Gur Ramdass Rakho Sarnaayi || Bhai Karnail Singh Ji Hazoori Ragi Sri Darbar Sahib Amritsar ||

Поделиться
HTML-код
  • Опубликовано: 23 янв 2025

Комментарии • 1 тыс.

  • @JaspalSingh-ck1io
    @JaspalSingh-ck1io 2 года назад +50

    ਕੀਰਤਨ ਸਾਡਾ ਇਸ਼ਕ ਹੈ ਇਸ ਦਾ ਕੋਈ ਮੁੱਲ ਨਹੀ

  • @GurjantSingh-uc1wu
    @GurjantSingh-uc1wu Год назад +6

    गुरु रामदास जी राखो सरनाई🙏🙏🙏🙏🙏🙏🙏🙏🙏🙏🙏🤫🤫🤫🤫🤟🤟🤟🤟🌈🌈🌈🌈💐💐💐💐💐💐💐💐💐💐💐💐💐💐💐💐💐💐💐💐💐💐💐💐

  • @preetkaurpreetkaur9582
    @preetkaurpreetkaur9582 2 года назад +102

    ਵਾਹਿਗਰੂ ਜੀ ਸੱਚੀ ਹਿੰਮਤ ਤੋਂ ਹਰਦੀ ਜਾਂਦੀ ਸੀ ਪਰ ਸੱਚ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਧਿਆਇਆ ਸਬਰ , ਸੰਤੁਸ਼ਟੀ ਅਤੇ ਹਿੰਮਤ ਮਿਲਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

    • @GurdeepSingh-cs7yf
      @GurdeepSingh-cs7yf Год назад +3

      Waheguru mehr krn chardikala bakshn 😇🙏 dhan dhan ramdass guru sahib ji🙏

    • @sahildeep11kaur56
      @sahildeep11kaur56 Год назад

      🙏🙏🙏

    • @Singhkuljit007
      @Singhkuljit007 Год назад +1

      Dhan dhan guru ramdas ji. Waheguru ji jindgi ch dukh hi dukh ne. Bs waheguru thoda hi sahara hai. Ek din sabh kuj thik kroge

    • @pardeepgill9086
      @pardeepgill9086 11 месяцев назад +1

      Waheguru ji 🙏🙏

    • @harkamalsingh6525
      @harkamalsingh6525 10 месяцев назад +1

      Mere guru Ramdas ji dhan han

  • @baggas1929
    @baggas1929 3 года назад +35

    ਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ 🙏🏻🙏🏻😭😭😭😭😭😭😭😭😭😭

  • @Dreams_TraveLeR
    @Dreams_TraveLeR Год назад +37

    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਿਤਾ ਜੀ ਮਹਾਰਾਜ ਸਰਬੱਤ ਦਾ ਭਲਾ ਕਰਨਾ ਮਹਾਰਾਜ ਜੀ 🙏🙏🙏🙏

  • @ManjeetKaur0047
    @ManjeetKaur0047 Год назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji❤❤❤❤❤❤❤

  • @sidhusaab1867
    @sidhusaab1867 Год назад +18

    ਧੰਨੁ ਧੰਨੁ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ

  • @ANIMAL_AWW
    @ANIMAL_AWW 2 года назад +58

    ਸਗਲ ਸ੍ਰਿਸ਼ਟੀ ਦੇ ਤਾਰਨਹਾਰ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਰਾਮਦਾਸ ਜੀ, ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ।

    • @jagroopsarai745
      @jagroopsarai745 Год назад +2

      Satnam Sri waheguru sahib ji satnam Sri waheguru sahib ji satnam Sri waheguru sahib ji satnam Sri waheguru sahib ji satnam Sri waheguru sahib ji

    • @rajabadwal7304
      @rajabadwal7304 11 месяцев назад

      ​@@jagroopsarai745?

    • @INDERgamingyt04
      @INDERgamingyt04 5 месяцев назад +1

      Sat kartar dhan dhan bhagat kabeer ji fareed ji❤😊

  • @VikramSingh-rs7bf
    @VikramSingh-rs7bf 3 года назад +74

    ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆll🙏🙏🙏🙏🙏

  • @Harwinder_Sandhu
    @Harwinder_Sandhu Год назад +11

    Waheguru ji waheguru ji mehr prya hath SBB te rakhyo waheguru ji 🙏💫🙏

  • @harkinderkalia9579
    @harkinderkalia9579 Год назад +6

    ਇਹ ਸ਼ਬਦ ਸੁਣ ਕੇ ਅੱਖਾਂ ਭਰ ਆਉਦੀਆਂ ਨੇ ਪਤਾ ਨਹੀ ਕਿਉਂ

  • @kamalbrar967
    @kamalbrar967 2 года назад +51

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਹਾਡਾ ਸੁਕਰ ਸੁਕਰ ਹੈ ਤੁਸੀਂ ਭਾਈ ਸਾਹਿਬ ਜੀ ਨੂੰ ਇੰਨੀ ਕਲਾ ਬਖਸ਼ੀ 🙏 ਭਾਈ ਸਾਹਿਬ ਦਾ ਵੀ ਦਿਲੋਂ ਧੰਨਵਾਦ ਕਰਨ ਨੂੰ ਜੀ ਕੀਤਾ 🙏

  • @RajinderSingh-nq2zq
    @RajinderSingh-nq2zq Год назад +11

    Dhan Dhan Shri Guru Ramdas Sahib Ji😇sab da bula kreo waheguru jio😇

  • @mankiratsingh8507
    @mankiratsingh8507 2 года назад +75

    ਭਾਈ ਸਾਹਿਬ ਜੀ ਦਾ ਕੀਰਤਨ ਸੁਣ ਕੇ ਰੂਹ ਨੂੰ ਇੰਨਾ ਸਕੂਨ, ਖੁਸ਼ੀ, ਆਨੰਦ ਮਿਲਦਾ ਹੈ ਕਿ ਦਸਿਆ ਨਹੀ ਜਾ ਸਕਦਾ, ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਭਾਈ ਸਾਹਿਬ ਦੇ ਕੀਰਤਨ ਤੇ❤️❤️🙏🙏

    • @sukhgill1998
      @sukhgill1998 2 года назад +1

      Hanji eh ta sach aa Daily morning jroor suni da bhai sahib da eh sahbad

    • @Bagga-nm7-o
      @Bagga-nm7-o Год назад

      ​😢😢😢33😢4

    • @majorsingh2492
      @majorsingh2492 Год назад +1

      Bilkul enj lagda jive Shri guru Ram das Maharaj je ne apne charna ch betha leya hove

    • @tarloksinghsachdeva1005
      @tarloksinghsachdeva1005 9 месяцев назад

      Sweet and soothing voice

  • @ranjitwaraichranjitwaraich6346
    @ranjitwaraichranjitwaraich6346 2 года назад +14

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @navdeepnavi1347
    @navdeepnavi1347 2 года назад +14

    ਮਿਹਰ ਕਰੀ ਦਾਤਿਆ...🙏🙏

  • @amanjotnirmaan2924
    @amanjotnirmaan2924 10 месяцев назад +1

    Dhan Dhan Shri Guru Gobind Singh Sahib Maharaj Ji 🌸❤️🙏

  • @GURVINDERSINGH-gk5fx
    @GURVINDERSINGH-gk5fx 3 года назад +12

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੀ

  • @surinderkaurgill901
    @surinderkaurgill901 Год назад +1

    Dhan Dhan Shri Guru Ramdas ji kirpa karo 🤲🤲

  • @bhattitajinder8687
    @bhattitajinder8687 2 года назад +13

    Dhan Dhan Shri Guru Ramdas Sahib ji Maharaj Mehar kro🙏🏻🙏🏻

  • @amanjotnirmaan2924
    @amanjotnirmaan2924 10 месяцев назад +1

    Waheguru ji ka khalsa Waheguru ji ki Fateh Ji 🌸❤️🙏

  • @deepdhillon7478
    @deepdhillon7478 Год назад +9

    ਧੰਨ ਧੰਨ ਰਾਮਦਾਸ ਗੁਰੂ ਜੀ 🙏🏻🙏🏻

  • @ShindaSingh-y5o
    @ShindaSingh-y5o Год назад +1

    Dhan guru Ramdas jii
    Baba deep singh
    🙏🙏🙏🙏🙏🙏🙏🙏🙏

  • @khushusodhi2808
    @khushusodhi2808 Год назад +8

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ।
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ।
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ।
    🙏🙏🙏💐💐💐🙏🙏🙏🙇🙇

  • @gurwindersidhu1210
    @gurwindersidhu1210 Год назад +2

    Waheguri ji 🤝🤝🤝🤝🤝

  • @baljeetkaur9926
    @baljeetkaur9926 4 года назад +17

    ਗੁਰ ਰਾਮਦਾਸ ਰਾਖਹੁ ਸਰਣਾਈ🙏🙏

  • @GurpreetSingh-gn3xf
    @GurpreetSingh-gn3xf 3 года назад +3

    ਵਾਹਿਗੁਰੂ ਜੀ

  • @kamalbrar967
    @kamalbrar967 2 года назад +11

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @BholaSingh-yn6mm
    @BholaSingh-yn6mm 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @Familyfunnoffical
    @Familyfunnoffical 2 года назад +58

    ਮੇਰੇ ਵੀ ਰੂਹ ਬਹੁਤ ਸੁਕੂਨ ਮਿਲਦਾ ਹੈ ਸ਼ਬਦ ਸੁਣ ਕੇੇ 🙏🙏🙏

  • @kiranbirsandhu-m4c
    @kiranbirsandhu-m4c Год назад +1

    Guru RAMDAS RAKHO SRNAI 🤲🥺🙏🏻😊

  • @amarjeetsingh9983
    @amarjeetsingh9983 Год назад +3

    Dhan dhan Guru Nanak dev ji maharaj mehar kri Dhan Dhan Guru raamdaas ji maharaj mehar kri ❤️❤️❤️❤️🌼🌼🌼🌼🙏🏻🙏🏻🙏🏻🙏🏻

  • @rajwindermaan3795
    @rajwindermaan3795 Год назад +2

    Waheguru ji waheguru ji waheguru ji waheguru ji waheguru ji waheguru ji waheguru ji

  • @satnamsinghatwal13
    @satnamsinghatwal13 4 года назад +7

    ਵਾਹਿਗੁਰੂ 🙏। ਗੁਰੂ ਰਾਮਦਾਸ ਰਾਖਹੁ ਸਰਣਾਈ। 🙏 ਵਾਹਿਗੁਰੂ

  • @Dharwinder-vw8py
    @Dharwinder-vw8py Год назад +1

    Waheguru ji mahr karna sab ty🙏🙏🙏🙏🙏🙏🙏

  • @harinderghuman5969
    @harinderghuman5969 Год назад +3

    Waheguru ji rooh nu skoon milgea ih shabad sun ke .Dhan Dhan Guru Ramdas ji 🙏🙏🌹🌹🙏🙏

  • @ParamveerSingh-ds6fz
    @ParamveerSingh-ds6fz 8 месяцев назад +1

    SATNAM SHRI WAHEGURU JI ❤❤

  • @HarwinderSingh-ul4xq
    @HarwinderSingh-ul4xq 4 года назад +7

    ਧੰਨ ਸ੍ਰੀ ਗੁਰਦੇਵ ਸਤਿਗੁਰੂ ਗ੍ਰੰਥ ਸਾਹਿਬ ਜੀ🙏🌹

  • @AmanDeep-ry3sj
    @AmanDeep-ry3sj Год назад +2

    Waheguru kirpo kro waheguru bhut umeeda liya me Tere asare supne dekhe waheguru kirpa kro te Khushi pare din on asi Tera shukrana kriye waheguru ji

  • @simransimran9118
    @simransimran9118 3 года назад +10

    Heartouch Shabad oh Shabad waheguru di yaad mall jodhdahai🙏🙏🙏🙏♥️

  • @amanjotnirmaan2924
    @amanjotnirmaan2924 10 месяцев назад +1

    Dhan Dhan Shri Guru Ramdas Sahib Maharaj Ji 🌸❤️🙏

  • @dharamveersingh2151
    @dharamveersingh2151 2 года назад +17

    ।।ਭਉਤ ਭਉਤ ਵਧੀਆ ਸ਼ਬਦ ਭਾਈ ਸਾਹਿਬ ਜੀ ਨੇ ਗਾਇਆ ਹੈ ਜੀ।।
    ।।ਗੁਰੂ ਰਾਮਦਾਸ ਜੀ ਮਹਾਂਰਾਜ ਜੀ ਕਿਰਪਾ ਬਣਾਏ ਰੱਖਣ ਜੀ ਭਾਈ ਸਾਹਿਬ ਜੀ ਤੇ ਜੀ।।

  • @HarpreetKaur-xj1xo
    @HarpreetKaur-xj1xo 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ☬ਵਾਹਿਗੁਰੂੴਵਾਹਿਗੁਰੂ☬ਵਾਹਿਗੁਰੂੴ
    ੴਵਾਹਿਗੁਰੂ☬ਵਾਹਿਗੁਰੂੴਵਾਹਿਗੁਰੂ☬
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kuldeepsinghmangatramsarna8454
    @kuldeepsinghmangatramsarna8454 3 года назад +8

    Bhaisab Karnailsinghji da koi saani Nahi 🙏🙏🌹 lovely n sweet voice 🙏🌻

  • @KuldeepSingh-hi7pw
    @KuldeepSingh-hi7pw Год назад

    Satnam shri waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @navneetsingh4500
    @navneetsingh4500 2 года назад +6

    🙏 ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ 🙏

  • @channuroy
    @channuroy Год назад +1

    Waheguru shib ji tahnu caddi kala bakshe bole so nihal sat shiri akal

  • @MANJITSINGH-lz4vt
    @MANJITSINGH-lz4vt Год назад +3

    Dhan dhan Sri Guru Ramdas Ji ❤❤❤❤ dhan baba deep Singh ji 🎉🎉🎉🎉🎉❤❤❤

  • @k.r.krecords1472
    @k.r.krecords1472 2 года назад +9

    Weheguru ji kaa Khalsa waheguru ji ki Fateh

  • @gulshanbehal6362
    @gulshanbehal6362 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @binnychawla7228
    @binnychawla7228 2 года назад +6

    ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।🙏🙏🙏

  • @gurjeetkaurkaur4890
    @gurjeetkaurkaur4890 2 года назад +2

    My favorite Ŕaagi bhai karnal singh jii God bless you

  • @kamleshtalreja6138
    @kamleshtalreja6138 Год назад +4

    🙏🙏🙏🙏🙏Waheguruji Mehar Kare Bhai sahib Karnail Singhji ur great may Waheguruji bless always

  • @gagankaur188
    @gagankaur188 Год назад +1

    Waheguru tu hi tu h hr pasee❤❤

  • @harshdeepsingh5996
    @harshdeepsingh5996 3 года назад +9

    Tan tan tan tan Ram Dass gur Jin sireya tine Savareya 🙏

  • @jsingh6822
    @jsingh6822 3 месяца назад +2

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸ਼੍ਰੀ ਭਾਟ ਕੀਰਤਿ ਸਾਹਿਬ ਜੀ ਮਹਾਰਾਜ

  • @sukhpalsinghkauni1758
    @sukhpalsinghkauni1758 3 года назад +14

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ
    🙏🙏

  • @rashpalmanes8290
    @rashpalmanes8290 3 месяца назад +1

    Dhan Guru Ramdas Rakhi Gareeb di laaz Kari na kisse da Mohtaaz....🙏🙏🙏🙏🙏

  • @Factmania172
    @Factmania172 2 года назад +6

    I am harbajan singh I liked this voice

  • @BaldevSingh-b4v
    @BaldevSingh-b4v 7 месяцев назад +1

    Laddi Balnaggan ❤👏

  • @SinghSonu-i7n
    @SinghSonu-i7n Год назад +8

    I fan of ur voice very nice ragi sahib waheguru mehar Karn tuhade te.

  • @jagsirsingh248
    @jagsirsingh248 10 месяцев назад +2

    ਵਾਹਿਗੁਰੂ ਜੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਡੈਡ ਦਾ ਲੀਵਰ ਖਰਾਬ ਹੋ ਗਿਆ ਸੀ ਤੇ ਡਾਕਟਰ ਨੇ ਜਵਾਬ ਦੇ ਤਾ ਸੀ ਫਿਰ ਅਸੀ ਗੁਰੂ ਰਾਮਦਾਸ ਜੀ ਘਰ ਲਗਾਤਾਰ ਪੰਜ ਇਸਨਾਨ ਕੀਤੇ ਤਾਂ ਅੱਜ ਰਾਮਦਾਸ ਕਿਰਪਾ ਨਾਲ ਬਿਲਕੁੱਲ ਠੀਕ ਹਨ ਵਾਹਿਗੁਰੂ ਤੇਰਾ ਸ਼ੁਕਰਾਨਾ ਕਰਦਾ ਹਾਂ

  • @GurpreetSingh-ix7oc
    @GurpreetSingh-ix7oc 3 года назад +5

    ਵਾਹਿਗੁਰੂ ਜੀ ਮੇਹਰ ਕਰਨੀ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏

  • @some_spicy
    @some_spicy Год назад +1

    Guru Ramdas ❤🙏🙏

  • @bhullarrajbir7487
    @bhullarrajbir7487 Год назад +8

    Bahut soni awaaz hai baba ji, Dhan shri guru Ramdas ji

  • @lggamer8591
    @lggamer8591 3 года назад +9

    Veer karnail singh ragi my favourite a voice sunky man nu skun milda very nice waheguru ji kirpa kri es veer Ji te

  • @kulvindersingh405
    @kulvindersingh405 Год назад +8

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @varindershorts4483
    @varindershorts4483 Год назад +2

    Waheguru ji 🙏 Mehar karo

  • @sidhuraj359
    @sidhuraj359 Год назад +7

    Eh shabad sun ke bahut skoon milda waheguru ji mehar karyeoh hamesha

  • @Lovely-fu1gy
    @Lovely-fu1gy 3 года назад +7

    Waheguru ji Anand hi Anand Anand hi Anand mere satguru ji 🙏🙇🏻‍♀️😊🌹🌹❤️❤️

  • @LakhVeer-hr1sc
    @LakhVeer-hr1sc Год назад +1

    Dhan guru ram das ji 🙏🙏♥️❤❤

  • @GurpreetSingh-gn3xf
    @GurpreetSingh-gn3xf 3 года назад +4

    🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾਂ ਦੇ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏

  • @gurpreetsinghsinghgurpreet7039
    @gurpreetsinghsinghgurpreet7039 4 месяца назад

    Waheguru ji kirpa karo sarea ta Sarbat da bhala kro mehar kro waheguru ji waheguru ji waheguru ji waheguru ji

  • @sattasingh5718
    @sattasingh5718 2 года назад +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏

  • @amanjotnirmaan2924
    @amanjotnirmaan2924 10 месяцев назад +1

    Waheguru ji 🙏 ❤

  • @kamalpreet1785
    @kamalpreet1785 3 года назад +19

    100% peaceful voice.....waheguru g bhai sahib g nu chrdikla ch rkhn🙏

  • @Manrajkaur-ko2qf
    @Manrajkaur-ko2qf Месяц назад

    ਧੰਨ ਧੰਨ ਗੁਰੂ ਰਾਮਦਾਸ ਜੀ ਮੇਰੇ ਪਾਪ ਮਾਫ਼ ਕਰਦੋ ਤੇ ਮੇਰੀ ਅਰਦਾਸ ਕਬੂਲ ਕਰਲੋ ਮੇਰੇ ਦੁੱਖ ਦੂਰ ਕਰਦੋ ਪਿਤਾ ਜੀ🙏🏻🙏🏻🙏🏻

  • @kullardiljit2731
    @kullardiljit2731 Год назад +1

    Dhan dhan Shri guru Ramdas ji parivaar te mehar kroo ji ❤️💕

  • @KhushiSingh-xw4kr
    @KhushiSingh-xw4kr 2 года назад +5

    🙏🙏🌷🌷🙏🙏Wahiguru ji ਮੇਹਰ ਕਰੋ ji 🙇🙇🙇🙇🙇

  • @gurnajsingh732
    @gurnajsingh732 Год назад +1

    Waheguru ji 🙏🙏🙏🙏🙏🙏🙏❤️❤️❤️❤️❤️🙏🙏🙏❤️❤️❤️❤️

  • @karamvirsingh9701
    @karamvirsingh9701 3 года назад +9

    Bhai karnail Singh Ji is one of the best ragi and his voice is really heart touching

  • @balwinderkaur7229
    @balwinderkaur7229 Месяц назад

    ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਿਓ ਜੀ

  • @narindersingh900
    @narindersingh900 Год назад +6

    Dhan dhan Shri Guru Ram Dass Maharaj ji chardikala ch rakhan waheguru ji waheguru ji waheguru ji waheguru ji waheguru ji 🙏🌹🌹🌸🌹🌹🙏

  • @LivePb04
    @LivePb04 6 месяцев назад +1

    ਸੱਚੀ ਰੂਹ ਤੱਕ ਜਾਂਦੀ ਹੈ ਆਵਾਜ। ਵਾਹਿਗੁਰੁ ਜੀ ਮੇਹਰ ਭਰਿਆ ਹੱਥ ਰੱਖਣ ਭਾਈ ਸਾਹਿਬ ਤੇ 🙏🙏

  • @GurdeepSingh-ed3zl
    @GurdeepSingh-ed3zl 2 года назад +4

    ਵਾਹਿਗੁਰੂ ਜੀ 🙏🏻🙏🏻🙏🏻

  • @kiranjotkaur8119
    @kiranjotkaur8119 2 года назад +9

    Waheguru ji 🌻

  • @amansachdeva7495
    @amansachdeva7495 2 года назад +1

    Guru Ramdass rakho sharniye my favorite shabd

  • @KulbirSingh-wv2sf
    @KulbirSingh-wv2sf Год назад +3

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਜੀਓ ਚੜਦੀਕਲਾ ਕਰਨ ਹਮੇਸ਼ਾ ਜੀ

  • @annipaul2905
    @annipaul2905 3 года назад +7

    ❤️ touching Shabd waheguru ji 🙏🏻
    Guru Ramdas rakho shrnai mere Malika 🙏🏻 aape baksh le 🙏🏻

  • @singhbikram5345
    @singhbikram5345 Год назад +2

    ANADH AA JANDA SATNAM JI

  • @Kulwantsingh-l1h
    @Kulwantsingh-l1h Год назад +3

    Pyare guru Ramdas ji 🥰🥰💕🌺😍

  • @kawaljeetkaur-sz6ul
    @kawaljeetkaur-sz6ul Год назад +1

    Wgk Khalsa waheguru ji ki Fateh ji

  • @ranjitkaur3785
    @ranjitkaur3785 3 года назад +5

    Bhai sahib ji 🌹🌹🌹🌹🌹 bahut hi anandmayi and heart touching shabad kirtan hai ji 🙏🙏🙏🙏🙏

  • @Arshdeepkaur-tp9nd
    @Arshdeepkaur-tp9nd 6 месяцев назад +2

    Waheguru Ji mehar kreyo sab Ta ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ 🙏🙏🙏🙏🙏🙏🙏

  • @GurwinderSingh-vd9zw
    @GurwinderSingh-vd9zw Год назад +145

    ਜੇਂ ਕੋਈ ਕੰਮ ਨਹੀਂ ਵਨ ਦਾ ਭੈਣੇ ਤਾਂ ਰਾਤ ਨੂੰ 2 ਵਜੇ ਇਸਨਾਣ ਕਰ ਕੇ ਸਿਮਰਨ ਕਰਕੇ ਅਰਦਾਸ ਕਰੀ ਵਾਹਿਗੁਰੂ ਜਮਾ ਤੇਰੇ ਕੋਲ ਆ ਕੇ ਅਰਦਾਸ ਸੁਣੂਗਾ ਤੂੰ ਜਿੰਨਾ ਹੋ ਸਕੇ ਮਹੀਨੇ ਵਿੱਚ ਉਨੇ ਵਾਰ ਕਰੀ ਜਿੰਨਾਂ ਹੋ ਸਕੇ ਤੈਨੂੰ ਆਪੇ ਪਤਾ ਲੱਗੂ

    • @pareenkaur_x
      @pareenkaur_x 8 месяцев назад +4

      🙏🙏

    • @amarjeetsingh2923
      @amarjeetsingh2923 8 месяцев назад +3

      Q

    • @jatindersinghjatinder904
      @jatindersinghjatinder904 8 месяцев назад +3

      ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਕਿਰਪਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🌹🌹

    • @kingboybsingh
      @kingboybsingh 7 месяцев назад +2

      Bire waise 2 wje da sma kite v ni sunia na dekhiya ajtik swere 4 waje da Sama sahi manneya janda Hindu dharam ch v sikh dharam ch v

    • @komalgoyal1503
      @komalgoyal1503 7 месяцев назад

      Marwadi

  • @lakhwindersinghgill8494
    @lakhwindersinghgill8494 Год назад +1

    ਵਾਹਿਗਰੂ ਦੀ ਕ੍ਰਿਪਾ ਨਾਲ ਰੂਹ ਨੂੰ ਬਹੁਤ ਸਕੂਨ ਮਿਲਦਾ ਏ ਗੁਰੂ ਸਾਹਿਬ ਸ਼ਬਦ ਸੁਣਕੇ

  • @karamjitkaur4345
    @karamjitkaur4345 Год назад +6

    Very nice voice waheguru ji kirpa karn bahut pyara shabad hai ji🙏🙏🙏🙏

  • @GurpreetSingh-fr9fx
    @GurpreetSingh-fr9fx Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @channuroy
    @channuroy Год назад +4

    Beautiful ❤️🥰 sabad waheguru ji ka kahlsa waheguru ji ki fathe

  • @imkaur001
    @imkaur001 Год назад +2

    ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥🤲🏻