ਭਗਵੰਤ ਨੇ ਕਿਓਂ ਪਲਟਿਆ ਚੰਨੀ ਤੇ ਸਿੱਧੂ ਦਾ ਫੈਸਲਾ ? ਵਾਪਸ ਲਈ 3 ਰੁਪਏ ਦੀ ਬਿਜਲੀ ਸਬਸਿਡੀ |

Поделиться
HTML-код
  • Опубликовано: 2 ноя 2024

Комментарии • 29

  • @sukhchainsinghpintusailwal4762
    @sukhchainsinghpintusailwal4762 Месяц назад +3

    ਧੰਨਵਾਦ ਕਰਦੇ ਹਾਂ ਜਾਣਕਾਰੀ ਦਿੱਤੀ ਗਈ ਜੀ।

  • @BalwinderSingh-fm7iu
    @BalwinderSingh-fm7iu Месяц назад +9

    ਬਾਈ ਜੀ ਕਰਜਾ ਤੈਨੂੰ ਲੈਣਾ ਪੈਣਾ ਪੰਜਾਬ ਦਾ ਪੈਸਾ ਤਾਂ ਹੋਰ ਸਟੇਟਾਂ ਦੇ ਵਿੱਚ ਲਾਈ ਜਾਂਦਾ ਚੋਣਾਂ ਦੇ

  • @Goldenpunjab2024
    @Goldenpunjab2024 Месяц назад +2

    ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਘਰਾਂ ਦੇ ਬਿਜਲੀ ਬਿੱਲ ਬਗੈਰ ਕਿਸੇ ਫੁਟਕਲ ਖਰਚੇ ਤੋ ਤਿੰਨ ਰੁਪਏ ਯੂਨਿਟ ਹਰ ਇੱਕ ਤੋ ਲਏ ਜਾਣ ਤੇ ਖੇਤੀਬਾੜੀ ਵਾਲੀਆਂ ਮੋਟਰਾਂ ਦੇ ਵੀ ਬਿਜਲੀ ਬਿੱਲ ਲਾਗੂ ਕੀਤੇ ਜਾਣ।ਸਰਕਾਰ ਨੇ ਦੇਖ ਲਿਆ ਕਿ ਬਿਜਲੀ ਦੇ ਬਿੱਲ ਮੁਆਫ਼ੀ ਕਰਨ ਦੇ ਬਾਵਜੂਦ ਤੇ ਖੇਤੀ ਬਾੜੀ ਵਾਲੀਆਂ ਮੋਟਰਾਂ ਨੂੰ ਬਹੁਤ ਜ਼ਿਆਦਾ ਬਿਜਲੀ ਦੇਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀਆਂ ਵੋਟਾਂ ਬਹੁਤ ਜ਼ਿਆਦਾ ਘਟੀਆਂ ਨੇ

  • @charnkaila5698
    @charnkaila5698 Месяц назад +1

    Kisan Mazdoor Zawan EKTA Zindabad ❤

  • @KulvinderSingh-sl5ps
    @KulvinderSingh-sl5ps Месяц назад +1

    ਮਨਿਸਟਰਸ ਨੁੰ ਕਹੋ ਕੋਆਉਹੋ ਵੀ ਅਸੀ ਬੰਦੇ ਕਰ do

  • @JasbirSingh-wq3ml
    @JasbirSingh-wq3ml Месяц назад +1

    Bijli sasti karo per bill sab nu jari karo.

  • @SatpalSingh-pn2nn
    @SatpalSingh-pn2nn Месяц назад +1

    All subsidy should be stopped.

  • @JagseerSingh-qq2ti
    @JagseerSingh-qq2ti Месяц назад +1

    ਤੂੰ ਨਾ ਮੈ ਦਿਆ ਪੁੱਤਾਂ ਕਦੇ ਆਪ ਨੂੰ ਮਾੜਾ ਕਹੀ ਸਾਰਾ ਦਿਨ ਆਪ ਪਾਰਟੀ ਦੀ ਹੀ ਚਾਪਲੂਸੀ ਕਰੀ ਜਾਈ ਬੱਸ ਤੇਰਾ ਕੰਮ ਅਕਾਲੀ ਦਲ ਤੇ ਕਾਂਗਰਸ ਨੂੰ ਹੀ ਨੀਂਦਨਾ

  • @BalbirSingh-ws3bo
    @BalbirSingh-ws3bo Месяц назад

    Sahi gall , Sarkar nu kuch bi free nahi. Dena chahida.

  • @banarsidass3604
    @banarsidass3604 Месяц назад +6

    ਡੱਲਾ ਸਾਹਿਬ ਮਾਨ ਸਾਹਿਬ ਨੁੰ ਇਹ ਮਸ਼ਵਰਾ ਦਿਓ ਕਿ ਤਿੰਨ ਰੁਪੲੇ ਬਿਜਲੀ ਦਾ ਯੂਨਿਟ ਨ ਵਧਾਓ ਬਲਕਿ 300 ਯੂਨਿਟ ਮਹੀਨੇ ਦੇ ਫਰੀ ਵੀ ਖਤਮ ਕਰਕੇ ਸਾਰਿਆਂ ਨੂੰ 3/-ਰੁਪੈ ਯੂਨਿਟ ਦੇ ਹਿਸਾਬ ਨਾਲ ਸਭ ਤੋਂ ਬਿਲ ਲਓ।ਲਗਦੈ ਕਿ ਸਰਕਾਰ ਕੋਲ ਕੋਈ ਤਜਰਬਾਕਾਰ ਆਰਥਿਕ ਮਾਹਰ ਕੋਈ ਨਈ ਸਭ ਗੈਰ ਤਜਰਬਾਕਾਰ ਤੇ ਅੰਨਪੜਾਂ ਦੇ ਹੱਥ ਸਰਕਾਰ ਆ ਗਈ ਹੈ ।ਹਰੇਕ MLA ਕਹਿੰਦਾ ਹੈ ਕਿ ਕੋਈ ਅਫਸਰ ਓਹਨਾਂ ਦੀ ਗੱਲ ਨਈਂ ਸੁਣਦਾ।ਇਥੋਂ ਪਤਾ ਲਗਦੈ ਕਿ ਆਪ ਪਾਰਟੀ ਦੇ MLA ਨੁੰ ਅਫਸਰ ਜੁੱਤੀ ਤੇ ਗਿਣਦੇ ਹਨ।ਮਾਨ ਸਾਹਿਬ ਨੂੰ ਆਪਣੀ ਅੜ ਛੱਡ ਕੇ ਕੁੰਵਰ ਵਿਜੇ ਪਰਤਾਪ ਵਰਗਿਆਂ ਨੂੰ ਗ੍ਰਹਿ ਵਿਭਾਗ ਦਾ ਮੰਤਰੀ ਬਨਾਓੁਣਾ ਚਾਹੀਦੈ ਵੇਖਿਓ ਇਹੀ ਅਫਸਰ ਕਿਵੇ ਭੱਜ ਭੱਜ ਕੇ ਕੰਮ ਕਰਦੇ

  • @balbirsinghvirk6713
    @balbirsinghvirk6713 Месяц назад +1

    ਮਾਨ ਸਾਹਿਬ ਜੀ ਦੇ ਰਾਜ ਵਿੱਚ ਸਾਡਾ ਜਿੰਰੋ ਬਿੱਲ ਆਇਆ ਹੈ ਪਿਛਲੀਆ ਸਰਕਾਰਾ ਖਾ ਗਏ

  • @charnkaila5698
    @charnkaila5698 Месяц назад

    Navjot, Khaira, Gandhi, Bains Sahib Zindabad ❤

  • @balbirsinghvirk6713
    @balbirsinghvirk6713 Месяц назад +4

    ਪੱਤਰਕਾਰ ਡੱਲਾ ਸਾਹਿਬ ਜੀ ਇਹ ਸਾਰਾ ਕੁੱਝ ਕਾਗਜਾ ਵਿੱਚ ਮੇਰਾ ਗਿਆਰਾਂ ਕਿਲੋਵਾੜ ਸੀ ਤਿੰਨ ਰੁਪਏ ਦਾ ਸਾਨੂੰ ਕੋਈ ਫਰਕ ਨਹੀ ਪਿਆ

  • @sarabjitkaur6572
    @sarabjitkaur6572 Месяц назад

    Punjab de lok berozgar ne .Te hun bijli da bill loka nu mara ga.

  • @labhsingh8134
    @labhsingh8134 Месяц назад

    Very bad for the people sir

  • @GurbachanSingh-fl2wt
    @GurbachanSingh-fl2wt Месяц назад

    10ekde to wudh de free tubewell bijli bandh kre
    Jatt hi kha ge Punjab
    Kise kolo galti hundhi h ta case ho janda CM jo marji karde ne karja le rha per utarna ehna de peo ne h

  • @JugrajSangrur-2437
    @JugrajSangrur-2437 Месяц назад +1

    ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @JasbirSingh-wq3ml
    @JasbirSingh-wq3ml Месяц назад

    Ki 3 rs subsidies band karen to bad maan Sarkar karza nahi len ge,

  • @ravinderarora8226
    @ravinderarora8226 Месяц назад

    Eh gvt jyada gallan Vali bss😅

  • @ArunSharma-bx6kx
    @ArunSharma-bx6kx Месяц назад

    Man.sarkar.shahri.loka.to.nafrat.kar.rahi

  • @mohinderkumar4782
    @mohinderkumar4782 Месяц назад +1

    Dalla g kio paarbi krde o aap di?

  • @jasvirgurm
    @jasvirgurm Месяц назад

    Dleaesenakenachdee

  • @anilkapoor3920
    @anilkapoor3920 Месяц назад

    Hun 0 seat Ayu Aam Admi Party de

  • @naveensingla44
    @naveensingla44 Месяц назад

    Apna Ghar khud sambna penda dalla ji... kharche ghatao, rationalise kro subsidies nu... strong faisle lao... bt krne ta tusi haryana ch jake v ehi promise ne... fer kive kr skde ne....

  • @jaskarnsingh3884
    @jaskarnsingh3884 Месяц назад

    ਆਮ ਹੀ ਦੁਬਾਰਾ ਆਜੇ 😅😂😮😂😮

  • @JasbirSingh-wq3ml
    @JasbirSingh-wq3ml Месяц назад

    Bijli sasti karo per bill sab nu jari karo.