Khabar Tod : ਇਕੱਠੇ ਹੋਏ Punjab ਦੇ MP! ਕੀਤੀ Secret Meeting Sukhbir Badal ਬਾਰੇ ਫ਼ੈਸਲਾ! | D5 Punjabi

Поделиться
HTML-код
  • Опубликовано: 17 окт 2024

Комментарии • 12

  • @Nanak-rc1go
    @Nanak-rc1go 2 месяца назад +3

    ਸਾਰੇ MPs ਤੇ MLs ਸਾਰੀਆਂ ਪਾਰਟੀਆਂ ਰੱਲਕੇ ਚੰਡੀਗੜ ਪੰਜਾਬ ਦੀ ਰਾਜਧਾਨੀ ਹੀ ਬਣਵਾ ਲੈਣ ਜੀ। ਹੋਰ ਲੱਗਾ ਤਾਂ ਬਹੁਤ ਦੂਰ ਦੀਆਂ ਨੇ ਜੀ।

  • @makhanjhunir9321
    @makhanjhunir9321 2 месяца назад +2

    ਢਿੱਲੋਂ ਸਾਹਿਬ ਜੀ ਸਾਡੇ ਮਾਨਸਾ ਜ਼ਿਲ੍ਹੇ ਵਿੱਚ ਜਦੋਂ ਨਰਮੇ ਦੀ ਬਿਜਾਈ ਹੋਗੀ ਸੀ ਹੁਣ ਸਰਕਾਰ ਵੱਲੋਂ ਬੀਜਾਂ ਦੀ ਆ ਦੁਕਾਨਾਂ ਚੈੱਕ ਕੀਤੀਆਂ ਹੁਣ ਦੱਸੋ ਜ਼ੋ ਕਿਸਾਨਾਂ ਨੇ ਬੀਜ ਖਰੀਦੇ ਹੁਣ ਕੀ ਕਰੀਏ

  • @gurmelsinghchahal5654
    @gurmelsinghchahal5654 2 месяца назад

    ਚਰਨਜੀਤ ਸਿੰਘ ਚੰਨੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਚਰਨਜੀਤ ਸਿੰਘ ਚੰਨੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕੀਤੀ ਹੈ ਐਨੇ ਐਮ ਪੀਆਂ ਵਿੱਚੋਂ ਇੱਕ ਹੀ ਐਮ ਪੀ ਨੇ ਪਾਰਲੀਮੈਂਟ ਵਿੱਚ ਗੱਲ ਕੀਤੀ ਹੈ ਲੱਖਾਂ ਦੀ ਲਾਹਨਤ ਹੈ ਉਨ੍ਹਾਂ ਐਮ ਪੀਆਂ ਨੂੰ ਕੀ ਫ਼ਾਇਦਾ ਐਮ ਪੀ ਬਣਾਉਣ ਦਾਂ ਜਦੋਂ ਧੱਕੇ ਦੇ ਖਿਲਾਫ ਬੋਲਣਾ ਹੀ ਨਹੀਂ ਧੱਕੇ ਦੇ ਖਿਲਾਫ ਬੋਲਣਾ ਚਾਹੀਦਾ ਹੈ ਸੱਚ ਦੀ ਗੱਲ ਕਰਨੀ ਚਾਹੀਦੀ ਹੈ ਕਾਂਗਰਸ ਦੇ ਦੋ ਲੀਡਰ ਹਮੇਸ਼ਾ ਸੱਚ ਦੀ ਗੱਲ ਕਰਦੇ ਹੈਂ ਕਦੇ ਵੀ ਪਿੱਛੇ ਨਹੀਂ ਹਟਦੇ ਚੰਨੀ ਜੀ ਤੇ ਖਹਿਰਾ ਸਾਹਿਬ ਜੀ ਚੰਨੀ ਸਾਡੇ ਮੋਰਿੰਡਾ ਖਰੜ ਹਲਕੇ ਦੀ ਸ਼ਾਨ ਸੀ ਬਹੁਤ ਵਧੀਆ ਲੀਡਰ ਹੈ ਚੰਨੀ ਜੀ ਲੋਕਾਂ ਨੇ ਬਹੁਤ ਗ਼ਲਤ ਕੀਤਾ ਹੈ ਭਗਵੰਤ ਮਾਨ ਨੂੰ ਪੰਜਾਬ ਦੀ ਬਾਗਡੋਰ ਸੰਭਾਲ ਕੇ ਪੰਜਾਬ ਦਾਂ ਸੱਭਿਆਚਾਰ ਖਰਾਬ ਕਰਕੇ ਰੱਖ ਦਿੱਤਾ ਹੈ ਚੰਨੀ ਨੇ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕੀਤਾ ਨਾਂ ਕਿਸੇ ਉੱਤੇ ਝੂਠਾ ਕੇਸ ਪਵਾਇਆ ਸੀ

  • @GurdialSingh-g9n
    @GurdialSingh-g9n 2 месяца назад +2

    ਗੁੱਡ ਸਰ ਜੀ ਬਹੁਤ ਵਧੀਆ ਜੀ

  • @GurdialSingh-g9n
    @GurdialSingh-g9n 2 месяца назад +5

    ਗੁੱਡ ਭਾਈ ਸਾਹਿਬ ਜੀ ਮੋਦੀ ਸਰਕਾਰ ਬਹੁਤ ਹੀ ਘੱਟੀਆ ਹੈ

  • @987zjfembp8
    @987zjfembp8 2 месяца назад +1

    कांग्रेस has played her game in punjab dispite attack on तख्त साहिब .. खोते कांग्रेस nu jita ke congress da welcome karde tusi चंगा किता सड़े तख्त सब nu tankan nu allow kita khotiyan nu sabak sikhan lyi🤣🤣🤣

  • @DineshKumar-tp8fb
    @DineshKumar-tp8fb 2 месяца назад

    ਲੋਕਾਂ ਨੂੰ ਬੈਫਕੂਫ ਬਣਾ ਰਹੇ ਨੇ

  • @987zjfembp8
    @987zjfembp8 2 месяца назад

    Akali dal days are in number . All other anti punjab power is getting power while playing panth panth .. akali zameen is slipping from there own feet🤣🤣🤣

  • @jagdishssaini
    @jagdishssaini 2 месяца назад

    Man ki baat modi hi kar sakda

  • @987zjfembp8
    @987zjfembp8 2 месяца назад

    Punjab v apne member parliament bhej sakde c bjp nu jeeta ke But khote te khote rahange ..talhat sab ne dhaan aale nu jita ke bhangda paa Raye 🤣🤣🤣🤣🤣

  • @thakursgill895
    @thakursgill895 2 месяца назад

    Ke yar ke yar ke yar ke yar lbadal family kalank panjab te