀ ਦਿੱਲੀ ਦਾ ਗੁਲਾਮ। ਸਿਖਾਂ ਦਾ ਕਾਤਲ ਬਾਦਲ ਪਰਿਵਾਰ । ਬਚੋ ਬਚੋ ਬਚੋ। ਪਾਪਾਂ ਦੀ ਪੰਡ ਬਾਦਲਾਂ ਤੋ॥ ਬੇਨਤੀ ਐ ਵੀਰੋ ਭੈਣੋ ॥ ਅਮਿ੍ਰਤਪਾਲ ਸਿੰਘ ਦਾ ਸਾਥ ਦਿਓ ਜੀ ॥

  • @lakhmirsinghlidder9383
    @lakhmirsinghlidder9383 10 часов назад

    Punjab suffered a big loss during their leadership. Hence no vote.

  • @sukhdevkaur3948
    @sukhdevkaur3948 8 часов назад

    Saromani akalidal zindabad

  • @madanjeetsingh1000
    @madanjeetsingh1000 9 часов назад

    ਇਹ ਸਾਰੇ ਵੇਹਲੜ ਬੇ ਗਾਰਤੇ ਕਿੱਥੋਂ ਲੈਅ ਆਏ ਹੋ

  • @SatnamSingh-ch4kd
    @SatnamSingh-ch4kd 11 часов назад +1

    Don't listen to him is gappy

  • @balbirkumar7934
    @balbirkumar7934 10 часов назад +1

    Aam Aadmi party jindabad

  • @balvirbrar1881
    @balvirbrar1881 11 часов назад

    ਸੁਖਬੀਰ ਬਾਦਲ ਕੌਮ ਦਾ ਗਦਾਰ

  • @AngrejSingh-tz6ee
    @AngrejSingh-tz6ee 12 часов назад

    ❤❤❤❤❤

  • @rubyaulakh1315
    @rubyaulakh1315 9 часов назад

    Jena marji rola paa le tu cm nhi banda

  • @gurdialsingh5622
    @gurdialsingh5622 10 часов назад

    Sukhbir badal badal khatam houn da rona rou reha hai akalyou sharam kro akaliyoudal khatam hou reha hai bare ik vaar nhi boleya

  • @devindersingh1590
    @devindersingh1590 8 часов назад

    Kihri jail kti a jhooth bolda h

  • @RajinderSingh-nj8vc
    @RajinderSingh-nj8vc 9 часов назад

    😂😂😂

  • @rubyaulakh1315
    @rubyaulakh1315 9 часов назад

    Akali dal nu tusi aap khatam kiti badal ne koi kam chga nhi kita

  • @satvindersingh6037
    @satvindersingh6037 7 часов назад

    Tera parwaar banke Asi Guru Granth Sahib ji de gaddaar nahi ban sakde,

  • @Balwantsingh-bb1yw
    @Balwantsingh-bb1yw 10 часов назад

    Gadarea kohaa jahar poan vala dhan dhan shre guru gartha shabi bevadea kervai ram rame no mafe dane sgpc daa 92 laka dea masarea kervae

  • @realsujansingh
    @realsujansingh 7 часов назад

    O gangua tera hun bera grk ho gia
    Tusi rj rj ke sikh kom dee nslkusi kiti aa
    Roi jaa roi jaa roi jaa tera sma hun beet gia lgdà

  • @P.s6379
    @P.s6379 9 часов назад

    Beimana tera beda baih jave tu fir aa gia tanu sarm nhi andi gunah man k saja bhugt k v apne aap nu khra sona sabt karn laga hoia tanu tere gunaha d saja na de brabar hi mili h

  • @Jappteet
    @Jappteet 2 часа назад

    Mar jam pare besharma

  • @bahadursingh4841
    @bahadursingh4841 12 часов назад

    Badla punjab wich Nasha le kare Anda apnea jaidad aty t

  • @SinghLaddi-m7w
    @SinghLaddi-m7w 10 часов назад

    Panda ch bethe kine loka de sir te pagga ne bhaut bihari bndeya te aurta nu paise de ke bulaya gya

  • @harbanssran4471
    @harbanssran4471 11 часов назад

    Kuttatabarkuttalaana

  • @jagmeetchahal0026
    @jagmeetchahal0026 6 часов назад

    Amritpal Singh jindabad

  • @parmjitsinghrandhawa3154
    @parmjitsinghrandhawa3154 7 часов назад

    Badal da Fault
    1969,fake encounter started
    1978 Support Narkdhari
    1997 Promote Corrupt police who killed Sikh Youth
    2015 Forgiven Yhotha Sadh
    Most corrupt leader in AkaliDal History
    A Real Dogra and you only talk for your Dogra Father

  • @jagmeetchahal0026
    @jagmeetchahal0026 6 часов назад

    Khalistan jindabad amritpal singh jindabad khalistan zindabad aukha gappi londsa

  • @jagmeetchahal0026
    @jagmeetchahal0026 6 часов назад

    Bhut sewA krli tuc hun sada kheda chad do

  • @dharamsingh4280
    @dharamsingh4280 11 часов назад +5

    Beimaan