ਪਾਰਲਰ ਤੇ ਪਰਚਾ |EP 88|newpunjabimovie2024|shortfilm​⁠​⁠|penduvirsa| punjabinatak|​⁠​

Поделиться
HTML-код
  • Опубликовано: 17 окт 2024

Комментарии • 69

  • @jagdevsingh8335
    @jagdevsingh8335 2 месяца назад +66

    ਬੇਬੇ ਜੀ ਇਹਨਾਂ ਨੂੰ ਕੀ ਪਤਾ ਕਾਲੇ ਕਰਮਾਂ ਵਾਲੇ ਤੇ ਗੋਰੇ ਮਨ ਦੇ ਕੋਰੇ ਹੁੰਦੇ ਬਾਈ ਅਵਤਾਰ ਸਿੰਘ ਜੀ ਤੁਸੀਂ ਆਪਣੀ ਮਾਂ ਅਤੇ ਭਰਾ ਮਗਰ ਨਾ ਲੱਗੋ ਇਹ ਤਾਂ ਤੇਰਾ ਘਰ ਪੱਟਣ ਨੂੰ ਫਿਰਦੇ ਹਨ ਬਾਈ ਜੀ ਜੇਕਰ ਹੁਣ ਗੋਰੀ ਆ ਗਈ ਤਾਂ ਉਂਗਲਾਂ ਤੇ ਨਚਾਊਗੀ ਬੈਠੀ ਹੁਕਮ ਚਲਾਊਗੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @swarankaur7469
    @swarankaur7469 2 месяца назад +10

    ਬਹੂ, ਤਾਂ ਬਹੁਤ ਸੋਹਣੀ ਹੈ ਆਪ, ਸਾਰੇ ਕਾਲੇ ਹਨ

  • @Mohdeepsinghgarcha-r2u
    @Mohdeepsinghgarcha-r2u 2 месяца назад +1

    ਬਹੁਤ ਸੋਹਣੀ ਵੀਡੀਓ ਜੀ ❤ ਆਪ ਚਾਹੇ ਜਿਵੇਂ ਦੇ ਮਰਜ਼ੀ ਹੋਣ ਪਰ ਕੁੜੀ ਬਹੁਤੀ ਸੋਹਣੀ ਚਾਹੀਦੀ ਆ❤❤

  • @simranpreetsingh4711
    @simranpreetsingh4711 2 месяца назад +1

    ❤ਵਾਹ ਉਏ ਬੱਪੀਆਣੇ ਵਾਲਿਉ

  • @sarbisahphur5118
    @sarbisahphur5118 2 месяца назад +1

    ਅਵਤਾਰ ਵੀਰ ਵੀਡੀਓ ਬਹੁਤ ਵਧੀਆ ਸਹਪੁਰ ਕਲਾਂ

  • @BalveerkaurJaito
    @BalveerkaurJaito 2 месяца назад +8

    ਬਹੁਤ ਸੋਹਣੀ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਬੀਬੀ ਬਲਵੀਰ ਕੌਰ ਜੈਤੋ ਗੰਗਸਰ ਗੁਰਦੁਆਰਾ ਨੇੜੇ

  • @msf5937
    @msf5937 2 месяца назад +7

    ਨੂੰਹ ਨਾਲੋ ਤਾ ਸੱਸ ਕਾਲੀ ਆ ਕਹਿਦੀ ਉਹਨੂੰ ਆ ਵਿਚਾਰੀ ਨੂੰ ਕਾਲੀਆ ਬਹੁਤ ਵਧੀਆ ਵੀਡੀਓ ਧੰਨਵਾਦ

  • @JagroopSingh-x9c
    @JagroopSingh-x9c 2 месяца назад +1

    Very nice video g ❤ jasmeen kot fatta 🎉🎉

  • @daljeetjeeti383
    @daljeetjeeti383 2 месяца назад +3

    ਟੀਮ ਬੱਪੀਆਣਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 28 / 7

  • @parmjitsingh535
    @parmjitsingh535 2 месяца назад +3

    ਬਹੁਤ ਵਧੀਆ ਵੀਡੀਓ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਟੀਮ ਦਾ ।ਬੇਬੇ ਜੀ ਦਾ ਬਹੁਤ ਵਧੀਆ ਰੋਲ ਜੀ। ਵਲੋਂ ਪਰਮਜੀਤ ਸਿੰਘ ਗਰੇਵਾਲ ਪਿੰਡ ਅਕਬਰਪੁਰ ਸੰਗਰੂਰ ।

  • @shavindersandhu6659
    @shavindersandhu6659 2 месяца назад +3

    ਬਹੁਤ ਵਧੀਆ

  • @satpalbrar1012
    @satpalbrar1012 2 месяца назад +2

    ਵੀਡੀਓ ਤਾਂ ਤੁਹਾਡੀ ਬਹੁਤ ਵਧੀਆ ਸੀ ਰੱਬ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਸੱਤਪਾਲ ਜੰਡ ਵਾਲੇਤ

  • @gurinderjoshi4595
    @gurinderjoshi4595 2 месяца назад +1

    Very good team Baba trakkian bakhshe

  • @MahenderKaur-dr5tb
    @MahenderKaur-dr5tb 2 месяца назад +1

    ਤੇਰੀ ਤਾਂ ਭੈਣੇ ਉਹ ਗੱਲ ਹੈ ਕਿ ਆਪ ਦਾ ਆਪ ਸਹਾਰੇ ਨਾਂ ਤੇ ਲੋਕ ਪੰਸਦ ਆਵੇ ਨਾ

  • @MahenderKaur-dr5tb
    @MahenderKaur-dr5tb 2 месяца назад +1

    ਅਸੀਂ ਤਾਂ ਬੇਬੇ ਜੀ ਤੇਰੇ ਨਾਲ ਹੈ

  • @DeepMann-ze3hd
    @DeepMann-ze3hd 2 месяца назад +1

    Bhot soni video

  • @sekhonraman4147
    @sekhonraman4147 2 месяца назад +2

    Nice video Deep Kaur bhaini bagha Baljeet Kaur nice 👍👍

  • @VeerpalSekhon-rr8wp
    @VeerpalSekhon-rr8wp 2 месяца назад +1

    Very nice video

  • @BalveerkaurJaito
    @BalveerkaurJaito 2 месяца назад +8

    ਤੁਸੀਂ ਪਾਰਲਰ ਵਾਲੀ ਰੀਲ ਦਾ ਦੂਜਾ ਪਾਰਟ ਵੀ ਬਣਾਓ ਵਾਹਿਗੁਰੂ ਜੀ ਜੈਤੋ ਮੰਡੀ

  • @jagdevsingh8335
    @jagdevsingh8335 2 месяца назад +4

    ਬਾਈ ਅਵਤਾਰ ਸਿੰਘ ਜੀ ਤੇਰੀ ਸੱਸ ਨੇ ਗੁਰੀ ਨੂੰ ਠੀਕ ਹੀ ਕਿਹਾ ਸੀ ਕਿਉਂ ਜੇਕਰ ਬਾਈ ਜੀ ਤੂੰ ਆਪਣੀ ਮਾਂ ਤੇ ਭਰਾ ਨੂੰ ਰੋਕ ਦਿੰਦਾ ਤਾਂ ਅੱਜ ਆ ਦਿਨ ਨਾ ਦੇਖਣੇ ਪੈਂਦੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @DaljitKaur-mr1uj
    @DaljitKaur-mr1uj 2 месяца назад +1

    Buii kale pyr ne

  • @daljitpandher9096
    @daljitpandher9096 2 месяца назад +1

    Daljit kaur usa Shaina
    Very. Very. Very. Very.
    Very. Good. Nice. Video

  • @AbcKaur-y1u
    @AbcKaur-y1u 2 месяца назад +2

    Daljit kaur usa shaina
    Very very very very
    Very good nice video

  • @arnavGoyal-cc6dj
    @arnavGoyal-cc6dj 2 месяца назад +2

    Bahut badiya video hai ji
    Rakesh Goyal Bathinda

  • @JassiJassi-t5o
    @JassiJassi-t5o 2 месяца назад +2

    Very nice video avi bhathal

  • @kuldeepjhunir5841
    @kuldeepjhunir5841 2 месяца назад +3

    Good👌🏻👌🏻

  • @gobindram9821
    @gobindram9821 2 месяца назад +1

    Nice video

  • @BalbirSingh-k6s2m
    @BalbirSingh-k6s2m 2 месяца назад +1

    Nice veidous Balbir Sarpanch Daun Kalan Patiala

  • @fatehveergaming7343
    @fatehveergaming7343 2 месяца назад +3

    Very nice ❤

  • @harjinderkaur5614
    @harjinderkaur5614 2 месяца назад +2

    Good 👍👍

  • @HarpreetDhaliwal-tb6qe
    @HarpreetDhaliwal-tb6qe 2 месяца назад +1

    ਬਹੁ ਤਾ ਬਹੁਤ ਸੋਹਣੀ ਸੀ ਆਪ ਕਾਲੇ

  • @sukhjeetkaur68
    @sukhjeetkaur68 2 месяца назад +2

    ❤❤❤❤❤👌👌👌

  • @KailashChand-h4g
    @KailashChand-h4g 2 месяца назад +1

    Aap ta are kale hu

  • @JagtarSingh-gg2mq
    @JagtarSingh-gg2mq 2 месяца назад +3

    ਜਗਤਾਰ ਸਿੰਘ ਬਣਾਂਵਾਲੀ ਥਰਮਲ ਪਲਾਂਟ ਮਾਨਸਾ

  • @SharanjitKaur-xs2wz
    @SharanjitKaur-xs2wz 2 месяца назад +1

    ਤੂੰ ਕਿੱਨੀ ਕੇ ਮੇਮ ਹੈ ਕਾਲੀ ਨਾ ਹੋਵੇ ਤਾਂ

  • @rubi1994
    @rubi1994 2 месяца назад

    ਬਹੁਤ ਸੋਹਣੀ ਵੀਡਿਓ

  • @MalkeetSingh-sr3ec
    @MalkeetSingh-sr3ec 2 месяца назад +1

    Nice

  • @JaspalKaur-ts5xz
    @JaspalKaur-ts5xz 2 месяца назад +1

    ਰੰਗ,ਦੋਨੋਂ,ਹੱਦੇ,ਹਨ, ਭੈਣੇ, ਇਹ, ਕੁੱੜੀ, ਇਨਾਂ, ਕੰਮ, ਕਰਦੀ, ਹੈ, ਬੀਬੀ, ਆਪਣੇ,ਵੱਲ,ਵੇਖ, ਤੂੰ,ਕਿੱਨੀ,ਕੇ,ਮੇਮ, ਹੈ

  • @MahenderKaur-dr5tb
    @MahenderKaur-dr5tb 2 месяца назад +1

    ਨੀ ਭੈਣੇ ਜੇ ਤੇਰਾ ਪੁੱਤ ਕਾਲਾ ਹੰਦਾ ਤਾਂ ਫੇਰ ਕੀ ਤੂੰ ਪੁੱਤ ਨੂੰ ਘਰੋਂ ਕੱਢ ਦਿੰਦੀ

  • @sukhjeetkaur68
    @sukhjeetkaur68 2 месяца назад +1

    ❤❤❤❤❤

  • @DeepMann-ze3hd
    @DeepMann-ze3hd 2 месяца назад +1

    Ahi video da part 2v bnaeo plz

  • @ekamsingh6168
    @ekamsingh6168 2 месяца назад +2

    ❤❤❤❤❤🎉🎉🎉🎉😂😂

  • @narpinderSingh-ku3io
    @narpinderSingh-ku3io 2 месяца назад +1

    Very good

  • @HeeraSingh-c5c
    @HeeraSingh-c5c 2 месяца назад

    Wow❤❤❤❤❤

  • @bhupinderkaur1938
    @bhupinderkaur1938 2 месяца назад +1

    Nice video italy canada

  • @JogaSidhu-s2e
    @JogaSidhu-s2e 2 месяца назад +3

    ਵੀਰ ਜੀ ਮਾਂ ਮਗਲ ਲਗ ਕੇਘਰ ਨਾਂ ਪਟਣ ਦੁਦੀ ਖੇਚਲ਼ ਨਾਂ ਕਰੋ 😂😂😂🎉❤ ਸੁਖਜੀਤ ਕੌਰ ਭੱਠਲ

  • @GurwinderSingh-kg9xm
    @GurwinderSingh-kg9xm 2 месяца назад +1

    Gurwinder Singh Sectury Raipur

  • @HarnekSingh-oz6bw
    @HarnekSingh-oz6bw 2 месяца назад +1

    ਸੱਸ ਨਾਲੋਂ ਤਾਂ ਨੂੰਹ ਗੋਰੀ ਆ ਮਾਂ ਪੁੱਤ ਘਰ ਪਟਣ ਨੂੰ ਫਿਰਦੇ ਅਵਤਾਰ

  • @MottiSingh-ty1cg
    @MottiSingh-ty1cg 2 месяца назад +1

    Nuh nu kahna chahiye ke sasu ji 🌹🌹 app kho jhi aa 😂😂

  • @ParamjitKaur-iw9se
    @ParamjitKaur-iw9se 2 месяца назад

    Very very nice 🎉🎉

  • @himr5237
    @himr5237 2 месяца назад +2

    SAS pella Apna rang dekh lawa

  • @bhupinderpalkaur7555
    @bhupinderpalkaur7555 2 месяца назад +1

    Avtar bhi tan kala h.

  • @arjunbhandari9887
    @arjunbhandari9887 Месяц назад

    سیرت. کے. ہم. اسلام. ہے. سورت. ہوا. کیا. میری. کے. پوجا. موم. کےمورتحعتوکیا

  • @AmandeepSingh-kq5og
    @AmandeepSingh-kq5og 2 месяца назад

    ਪਾਰਟ ਟੂ ਬਣਾਉ ਜੀ। ਬਚਾਉ ਆਪਣੀ ਘਰ ਵਾਲੀ ਨੂ।

  • @SimranBoparai-im3xh
    @SimranBoparai-im3xh 2 месяца назад

    Very nice good very good ravinder kaur ghudani khurd

  • @ManjitNandha
    @ManjitNandha 2 месяца назад +1

    Aap sas aaini kaali

  • @harpalsinghsingh3758
    @harpalsinghsingh3758 2 месяца назад

    Love you. Maa ji 🩵🩵❤❤❤

  • @sandeepmohd-p7l
    @sandeepmohd-p7l 2 месяца назад

    Helo vir g

  • @bhupinderpalkaur7555
    @bhupinderpalkaur7555 2 месяца назад +1

    Shame on u all.body shaming karnate colour bare kehna crime h.

  • @bhupinderpalkaur7555
    @bhupinderpalkaur7555 2 месяца назад +2

    Tu aap bohut gori h?

  • @KailashChand-h4g
    @KailashChand-h4g 2 месяца назад

    Tusi aap kine suhne hu

  • @DaljitKaur-mr1uj
    @DaljitKaur-mr1uj 2 месяца назад +1

    Tu bahli gori a tu ta bhu nalo kali a ja ta sas gori le lende

  • @AVTARSIDHU-pl2up
    @AVTARSIDHU-pl2up 2 месяца назад +3

    Very nice video

  • @SarabjitKaur-gt4fs
    @SarabjitKaur-gt4fs 2 месяца назад +1

    Veri nice video