Science ਦੀਆਂ ਉਹ ਖੋਜਾਂ ਜੋ ਗੁਰਬਾਣੀ ਵਿੱਚੋ Copy ਕੀਤੀਆਂ ਗਈਆਂ | Nek Punjabi History
HTML-код
- Опубликовано: 7 фев 2025
- Science vs Gurbani #science #gurbani #facts
Sat Shri Akal Ji🙏
Guru Granth Sahib Ji vs Science
In this eye-opening video of Nek Punjabi history, we delve into an extraordinary comparison between modern science and the timeless wisdom of Guru Granth Sahib Ji.
🔹 Guru Nanak Dev Ji and the Birth of the Universe
Discover how Guru Nanak Dev Ji revealed profound truths about the creation of the earth, universe, and life centuries ago, long before modern science began exploring these concepts.
🔹 Scientific Theories Already Written in Gurbani
We discuss how some of today’s groundbreaking scientific theories were already mentioned in Guru Granth Sahib Ji, proving the depth and vision of Sikh teachings.
🔹 Do Aliens Exist?
Explore Gurbani’s perspective on the possibility of life beyond Earth and how it aligns with modern-day scientific explorations.
🔹 Common Traits Between Gurbani and Science
Learn about the surprising parallels between Sikh philosophy and scientific principles, offering a harmonious blend of spirituality and rationality.
🔹 The End of Earth According to Guru Granth Sahib Ji
Uncover what Guru Granth Sahib Ji wrote about the end of the earth and how modern science is now echoing these ideas.
🔹 Earth, Air, Seasons, and Nature
Understand Gurbani’s explanation of natural phenomena like air, seasons, day and night, and the foundation on which the Earth stands - concepts science continues to validate.
This video beautifully bridges the gap between spirituality and science, showcasing the universal truths found in Guru Granth Sahib Ji. Don’t miss this thought-provoking discussion!
#GuruGranthSahibJi #ScienceAndSikhism
Hope you will like this 🙇
Thank you❤
Follow us on ;
👉Instagram : www.instagram....
👉Facebook👈 : / nekpunjabihistory
TUC SADE BAKI CHANNELS V SUBSCRIBE/ FOLLOW KAR SAKDE O APNE INTEREST DE HISAB NAL ;
1. NEK PUNJABI PODCAST (Interesting Personalities)
RUclips - @NekPunjabiPodcast
Instagram - www.instagram....
2. NEK PUNJABI ESTATE (Punjab diya Zameena)
RUclips - @NekPunjabiEstate
Instagram - / nekpunjabiestate
3. The Pendu Podcast ( Untold stories of Punjab)
RUclips - @thependupodcast
Instagram - / dapendupodcast
4. Soch Ke Dekho (Punjab Diyan Unbiased Khabran)
RUclips - @sochke_Vekho
Instagram - www.instagram....
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਬਾਣੀ ਗਿਆਨ ਦਾ ਬਹੁਤ ਵੱਡਾ ਖ਼ਜ਼ਾਨਾ ਹੈ ਜੇਕਰ ਹਰ ਸਿੱਖਿਆ ਵਿਭਾਗ ਚ ਸੱਭ ਪੜਾਈ ਜਾਏ ਬਹੁਤ ਗਿਆਨ ਮਿਲੇਗਾ ਬਚਪਨ ਤੋਂ ਹੀ ।
@@lakhvindersingh3114 ਇਹ ਅਖਰੀ ਅਰਥ ਕਰ ਰਹੇ ਹਨ, ਅਸਲ ਮਤਲਬ ਹੋਰ ਵੀ ਡੂੰਘਾ ਐ
Bilkul sach hai @@channisandhu8358
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ 🙏🏿🤍
Part 2
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।। ਜਲੁ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।।
ਵਾਹਿਗੁਰੂ ਜੀ
Yes, it is absolutely fascinating that Gurbani mentioned this concept centuries ago! The spiritual wisdom in Sri Guru Granth Sahib Ji, written more than 500 years ago, aligns with scientific principles that were discovered much later. This demonstrates the profound insight of the Gurus into the nature of creation and the universe.
Here’s why this is remarkable:
1. Timeless Knowledge:
At the time when Guru Nanak Dev Ji and Guru Arjan Dev Ji shared such wisdom, there was no modern science, telescopes, or advanced understanding of cosmology and elements.
Despite this, the Gurus described creation in a logical sequence: Truth (Sach/Waheguru) ➔ Air ➔ Water ➔ Life.
2. Alignment with Science:
The idea that air and water are foundational elements for life is a core concept in modern science. The mention of air (pavan) and water (jal) as essential precursors reflects a deep understanding of the interconnectedness of the universe.
3. Universal Truths:
Gurbani’s message transcends time and culture. It explains creation not just as a physical process but as a divine act, showing the unity of science and spirituality.
4. Focus on Observation and Reflection:
The Gurus were keen observers of nature and deeply reflective thinkers. They conveyed truths that were as much about understanding creation as about fostering a spiritual connection with the Divine.
Inspiring Thought:
The Gurus' ability to encapsulate complex and universal truths so eloquently is a testament to their divinely inspired wisdom. It’s no wonder that many modern thinkers find Gurbani to be a source of both spiritual and intellectual enlightenment.
Content source help: chatgpt
🙏🙏🙌
ਵੀਰ ਤੁਹਾਡੀ video ਦੇਖ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ਼ ਪਹਿਲਾਂ ਨਾਲੋਂ ਹੋਰ ਵੀ ਪੱਕਾ ਹੋ ਗਿਆ
@@Bedianmol ਵੀਰ ਜੀ ਇਹ ਅਸਲ ਮਤਲਬ ਨਹੀਂ ਹੈ,
ਅਸਲ ਦਾ ਪਤਾ ਲੱਗਿਆ ਤਾਂ ਬਿਲਕੁਲ ਹੀ ਹੈਰਾਨ ਰਹਿ ਜਾਓਗੇ, ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਨਹੀਂ ਐ,
ਪਰ ਅਸਲ ਮਤਲਬ ਬਹੁਤ ਗਹਿਰਾ ਐ.
@@channisandhu8358tuhi dasde prava bujarta payi jana har comment vich
ਬਹੁਤ ਵਧੀਆ ਵੀਰ ਜੀ। ਭਾਗ ੨ ਵੀ ਜ਼ਰੂਰ ਬਣਾਓ।
☝️ ਵਾਹਿਗੁਰੂ 🙏
This is Understandable 👌🏻
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ 🙏 🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏 🙏
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
ਸਾਇੰਸ ਹੁਣ ਖੋਜ ਰਹੀ ਹੈ ਪਰ ਗੁਰਬਾਣੀ ਸਾਢੇ ਪੰਜ ਸੌ ਸਾਲ ਪਹਿਲਾਂ ਕਹਿ ਰਹੀ ਹੈ ਸਭ ਕੁੱਝ ।। ਜਾ ਕਰਤਾ ਸਿਰਠੀ ਕਉ ਸਾਜੈ ਆਪੇ ਜਾਣਹਿ ਸੋਇ ।।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਕਮਾਲ ਤੇ ਲਾਜਵਾਬ ਵੀਡੀਓ ਬਣਾਈ ਤੁਸੀਂ ਸੰਗਤ ਤੇ ਦੇਸ਼ ਜਾਣਨਾ ਚਾਹੁੰਦਾ ਹੈ ਪਾਰਟ ਟੂ ਫਿਰ ਪਾਠ ਥਰੀ ਫਿਰ ਪਾਟ ਫੋਰ ਜੋ ਸੇਵਾ ਬਣੇ ਜਰੂਰ ਕਰੋ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਜੀ ਨੂੰ ਸੋਝੀ ਪਾਵੇ ਜੀ ਤੇ ਵੱਡੀ ਸੇਵਾ ਕਰਾਵੇ।
ਵੀਰ ਜੀ ਇਕ ਬੇਨਤੀ ਹੈ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਿਲੇ ਘੋੜੇ ਅਤੇ ਬਾਜ਼ ਦੀ ਵਿਡੀਉ ਬਣਾਉ ਕਿਥੋਂ ਆਏ ਸੀ ਕਿੱਥੇ ਚਲੇ ਗਏ
Jithe guru ji gay uthe nal sab tu sai ansr ta ehi a
Hnji bilkul shi
😅😅😅😢😅😮😅😅😮
😮😮😊😅😅😅😮😮😅13 the soul 😮😅😮😮😅😊3😮2😮 is 6😅 the 2😅😅AM is 😮😅 a 1😅st
Part 2
🌻🌺ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਕੋਟੀ ਕੋਟਿ ਪ੍ਰਣਾਮ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏❤❤🌷🌴
Bauht Bauht vdia video ae veer ji ❤❤❤❤👍👍
Plz Part 2 jrur bnao veer ji
I think Nek Punjabi is one of the best channel❤
Thanks ji🙏❤️
@@nekpunjabihistorypart 2 plz
ਧੰਨ ਗੁਰੂ ਨਾਨਕ ਪਾਤਸ਼ਾਹ ਜੀ ।
Part 2. Bhut nice jankari video.🙏.
ਗੁਰਬਾਣੀ ਵਿੱਚ ਸਾਇੰਸ ਗੁਰੂ ਨਾਨਕ ਦੇਵ ਜੀ ਬਹੁਤ ਪਹਿਲਾਂ ਲਿਖ ਚੁਕੇ ਹਨ।
Waheguru Ji bahut vadia 🙏part 2 ….. thanks
ਵੀਰ ਜੀ ਸਿੱਖ ਵੀਰਾਂ ਨੂੰ ਸਪੂਰਨ ਗ੍ਰੰਥ ਸਹਿਬ ਵਾਰੇ ਜਾਣਕਾਰੀ ਦਿੱਤੀ ਜਾਵੇ।❤
ਬਹੁਤ ਵਧੀਆ ਹੈ ji aapji ਦੀ ਏਹ ਵੀਡੀਓ
Waiting for video 2
ਬਹੁਤ ਵਧੀਆ ਵੀਡੀਓ ਆ ਵੀਰ ਜੀ ਬਹੁਤ ਗਿਆਨ ਮਿਲਿਆ ਇਸ ਵੀਡੀਓ ਤੋ ਦੂਸਰਾ ਭਾਗ ਵੀ ਬਾਣੁਨਾ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 😊ਭਾਗ ੨ ਲੈ ਕੇ ਆਉ।🙏
Thanku beta bot vdia vidio m bache sari vidios dekhdi ha bot kush smjn nu milda teh gurbani nl judn nu v whae guru ji chardi Kala bkshe thuhanu bache 🙏
ਬਹੁਤ ਹੀ ਵਧੀਆ ਉਪਰਾਲਾ ਵੀਰ ਜੀ, ਸਾਡੇ ਵਰਗੇ ਗਿਆਨਹੀਣ ਲੋਕਾਂ ਨੂੰ ਤੁਸੀਂ ਗੁਰਬਾਣੀ ਦੀ ਮਹੱਤਤਾ ਅਤੇ ਗੁਰੂ ਨਾਲ ਕਿਵੇਂ ਜੁੜਿਆ ਜਾਵੇ ਦੱਸ ਰਹੇ ਹੋ 🙏🏻🙏🏻
ਭਾਈ ਸਾਹਬ ਜੀ ਬਹੁ ਵਧੀਆ ਲਗੀਯ
ਬਹੁਤ ਵਧੀਆ ਹੈ ਵੀਰ ਜੀ part 2 ਵੀ ਬਣਾਓ ਜੀ 🙏🙏
Waheguru ji 🙏 🎉❤❤🎉🎉❤❤🎉🎉❤❤❤❤❤❤
ਬਹੁੱਤ ਵਧਿਆ ਜੀ
Waheguru jiwaheguru ji waheguru ji waheguru ji waheguru ji waheguru ji waheguru ji waheguru ji waheguru ji waheguru ji veer ji ❤❤❤❤🎉
ਬਹੁਤ ਸੋਹਣਾ ਸਮਝਾਇਆ ਤੁਸੀਂ ਵਾਹਿਗੁਰੂ ਜੀ 🙏🏻✅
@@ranveersiingh1313 ਪਰ ਪੂਰਾ ਨਹੀਂ ਸਮਝਾਇਆ
ਵੀਰ ਜੀ ਬਹੁਤ ਵਧੀਆ ਗਿਆਨ ਦਿੱਤਾ ਤੁਸੀਂ ਕੋਸ਼ਿਸ਼ ਕਰਿਆ ਕਰੋ ਇਹੋ ਜਿਹੀਆਂ ਹੋਰ ਵੀ ਵੀਡੀਓ ਸਾਇੰਸ ਤੇ ਗੁਰਬਾਣੀ ਦੀਆਂ ਖੋਜ ਕਰਕੇ ਦਿਓ ਤੇ ਇਹਦਾ ਦੂਸਰਾ ਭਾਗ ਵੀ ਤੁਸੀਂ ਜਲਦੀ ਜਲਦੀ ਬਣਾਓ
ਸਭ ਧਰਮ ਹੁਣ ਆਪਣੇ ਆਪ ਨੂੰ ਸਾਬਤ ਕਰਨ ਲਈ ਇਹ ਹੀ ਕਹਿ ਰਹਿ ਆ ਕਿ ਸਾਇੰਸ ਸਾਡੇ ਤੋਂ ਹੀ ਬਣੀ ਹੈ। ਦੁਨੀਆ ਦੇ ਸਭ ਦੇਸ਼ਾ ਦੇ ਵਿਚ ਬਹੁਤ ਅਕਲਮੰਦ ਮਨੁੱਖ ਸਨ। ਸਾਡੇ ਇਹ ਗੁਰੂ ਸਾਹਿਬਾਨ ਸਨ ਅਤੇ ਦੁਜੇ ਦੇਸ਼ਾ ਵਿਚ ਇਹ ਸਾਇੰਸਦਾਨ ਸਨ।
Veere eh ni keha geya ki science gurbani nu copy kardi aa balki eh keha gya ki gurbani wich jedhi gal 500 sal phela kahi si oh sciene ajj khe rahi ee
@@sunitarani303 y history pd k dekh jido appne guru granth sahib ji di rachna ho rehi c us time europe ch ki chl rehya c tenu appi smj aju sub
@GurpreetSingh007-rl6gn Europe waleya di khoj bare guru sahib nu kive pta lagga veer k guru sahib ji nu English ,French ya Italian aundi c logic te gall krni hundi a tan har ik gall da vichar krna chahida
ਪੜ੍ਹੇ ਲਿਖਿਆਂ ਦੀ ਇਹੋ ਤਕਲੀਫ ਐ।
ਜੇਤਾ ਪੜ੍ਹਿਆ ਤੇਤਾ ਕੜਿਆ।।
ਵਾਹਿਗੁਰੂ ਜੀ ਆਪ ਜੀ ਦੁਜਾ ਭਾਗ ਬਨਾਓ ਜੀ
ਬਹੁਤ ਵਧੀਆ ਜੀ part 2
Nice veer ji 🙏 ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ji
ਜੀ ਵੀਰ ਜੀ
" ' SACH ' sab na ka khasam hai "
.
ਹੈ ਬ੍ਰਮਾਂਡ ਵੀ ਲੱਖਾਂ hi ਗੇ ਅਸਨੂੰ ਤੇ ਇਹ ਸੀ ਵੀ ਇਕ hi ਆ ਬਹੁਤ vadia ਲੱਗੀ ਹੋਰ ਬਣੋ ਏਦਾਂ di ਵੀਡੀਓ
🙏🏼 waheguru ji bahot hi sohni ate dungi vichar te Gyan sanjha kita aap ji ne🙏🏼 waiting for more videos like this.🙏🏼
Very true Bro, very true, its written in our Japji Sahib. You have been enlightened as you truly understand our Gurbani. 🙏🙏🙏👍👍👌
🙏❤Waheguru ji ka Khalsa Waheguru ji ki Fateh❤🙏r
ਬਹੁਤ ਵਧੀਆ ਜਾਣਕਾਰੀ ਵੀਰ ਜੀ
ਵਾਹਿਗੁਰੂ ਜੀ 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
Waheguru ji 🙏 UP Lakhimpur to PALEA Waheguru ji 🙏 🎉❤🎉❤🎉❤🎉❤🎉❤
ਬਹੁਤ ਵਧੀਆ
Bahut wadiya information 👍🏻....Part 2
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ 🙏
Waheguru ji veer ji very good your education ❤❤❤❤🎉🎉🎉🎉🎉
The best information and analysis
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਗੁਰੂ ਨਾਨਕ ਸਾਹਿਬ ਆਪ ਹੀ ਰੱਬ ਨੇ 🙏🙏
ਬਹੁਤ ਵਧੀਆ ਜੀ
ਬਹੁਤ ਬਹੁਤ ਵਧੀਆ ਵੀਰ
ਬਹੁਤ ਵਧੀਆ। ਅੱਗੇ ਹੋਰ ਵੀ ਗੁਰਬਾਣੀ ਦੀ ਵਿਆਖਿਆ ਨਾਲ ਜੋੜੋ ਜੀ।
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
ਬਹੁਤ ਸੋਹਣੀ ਵੀਡੀਓ ਵੀਰ ਜੀ ❤
ਅਗਲਾ ਪਾਟ ਵੀ ਬਣਾਉ ਵੀਰ ਜੀ
ਵਾਹਿਗੁਰੂ ਜੀ hai
Ha ji veer ji part 2 or more explanation .thank you 🙏🙏🙏
Waheguru Ji 🙏 merakarne ap te ji 🙏 bro ♥️🫡♥️🫡♥️🫡👍👌
Very good. Uprala.haa.ji.thanks
Waheguru ji ❤🙏
ਸ਼ਬਦੋਂ ਧਰਤੀ ਸ਼ਬਦੋਂ ਆਕਾਸ਼।। ਸ਼ਬਦੋ ਸ਼ਬਦੀ ਹੋਇਆ ਪ੍ਰਕਾਸ਼।। ਸਾਰਾ ਕੁਝ ਵਚਨ (ਸ਼ਬਦ) ਨਾਲ ਪੈਦਾ ਹੋਇਆ ਹੈ।।
ਬਹੁਤ ਵਧੀਆ
Part 2 ਵੀ
🙏💯 p-2
Bohat soni video ❤❤❤❤❤❤❤
ਹਾਂ ਜੀ ਜ਼ਰੂਰ ਬਣਾਓ
Very good veer ji part to veer ji waheguru ji ❤❤❤🎉❤🎉❤🎉🙏🙏🙏🥀🥀❤️👍
Part.2
Thank you veerji for actual knowledge 🙏
Part2
ਗੁਰਬਾਣੀ ਤੋਂ ਪਹਿਲਾਂ ਸ਼ਸ਼ਤਰਾਂ ਵਿਚ ਵੀ ਬਹੁਤ ਕੁਝ ਲਿਖਿਆ ਹੋਇਆ ਹੈ ਨੋ ਗ੍ਰਹਿ ਚੌਦਾਂ ਲੋਕ ਗ੍ਰਹਿ ਦੀ ਸਹੀ ਚਾਲ ਸਹੀ ਸਮਾ ਅਨੇਕ ਧਰਤੀਆਂ ਪਰਮਾਤਮਾ ਨੂੰ ਆਵਦੇ ਅੰਦਰੋ ਪਾਉਣ ਦੇ ਬਾਰੇ ਤੇ ਔਸ਼ਧੀਆਂ ਹੋਰ ਬਹੁਤ ਕੁਝ ਲਿਖਿਆ ਹਜ਼ਾਰਾਂ ਸਾਲ ਪੁਰਾਣੇ ਸ਼ਸ਼ਤਰਾਂ ਚ
ਬਾਈ ਹਰ ਥਾਂ compare ਕਰਨਾ ਨਾ ਸ਼ੁਰੂ ਕਰਿਆ ਕਰੋ, ਸਾਸ਼ਤਰ ਆਪਣੀ ਜਗ੍ਹਾ ਮਹਾਨ ਹਨ, ਪਰ ਇਥੇ ਗੁਰਬਾਣੀ ਅਤੇ ਸਾਇੰਸ ਦੀ ਤੁਲਨਾ ਕੀਤੀ ਜਾ ਰਹੀ ਹੈ। ਕਿਸੇ ਮੂਰਖ ਨੇ ਆਕੇ ਕੁਝ ਬੋਲ ਦਿੱਤਾ ਤਾਂ ਗੱਲ ਹੋਰ ਪਾਸੇ ਚਲੀ ਜਾਵੇਗੀ। ਇਸ ਲਈ ਵਿਸ਼ੇ ਤੇ ਰਹਿਣਾ ਚਾਹੀਦਾ ਹੈ
@deep_dhaliwall apne ale jyada cmpare hi krde aa kde peer de naal kde dewi dewte nal es krke mai v sochya k jo hai oho dssya jrur jawe k sara kuj parmatma de hukm vich e hai dewi dewte dharam peer fakeer koi ucha niwa ni sab nu parmatma ne channan dita aa
Beautiful and. Very informative. Too good 👍🌺👍❤️
Very informative video. Thanks 🙏🙏
Dhan dhan siri guru nanak dev sahib ji 🙏 part 2
Bhut vdiya video create kiti aa veer ji 👌🏼👌🏼
Satnam Waheguru
ਬਹੁਤ ਵਧੀਆ ਵੀਰ ਜੀ
Part2
Waheguru ji tuci sahi kaha hai ji 🙏♥️
Dhan Guru Nanak
Vr ji bahut Vadia video c Bahut Knowledge mili aa Next Part di Wait aa hun bs tusi jldi bnado bs
Dhan Dhan Shri Guru Nanak Dev Ji,Shri Guru Granth Sahib Ji🙏
Bahut changgi jankari, part 2 jaroor dekhange
Mai aaj tak play store to search kar rai....line to line meaning of Guru Granth sahib....Menu bahut sari aap mil v rai par kise che v arth badiya tarike naal nai samjhaya gaya....aaj tusi line to line meaning das rahe c sun ke bahut anand aa reha c...asi path da karde hai par arth utne clear nai hunde....tusi hor videos banao jide che sanu line to line meaning samjha pao❤
Je tuhanu gurbani de arth nahi vi ptaa, ta vi gurbani padan naal ona hi asar hunda "jina arth ptaa hon naal hunda! Eh guru sahib ne keha c, jad sikha ne sri guru hargobind sahib nu pucheya c"ke asi gurbani da path ta krde a par sanu arth nahi ptaa!
@ManjitSingh-wi7ys 🙏Thank You
Waheguru ji
Dhan Dhan Ramdas Guru Ji
Sachi bohat vdia video paaji, ❤❤phli vari aida di video dekhn nu mili 😊
Excellent video, please bring more such videos to enlighten the masses.❤🙏
Waheguru g khalsa waheguru g ki fateh video bhut vdiya c bhut gyan mileya ehda part 2 bnao
Waheguru ji bhut vadhia veer ji
Part 2
Bhut vadiya video Veer Ji. Please make part 2 as well 🙏
Good job bro 🎉🎉🎉
TERA HI TERA EK ONKAR SATNAM SHRI WAHEGURU JI ❤🌎🇮🇳🔎✍️
ਬਾਈ ਜੀ ਹੋਰ ਵੀਡੀਓ ਜਰੂਰ ਬਣਾਉ
Waheguru Sahib Ji🙏♥️🙏
Very informative video. Pls bring part 2
great👍part2
ਏਹ ਠੀਕ ਆ ਕਿ ਸੱਭ ਕੁਝ ਪਹਿਲਾਂ ਈ ਦਰਜ ਹੈ, ਪਰ ਸਾਨੂੰ ਕਿਉਂ ਨਈਂ ਦਿਸਿਆ ਅੱਜ ਤੱਕ??? ਅਸੀਂ ਕਿਉਂ ਨਈਂ ਲੱਭ ਪਾਏ ??
ਵੀਰ ਜੀ ਕਿਰਪਾ ਕਰਕੇ ਦੱਸ ਦਿਓ ਕੀ ਜੇਕਰ ਆਤਮਾਂ ਪ੍ਰਮਾਤਮਾ ਦਾ ਰੂਪ ਹੈ ਤਾਂ ਮਰਨ ਤੋਂ ਬਾਅਦ ਆਤਮਾਂ ਨੂੰ ਸਜ਼ਾ ਕਿਉਂ ਮਿਲ਼ਦੀ ਹੈ ਉਹ ਤਾਂ ਰੱਬ ਦਾ ਰੂਪ ਹੈ