ਜਿੱਥੇ ਰਾਸ਼ਟਰਪਤੀ ਨੂੰ ਜਾਣ ਦੀ ਮੰਜੂਰੀ ਨਹੀਂ ਉੱਥੇ ਸਿੱੱਖਾਂ ਦੇ ਜਾਣ ਤੇ ਕੋਈ ਰੋਕ ਨਹੀਂ | Atinder Pal S Khalastani

Поделиться
HTML-код
  • Опубликовано: 18 ноя 2024

Комментарии • 341

  • @sidhusony5740
    @sidhusony5740 4 года назад +1

    ਅਤਿੰਦਰਪਾਲ ਸਿੰਘ ਖਾਲਿਸਤਾਨੀਜੀ ਨੇ ਆਪਣੇ ਸਿਖਾਂ ਨੂੰ ਜਾਗਰੂਕ ਕੀਤਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @arpindersingh1683
    @arpindersingh1683 3 года назад +1

    ਬਹੁਤ ਤਰਕ ਤੇ ਬਿਬੇਕ ਵਾਲੇ ਇਨਸਾਨ ਹਨ ਅਤਿੰਦਰਪਾਲ ਸਿੰਘ ਜੀ

  • @gurisinghsingh3104
    @gurisinghsingh3104 4 года назад +5

    ਅੱਜ ਦੀ ਪੀੜ੍ਹੀ ਜਾਗਰੂਕ ਹੋਵੇਗੀ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਜੀ ਹਰ ਗੱਲ ਤਰੀਕੇ ਨਾਲ ਸਮਝਦੇ ਨੇ ਹਰਪ੍ਰੀਤ ਸਿੰਘ ਮੱਖੂ ਜੀ ਤੁਹਾਡੀ ਪ੍ਰਮਾਤਮਾ ਚੜਦੀ ਕਲਾਂ ਰੱਖੇ

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਬੁਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤਿ ਦੋਉ ਨ ਪਾਈ ।। ਹਿੰਦੂ ਤੁਰਕ ਕਹਾ ਤੇ ਆਇ ਕਿਨ ਇਹ ਰਾਹ ਚਲਾਈ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।।

  • @amandeepbrarsinghbrar7216
    @amandeepbrarsinghbrar7216 5 лет назад +9

    ਖਾਲਸਾ ਜੀ ਤੋਂ ਬਹੁਤ ਕੁਝ ਜਾਨਣ ਦਾ ਮੌਕਾ ਮਿਲ ਰਿਹਾ ,,,, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ 👏👏

  • @AmarjitSingh-qn4hp
    @AmarjitSingh-qn4hp 4 года назад +1

    ਬਹੁਤ ਜਲਦੀ ਪ੍ਰੋਗਰਾਮ ਖਤਮ ਹੋ ਜਾਦਾ .ਵਾਹਿਗੁਰੂ ਖਾਲਸਤਾਨੀ ਜੀ ਨੂੰ ਹਮੇਸਾ ਚੜ੍ਦੀ ਕਲਾ ਵਿਚ ਰੱਖਣ

  • @shaheenjatt9300
    @shaheenjatt9300 5 лет назад +37

    ਖਾਲਸਾ ਜੀ ਚੜਦੀ ਕਲਾ ਵਿੱਚ ਰਹੋ

    • @jasgrewal8914
      @jasgrewal8914 5 лет назад +1

      Oe fakeer baba aa balaatkaari di profile la gandh di salyio es da moot vi nai sadde tusi osda

  • @nanaklikhari8457
    @nanaklikhari8457 4 года назад +1

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਜਿਹੜਾ ਤੁਸੀਂ ਕੋਮ ਨੂੰ ਦੇ ਸਾਹਮਣੇ ਸੱਚ ਲੈ ਕੇ ਰਹੇ ਹੋ

  • @KuldeepSingh-bn9kn
    @KuldeepSingh-bn9kn 5 лет назад +29

    ਵਾਹਿਗੁਰੂ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ

  • @fateharazsinghbrar2868
    @fateharazsinghbrar2868 5 лет назад +24

    ਸਾਡੀਆ ਅੱਖਾ ਖੋਲ ਦਿਤੀਆ ਖਾਲਸਤਾਨੀ ਸਾਹਬ

  • @MandeepSinghKambojNaushehraPan
    @MandeepSinghKambojNaushehraPan 3 года назад +2

    Sardar Saab the great man original Shekh Lader you are right sar 💯%✓✓✓✓✓✓

  • @manojgrover6642
    @manojgrover6642 2 года назад

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ। ਮਖੂ ਸਾਹਿਬ, ਅਤਿੰਦਰਪਾਲ ਸਿੰਘ ਜੀ ਨੇ ਆਪਣੇ ਵਿਆਖਿਆਨ ਵਿਚ ਜਿਹੜੇ ਧਾਰਮਕ ਮਾਫੀਆ ਦੀ ਗੱਲ ਕੀਤੀ ਹੈ,ਉਸ ਦਾ ਵੀ ਕਿਸੇ ਦਿਨ ਖੁਲਾਸਾ ਕਰੈ ਜੀ।ਤਾਕਿ ਜਿਹੜੇ ਲੋਕ ਬਿਨਾਂ ਵਿਵੇਕ ਤੋਂ ਬਿਨਾਂ ਏਵੇਂ ਹੀ ਧਰਮ ਨੂ ਲੈ ਕੇ ਕੱਟੜਵਾਦ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਦੀਆਂ ਵੀ ਅੱਖਾਂ ਖੁਲਣ ਕਿ ਅਸੀਂ ਕਿਥੇ ਖੜੇ ਹਾਂ।

  • @gurdipsingh8609
    @gurdipsingh8609 5 лет назад +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਵਾਹ ਵਾਹ ਬਹੁਤ ਖੂਬ ਬਹੁਤ ਖੂਬ ਜੀ ਆਪ ਜੀ ਨੇ ਓਹ ਗੱਲ ਦੱਸੀ ਜੋ ਮੈਨੂੰ ਲੱਗਦਾ ਇਹ ਗੱਲ ਕਦੇ ਕਿਸੇ ਨੇ ਵੀ ਨਹੀਂ ਦੱਸੀ ਮੈਨੂੰ ਲੱਗਦਾ ਜੇ ਤੁਹਾਡੇ ਤੋਂ ਪਹਿਲਾਂ ਸਰਕਾਰੀ ਜਥੇਦਾਰ ਜਾਂਦਾ ਸ਼ਾਇਦ ਓਹ ਨਹੀਂ ਸੀ ਇਹ ਕੰਮ ਨਹੀਂ ਕਰ ਸਕਦਾ ਜੋ ਆਪ ਜੀ ਨੇ ਕੀਤਾ ਬਹੁਤ ਬਹੁਤ ਧੰਨਵਾਦ ਜੀ

  • @premkaur7183
    @premkaur7183 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @imRajveer5911
    @imRajveer5911 5 лет назад +1

    At approx 28:20 Sardar Atinder singh Saab Ne sach keha ki makhu saab tuhade nal atte Khalstani sab te channel nu pyar karde aa te sadi Pyaas hor vadhdi jandi aa janne di.. Eh Bhukh vadhdi hi ja rahi hai, With every episode, curiosity and knowledge increases......

  • @ParamjeetSingh-cc5vs
    @ParamjeetSingh-cc5vs 4 года назад +1

    ੧ਓ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ
    ਹੇ ਅਕਾਲਪੁਰਖ ਵਾਹਿਗੁਰੂ ਜੀ
    ਮੇਰੀ ਆਪ ਜੀ ਅੱਗੇ ਅਰਦਾਸ ਹੈ ਼
    ਕਿ ਅਤਿੰਦਰਪਾਲ ਸਿੰਘ ਖਾਲਸਤਾਨੀ ਸੱਚੇ ਸੁੱਚੇ ਸਿੱਖ ਯੋਧੇ ਦੀ ਸਿੱਖ ਕੌਮ ਦੇ ਖਾਤਰ ਕੀਤੀ ਨਿਸ਼ਕਾਮ ਸੇਵਾ ਆਪ ਜੀ ਦੇ ਸੱਚਖੰਡ ਪ੍ਰਰਵਾਨ ਹੋਵੇ
    ਸਿੱਖ ਕੌਮ ਇਕੱਠੀ ਹੋਵੇ ਇਹ ਕੌਮ ਦੀ ਅਗਵਾਈ ਕਰਨ ਤੇ ਖਾਲਸੇ ਦੀ ਫ਼ਤਿਹ ਹੋਵੇ ਤੇ ਖਾਲਸਤਾਨ ਬਣੇ ਇਹੋ ਮੇਰੀ ਅਰਦਾਸ ਹੈ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @rajendrakaur240
    @rajendrakaur240 3 года назад

    Bahut vadhia...tuhadi chardikala hove ji

  • @kaursingh127
    @kaursingh127 4 года назад +2

    Good job

  • @GurpreetSingh-ne7vp
    @GurpreetSingh-ne7vp 5 лет назад

    ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਉਤੇ

  • @ravinderravi9015
    @ravinderravi9015 5 лет назад +23

    ਵਾਅਦੇ ਪੂਰੇ ਵੀ ਕਰੋਂ ਜੀ, ਮੈਂ ਤਾਂ ਪਹਿਲੇ ਵਾਰੀ ਜਦੋਂ ਸੁਣਿਆਂ ਸੀ ਆਪ ਦੋਨਾਂ ਨੂੰ ਤਦੇ ਸੋਚ ਲਿਆ ਸੀ, ਕਿ ਆਹ ਦੋਨੋ ਕਰਨਗੇ ਕੁਝ ਨਵਾਂ ਉਹ ਜੋਂ ਅਜੇ ਤੀਕ ਅਸਾਂ ਪੜ੍ਹਿਆ ਸੁਣਿਆ ਨਹੀਂ ਹੈ

  • @g01s61
    @g01s61 5 лет назад

    ਚੜਦੀ ਕਲਾ ਜੀ

  • @sukhsonysonyansh5661
    @sukhsonysonyansh5661 3 года назад +1

    Waheguru jika khalsa waheguru jiki fateh

  • @KartarSingh-eg6sk
    @KartarSingh-eg6sk 3 года назад

    ਗਿਆਨੀ ਜੈਲ ਸਿੰਘ ਰਾਮਗੜ੍ਹੀਆ ਬੀ ਸੀ ਜਮਾਤ ਨਾਲ ਸਬੰਧਤ ਸਨ ਇਸ ਨੂੰ ਸ਼ੁੱਧ ਕੀਤਾ ਜਾਵੇ

  • @sukhrajbuttar4806
    @sukhrajbuttar4806 4 года назад +1

    Vadia team and bhout vadia discussion thanks

  • @jaspreetjaspreetbhullar3616
    @jaspreetjaspreetbhullar3616 4 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @AvtarSingh-gx7fd
    @AvtarSingh-gx7fd 5 лет назад +3

    Waheguru Ji Maher karn Ji

  • @NirmalSingh-qj9wm
    @NirmalSingh-qj9wm 5 лет назад +1

    Bahut vadhia vichar veer ji

  • @harmanrai2608
    @harmanrai2608 5 лет назад +4

    Great discussion . Thanks a lot for this effort .

  • @suchasingh2663
    @suchasingh2663 3 года назад

    Bahut achha g

  • @_anmol_xx_
    @_anmol_xx_ 3 года назад

    on om ek ekonmkaar Satnaam waheguru Ji rehaam Kari

  • @SurjitSingh-db4fo
    @SurjitSingh-db4fo 5 лет назад +2

    Khalsa jindabad khalsa 🙏🙏

  • @jorasinghs377
    @jorasinghs377 4 года назад

    WaheGuru ji ka Khalsa waheguru ji ki Fateh

  • @raviindersingh3648
    @raviindersingh3648 4 года назад

    Best discussion.

  • @arunsidhu8676
    @arunsidhu8676 3 года назад

    Yes right vadiya kita bahishkaar krke

  • @gurcharansinghoberoi2477
    @gurcharansinghoberoi2477 5 лет назад +4

    Thanks to this team re union

  • @SurjitSingh-vq6dw
    @SurjitSingh-vq6dw 5 лет назад +1

    Koi jawab nahi Khalastani.

  • @singhsingh8113
    @singhsingh8113 5 лет назад +5

    Brave sikh khalastani

  • @shakeelahmed6880
    @shakeelahmed6880 3 года назад

    🌹🌹🙏🌹🌹Salute G aap ko🌹🌹👌👌👍👍

  • @yashbirsingh9372
    @yashbirsingh9372 4 года назад

    Very good knowledge khalastani g

  • @abx3868
    @abx3868 5 лет назад +1

    atinderpaal baapu nu dillo silute hai makhu saab nu wi

  • @petsshop5013
    @petsshop5013 5 лет назад +1

    Sir very nice video

  • @sangeetacademyd.p.s7220
    @sangeetacademyd.p.s7220 5 лет назад +3

    ਭਾਈ ਸਾਹਿਬ ਜੀਓ ਆਪ ਜੀ ਪਹਿਲੇ ਸਾਰੀ ਗਲ ਸੁਣ ਲਵੋ ਤੁਸੀਂ ਪਹਿਲੇ ਕਿਨੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸ਼ਰਮ ਆਉਣੀ ਚਾਹੀਦੀ ਹੈ ਇਥੋ ਪਤਾ ਲਗਦਾ ਹੈ ਤੁਹਾਡੀ ਟਿੱਪਣੀ ਕਰਨ ਵਾਲਿਓ ਅਕਲ ਦਾ

  • @environmentsavierassociati1895
    @environmentsavierassociati1895 3 года назад +1

    ਇਹ ਲੋਕ ਹਿੰਦੂਆ ਨੂੰ ਅਪਣੇ ਪੂਰਵਜ਼ ਨਹੀਂ ਸਮਝਦੇ
    ਗੁਰੂ ਨਾਨਕ ਦੇਵ ਜੀ ਵੀ ਹਿੰਦੂ ਸਨ। ਇਸ ਲਈ ਮੈਂ ਇਕ ਅਪਰਾਧ ਹਰ ਵਾਰ ਕਰਤਾ ਹੂੰ ਆਦਮੀ ਹੂੰ ਆਦਮੀ ਸੇ ਪਿਆਰ ਕਰਤਾ ਹੂੰ

  • @hardeepparjapat293
    @hardeepparjapat293 3 года назад

    Sat sri akal ji

  • @mahindrastudiorakhra9893
    @mahindrastudiorakhra9893 5 лет назад +6

    ਮਖੂ ਵੀਰ ਜੀ ਬਹੁਤ ਵिਧਆ िਵਚਾਰ ਹੈ ਜੀ

  • @Kids-favourite-13
    @Kids-favourite-13 5 лет назад +2

    ਭਾਈ ਸਾਹਿਬ ਜੀ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਏ ਆਪ ਜੀ ਨੇ 🙏🏻🙏🏻
    ਗੁਰੂ ਸਾਹਿਬ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਤੇ ਤੰਦਰੁਸਤੀ ਬਖਸ਼ਣ 🙏🏻🙏🏻
    ਖਾਲਿਸਤਾਨੀ ਜੀ ਤੁਸੀਂ ਇੱਕ ਅਨਮੋਲ ਹੀਰਾ ਹੋ ਵਾਹਿਗੁਰੂ ਇਸੇ ਤਰਾਂ ਮਿਹਰ ਭਰਿਆ ਹੱਥ ਆਪ ਜੀ ਤੇ ਰੱਖੇ ਅਤੇ ਆਪ ਜੀ ਸਾਨੂੰ ਜਾਣਕਾਰੀ ਦਿੰਦੇ ਰਹੋ🙏🏻🙏🏻

  • @rajanchhina8708
    @rajanchhina8708 5 лет назад +1

    Khalisthani uncle g you gives very good information

  • @manjitsingh9644
    @manjitsingh9644 5 лет назад +11

    ਖਾਲਿਸਤਾਨੀ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @angrejmusicstudio3827
    @angrejmusicstudio3827 5 лет назад +1

    Good aa

  • @SS-ct4hv
    @SS-ct4hv 5 лет назад +2

    Bai ji bohat dukh Laga gall son ke.khalistan zindabad

    • @deepalikhurana1928
      @deepalikhurana1928 5 лет назад

      Guru ji sikh nahi si sikh banaye gaye si dasvein guru guru govind rai ji jina nu tudi guru govind singh ji kahende ho

  • @sainibittu3188
    @sainibittu3188 5 лет назад +1

    V. Good sir

  • @sukhpreetsinghartist6080
    @sukhpreetsinghartist6080 5 лет назад +2

    Atinder pal Singh and makhu ji,,,,good deep discussion,,,,,,govind ram rashtarpati ahuddda Chadd dinda ta Bande da putt si,,,,guru nanak ji Mardana ji da bahut satkaar karde sann
    Ohna binna kite nahi jande sann,,,,,,,Aarti Bahar hi kiti si,,,,,,,,oh ja saqda oh nahi,,eh kiho jahi jagah Hai, ,,,ja dafa hovo occh neech wale,,,,,,,baba Nanak zindabaad,,,sukhpreet Singh artist

  • @_anmol_xx_
    @_anmol_xx_ 3 года назад

    God is great believe in God pray for bless

  • @housesolution214
    @housesolution214 5 лет назад +1

    ਗਲਤ, ਹਰ ਕਣ ਵਿੱਚ ਵਹਿਗੁਰੂ ਦਾ ਵਾਸਾ, ੳੁਹ ਰੱਬ ਨੇ? ਕਿ ਕਿਸੇ ਜਗਾ ਤੇ ਕਬਜਾ ਕਰ ਕੇ ਲਿਖ ਦੇਣ ਕਿ ਕੇਵਲ ਹਿੰਦੂ ਅੰਦਰ ਜਾ ਸਕਦਾ ਤੇ ਅੰਦਰ ਜਾਣ ਵਾਲਾ ਕੋੲੀ ਵੀ ਕਿਵੇਂ ਹਿੰਦੂ ਬਣ ਜਾਵੇਗਾ । ਮੇਰਾ ਬਾਬਾ ਨਾਨਕ ਅੰਦਰ ਬੈਠੇ ਅਗਿਅਾਨੀਅਾ ਨਾਲ ਵਿਤਕਰਾ ਨਹੀ ਕਰ ਸਕਦਾ ਕਿ ੳੁਹਨਾ ਨੂੰ ਸਮਝਾੳੁਣ ਲੲੀ ਅੰਦਰ ਨਾ ਗੲੇ ਹੋਣ । ਗੁਰੂ ਦੇ ਬਚਨ ਪਾਰਸ ਦੀ ਤਰਾਂ ਅੰਦਰ ਬੈਠੇ ਲੋਕਾਂ ਨੂੰ ਸੋਨਾ ਬਣਾ ਗੲੇ ਹੋਣਗੇ

  • @sintunath7914
    @sintunath7914 5 лет назад +4

    WAHEGURU JI KA KHALSHA WAHEGURU JI KI FATHE KHALSHA JI Jiyunde RAHWO GURU NANAK JI CARHDIKALA VICH RAKHE KHALSHA SADDA CARHDIKALA VICH RAWHE

  • @balvirsingh5981
    @balvirsingh5981 4 года назад

    Ji varey varey good good ji 💛💛💛💯💛💛

  • @jaspreetclar8207
    @jaspreetclar8207 5 лет назад +10

    Always looking forward to watch this show

  • @Mandeepbhai544
    @Mandeepbhai544 5 лет назад +1

    Veerji bout vadhiya video

  • @happysingh4273
    @happysingh4273 5 лет назад +2

    good joob

  • @jassvlogs2380
    @jassvlogs2380 5 лет назад +20

    ਸਰਦਾਰ ਸਾਹਿਬ ਜੀ ਇਹ ਵੀ ਦਸੋਂ ਕੇ ਸ਼ੂਦਰ ਜਾ ਸਕਦਾ ਹੈ ਜਾਂ ਨਹੀਂ

    • @jagrajdhillon
      @jagrajdhillon 5 лет назад +3

      Jaswant Singh
      Sikh hove ta jaa sakda...non sikh nahi jaa sakda

    • @baldevtiwana454
      @baldevtiwana454 5 лет назад

      I don't think so

    • @devchakrohi5586
      @devchakrohi5586 5 лет назад +2

      @Joga Singh You can not say it is temple where entry is based on caste or religion. khalistani proved to be a true human being and true sikh by refusing offer of entry to such a nasty place.

    • @JagdevSingh-xp7np
      @JagdevSingh-xp7np 5 лет назад

      Makhu di sun lao gurudwara dhahn te facebook te gha pia dasda h

    • @vikasrana5217
      @vikasrana5217 5 лет назад +1

      @@devchakrohi5586 chutiye kabhi makka madina me entry krke dikha

  • @charanjitsingh1208
    @charanjitsingh1208 5 лет назад +1

    Enna ne khud keha hai ki khud dekho taa manno.......mei othey 3 saal duty kiti...10 to ziada vaari mandir b gaya......mere vichar mere naal ne.......satsriakaal.

    • @HarrySingh-gg7rb
      @HarrySingh-gg7rb 5 лет назад +1

      Charan Jit Singh Apna Te atinderpal singh ji de saroop nu v dekho frk nazar aa jaega......

    • @satnamsinghsatta6019
      @satnamsinghsatta6019 3 года назад

      Tu khud cho te Atinderpal singh ch fark v dekh kinaa.

  • @GurdeepSingh-lx2ve
    @GurdeepSingh-lx2ve 4 года назад

    Right

  • @GurjantSingh-bw8ti
    @GurjantSingh-bw8ti 5 лет назад +4

    ਜਿੰਦਾਬਾਦ ਜੀ

  • @karamchand2211
    @karamchand2211 3 года назад

    Dhan dhan shri Guru Granth Sahib ji maharaj vich 15 Hindu bhagtan dee pvittar bani hai jihna nu assin sare Guru mande haa eh sare Bhagat mandran vich hee rahe han ji.

  • @surjitvirk872
    @surjitvirk872 5 лет назад +2

    ਮਖੂ ਸਾਹਿਬ ਜੀ,
    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫ਼ਤਹਿ ।
    ਮੈਂ ਤੁਹਾਡੇ ਪਰੋਗਰਾਮ ਦੇਖਦਾ ਹਾਂ । ਪਰ ਕਦੀ ਕਦੀ ਸਮਾਂ ਨਹੀਂ ਮਿਲਦਾ । ਮੈ ਪਿੱਛੇ ਰਹਿ ਜਾਂਦਾ ਹਾਂ ਇਸ ਸਦਕਾ ਪਤਾ ਨਹੀਂ ਲਗਦਾ ਕਿ ਮੇਰੇ ਸਾਹਮਣੇ ਕਦੋਂ ਦਾ ਐਪੀਸੋਡ ਚਲ ਰਿਹਾ ਹੈ । ਇਸ ਸਦਕਾ ਜੇ ਤੁਸੀਂ ਐਪੀਸੋਡ ਦੇ ਨਾਲ ਨਾਲ ਰਿਕਾਰਡਿੰਗ ਦੀ ਤਰੀਕ ਵੀ ਵਾਰ ਵਾਰ ਵਿਖਾਈ ਜਾਵੇ । ਬਹੁਤ ਬਹੁਤ ਧੰਨਵਾਦੀ ਹੋਵਾਂਗਾ ।

    • @harvinderpalsingh3196
      @harvinderpalsingh3196 5 лет назад

      ਬਹੁਤ ਵਧੀਆ ਜੀ,
      ਜਰੂਰ ਦੱਸਣਾ ਚਾਹੀਦਾ ਹੈ

  • @amarjeetsingh9501
    @amarjeetsingh9501 5 лет назад

    Waheguru chardikala CH rakhe bhai Saab ji nu

  • @surindersingh5487
    @surindersingh5487 5 лет назад

    Well said & knowledgeable Khalisthani Ji 🙏🙏🙏

  • @JaskaranSingh-oj2vx
    @JaskaranSingh-oj2vx 5 лет назад

    Waheguru ji Meher karn Singh sahib te

  • @harbhindersingh5402
    @harbhindersingh5402 5 лет назад

    Waheguru jio

  • @daljitsingh9461
    @daljitsingh9461 5 лет назад +1

    Waheguru ji

  • @phulwindersingh1457
    @phulwindersingh1457 5 лет назад +1

    ੧) ਗੁਰਦੁਆਰਾ ਸ੍ਰੀ ਗਿਆਨ ਗੋਦੜੀ ਸਾਹਿਬ ਜੀ ਹਰਿਦੁਆਰ
    ੨) ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜੀ ਗਵਾਲੀਅਰ
    ਇਹ ਕਿਥੇ ਗਏ ਅਤੇ ਕਦੋਂ ਮਿਲਣਗੇ
    ੩) ਅੱਜ ਜਦੋਂ ਅਯੁੱਧਿਆ ਰਾਮ ਮੰਦਰ ਦੇ ਫੈਸਲੇ ਤੇ ਦੋ ਗੁਰੂ ਸਾਹਿਬਾਨ ਦੇ ਨਾਮ ਵਰਤੇ ਹਨ
    ਇਸ ਬਾਰੇ ਵੀ ਕੋਈ ਜਾਣਕਾਰੀ ਦਿਓ
    ਇਹ ਸਭ ਕੁਝ ਦੀ ਸਚਾਈ ਤੁਸੀਂ ਹੀ ਦੇ ਸਕਦੇ ਹੋ

  • @kostadinosvirk2466
    @kostadinosvirk2466 5 лет назад

    guro rakha both man rabb rakha naa jistai thos mazzi sas this greeke in bless

  • @yashpalsingh4590
    @yashpalsingh4590 5 лет назад +1

    MAKHU VEER G TUSI V BRAVE BANO

  • @JaspalSingh-qi9co
    @JaspalSingh-qi9co 5 лет назад +1

    Proud of. You. May you love long Best of luck. Gadar. Kan. Khoal ke. Sun. Lo. Sikh. Kis. Nu. Khada. Han

  • @mandeepkumerman8464
    @mandeepkumerman8464 5 лет назад +2

    khlistan zindabad ⛳⛳⛳⛳⛳⛳⛳⛳⛳⛳⛳⛳⛳⛳⛳⛳⛳

  • @jasssaini7481
    @jasssaini7481 5 лет назад +2

    Makhu saab jehra v program krde ho plzzz program shuru krn te ya end krn te date ya tareek bol dya kro ke eh program es din kita....plzzzzzz...

  • @phulwindersingh1457
    @phulwindersingh1457 5 лет назад +1

    ਗੁਰਦੁਆਰਾ ਸ੍ਰੀ ਪਾਉਵਾ ਸਾਹਿਬ ਗਵਾਲੀਅਰ ਹੈ
    ਗਲਤੀ ਨਾਲ ਪਾਉਂਟਾ ਸਾਹਿਬ ਲਿਖਿਆਂ ਗਿਆ ਸੀ
    ਗਲਤੀ ਦੀ ਮੁਆਫੀ ਚਾਹੁੰਦਾ ਹਾ

  • @gopalkrishan1759
    @gopalkrishan1759 5 лет назад +10

    Eh hai asli sikh

  • @happydyal4770
    @happydyal4770 5 лет назад

    waheguru g

  • @KumarshubhamagmailComKumar
    @KumarshubhamagmailComKumar 5 лет назад +1

    Sir ,intially all religious people were welcomed in puri.But when a muslim ruler tried to destruct to temple, then only this rule acted upon .

  • @musclehutbodybuilding2583
    @musclehutbodybuilding2583 5 лет назад

    Jio arinderpal ji

  • @samvirk00007
    @samvirk00007 5 лет назад

    Nice

  • @neelkamal3483
    @neelkamal3483 5 лет назад +6

    veer ji khalsaji ajadi hi hal hai eh ik vdi schai hai ji

  • @jagdevsingh8693
    @jagdevsingh8693 5 лет назад

    ਸ਼੍ਰੀ ਮਤੀ ਸਾਧਨਾ ਪਾਤਰੀ ਜੀ ਨਾਲ ਸੰਪੰਰਕ ਕਰੋ ਜੀ 🙏🙏

  • @zorawarsunder4908
    @zorawarsunder4908 5 лет назад +1

    Good,idinty,khalstani

  • @talibabbasimucatoman8753
    @talibabbasimucatoman8753 5 лет назад

    Khalistan jindabad

  • @bhagatsinghbagga5461
    @bhagatsinghbagga5461 4 года назад

    Aap da ki kehna hai jeda mecca vich sirf Muslim hi jaa sakdey haan

  • @ashersingh5902
    @ashersingh5902 5 лет назад +3

    ਖਾਲਿਸਤਾਨ ਜਿੰਦਾਬਾਦ

    • @pardeepk7165
      @pardeepk7165 5 лет назад

      Bund v de de taan v laudasthan nahi bnega

  • @lakhwindersinghlalli1927
    @lakhwindersinghlalli1927 2 года назад

    Punjab de gaaneya vich ki chal reha ,jad k doosre states vich nhi ho reha

  • @kidschannel1162
    @kidschannel1162 5 лет назад +1

    As per discussion, Indra Gandhi was not Hinhu.

  • @kostadinosvirk2466
    @kostadinosvirk2466 5 лет назад

    rabb give yuo long life charidi kalan both singh my prai for yuo

  • @nareshsarup3277
    @nareshsarup3277 4 года назад

    ਿੲ ਵੀਡੀਓ ਦੇ ਸਟੈਪ 8.40 ਤੇ ਸ੍ੀ ਅਤਿੰਦਰ ਪਾਲ ਜੀ ਨੇ ਕਿਹਾ ਹੈ ਕਿ ਗਿਅਾਨੀ ਜ਼ੈਲ ਸਿੰਘ ਸਡਿਓਲ ਕਾਸਟ ਸੀ ਜਦ ਕਿ ਸਚਾੲੀ ਿੲਹ ਹੈ ਕਿ ੳੁਹ ਰਾਮਗੜੀਅਾ ਸੀ।

    • @Gurisaggu
      @Gurisaggu 3 года назад

      Ramgarhia in OBC

  • @rinkusingh-pq5gp
    @rinkusingh-pq5gp 4 года назад

    Sardar g me 1989 Ch Gaya c Apne parewar nal.e gal sach ha g.othe cast da bada rola ha.te uh Mandir lai Dan Len te visit da Pura record rakhde ne .jis nu otho de look tahli lakhan akhde ne..or Sikh nu strya Yani ladaku samzde ne.jis lai oh sikha nu Nahi Rolfe.but sardar sab g Valo dasi gal v Sahi hoo sakdi a.
    Me odiya bool lenda c.iss lai othoo de puzarya to pata Chaya guru g ne samandar kande arti Di ucharna kiti.te guru g nu arti Ch samil hon lai otho de rahe ne app sadya c.par. Guru g Nahi gaye.te samandar Mandir to 1km door a

    • @rinkusingh-pq5gp
      @rinkusingh-pq5gp 4 года назад

      G me gal kiti otho de pandta nal.loot bhoot ha.agar s.mskhoo sab mere nal gal Karoo..7009003396.otho de Mandir de nirman.te pooja de na nal Hindu loot bare me dada ga g..Mera no 7009003396

  • @dalwindersingh5902
    @dalwindersingh5902 5 лет назад +9

    1) Sikhi da jatt kaum nae bahut vadda kaan keeta ......
    2)Maharaja ranjeet Singh to baad sewa sambaal ehna noo ditte gayee....
    3) Ranjeet Singh nae ehna noo jameena dee malkeyat ditte.... Te raaj ditta ...ehna sikhee da kaan keeta
    4) ehna nae history v apnee hakk ch likhva layee...tae baake bachee jaata paata Dee history mitte Kar ditte..... Te Hun saade puratan gurudwaria Dee history kitho bachna see....

    • @rizensandhu3315
      @rizensandhu3315 5 лет назад +2

      Befkoof insan je kar jatt na hundey toh pb.di jo taraki hoiye aa oh nahi honi si jatt jaat paat ch nahi san pind da braman hi eh kam karda si jatt or s.c..s.t.khet ch.ekathey khandey si

    • @GurpreetSingh-md8yv
      @GurpreetSingh-md8yv 5 лет назад

      I agree with you,
      ਜੱਟ ਕੌਮ ਬਹੁ ਗਿਣਤੀ ਹੋਣ ਕਾਰਨ ਬਾਬੇ ਨਾਨਕ ਦੀ ਵਿਚਾਰਧਾਰਾ ਤੇ ਏਨਾ ਨੇ ਕਬਜਾ ਕਰ ਲਿਆ

    • @dalwindersingh5902
      @dalwindersingh5902 5 лет назад

      @@rizensandhu3315 ja Oye lalluya ..... Tusee lokaan nae taut giri karke kaum marvaate....... Ajj v baadal mangar tusse taut ture firde ho....baake koyee changga Sikh baadal naal nahee ha .... Tusse saare jatt kathe hoke sikhee da kaan Ajj v Kar rahe ho.....
      Changge tarh manjee thalle sota Maar...... Jo bittiya Kal ha ....te Ajj te v ......sochet hon Dee lor ha....koyee nee malaechee ho tusse ....hoyoo shud khaalsa..... Kaum ekk jut hon Waale a bas....

    • @inklabsingh4712
      @inklabsingh4712 5 лет назад

      @@rizensandhu3315 fir tain jatt vi sc hi hoa na gernal kida hoa

    • @kler2166
      @kler2166 5 лет назад +1

      ha ha ha
      jatt da mukabla das menu kitha aa...
      fuja vich ve jatt hi c jada ranjit singh de fujj vich.

  • @aulakhvideos8311
    @aulakhvideos8311 5 лет назад +7

    Maka madina barai be search kro fir 😐 confuss krta baba othai kida chla gya

    • @amanjotsingh3886
      @amanjotsingh3886 5 лет назад

      History nu parh la aanhe machar wang edhr udhr na vjj

  • @lakhwindersinghlalli1927
    @lakhwindersinghlalli1927 2 года назад

    Punjab vich jat pat(caste system)kyo khatam nhi ho reha

  • @Singhaj09
    @Singhaj09 5 лет назад

    veer ji meri gal da jabab karoor deo
    ek gal dasso veer ji k hindu dharm na ta enna de purana vic na veda vich na or kite a aap nhi jande k hindu dharm aya kithon fer tin hazar saal pahlan os mandar de bahar kidda likhya k gair hindu ander nhi ja sakda
    dusri gal k Guru Nanak Dev Patshah ne kithe hindu dharm da virod kita jadon os vele hindu dharm hunda he nahi c Guru saab ne te Pandtai riti rivaja da dirodh kita
    Tisri gal hindu dharm di umar dass do kinni hai bas
    veere jabab jaroor deo meri shanka jaroor door kareyo

  • @chanansingh168
    @chanansingh168 5 лет назад +1

    ਗਿਅਾਨੀ ਜੈਲ ਸਿੰਘ ਸ਼ਡੁਇਲਕਾਸਟ ਸਨ ਤੂੰਸ਼ੀ ਹੁਣ ਹੁਣੇ ਕਿਹਾ ਵੀਰ ਜੀ ! ਕੀ ਗਿਅਾਨੀ ਜੀ ਰਾਮਗੜੀੲੇ ਨਹੀ ਸਨ?

    • @yadwindersingh-rw2de
      @yadwindersingh-rw2de 5 лет назад +2

      ਗਿਆਨੀ ਜੈਲ ਸਿੰਘ ਹੁਣ ਦੇ ਸਵਿਧਾਨ ਅਨੁਸਾਰ B.C ਸਨ । ਪਰ ਉਹ ਪੁਜਾਰੀ ਲੋਕ ਤਰਖਾਣ ਜਾਤੀ ਨੂੰ ਹੁਣ ਵੀ ਸੂਦਰ ਹੀ ਮੰਨਦੇ ਹਨ ।ਉਥੇ ਉਨਾਂ ਦਾ ਆਪਣਾ ਕਾਨੂੰਨ ਹੈ ।ਸਵਿੰਧਾਨ ਨੂੰ ਉਹ ਨਹੀ ਮੰਨਦੇ ਜੀ ।

    • @hardialsingh1
      @hardialsingh1 5 лет назад

      Chanan Singh veer ji Schedule castes noo Manu Simriti ne 2 bhagan vich Vandia. No. 1 Untouchable Te doosre Untouchable . Tarkhan cast jo aap noo Ramgarhia akhvandi ai Oh Touchable Hindu di class vich aunde ne. Par oh touchable shooder hi manne jande ne Brahmani vichardhara vich

  • @harpalsingh-pi5gj
    @harpalsingh-pi5gj 3 года назад

    Ajadi hi Hal hai

  • @gagandeepsingh9602
    @gagandeepsingh9602 5 лет назад +3

    Makhu ji, hand movement bahut wadiya h tuhadi......har gal te tuhade hands bahut chalde ne in all videos.......baba ji nu vekho kiven gentleman and simple tareeke naal apni gal kr rahe ne bina hands hilaaye.....kindly makhu g tusin kuj sikho bajurga toh.....