ਘਰ ਛੱਡਣੇ ਸੋਖੇ ਨੇ emotional moment 😔 India 🇮🇳To canada 🇨🇦

Поделиться
HTML-код
  • Опубликовано: 14 дек 2024

Комментарии • 19

  • @ReenaKalsi.
    @ReenaKalsi. 43 минуты назад

    ਸੱਚੀ ਦੀਦੀ ਰੌਣਕਾਂ ਲੱਗਾ ਕੇ ਤੁਸੀ ਵਾਪਿਸ ਆ ਗਏ।emotional ਪਲ ਤਾਂ ਹੋਣੇ ਹੀ ਸੀ।ਜੋਤੀ ਦਾ ਮੂੰਹ ਦੇਖ ਕੇ ਮੈਨੂੰ ਬਹੁਤ ਫ਼ੀਲ ਹੋਇਆ।ਓਹ ਕਿੰਨੀ ਦੁਖੀ ਜਿਹੀ ਲੱਗ ਰਹੀ ਸੀ।ਪਰਮਾਤਮਾ ਮੇਹਰ ਬਣਾਈ ਰੱਖਣ ਸਭ ਤੇ ਤੰਦਰੁਸਤੀ ਦੇਣ🙏🏻🙏🏻🙏🏻

  • @NavjotDeol-qp8ur
    @NavjotDeol-qp8ur 48 минут назад

    Waheguru Maher karna ji ❤

  • @ManjitKaur-y4m7e
    @ManjitKaur-y4m7e 41 минуту назад

    Ssa baasi femliy aman boht okha aw ghr shdna bda okha❤🥰

  • @jotgill802
    @jotgill802 Час назад +1

    ਸਹੀ ਗੱਲ ਆ ਘਰ ਛੱਡਨੇ ਬਹੁਤ ਔਖੇ ਹੁੰਦੇ ਹਨ

  • @Manpreet-gk4ng
    @Manpreet-gk4ng Час назад +2

    ❤❤❤❤❤❤❤

  • @ramanpreetkaur9950
    @ramanpreetkaur9950 2 часа назад

    ਮਾਤਾ ਨੂੰ ਕਹੋ ਪੲਏ ਪੲਏ ਆਪਣੀਆਂ ਲੱਤਾਂ ੍ਬਾਹਾਂ ਹਲੌਦੇ ਰਹਿਣ ਬਹੁਤ ਫਰਕ ਪੈਂਦਾ

  • @GIRLVSEDITZ89
    @GIRLVSEDITZ89 2 часа назад

    Waheguru mehr krn 🙏🙏

  • @rajuhans4144
    @rajuhans4144 3 часа назад

    ❤waheguru.ji

  • @Rajwindersingh-ek5xt
    @Rajwindersingh-ek5xt Час назад +1

    Joti kon a dee

  • @sunitarani5442
    @sunitarani5442 2 часа назад

    ❤❤ nice vlog ji wmk

  • @ReenaKalsi.
    @ReenaKalsi. 41 минуту назад

    ਦੀਦੀ ਤੁਸੀ washing Machine ਅੰਦਰ ਕਿਉਂ ਨਹੀਂ ਕੀਤੀ ???ਮੈਨੂੰ ਲੱਗਾ ਸਾਇਦ ਜੋਤੀ ਨੂੰ ਜਾਂ ਕਿਸੇ ਹੋਰ ਨੂੰ ਦੇਣ ਲਈ ਬਾਹਰ ਰਹਿਣ ਦਿੱਤੀ ਆ।

  • @gurdipsinghtony1497
    @gurdipsinghtony1497 3 часа назад

    Nice video❤❤

  • @MandeepDhaliwal-k5x
    @MandeepDhaliwal-k5x 4 часа назад

    Nice volg sis ❤❤❤❤❤❤

  • @maninderpalkaur8592
    @maninderpalkaur8592 2 часа назад

    ਮਾਤਾ ਨੂੰ ਤੁਸੀਂ ਵਾਕਰ nal ਤੋਰੀਆ ਕਰੂ ਜਲਦੀ ਤੁਰਨ ਲੱਗ ਜਾਣਗੇ

  • @ManinderSingh-f5v
    @ManinderSingh-f5v 4 часа назад

    Nice vlog ❤❤

  • @jodhvir4825
    @jodhvir4825 2 часа назад

    ❤❤

  • @Balwinder_kaur__
    @Balwinder_kaur__ 3 часа назад +1

    ਤੁਸੀਂ ਮਸ਼ੀਨ ਨੀਂ ਅੰਦਰ ਕੀਤੀ ਅਮਨ

  • @indersidhu7958
    @indersidhu7958 3 часа назад

    Guruanne gurdwara veronagal a.sadi massi aa etthe

  • @ramanpreetkaur9950
    @ramanpreetkaur9950 2 часа назад

    ਮੇਰੇ ਮੰਮੀ ਵੀ ਛੇ ਸਾਲ ਦੇ ਮੰਜੇ ਤੇ ਆ ਪਰ ਮਾਲਿਸ਼ਾਂ ਵਗੈਰਾ ਕਰਕੇ ਉਹ ਵਾਕਰ ਨਾਲ ਤੁਰਨ ਲੱਗ ਪੇ ਸੀ ਜੀ