ਜੋ ਸਿੱਖਾਂ ਦੇ ਹਾਲੇ ਵੀ ਨਹੀਂ ਪਈ ਪੱਲੇ ਉਸਨੂੰ ਹਿੰਦੂ ਬਹੁਤ ਪਹਿਲਾ ਹੀ ਸਮਝ ਗਏ | Dr. Gurdarshan Singh Dhillon

Поделиться
HTML-код
  • Опубликовано: 18 ноя 2024

Комментарии • 108

  • @bohthard537
    @bohthard537 5 лет назад +35

    ਬਹੁਤ ਹੀ ਵਧੀਆ ਵਿਚਾਰਧਾਰਾਂ ਰੱਖੀ ।
    ਆਪ ਜੀਆਂ ਦਾ ਦਿਲੋਂ ਧੰਨਵਾਦ !!

  • @singhjasvir3546
    @singhjasvir3546 5 лет назад +12

    ਯੂਪੀ ਬਿਹਾਰ ਦੇ ਲੌਕਾ ਨੇ ਸਾਭ ਲੈਣਾ ਹੈ ਪੰਜਾਬ ਜਿਸ ਤਰ੍ਹਾਂ ਇਨ੍ਹਾਂ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪੰਜਾਬ ਵਿੱਚ

  • @gurmitsingh2862
    @gurmitsingh2862 5 лет назад +44

    ਪੰਜਾਬ ਦੁਨੀਆ ਦਾ ਇਕੱਲਾ ਸੂਬਾ ਹੈ ਜਿਸ ਦਾ ਪਾਣੀ ਖੋਹਿਆ ਗਿਆ ਹੈ

    • @surinderbal9585
      @surinderbal9585 5 лет назад

      gurmit singh & god give you more than that this season. Water everywhere in Punjab , dams are overflowing, now drink & save as much you can .

    • @onkarsahota1677
      @onkarsahota1677 5 лет назад +2

      @@surinderbal9585 ਤੂੰ ਬਾਦਲਾ ਅਤੇ ਕੈਪਟਨ ਦੇ ਲੱਨ ਚੋ ਨਿਕਲੇ ਪਾਣੀ ਨੂੰ ਪੀ ਕੇ ਦਿੱਲੀ ਦਾ ਲੱਨ ਚੁੰਗ ਜਾਕੇ ,ਗਦਾੱਰਾ

  • @kanwarjitsingh1893
    @kanwarjitsingh1893 5 лет назад +18

    Akal channel is eye opening ,doing great sewa.

  • @satnambatth1823
    @satnambatth1823 5 лет назад +9

    ਬਿਲਕੁਲ ਠੀਕ ਹੈ

  • @ਪੰਜਾਬਗੁਰੂਆਂਦੀਧਰਤੀ

    ਇਹ ਗੱਲ ਪੰਜਾਬੀ ਹਿੰਦੂ ਜਗਤ ਨੂੰ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਏ ਕਿ ਉਹਨਾਂ ਦੇ ਵਪਾਰ ਤੇ ਦੁਕਾਨਦਾਰੀਆਂ ਤਾਂ ਹੀ ਚੱਲਣਗੀਆਂ ਜੇਕਰ ਕਿਰਸਾਨੀ ਪ੍ਰਧਾਨ ਪੰਜਾਬ ਦੇ ਕਿਰਸਾਨ ਖੁਸ਼ਹਾਲ ਹੋਣਗੇ ਤੇ ਉਹਨਾਂ ਦੀਆਂ ਜੇਬਾਂ ਚ ਰੁਪਈਆ ਹੋਵੇਗਾ ਇਸ ਲਈ ਇਹ ਨਾ ਸਮਝੋ ਇਹ ਕੇਵਲ ਜੱਟ ਸਿੱਖ ਕਿਸਾਨਾਂ ਦਾ ਹੀ ਨਿੱਜੀ ਮਾਮਲਾ ਏ ਕਿਸਾਨਾਂ ਦੀ ਖੁਸ਼ਹਾਲੀ ਵਿੱਚ ਤੁਹਾਡੀ ਖੁਸ਼ਹਾਲੀ ਏ ਤੇ ਕਿਸਾਨਾਂ ਦੀ ਖੁਸ਼ਹਾਲੀ ਦਰਿਆਈ ਪਾਣੀਆਂ ਨਾਲ ਜੁੜੀ ਏ
    ਦੂਜੀ ਗੱਲ : ਜੇ ਸਿੱਖ ਮੋਹਰੇ ਹੋ ਕੇ ਪਾਣੀਆਂ ਦੀ ਲੜਾਈ ਲੜੇ ਤਾਂ ਕੁਝ ਨਹੀਂ ਮਿਲਣਾ (ਕਿਉਂ ਦੱਸਣ ਦੀ ਲੋੜ ਨਹੀਂ) ਇਸ ਲਈ ਪੰਜਾਬੀ ਹਿੰਦੂ ਇਸ ਸੰਘਰਸ਼ ਦੀ ਅਗਵਾਈ ਕਰਨ ਤੇ ਪੰਜਾਬ ਦੀ ਮਿੱਟੀ ਦਾ ਮੁੱਲ ਮੋੜਨ!

  • @AnandSingh-wc4ux
    @AnandSingh-wc4ux 5 лет назад +13

    ਮਰਨਾ ਉਂਝ ਵੀ ਹੈ ਪਰ ਜੇ ਗੁਰੂ ਪਰਮਾਤਮਾ ਮਰਨ ਦੀ ਜਾਂਚ ਅਤੇ ਸਮਝ ਕੇ ਬੋਲਣ ਦੀ ਜਾਚ ਸਿਖਾ ਦਵੇ ਤਾ ਕੁਝ ਸੁਧਾਰ ਕਰਨ ਦੇ ਹਿੰਮਤੀ ਹੋ ਜਾਵਾਂਗੇ ਬਿਨਾ ਕੁਰਬਾਨੀ ਦੇ ਸੁਧਾਰ ਸੰਭਵ ਨਹੀ ਵਾਹਿਗੁਰੂ ਸੁਮਤ ਹਿੰਮਤ ਤੇ ਤਾਕਤ ਬਖਸ਼ੇ ਸਾਰਿਆ ਨੂੰ

  • @cesiumion
    @cesiumion 5 лет назад +25

    ਕਿਰਪਾ ਕਰਕੇ ਡਾ਼ ਸਾਹਿਬ ਨੂੰ ਜ਼ਰੂਰ ਪੁੱਛਣਾ ਕਿ ਅਸੀਂ ਕਾਤਿਲ ਭਾਰਤ ਮਾਤਾ ਨੂੰ ਪਾਣੀਆਂ ਦੇ ਮੁੱਦੇ ਤੇ United Nations ਵਿੱਚ ਚੈਲੇਂਜ ਕਰ ਸਕਦੇ ਹਾਂ?

    • @sukhdevsingh4796
      @sukhdevsingh4796 Год назад

      ਮੇਰੇ ਵੀਰ ਜਿਸ ਦੀ ਲਾਠੀ ਉਸ ਦੀ ਮੰਝ ਸਮਝੋ ਆਪ

  • @illegalpawan6847
    @illegalpawan6847 5 лет назад +31

    ਦਰਬਾਰਾ ਸਿੰਘ, ਲੋਂਗੋਵਾਲ ਦੋਵੇਂ ਪੰਜਾਬ ਦੇਸ਼ ਦੇ ਗ਼ਦਾਰ। ਆਪਣੀ ਕੁਰਸੀ ਬਚਾਉਣ ਲਈ ਪੰਜਾਬ ਦੇ ਪਾਣੀਆਂ ਨਾਲ ਗ਼ਦਾਰੀ ਕਰ ਗਏ। ਵਾਹਿਗੁਰੂ ਜੀ।

    • @ransingh1439
      @ransingh1439 5 лет назад +2

      Badal insa ...kutta....gdara .e .koum....kyon chhad lya vir..

    • @deepa12917
      @deepa12917 5 лет назад +4

      ਇਹਨਾਂ ਦੇ ਸਾਰੇ ਪਰਿਵਾਰ ਬਾਹਰ ਹੋਣਗੇ
      ਜਿੰਨਾ ਨੇ ਬੇੜਾ ਗਰਕ ਕੀਤਾ ਪੰਜਾਬ ਦਾ

    • @sukhdevsingh4796
      @sukhdevsingh4796 Год назад

      ਮੇਰੇ ਵੀਰ ਉਹ ਤਾਂ ਕਰ ਗਏ ਹੁਣ ਵਾਲੇ ਕੀ ਕਰ ਰਹੇ ਨੇ ਸੋਚੋ

  • @mehndipalwan7549
    @mehndipalwan7549 2 года назад

    ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦਮੱਖੂਸਾਬ ਜੀ ਤੁਹਾਡਾ ਧੰਨਵਾਦਜਿਹੜੀਆਂ ਗੱਲਾਂ ਦਾ ਸਾਨੂੰਨਹੀਂ ਪਤਾਉਹ ਗੱਲਾਂ ਸਾਨੂੰ ਦੱਸ ਰਹੇ ਹੋਤੁਹਾਡਾ ਕੋਟਣ ਕੋਟ ਧੰਨਵਾਦ

  • @dalvirjudge4498
    @dalvirjudge4498 5 лет назад +3

    ਧੰਨਵਾਦ ਢਿੱਲੋਂ ਸਾਹਿਬ

  • @DevenderSingh-ri1zs
    @DevenderSingh-ri1zs 5 лет назад +17

    70 ਸਾਲਾਂ ਚ ਸਿਖਾਂ ਨੂੰ ਸਿਰਫ ਇਕ ਲੀਡਰ ਮਿਲਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ,ਓਨਾ ਨੂੰ ਸਿੱਖ ਸਮਝ ਨਹੀਂ ਸਕੇ

    • @surinderbal9585
      @surinderbal9585 5 лет назад +1

      Devender Thind lun mera , sala congressi dalla c , ja ke history pad us di ,

    • @onkarsahota1677
      @onkarsahota1677 5 лет назад +3

      @@surinderbal9585 ਤੂੰ ਨਕਲੀ ਕੇਸਾ ਧਾਰੀ ਹਿੰਦੂ ਦਾ ਲੱਨ ਹੈ

  • @gurjeetsingh597
    @gurjeetsingh597 5 лет назад +5

    Guru sahab de sache Sikh o jii tusi bhut bhut dhanbad jii🙏🙏🙏🙏🙏

  • @JaspreetSinghArtist
    @JaspreetSinghArtist 5 лет назад +23

    ਪੰਜਾਬ ਦੇ ਲੋਗ ਸਮਜਦੇ ਨੇ ਪਰ ਲੀਡਰ ਬੇਈਮਾਨ ਨੇ । ਸਿੱਖਾਂ ਕੋਲ ਕੋਈ ਪੋਲੀਟੀਕਲ ਪਾਵਰ ਨਹੀਂ ਹੇਗੀ ਇਸ ਮੁੱਧੇ ਤੇ ਕੁੱਜ ਕਰਨ ਲਈ ।

  • @ASingh1699k
    @ASingh1699k 3 года назад +2

    Great knowledge shared by Dr Dhillon Sahib Ji. Raj bina kauma da kush ni rehnda hunda na dharam na history te na ma boli. ik hal azadi mitro pyario.

  • @JaspreetSinghArtist
    @JaspreetSinghArtist 5 лет назад +23

    ਜਿੰਨੇ ਤਕਰੇ ਸਾਰੇ ਬੇਈਮਾਨ ਗ਼ਦਾਰ ਟਕਰੇ

  • @manveersingh5087
    @manveersingh5087 5 лет назад +10

    Assi tuhade naal Puri trah sehmat han

  • @cesiumion
    @cesiumion 5 лет назад +11

    ਸਿੰਘੋ ਬਸ ਇੱਕ ਹੀ ਰਾਹ,
    *~~~ਖਾਲਿਸਤਾਨ~~~*

  • @meetpaulgill9349
    @meetpaulgill9349 5 лет назад +4

    an intellectual personality of Punjab who had studied & thoroughly researched on topics. He has passion for causes of Punjabis and have dare to speak truth. It is tragedy that these people are not leading the politics of Punjab. But Makhu sahib u must show maximum of findings of Doctor sahib, so that our public may start understanding the nefarious designs of Government & Corrupt politicians.

  • @jagseerchahaljag687
    @jagseerchahaljag687 5 лет назад

    ਕਿਸ ਕਿਤਾਬ ਦੀ ਗੱਲ ਕਰ ਰਹੇ ਸਨ ਡਾਕਟਰ ਸਾਬ੍ਹ। ਜਰੂਰ ਦੱਸੋ ਜੀ। ਬਹੁਤ ਬਹੁਤ ਮੇਹਰਬਾਨੀ ਹੋਵੇਗੀ।

  • @singhharry3660
    @singhharry3660 5 лет назад +6

    sir waheguru mehar kare ji

  • @mannsingh9010
    @mannsingh9010 5 лет назад +4

    Dr sahb jeonde vasde rho

  • @harjotsingh7625
    @harjotsingh7625 5 лет назад +11

    ਲਾਲ ਸਿੰਘ ਨੇ ਤੇ ਤੇਜ਼ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਗ਼ਦਾਰੀ ਕੀਤੀ ਤੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਆਜ਼ਾਦੀ ਤੋਂ ਬਾਅਦ ਸਿੱਖ ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਤਾ ਹੁਣ ਵੀ ਕੈਪਟਨ ਤੇ ਬਾਦਲ ਗ਼ਰਕ ਕਰੀ ਜਾਦੇ

  • @hawinderkumar2935
    @hawinderkumar2935 5 лет назад +6

    Punjab da rab rakha. Sirf nahre lgaun naal kuj nai hona legal action jruri aa

  • @gurpartapsinghmand7675
    @gurpartapsinghmand7675 4 года назад +1

    Let’s get together on this issue thanks to both of you

  • @RANJITNAGARA13
    @RANJITNAGARA13 5 лет назад +6

    Punjab di azadi hi hal support azad Punjab support referendum 2020

  • @BalvinderSingh-jo5ql
    @BalvinderSingh-jo5ql 3 года назад +1

    God has delivered justice and punishment with interest.

  • @angrejparmar6637
    @angrejparmar6637 4 года назад +1

    Bilkul sach

  • @Christ2314
    @Christ2314 5 лет назад +2

    Every listener should read 'India Commits Suicide' written by Dr Gurdarshan Singh Dhillon.

  • @harrysingh1195
    @harrysingh1195 5 лет назад +13

    In justice with Punjabies
    Still Punjabies are sleeping

  • @JaspalSingh-fi4fx
    @JaspalSingh-fi4fx 5 лет назад +6

    2020 punjabi altogether make leader of khalistan next year 2020

  • @fateharazsinghbrar2868
    @fateharazsinghbrar2868 5 лет назад +1

    ਇਹਨਾ ਦੇ ਹੋਰ ਕਈ ਸ਼ੋ ਲੈ ਕੇ ਆਓਜੀ

  • @inderjeetsingh3077
    @inderjeetsingh3077 2 года назад

    Truthful information but sad 😭

  • @sachhibolea1213
    @sachhibolea1213 4 года назад

    👌👌

  • @navirangi09
    @navirangi09 5 лет назад +1

    Very nice video

  • @harvinderpalsingh3196
    @harvinderpalsingh3196 5 лет назад

    ਲੱਖ ਲਾਹਨਤ ਸਾਡੇ ਲੀਡਰਾਂ ਤੇ ਜਿਨ੍ਹਾਂ ਪੰਜਾਬ ਨਾਲ ਗੱਦਾਰੀ ਕੀਤੀ।

  • @kamalkishor5541
    @kamalkishor5541 5 лет назад

    Water of punjab will always b water of punjab and we will protest for this always

  • @parminderkaur9127
    @parminderkaur9127 5 лет назад +5

    Mere pind ch lakh ne pata..... Apne Badalane de magar pooch mari jande.Anpad leekin paga ... Kalian .Jivan ne kus hon dinde pind ch.Same h haal Punjab ch hogea

  • @akashdeepsinghbhojianbhoji5444
    @akashdeepsinghbhojianbhoji5444 5 лет назад

    ਅੰਸੀ ਕੱਲੇ ਬੇਅੰਤੇ ਨੂੰ ਬੁੱਚੜ ਸਮਝੀ ਬੈਠੇ ਸੀ ਪੰਜਾਬ ਨੂੰ ਸਾਰੇ ਈ ਸੀ ਐੱਮ ਬੁੱਚੜ ਈ ਮਿਲੇ ਆ

  • @onkarsahota1677
    @onkarsahota1677 5 лет назад +1

    ਸਿੱਖਾ ਨੂੰ ਰਾਜ ਕਰਨਾ ਕਿਂਓੁ ਨਹੀ ਅੋਦਾਂ?
    ਜਸਾੱ ਸਿੰਘ ਆਹਲੂਵਾਲਿਆ,ਬਘੇਲ ਸਿੰਘ ਜੀ ਨੇ ਦਿੱਲੀ ਲਾਲ ਕਿਲੇ ਤੇ ਖਾਲਸਾ ਰਾਜ ਦੇ ਝੰਡੇ ਗਡ ਕੇ ਮਗਰੋ ਰਾਜ ਮੁਗਲਾ ਦੇ ਹਥ ਦੇਕੇ ਮੁੜ ਪੰਜਾਬ ਨੂੰ ਚਲੇ ਗਏ, 47 ਵਿੱਚ ਆਪਣਾ ਰਾਜ ਲੈਣ ਦਾ ਮੌਕਾ ਮਿਲੇਆ ਸਿੱਖਾ ਨੇ ਕਿਹਾ ਅਸੀਂ ਨਹੀ ਲੈਣਾ,ਪਾਣੀ ਗਵਾ ਬੈਠੇ, ਹੁਣ ਆਪਣਾ ਸਿਰ ਪਿਟਦੇ ਨੇ ਚਿੜਿਆ ਚੁਗ ਗਈ ਖੇਤ ਮੰਦ ਬੁਧੀ ਸਿੱਖ ਹੁਣ ਲੜਦੇ ਰਹੋ ਹਮੇਸਾ

  • @parminderkaur9127
    @parminderkaur9127 5 лет назад +9

    Ethe reh jan ge.....Dilli dosa.. vada.. Bihari.....etc.

  • @navpreetkaur194
    @navpreetkaur194 5 лет назад

    ਮਖੂ ਸਾਬ ਨੂੰ ਪੜਾਈ ਕਰਨ ਦੀ ਲ਼ੋੜ ਹੈ।। ਇਤਿਹਾਸ ਬਾਰੇ

  • @Sunnysingh-cs5zl
    @Sunnysingh-cs5zl 2 года назад

    One of us has to become Maharaja Ranjit Singh part 2 to put things in order...

  • @sohailiqbal2279
    @sohailiqbal2279 5 лет назад +9

    Hinduan ny sikhan nu apna ghulam bna lya

  • @amberlight5830
    @amberlight5830 3 года назад

    Plant trees near canal and rivers. And less use underground water this is first step ilwvem if you can't stop such canals. This must be done urgently.

  • @kuljitsingh5883
    @kuljitsingh5883 2 года назад

    dr sahib benti k syl da muda jo sidhu moosewal apne geet rahi lokan nu jga gya oh kise hor kolo q nahi jagaya gia jara dassoge dhanwad

  • @GagandeepSingh-bc9fw
    @GagandeepSingh-bc9fw 3 года назад

    Dr saab eh toh da ki arath hai te or ate da matlab tan hoya par toh the means dasiyo please

  • @punjab-np9mc
    @punjab-np9mc 5 лет назад +4

    J asi Khalisthan mngde Ann fer ehna nu mirch lgdi aa fer Saanu attwadi khnde ne

  • @kuljitsingh5883
    @kuljitsingh5883 2 года назад

    sir ji jina nuksan pani de mamle vich pb da kita sab to jyada congress ne kita kaput i tak lya case vapas lya

  • @luckysanjeev7575
    @luckysanjeev7575 5 лет назад

    Bilkul Sahi keha.. Hindu Pehla hi samaj gaye si.pichokar vekho taa bahut Kuch seekhya jivae wheat tol ke Deni. Pehla log wheat Di bori bhar ke lae jande si. Aur hisab kitab kacha aartia

  • @g.s.sandhu4492
    @g.s.sandhu4492 5 лет назад +6

    Bhai saab tusi anchor tan vdiya ho. Vichar v chngi krde ho chinta v zahir krde ho sikhi prati. Par chinta kari jao chinta karn nal kuch nhi hona. Kyi saal ho gye vichar kr dyan kri chllo. Kuch nhi hona. Tusi sirf chinta te vichar karn vch busy ho. Sikhi nu dhaa launh wale kam karn vch rujjhe han. Kirpa krke uthho jr kuch krna hai tan vichar na karo. Kam karo. Jews ton kuch lo. Maaf krna jr krna ki hai eh nhi smjh aa rhi tan mere ton puchh leyo. Bolna tan nahi chahida, pr jo sanu krna chahida oh koi sanstha nhi kar rhi. Sikh sirf gallan kar rhe ne.

  • @Jas.preet.Singh.
    @Jas.preet.Singh. 5 лет назад

    Hope punjab de halaat thik ho jaan.

  • @zorawarsunder4908
    @zorawarsunder4908 5 лет назад +6

    Pani,ne,khalistan,manga

  • @panthdardi7153
    @panthdardi7153 5 лет назад

    Veer Makhu ji Sardar Ajmer Singh Historian da v interview kro ji

  • @preet2.1m
    @preet2.1m 5 лет назад +1

    2020 nu vota pao g

  • @devchakrohi5586
    @devchakrohi5586 4 года назад +1

    Makhu sahib tuhade sab program wadhiya chetna wale hunde hn. Dr gurdarshan singh di galbat te ajkal yakeen krna bda aukha lgda h kyonke eh vichon kuj hor te bahron kuj hor hn. Channel te brahmanwad khilaf bolde hn par bahar Ambedkar khilaf bolde hn.

  • @Munn687
    @Munn687 5 лет назад +1

    Agg lag jandi dil ch soch soch ke . Khatam ah kahani sikha di te punjab di

  • @gurdeepchahal8468
    @gurdeepchahal8468 5 лет назад

    Makhu sahab tuhada ate dr gurdarshan singh dhilono da phone no send kreo

  • @KuldeepSingh-nq2oi
    @KuldeepSingh-nq2oi 5 лет назад

    Ajj jarurat hai punjab nu dhillon sahib varge parhe likhe te jagrook leadran di eho jihe leadran nu agge le ke avo khud ap chuno bina kise lalach ton votan pao te koi power le ke davo tan ki punjab da bhala ho sake

  • @gurjeetphull1198
    @gurjeetphull1198 5 лет назад

    Are you teaching them what to do or they already doing that. Digging the river since 1960 is not completed yet.

  • @currently-offline
    @currently-offline 2 года назад

    🤔🤔

  • @jagjitsingh7787
    @jagjitsingh7787 5 лет назад +1

    what is the solution

  • @mannufastnermannufastner1119
    @mannufastnermannufastner1119 5 лет назад

    Baji Punjab de jatt nu dharna den di lorh hai ki sinchai vaste sanu nehri pani di lorh hai ta hi punjab bach sakda

  • @Christ2314
    @Christ2314 5 лет назад +1

    so-Called sant Harchan Singh Longowal was just one of the Religious leader he had no legal right to sign Rajiv - Longowal accord. Darbara Singh was a coward who was intimidated by India.

  • @jassar100
    @jassar100 5 лет назад

    Hindus live in Punjab as well. Why only Sikh worry about Punjab. If centre doing something wrong then you should get together.

  • @ssharma2342
    @ssharma2342 5 лет назад

    Actual ch gal pta Ki hai punjab Dey jiney v leader ney Sab apna pait Bhar rhey ney . And jo meri budhi aa us tey eh gal hai Ki sikh nu laata bhindrawaley Di lehar Dey magar
    Log hinsak ho gye sochan Di shakti nhi rahi . Ta he ta dekh lo aj Dey sikh sirf gallan he kadi jangey bas oh gallan kad k soda laa k khush ney
    Dooji gal punjab dA hindu toot gya punjab to is dar to Ki khalistan bnega tey hindu mrega
    Aj v os daur nu aatankwad dA daur kya janda hai ya khadku daur
    So kley punjab Dey sikh nhi balki hindu nu tuhanu apney nal khdaa rakhna pyega nhi ta Sab katham aa

  • @zorawarsunder4908
    @zorawarsunder4908 4 года назад

    1849,,1947,se,hindu,dushmani,sikhon,se

  • @varinderkaur6575
    @varinderkaur6575 3 года назад

    Punjab eh adhikar kyu nhi mangda vapis.

  • @kamalkishor5541
    @kamalkishor5541 5 лет назад

    Pani lai v hindu brahmin nu kasoorwar bnado

    • @gurkiratshinh
      @gurkiratshinh Год назад

      Hor Tere peo ne kita aa Kam..
      Saale punjabi ho ke vi Hindi mother tongue register karwayundge ne..

  • @rjudge2426
    @rjudge2426 5 лет назад +1

    ਚਾਤਰ ਹੁੰਦਾ ਚਾਤਰ l

  • @SandeepSingh-wf6tf
    @SandeepSingh-wf6tf 5 лет назад

    Punjab da he Ann khade hann Punjab naal he thokha karde han.

  • @sachhibolea1213
    @sachhibolea1213 4 года назад

    Khalastan hi hall hai

  • @dilbagsinghdhillon221
    @dilbagsinghdhillon221 5 лет назад

    Khalistan Khalistan Khalistan Khalistan Khalistan Khalistan Khalistan Khalistan Khalistan Khalistan Khalistan Khalistan A he hal a 2020 ch moka na gava dan Singho Khalsa raj kam kard baki gal bach v ho sakdia a

  • @gurdvasingh5833
    @gurdvasingh5833 2 года назад

    ਤੁਸੀ ਸਿਖ ਕੀ ਕਰਦੇ ਰਹੇ ਆ

  • @garrysingh7311
    @garrysingh7311 5 лет назад

    Sikh kom gulam bana dita badala te captain logowal barnala darwara singh eh sare punjab de gadar ne sikh o kuz samjo ehn kute leader to pasa bt Lo

  • @RajinderSingh-qr3rw
    @RajinderSingh-qr3rw 4 года назад

    Vekhu mera mulak kehu jeha jo mrji bolo koi nhi pusan wala jina mrji jhooth boli jao apne app nu bda vidwan bnaun lyi

  • @RajinderSingh-qr3rw
    @RajinderSingh-qr3rw 4 года назад

    Eh bnde ne history jhoothi suna ke chlea jana koi mude da hall dsea es ne vero kyu ke ehnu pta hee nhi

  • @ksgill8301
    @ksgill8301 5 лет назад

    For god sake talk about humans instead of Hindu Sikh Muslims and Christians . Sardar sahib you are mean i.e ka mine ho why do you instigate people to revolt . Please take action in personal capacity and not sitting in studio .people were sleeping are you awake .? Then take action in personal capacity . Do not instigate people to revolt.

  • @jagjitlali6363
    @jagjitlali6363 5 лет назад

    dha ab

  • @loveindia9231
    @loveindia9231 5 лет назад

    Akaal channel 100% divisive hai and least trustable.

  • @surinderbal9585
    @surinderbal9585 5 лет назад +1

    These kind of people spread hate across community . Never say a single word on corruption , unemployment, population, infrastructure.

  • @sonikuri5805
    @sonikuri5805 5 лет назад +1

    Yaar kadi desh de Wal di ya loka di tarki di video gal Kar laya Karo. Anti national hi bolde ho. Loga nu wand de ho. Fut pan da Kam karde ho. Shame on you.

    • @gurjeetsingh597
      @gurjeetsingh597 5 лет назад +5

      Y kede desh diyan galan kar riha hai ki Dita Punjab nu desh ne aa hun Punjab Ch hadan wele dekh la kise midia chanal te nhi dikhaya v Punjab Ch pani aa gya te na koi center government ne help kiti Punjab Di, Duje Sare states nu center government ne money diti but Punjab nu kuj v nhi

    • @sonikuri5805
      @sonikuri5805 5 лет назад

      @@gurjeetsingh597 punjab ne captain sab ji nu chuniya hai. Una di duty hai. Uhna ne gutka hath wich far ke.kiha c Nasha month wich khatam Kar diyaga.

    • @preetbrar5571
      @preetbrar5571 5 лет назад +4

      @@sonikuri5805 tenu bda dukh lagda punjab di gall hovegi jdo punjab naal hmesha dhakka kita gya ki hoyea je tusi punjab de pakh vich nai khad de tusi tan delhi val dekhna je sikh hakk di gall kre tan anti ho gye tusi punjab naal hmesha gadari kiti a asi tan gall karni a har sube da hindu apne sube da vfa dar a ek tusi ho jhede hmesha punjab de ulat khad de ho chahe tenu gusa lge

    • @GurcharanDhillon
      @GurcharanDhillon 5 лет назад +1

      @@sonikuri5805 : Jinna ne Captain nu votaan paaiyan. Hun bahute ohna cho juttiyaan chukki firde ne k ek vaaar Amrinder pindaan da gera maare. Vekhi kiven juttiyaan pendiyaaan. Eh ta esnu faida ta ho gyaa k Panjaab vich koi hor political party hi nai rahi. AKAALI Dal nu Badaals ni hijack kar lyaa. AAP(ਝਾੜੂ) ਵਾਲੇ ਮੋਕ ਮਾਰ ਗੲੇ I ਕੋੲੀ ਹੋਰ ਹੀਲਾ ਨਾ ਦਿਸਦਿਅਾਂ ਲੋਕਾਂ ਕਾਂਗਰਸ ਨੂੰ ਵੋਟਾਂ ਪਾ ਦਿੱਤੀਅਾਂ I ਪਰ ਜਿੱਥੇ ਜਿੱਥੇ ਅਜ਼ਾਦ ਤਕੜੇ ਸੀ ਓਥੇ ਓਹ ਜਿੱਤੇ ਜਿਵੇਂ ਬੈਂਸ ਭਰਾ, ਪਰਗਟ ਸਿੰਘ I ਪਰ ਹੁਣ ਬਹੁਤ ਵੱਖਰੇ analysis ਹਨ I ਲੋਕਾਂ ਵੇਖ ਲੁਅਾ ਕਿ ੲਿਹ ਅਮਰਿੰਦਰ ਕੋੲੀ ਮਜਬੂਰ ਜੋ ਕਿ ਮੋਦੀ ਅੱਗੇ ਪੂਛ ਹਲਾੳੁਂਦਾ ਹੈ ਅਤੇ ੳੁਹਨਾਂ ਦੇ ਟੁਕੜਿਅਾਂ ਦੀ ੲਿੰਤਜ਼ਾਰ ਚ ਰਹਿੰਦਾ ਹੈ I ੳੁਪ ਚੋਣ ਚ ਕਾਂਗਰਸ ਫੇਰ ਦੋ ਸੀਟਾਂ ਲੈ ਜਾਵੇਗੀ ਪਰ ਜਦੋਂ ਅਗਲੀਅਾਂ ਚੋਣਾਂ ਅਾੳੁਣੀਅਾਂ ਹਨ ਤਾਂ ਤੁਸੀਂ ਵੇਖੋਗੇ ਅਾਹ ਅਮਰਿੰਦਰ ਦੀ ਕਿਵੇਂ ਹਾਕੀ ਦੀ ਗੇਂਦ ਵਾਂਗੂ ਪੂਰੀ ਠੁਕਾੲੀ ਹੋਵਗੀ I

    • @GurcharanDhillon
      @GurcharanDhillon 5 лет назад +3

      ਪੁੱਤ ਪੰਜਾਬੀ: ਜਦੋਂ ਦੀ ਵੰਡ ਹੋੲੀ ਹੈ ਓਸਵੇਲੇ ਤੋਂ ਪਹਿਲਾਂ ਅਤੇ ਬਾਅਦ ਚ ਤੁਹਾਡੇ ਪਿਅਾਰੇ ਭਾਰਤ ਦੀਅਾਂ ਨੀਤੀਅਾਂ ਪੰਜਾਬ ਤੋਂ ਸਾਰਾ ਕੁੱਝ ਖੋਹਣ ਲੲੀ ਹੀ ਹਨ I ਜੇ ਪੰਜਾਬੀ ਬਾਹਰਲੇ ਮੁੱਲਖਾਂ ਚ ਪੰਜਾਬੀ ਖਾਸ ਕਰ ਸਿੱਖ ਨਾ ਗੲੇ ਹੁੰਦੇ ਤਾਂ ਪੰਜਾਬ ਦੀ ਅਾਰਥਿਕਤਾ( ੲਿਕੌਨਮੀ) ਕਦੋਂ ਦੀ ਖਤਮ ਹੋ ਜਾਂਦੀ I ਸਾਡਾ ਸਿੱਖ ਧਰਮ, ਸਾਡੀ ਮਾਂ ਬੋਲੀ ਪੰਜਾਬੀ ਲਗਾਤਾਰ ਭਾਰਤੀ ਰਣਨੀਤੀਅਾਂ ਦਾ ਸ਼ਿਕਾਰ ਹੋ ਰਹੀ ਹੈ I ੲਿਹ ਮਤਰੲੇ ਵਾਲਾ ਵਤੀਰਾ ਅਸੀਂ ਨਹੀਂ ਕੋੲੀ ਹੋਰ ਕਰਦਾ ਹੈ, ਫੇਰ ੳੁਹਨਾਂ ਨੂੰ ਗਲ ਕਿਵੇਂ ਲਾ ਲੲੀੲੇ??
      ਮੈਨੂੰ ਜਾਪਦਾ ਜੋ ਗਲ ਲਾ ਕੇ ਮਾਤਾ ਕੀ ਜੈ ਬੋਲਦੇ ਨੇ ੳੁਹਨਾਂ ਚ ਗੈਰਤ ਮਰ ਗੲੀ ਹੈ I

  • @ssharma2342
    @ssharma2342 5 лет назад +1

    Actual ch gal pta Ki hai punjab Dey jiney v leader ney Sab apna pait Bhar rhey ney . And jo meri budhi aa us tey eh gal hai Ki sikh nu laata bhindrawaley Di lehar Dey magar
    Log hinsak ho gye sochan Di shakti nhi rahi . Ta he ta dekh lo aj Dey sikh sirf gallan he kadi jangey bas oh gallan kad k soda laa k khush ney
    Dooji gal punjab dA hindu toot gya punjab to is dar to Ki khalistan bnega tey hindu mrega
    Aj v os daur nu aatankwad dA daur kya janda hai ya khadku daur
    So kley punjab Dey sikh nhi balki hindu nu tuhanu apney nal khdaa rakhna pyega nhi ta Sab katham aa