ਪੰਜਾਬ ਪੁਲਿਸ ਦੇ ਨਾਕੇ ਤਾਂ ਬਹੁਤ ਦੇਖੇ ਹੋਣੇ ਆ, ਕਿਸਾਨਾਂ ਨੇ ਲਾ ਲਿਆ ਪੁਲਿਸ ਦੇ ਵੱਡੇ ਅਫਸਰਾਂ ਲਈ ਟਾਈਟ ਨਾਕਾ

Поделиться
HTML-код
  • Опубликовано: 19 дек 2024

Комментарии • 3

  • @jagseersinghwahsgurukjibra9890
    @jagseersinghwahsgurukjibra9890 День назад +1

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਜਿੰਦਾਬਾਦ ਮੋਦੀ ਸਰਕਾਰ ਨੂੰ ਤੁਰੰਤ ਕਿਸਾਨਾ ਦੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ ਜੀ ਇਹ ਦੇਸ਼ ਦਾ ਅੰਨਦਾਤਾ ਹੈ ਅੱਤਵਾਦੀ ਨਹੀਂ ਇਸ ਤਰਾ ਦਾ ਵਿਵਹਾਰ ਦੇਸ਼ ਦੇ ਅੰਨਦਾਤਾ ਨਾਲ ਨਾ ਕਰੋ ਜੀ ਵਾਹਿਗੁਰੂ ਜੀ ਤੋ ਡਰੋ ਵਾਹਿਗੁਰੂ ਜੀ ਦੀ ਚੱਕੀ ਬਹੁਤ ਹੌਲੀ ਚਲਦੀ ਹੈ ਪਰ ਬਾਰੀਕ ਬਹੁਤ ਪੀਸਦੀ ਹੈ ਜੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਤੁਰੰਤ ਕਿਸਾਨਾ ਦੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ ਜੀ

  • @HarmeetAulakh-gm8lw
    @HarmeetAulakh-gm8lw День назад

    Kisan ekta jindabad 🚩✌️💪 👍

  • @mohanpabla3617
    @mohanpabla3617 День назад

    Please don’t trust anybody. All those Police officers who come to see Jagjit singh Dalewal they want to observe his security arrangements so they can plan to pick ( arrest) him. So the Kissans should take utmost precautions.