Prem Singh Chandumajra: Akali Dal ਵਿਚਲੇ ਪਾੜ ਅਤੇ Amritpal Singh ਬਾਰੇ ਬੋਲੇ ਚੰਦੂਮਾਜਰਾ| 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 25 июн 2024
  • ਅਕਾਲੀ ਦਲ ਵਿਚਲੇ ਪਾੜ, ਸੁਖਬੀਰ ਬਾਦਲ ਤੋਂ ਪ੍ਰਧਾਨਗੀ ਲੈਣ ਅਤੇ ਅਮ੍ਰਿਤਪਾਲ ਸਿੰਘ ਬਾਰੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਬੀਬੀਸੀ ਪੰਜਾਬੀ ਨੇ ਖ਼ਾਸ ਗੱਲਬਾਤ ਕੀਤੀ...
    ਰਿਪੋਰਟ - ਨਵਦੀਰ ਕੌਰ ਗਰੇਵਾਲ, ਸ਼ੂਟ - ਮਯੰਕ ਮੋਂਗੀਆ
    #AkaliDal #SukhbirSinghBadal #AmritpalSingh
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 267

  • @avtarsinghdhiman2485
    @avtarsinghdhiman2485 3 дня назад +105

    ਸਰਸੇ ਵਾਲੇ ਸਾਧ ਨੂੰ ਦਿੱਤੀ ਮੁਆਫੀ ਹੀ ਅਕਾਲੀ ਦਲ ਨੂੰ ਲੈ ਡੁੱਬੀ।ਸਮੇਧ ਸੈਣੀ ਨੂੰ ਡੀਜੀਪੀ ਲਾਉਣਾ ਵੀ ਗਲਤ ਸੀ😂

    • @tejinder868
      @tejinder868 3 дня назад +2

      Te Congress nu darbaar Saab te keete hamle karke jatone ho? Sarse nu ditti maafi darbaar Saab te hamle naalo jada ahem ho gyi? Je akli na reha te Punjab v nahi rehna...

    • @gurmeetdhanjal2268
      @gurmeetdhanjal2268 3 дня назад +1

      Ram Rahim nu pardhan banao 😂

    • @paramjeetsinghprince4590
      @paramjeetsinghprince4590 3 дня назад +1

      ਸਹੀ

    • @ajaibsinghsidhu3070
      @ajaibsinghsidhu3070 2 дня назад

      Bu IV tt😅

  • @mukhtiarsinghmann5588
    @mukhtiarsinghmann5588 3 дня назад +60

    ਯਾਰ ਤੁਸੀ ਵੀ ਜਿੰਨੇ ਪੁਰਾਣੇ ਲੀਡਰ ਹੋ ਸਾਰੇ ਹੀ ਵਾਰ ਵਾਰ ਚੋਣਾ ਵਿੱਚ ਹਾਰਦੇ ਰਹੇ ਹੋ ਪਰ ਤੁਹਾਡੇ ਵਿੱਚੋ ਕਿਸੇ ਨੇ ਵੀ ਅੱਜ ਤਕ ਨਹੀ ਕਿਹਾ ਸਾਨੂੰ ਟਿਕਟਾ ਦੇਣ ਦੀ ਬਜਾਏ ਨੌਜਵਾਨਾਂ ਨੂੰ ਦੇਵੋ

  • @BaljinderSingh-ri9gw
    @BaljinderSingh-ri9gw 3 дня назад +49

    ਪਾਰਟੀ ਬਚਾਉਣੀ ਤਾਂ ਪ੍ਰਧਾਨ ਬਦਲੋ ਮੁਖ ਮੰਤਰੀ ਚੇਹਰਾ ਬਦਲੋ

    • @jagjeetsingh8282
      @jagjeetsingh8282 3 дня назад

      ਅਲੀ ਬਾਬਾ ਚਾਲੀ ਚੋਰ, ਚੋਰ ਤਾਂ ਇਹ ਨੇ। ਇਹ ਸੱਭ ਖਤਮ। ਨਵਾਂ ਅਕਾਲੀ ਆਉਣ 😮

  • @DaljitsinghChauhan
    @DaljitsinghChauhan 3 дня назад +48

    ਇਹ ਸਾਰੇ ਆਪੋ ਆਪਣੀਆ ਸੁਖ ਸਹੂਲੀਅਤ ਲਈ ਭੱਜੇ ਫਿਰਦੇ ਆ ਪੰਜਾਬ ਦਾ ਕੋਈ ਹਾਮੀ ਨਹੀ

    • @gur-simran-jot8197
      @gur-simran-jot8197 День назад

      Bai panjab nu khetri party di sakhat lodd aa koi mit nhi

  • @BahadurSinghBareta
    @BahadurSinghBareta 3 дня назад +18

    ਪ੍ਰਧਾਨ ਮੰਤਰੀ ਬਾਜੇ ਕੇ ਨੂੰ ਸਮਰਥਨ ਦਿਉ ਜੀ ਗਿੜਦਬਾਹੇ ਤੋਂ

  • @gurwinderbrar6277
    @gurwinderbrar6277 3 дня назад +14

    ਆਮ ਲੋਕਾ ਚ ਏਹੀ ਗੱਲ ਚਲ ਰਹੀ ਸੀ ਕਿ ਅਕਾਲੀ ਦਲ ਨੂੰ ਸਰਬਜੀਤ ਸਿੰਘ ਤੇ ਅਮ੍ਰਿਤਪਾਲ ਦੇ ਖਿਲਾਫ Candidate ਨਹੀਂ ਖੜਾ ਕਰਨਾ ਚਾਹੀਦਾ ਪਰ ਸੁਖਬੀਰ ਦੇ ਸਲਾਹਕਾਰ ਲੈ ਡੁੱਬੇ ਤੇ ਦੋਵਾ ਦਿ ਕਿਰਦਾਰਕੁਸ਼ੀ ਕਰਨ ਲੱਗ ਪਏ

  • @PardeepSingh-vo8hz
    @PardeepSingh-vo8hz 3 дня назад +37

    ਵੋਟਾਂ ਤੋਂ ਪਹਿਲਾਂ ਇਸ ਦਾ ਵੀ ਬੀਜੇਪੀ ਵਿੱਚ ਜਾਣ ਨੂੰ ਜੀਅ ਕਰ ਰਿਹਾ ਸੀ।

    • @ParminderSingh-lm4lm
      @ParminderSingh-lm4lm 3 дня назад +2

      Eh Bjp nu sign kar ge ne ehna da v sath na deo

    • @harmanjeetsingh5369
      @harmanjeetsingh5369 3 дня назад +2

      Bilcul veer chad de suraj nu saaalaam wale leader ne eh…

    • @bittusingh7441
      @bittusingh7441 3 дня назад

      ਬਿਲਕੁਲ ਠੀਕ ਜੀ ਇੰਨਾ ਨੂੰ ਬੀਜੇਪੀ ਅਗੇ ਲਿਆ ਰਹੀ ਇਹ ਸਭ ਦੱਲੇ ਨੇ ਸਿੱਖਾ ਨੂੰ ਇੰਨਾ ਤੋ ਖਬਰਦਾਰ ਹੋਣ ਦੀ ਲੋੜ ਹੈ​@@ParminderSingh-lm4lm

    • @kulwantsingh9415
      @kulwantsingh9415 3 дня назад

      ਨਵੀਂ ਲੀਡਰਸ਼ਿਪ ਨਵਾਂ ਪ੍ਰਧਾਨ ਤੋਂ ਬਿਨਾਂ ਕੁੱਝ ਨਹੀਂ ਬਣਨਾ

  • @JagjitSingh-uz4dv
    @JagjitSingh-uz4dv 3 дня назад +12

    ਹੁਣ ਸਟੈਂਡ ਲਵੋ ਭਾਈ ਅੰਮ੍ਰਿਤ ਪਾਲ ਸਿੰਘ ਹੱਕ ਵਿੱਚ ਮੋਰਚਾ ਲਾਵੋ ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

  • @SahibjotSinghSandhu5013
    @SahibjotSinghSandhu5013 3 дня назад +21

    ਅਕਾਲੀ ਦਲ ਵਿੱਚ ਇੱਕ ਵੀ ਇਮਾਨਦਾਰ ਲੀਡਰ ਨਹੀ। ਅਕਾਲੀ ਦਲ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੋਈ ਤੂੰ ਕੀ ਕੀਤਾ। ਤੁਸੀਂ ਸਾਰੇ ਲੀਡਰ ਮਰ ਜਾਉ ਕੁਝ ਖਾ ਕੇ

    • @Vishwa_GuruG
      @Vishwa_GuruG 3 дня назад +2

      ਵੀਰ ਬਾਕੀ ਜੋ ਹੋਈਆ ਜਾ ਹੋ ਰਹੀਆਂ ਓਨਾ ਨੂੰ ਬੇਅਦਬੀਆਂ ਨੀ ਮੰਨਦੇ ਤੁਸੀ

    • @SahibjotSinghSandhu5013
      @SahibjotSinghSandhu5013 3 дня назад +1

      @@Vishwa_GuruG ਪੰਥਕ ਪਾਰਟੀ ਸਰਸੇ ਵਾਲੇ ਦੀ ਪਾਰਟੀ ਬਣ ਗਈ
      ਬਾਕੀ ਗੱਲ ਬੇਅਬਦੀ ਦੀ ਉਸ ਦਾ ਹੱਲ ਪੰਥ ਨੂੰ ਆਪਣੇ ਆਪ ਕਰਨਾ ਚਾਹੀਦਾ ਸਰਕਾਰਾਂ ਆਪ ਸਭ ਕੁਝ ਕਰਵਾਉਂਦੀਆਂ ਨੇ। ਭਗਵੰਤ ਮਾਨ ਫੇਲ੍ਹ ਮੁੱਖ ਮੰਤਰੀ

  • @JoyfulSandcastle-cf7gg
    @JoyfulSandcastle-cf7gg 3 дня назад +22

    ਬਾਦਲ ਦੱਲੀਆਂ ਨੇ ਆਪਣੇ ਨਿੱਜੀ ਹਿਤਾਂ ਦੀ ਖਾਤਿਰ ਪੰਜਾਬ ਦੇ ਮੁੱਦੇ ਅਤੇ ਸਿੱਖਾਂ ਦੇ ਧਾਰਮਿਕ ਮੁੱਦਿਆਂ ਤੋਂ ਮੂੰਹ ਫੇਰ ਲਿਆ ਤੇ ਫਿਰ ਪੰਜਾਬੀਆਂ ਖਾਸ ਕਰ ਸਿੱਖਾਂ ਨੇ ਵੀ ਬਾਦਲ ਦੱਲੀਆਂ ਤੋਂ ਕਿਨਾਰਾ ਕਰ ਲਿਆ।
    ਹੁਣ ਪੰਜਾਬੀ ਖਾਸ ਕਰ ਸਿੱਖ ਨਵੇ ਆਗੂ ਅਤੇ ਪਾਰਟੀ ਆਪ ਹੀ ਚੁਣ ਲੈਣਗੇ।

  • @user-xp7ke8pv5s
    @user-xp7ke8pv5s 3 дня назад +23

    ਇਹ ਲੀਡਰ ਜੋ ਬਾਗੀ ਹੈ ਚਲਿਆ ਕਾਰਤੂਸ ਹਨ

  • @jaspalsingh9569
    @jaspalsingh9569 3 дня назад +8

    ਨਵਾ ਅਕਾਲੀ ਦਲ ਹੋਦ ਵਿਚ ਆਉਣਾ ਚਾਹੀਦਾ ਹੈ ਜਿਸ ਵਿਚ ਇਹ ਕਾਲੀ ਦਾਲ ਵਾਲੇ ਬਿਲਕੁਲ ਨਹੀ ਹੋਣੇ ਚਾਹੀਦੇ

  • @Amritsingh80244
    @Amritsingh80244 3 дня назад +8

    ਤੁਸੀਂ ਭਾਈ ਅੰਮਿ੍ਤਪਾਲ ਸਿੰਘ ਦੇ ਵਿਰੁੱਧ ਵਿਰਸਾ ਵਲਟੋਹਾ ਖੜਾ ਕੀਤਾ ਤੁਹਾਡਾ ਹੋਰ ਵੀ ਬੁਰਾ ਹਾਲ ਹੋਣਾ

  • @brarbrar2717
    @brarbrar2717 3 дня назад +4

    ਪ੍ਰਧਾਨ ਬਦਲ ਜਾਵੇ ਤਾਂ ਹੋ ਸਕਦੇ ਸ੍ਰੋਮਣੀ ਕਮੇਟੀ ਵੀ ਅਜ਼ਾਦ ਹੋ ਜਾਵੇ।

  • @shamdhiman8717
    @shamdhiman8717 3 дня назад +24

    ਅਮ੍ਰਿਤ ਪਾਲ ਦਾ ਸਾਥ ਦੇਵੇ ਅਕਾਲੀ ਦੱਲ ਦੀ ਸਾਖ ਬਚੁ

  • @gsmalra381
    @gsmalra381 3 дня назад +8

    ਭਾਈ ਅੰਮ੍ਰਿਤੁ ਪਾਲ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਜਾਵੇ ਜਿਕਰ ਅਕਾਲੀ ਦਲ ਬਚਾਉਣਾ ਹੈ ਤਾਂ

  • @tilakraj5818
    @tilakraj5818 3 дня назад +36

    ਮੋਟੀ ਖਾਈ ਆ ਚੇਹਰਾ ਤੇ ਸੋਜ ਆ ਗਈ ਹੈ

  • @Khattra-lw1mj
    @Khattra-lw1mj 3 дня назад +5

    ਪੰਜਾਬ ਦੇ ਭਲੇ ਲਈ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਪਰ ਇਸ ਦੀ ਲੀਡਰਸ਼ਿਪ (ਪ੍ਰਧਾਨ) ਬਦਲਣਾ ਜ਼ਰੂਰੀ ਹੈ , ਜੋ ਕੇਂਦਰ ਸਰਕਾਰ ਦੀਆਂ ਫ਼ਿਰਕੂ ਤਾਕਤਾਂ ਨਾਲ ਮੱਥਾ ਲਾ ਸਕਦਾ ਹੋਵੇ।

  • @LakhwinderSingh-xb4id
    @LakhwinderSingh-xb4id 3 дня назад +7

    ਹੋਰ ਜੋ ਵੀ ਗਲਤ ਹੋਇਆ ਸਾਰੀ ਦੁਨੀਆਂ ਜਾਣਦੀ ਹੈ ਅਕਾਲੀ ਦਲ ਵੱਲੋਂ ਪਰ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਮਾਮਲੇ ਵਿੱਚ ਜੇਕਰ ਉਨ੍ਹਾਂ ਦੇ ਖਿਲਾਫ ਭੁਗਤਣ ਦੀ ਬਜਾਏ ਹੱਕ ਵਿੱਚ ਖੜ ਜਾਂਦੇ ਤਾਂ ਲੋਕ ਸਭਾ ਚੋਣਾਂ ਵਿੱਚ ਨਤੀਜੇ ਕੁਝ ਹੋਰ ਹੋਣੇ ਸੀ।

  • @user-sw7bv1bd3f
    @user-sw7bv1bd3f 3 дня назад +38

    ਸਭ ਤੌ ਵੱਡਾ ਹਰਾਮਖੋਰ ਇਨਸਾਨ ਹੈ ਇਹ

    • @surindersingh-f6v
      @surindersingh-f6v 3 дня назад +1

      Badlan to wadda haramkhore nhi.

    • @HardeepSingh-xc7ee
      @HardeepSingh-xc7ee 3 дня назад

      ਇੱਕੋ ਥਾਲੀ ਦੇ ਚੱਟੇ ਬੱਟੇ ਨੇ। ਏਹਵੀ ਆਵਦੇ ਮੁੰਡੇ ਨੂੰ ਸੈੱਟ ਕਰਨ ਤੇ ਲੱਗਾ ਰਿਹਾ

  • @RajbeerKaur-gs8in
    @RajbeerKaur-gs8in 3 дня назад +2

    ਜਿਹੜੀਆਂ ਗੱਲਾਂ ਪਾਰਟੀ ਚ ਰਹਿ ਕੇ ਹੋ ਸਕਦੀਆਂ ਸੀ ਓਸ ਲਈ ਪਾਰਟੀ ਤੋ ਬਾਗੀ ਹੋਣ ਦੀ ਕੀ ਲੋੜ ਸੀ ਤੁਹਾਨੂੰ
    ਮਲੂਕਾ ਤੇ ਚੰਦੂ ਮਾਜਰਾ ਸਾਬ

  • @ManjitSingh-vq4ee
    @ManjitSingh-vq4ee 3 дня назад +5

    ਬੀ ਬੀ ਸੀ ਪੰਜਾਬੀ ਦੁਨੀਆਂ ਦੇ ਨੰਬਰ ਵਨ ਚੈਨਲ ਅਕਾਲ ਪੁਰਖ ਸੱਭ ਤੁਦਰੁਸਤੀ ਬਖਛਣ ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਪੰਜਾਬ ਜਿੰਨੇ ਘਰ ਦੇ ਮੈਬਰ ਉਨੇ ਹੀ ਦਰੱਖਤ ਲਗਾਉ ਕਿਹਤ ਕਰੋ ਨਾਮ ਜਪੋ ਵੰਡ ਕੇ ਛਕੋ 🌴🌳🌵🎄🌲🪯🙏

  • @sscontact13
    @sscontact13 3 дня назад +7

    ਜਦੋ ਦਾਲ ਹੀ ਕਾਲੀ ਹੋ ਜਾਵੇ ਫਿਰ ਰੋਡ਼ ਦਵੋ 😁

  • @dalbirsinghsingh8144
    @dalbirsinghsingh8144 2 дня назад +3

    ਸੁਖਬੀਰ ਬਾਦਲ ਨੇ ਪਾਰਟੀ ਦਾ ਬੇੜਾ ਗਰਕ ਕੀਤਾ

  • @preetgroupdhade9124
    @preetgroupdhade9124 17 часов назад

    ਇਸ ਦੇ ਜਿੰਮੇਵਾਰ ਤੁਸੀਂ ਸਾਰੇ ਹੋ ਤੁਹਾਡੀਆਂ ਜਮਾਨਤਾਂ ਤੱਕ ਜਬਤ ਹੋ ਗਈਆਂ ਇਸ ਕਰਕੇ ਤੁਹਾਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਸ ਤੋਂ ਬਾਅਦ ਕਦੇ ਇਲੈਕਸ਼ਨ ਵਿੱਚ ਹਿੱਸਾ ਨਹੀਂ ਲਵਾਂਗੇ

  • @user-yr8ut9vm6j
    @user-yr8ut9vm6j 3 дня назад +1

    ਜੋ ਵੀ ਲੀਡਰ ਅੱਜ ਬੋਲ ਰਹੇ ਆ ਜਦੋਂ ਸੁਖਬੀਰ ਸਿੰਘ ਬਾਦਲ ਨੇ 2012 ਵਿਚ ਦੁਬਾਰਾ ਸਰਕਾਰ ਬਣਾਈ ਸੀ ਉਸ ਟਾਈਮ ਇੰਨਾ ਸਾਰੀਆਂ ਨੇ ਸੁਖਬੀਰ ਜੀ ਦੇ ਗੁਣ ਗਾਉਂਦੇ ਨੀ ਥੱਕਦੇ ਸੀ ਕਿਸੇ ਨੇ ਆਪਣੇ ਮੁੰਡੇ ਨੂੰ ਵਿਧਾਇਕ ਬਣਾ ਲਿਆ ਕਿਸੇ ਨੇ ਚੇਅਰਮੈਨ ਕਿਸੇ ਕੁਸ ਕਿਸੇ ਨੇ ਕੁਸ਼ ਅੱਜ ਜੇ ਮਾੜਾ ਟਾਈਮ ਆ ਤਾ ਸਾਰੇ ਸੁਖਬੀਰ ਜੀ ਨੂੰ ਮਾੜਾ ਆਖੀਂ ਜਾਂਦੇ ਆ ਮਾੜੇ ਟਾਈਮ ਸੱਡੀ ਦਾ ਨੀ ਨਾਲ ਖੜ੍ਹੀ ਦਾ ਹੁੰਦਾ ਜੇ ਮਾੜੇ ਫ਼ੈਸਲੇ ਹੋਏ ਤਾ ਤੁਸੀਂ ਵੀ ਬਰਾਬਰ ਦੇ ਜੁੰਮੇਵਾਰ ਹੋ ਤੁਸੀਂ ਕਿੱਦਾਂ ਮੁਨਕਰ ਹੋ ਸੱਕਦੇ ਹੋ

  • @ravdeepsingh2160
    @ravdeepsingh2160 3 дня назад +2

    ਅਸਲ ਚ ਅਕਾਲੀ ਦਲ ਨੂੰ ਇਹੇ ਹਲਾਤਾਂ ਚ ਪਹੁੰਚਾਉਂਣ ਦੇ ਜੁਮੇਂਵਾਰ ਇਹੇ ਸਾਰੇ ਲੀਡਰ ਨੇਂ ਇਹੇ ਸਾਰੇ ਅੰਦਰ ਗਤੀ ਪਾਰਟੀ ਪ੍ਰਧਾਨ ਦੀਆਂ ਵਿਗੋਈਆਂ ਕਰਦੇ ਰਹੇ ਨੇ ਭਾਜਪਾ ਨਾਲ ਮਿਲਕੇ

  • @bittusingh7441
    @bittusingh7441 3 дня назад +2

    ਅੱਖਾ ਇਹ ਦੀਆ ਖੁਲ੍ਹ ਦੀਆ ਨਹੀ ਅਫ਼ੀਮ ਨਾਲ ਰੱਜਿਆ ਪਿਆ। ਲੋਕਾ ਨੇ ਤੁਆਡੇ ਛਿਤਰ ਮਾਰਨੇ ਦਿੱਲੀ ਦੇ ਦੱਲਿਉ।

  • @ersingh6936
    @ersingh6936 3 дня назад +1

    ਏਹ ਸੱਚ ਹੈ ਕਿ ਪੰਜਾਬ ਨੂੰ ਇੱਕ ਮਜ਼ਬੂਤ ਖੇਤਰੀ ਦਲ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਹੋ ਸਕੇ। ਪਰ ਪੰਜਾਬ ਦੇ ਲੋਕਾਂ ਨੂੰ ਬਾਦਲ ਦਲ ਤੇ ਇਹ ਅਕਾਲੀ ਦਲ ਨੂੰ ਬਚਾਉਣ ਵਾਲਾ ਨਾਅਰਾ ਮਾਰਨ ਵਾਲਿਆਂ ਤੇ ਯਕੀਨ ਨਹੀਂ ਹੈ।

  • @PrinceKumar-cf7ek
    @PrinceKumar-cf7ek 3 дня назад +1

    🙏🏻💐💐💐💐💐🙏🏻

  • @bschahal9453
    @bschahal9453 3 дня назад +2

    ❤❤NAMAK HRAM

  • @gurcharansingh4251
    @gurcharansingh4251 3 дня назад +2

    ਹੁਣ ਜੋ ਮਰਜ਼ੀ ਕਰਲੋ ਜਿੱਤਦੇ ਨਹੀ ਜਿੱਨਾ ਚਿਰ ਸਾਰੇ ਲੀਡਰ ਪਾਰਟੀ ਨਹੀ ਸੱਡਦੇ ਨਹੀ

  • @BaljeetSingh-fr3by
    @BaljeetSingh-fr3by 3 дня назад

    🙏🙏

  • @SkKhanna-hb8jk
    @SkKhanna-hb8jk 3 дня назад

    You Are Very Right Sir Ji.

  • @GurmitBSingh
    @GurmitBSingh 3 дня назад

    Well put it ji
    Ans. Back to basics
    Unconditionally
    People lok Paramount

  • @Neartonature-fb1iy
    @Neartonature-fb1iy 3 дня назад +1

    ਜੇਕਰ ਅੰਮ੍ਰਿਤਪਾਲ ਦੇ ਮੁੱਦੇ 'ਤੇ ਇੱਕ ਵੀ ਗਲਤ ਕਦਮ ਚੁੱਕਿਆ ਤਾਂ ਕੇਂਦਰ ਪੁਰਾਣਾ ਸਮਾਂ ਦੁਹਰਾਉਣ ਲਈ ਤਿਆਰ ਹੈ ਤਾਂ ਕੋਈ ਵੀ ਨੇਤਾ ਇੰਨਾ ਖੁੱਲ੍ਹ ਕੇ ਨਹੀਂ ਬੋਲ ਸਕੇਗਾ, 1990 ਨੂੰ ਭੁੱਲ ਗਏ ਜਦੋਂ ਅਕਾਲੀ ਪਾਰਟੀ ਨੇ ਚੋਣ ਨਹੀਂ ਲੜੀ ਸੀ। ਜਦੋਂ ਸਰਕਾਰ ਨੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕੀਤੀ।

  • @parmindersingh2081
    @parmindersingh2081 3 дня назад +1

    ਇਸ ਵਿੱਚ ਇਕੱਲੇ ਪ੍ਰਧਾਨ ਦੀ ਗਲਤੀ ਨਾ ਕਹੋ ਅੱਜ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਇਹ ਸਭ ਕੁਝ ਚੋਣਾਂ ਤੋਂ ਪਹਿਲਾਂ ਕਹਿਣਾ ਸੀ ਚੋਣਾਂ ਵਿੱਚ ਤਾਂ ਸਾਰੇ ਅਕਾਲੀ ਆਗੂ ਟਿਕਟਾਂ ਪਿਛੇ ਲੜਦੇ ਸਨ ਹਰ ਗੱਲ ਵਿਚ ਮੁਖੀਆ ਨਹੀਂ ਗ਼ਲਤ ਹੁੰਦਾ ਜੀ ਅਸਲ ਵਿੱਚ ਅਕਾਲੀ ਦਲ ਨੂੰ ਭਾਜਪਾ ਨੇ ਖਤਮ ਕੀਤਾ ਹੈ ਪਰ ਅਫਸੋਸ ਅੱਜ ਵੀ ਢੀਂਡਸਾ ਸਮੇਤ ਕਾਫ਼ੀ ਆਗੂ ਮੋਦੀ ਨਾਲ ਰਲਣ ਨੂੰ ਫਿਰਦੇ ਹਨ ਜੀ ਮੰਨ ਲਵੋ ਬਾਦਲ ਪ੍ਰਧਾਨਗੀ ਛੱਡ ਦੇਵੇ ਤੁਸੀਂ ਫੇਰ ਵੀ ਕਾਮਯਾਬ ਨਹੀਂ ਹੁੰਦੇ ਕਿਉਂਕਿ ਥੋਡੇ ਵਿੱਚੋਂ ਹਰ ਬੰਦਾ ਪ੍ਰਧਾਨ ਬਨਣਾ ਚਾਹੁੰਦਾ ਹੈ ਬਾਕੀ ਚੜਦੇ ਸੂਰਜ ਨੂੰ ਹਰ ਕੋਈ ਸਲਾਮ ਕਰਦਾ ਹੈ ਅੱਜ ਹਰੇਕ ਬੰਦਾ ਬਾਦਲਾਂ ਉਪਰ ਦੋਸ਼ ਲਾਉਂਦਾ ਹੈ ਉਹ ਵੀ ਨਜਾਇਜ਼ ਕਾਂਗਰਸ ਪਾਰਟੀ ਜਿਸ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਉਨ੍ਹਾਂ ਦਾ ਕੋਈ ਬੰਦਾ ਨਾਂ ਨਹੀਂ ਲੈਂਦਾ ਅਸੀਂ ਤਾਂ 1984 **1992 ਵਿੱਚ ਭੁੱਲ ਗਏ ਫੇਰ 1992*95 ਜਾ ਕੇ 2002 ਵਿੱਚ ਭੁੱਲ ਗਏ ਹੁਣ ਤਾਂ ਕੋਈ ਨਾਂ ਵੀ ਨਹੀਂ ਲੈਂਦਾ ਹਾਂ ਪਰ ਬਾਦਲਾਂ ਦਾ ਨਾਮ ਲੈਣਾ ਸੌਖਾ ਹੈ ਉਨ੍ਹਾਂ ਵਲੋਂ ਕੀਤੇ ਕੰਮ ਕੋਈ ਨਹੀਂ ਗਿਣਦਾ

  • @jatinderdeol6942
    @jatinderdeol6942 3 дня назад

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਾਇਆ ਜਾਵੇ 🙏

  • @mampreetsingh6594
    @mampreetsingh6594 2 дня назад

    ਇਹਨਾਂ ਅਕਾਲੀ ਨਹੀਂ ਕਹਿਣਾ ਚਾਹੀਦਾ ਇਹਨਾਂ ਨੂੰ ਕਾਲੀ ਦਲ ਜਾ ਬਾਦਲ ਦਲ ਕਹਿ ਸਕਦੇ ਹਾਂ

  • @gurpreet0633
    @gurpreet0633 2 дня назад

    Sahi gal a

  • @GurbhejSingh-yv5vr
    @GurbhejSingh-yv5vr 3 дня назад +1

    ਅੰਮ੍ਰਿਤਪਾਲ ਸਿੰਘ ਨਾਲ ਜੁੜਕੇ ਅਕਾਲੀਦਲ ਨੂ ਤਕੜਾ ਕਰੋ ਅਸੀ ਤਾਡੇ ਨਾਲ

  • @gurbachan.mander
    @gurbachan.mander 2 дня назад

    Good interview

  • @saabG4040
    @saabG4040 19 часов назад +1

    ਅਕਾਲੀ ਦਲ ਨੇ ਇਹਨਾਂ ਨੂੰ ਦਿੱਲੀ ਭੇਜਿਆ ਕਿ ਇਹ ਪੰਜਾਬ ਦੀ ਗੱਲ ਕਰਨਗੇ ਪਰ ਇਹ ਬੀ ਜੇ ਪੀ ਦੇ ਟੋਟ ਬਣ ਕੇ ਆ ਗਏ ।
    ਚਲੇ ਕਾਰਤੂਸ ਨੇ।
    ਜਨਤਾ ਸਭ ਕੁਝ ਜਾਣਦੀ ਹੈ।😂

  • @parwindersingh2336
    @parwindersingh2336 3 дня назад +4

    J Akali da aj kamjor hi te thode warge bnde naal ne

  • @jaskaransinghmann9360
    @jaskaransinghmann9360 День назад

    ਅਕਾਲੀ ਦਲ ਬਦਲਦੇ ਹਾਲਾਤਾਂ ਦੇ ਨਾਲ ਖੁਦ ਨੂੰ ਢਾਲ੍ਹ ਨਹੀ ਸਕੀ।

  • @user-vk5dl8el5s
    @user-vk5dl8el5s 2 дня назад

    Right

  • @HardeepSingh-xc7ee
    @HardeepSingh-xc7ee 3 дня назад +1

    ਤੁਹਾਡੀਆਂ ਕਰਤੂਤਾਂ ਬਹੁਤ ਪਹਿਲਾਂ ਤੋਂ ਹੀ ਮਾੜੀਆਂ ਨੇ। ਸਦਾਈ ਪ੍ਰਧਾਨ ਤਾਂ ਇਕ ਕਮਜੋਰੀ ਹੈ। ਜਦੋਂ ਦੀ ਅਕਾਲੀ ਦਲ ਬਾਦਲ ਹੱਥ ਆਈ ਇਹ ਸਿੱਖਾਂ ਵਾਸਤੇ ਸੋਚਣੋਂ ਹੀ ਹਟ ਗਏ। ਕੁਰਸੀ ਲਈ ਕੀ ਕੀਤਾ ਜਾ ਸਕਦਾ ਤੇ ਕਿੱਦਾਂ ਹਿੱਸੇ ਪਾਉਣੇ, ਆਹੀ ਦੇਖਦੇ ਰਹੇ ਤੁਸੀਂ।

  • @prabhdyalsingh4722
    @prabhdyalsingh4722 3 дня назад

    ਸ਼੍ਰੋਮਣੀ ਅਕਾਲੀਦਲ ਪਾਰਟੀ ਪੰਜਾਬ ਲਈ ਜਰੂਰੀ ਹੈ ਪਰ ਪਾਰਟੀ ਪ੍ਰਧਾਨ ਕੋਲ ਸਹੀ ਇਤਲਾਹ ਨਾ ਪਹੁੰਚਣਾ ਗਲਤ ਫੈਸਲੇ ਦੇ ਕਾਰਨ ਹਨ। ਪਾਰਟੀ ਦੀ ਚੜਦੀ ਕਲ੍ਹਾ ਲਈ ਪਾਰਟੀ ਪ੍ਰਧਾਨ ਨੂੰ ਆਪਣੇ ਪੱਧਰ ਤੇ ਵੋਟ ਪ੍ਰਤੀਸ਼ਤ ਦੀ ਇਤਲਾਹ ਇਕੱਠੀ ਕਰਨੀ ਚਾਹੀਦੀ ਹੈ। ਇਸ ਤਰ੍ਹਾ ਲਗਦਾ ਹੈ ਕਿ ਪਾਰਟੀ ਪ੍ਰਧਾਨ ਨੂੰ ਆਪ ਕੁੱਝ ਵੀ ਪਤਾ ਨਹੀ, ਜੋ ਕੋਈ ਕਹਿ ਦਿੰਦਾ ਹੈ ਉਹੀ ਮਨ ਲਿਆ ਜਾਦਾ ਹੈ ਅਤੇ ਪਾਰਟੀ ਅਹੁਦੇਦਾਰਾਂ/ਵਰਕਰਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਦਾ ਪੱਧਰ ਪਰਖਣ ਦਾ ਪੈਮਾਨਾ ਹੈ ਹੀ ਨਹੀ।

  • @amritpal-ge7qu
    @amritpal-ge7qu 3 дня назад

    ਇਹਨਾਂ ਦੀ ਬਸ਼ਰਮੀ ਹੀ ੲਇਹਨਾਂ ਨੂੰ ਲੈ ਬੈਠੀ। ਬਾਰ ਬਾਰ ਹਾਰਨ ਤੋਂ ਮਗਰੋਂ ਵੀ ਦੋਬਾਰਾ ਚੋਣਾ ਲਣਨਾ ਬਸ਼ਰਮੀ ਦਰਸਾਉਂਦੀ ਹੈ।

  • @gurveersinghgrewal4872
    @gurveersinghgrewal4872 2 дня назад

    ਬਾਦਲ ਅਤੇ ਮਜੀਠੀਆ ਪਰਿਵਾਰਾਂ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢ ਕੇ ਹੀ ਸੁਧਾਰ ਹੋ ਸਕਦਾ ਹੈ।

  • @balwantdhillon9449
    @balwantdhillon9449 3 дня назад +2

    ਜੇਕਰ ਅਕਾਲੀ ਭਾਈ ਅੰਮ੍ਰਿਤਪਾਲ ਦੇ ਉਲਟ ਵਕੀਲ ਨਾਂ ਭੇਜਦੇ ਨਾਮਜਦਗੀਆਂ ਵੇਲੇ ਤੇ ਆਪਣਾ ਉਮੀਦਵਾਰ ਨਾਂ ਖੜੇ ਕਰਦੇ ਕੁਝ ਵਧੀਆ ਵੋਟ ਮਿਲ ਜਾਣੇ ਸੀ ਪੰਜਾਬ ਵਿੱਚੋਂ

  • @Lakha-ov5mr
    @Lakha-ov5mr 3 дня назад

    👍👍👍👍👍👍👍👌❤

  • @preetpalsingh724
    @preetpalsingh724 3 дня назад

    ਅਕਾਲੀ ਦਲ ਬਾਦਲ ਨੂੰ ਖੰਡੂਰ ਸਾਹਿਬ ਅਤੇ ਫਰੀਦਕੋਟ ਤੋਂ ਚੌਣ ਨਹੀਂ ਲੜਨੀ ਚਾਹੀਦੀ ਸੀ ਕਾਹਦੇ ਪੰਥਕ ਜੋਂ ਪੰਥਕ ਪਰਿਵਾਰਾ ਦੇ ਹੀ ਖਿਲਾਫ਼ ਲੜ ਰਹੇ ਨੇ। ਬਾਦਲ ਦੀ ਥਾਂ ਤੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਲਾਇਆ ਜਾਵੇ।

  • @navjeetsingh6783
    @navjeetsingh6783 3 дня назад

    🎉🎉🎉🎉

  • @ManpreetsinghSandhu-xx2bs
    @ManpreetsinghSandhu-xx2bs 3 дня назад +1

    Brar good honest man brar

  • @user-bx3og7xu9h
    @user-bx3og7xu9h 3 дня назад +1

    2007 to 2017 power wale person jalandhar,ready nae bjp alliance mulkha ,dhindsa jhanir

  • @paramjeetsinghprince4590
    @paramjeetsinghprince4590 3 дня назад

    ਸੱਚ ਤੇ ਸਟੈਂਡ ਲਿਆ ਤੇ ਅਕਾਲੀ ਦਲ ਬਿਖਰ ਗਿਆ, ਇਸਦਾ ਮਤਲਬ ਹੁਣ ਤੱਕ ਅਕਾਲੀ ਦਲ ਸੱਚ ਤੇ ਖੜਾ ਹੀ ਨਹੀਂ ਸੀ

  • @santokhsingh6343
    @santokhsingh6343 3 дня назад +1

    ਤੂੰ ਤਾਂ ਬੀਜੇਪੀ ਨੂੰ ਅਕਾਲੀ ਦਲ ਵਲੋਂ ਵੋਟਾਂ ਵੇਲੇ ਸਮਰਥਨ ਦੇਣਾ ਚਾਹੁੰਦਾ ਸੀ ਜਿਸਦਾ ਨੁਕਸਾਨ ਅਕਾਲੀ ਦਲ ਦਾ ਵੋਟਾਂ ਵਿੱਚ ਹੋਇਆ।

  • @ninderpanglia5248
    @ninderpanglia5248 3 дня назад +2

    Dismantle the whole Khali Dal...

  • @JagpalSingh-rd2dp
    @JagpalSingh-rd2dp 3 дня назад +1

    ਪਾਰਟੀ ਬਚਾਉਣੀਆ ਤਾਂ ਆਕਾਲ ਤਖਤ ਸਾਹਿਬ ਤੋਂ ਆਪਣਾਂ ਕਬਜ਼ਾ ਹਟਾਉ, ਨਹੀਂ ਤੁਹਾਡਾ ਇਸ ਤੋਂ ਵੀ ਬੂਰਾ ਹਾਲ ਹੋਣਾ

  • @pargatsinghpargatsingh6092
    @pargatsinghpargatsingh6092 2 дня назад

    Name of this pretty innocent news anchor

  • @sherbajwa7443
    @sherbajwa7443 3 дня назад

    It's to early yet wait some more!

  • @user-rp2bb1qz4m
    @user-rp2bb1qz4m 3 дня назад +1

    Punjab de loko sukha amli party kaho us nu dal da nam na deo sukhe nu new akali dal banao loak tuhade nall ❤

  • @BalvirSingh-ss3pd
    @BalvirSingh-ss3pd 3 дня назад

    Party means just like team so that should be changed.

  • @jagjeetsingh8282
    @jagjeetsingh8282 3 дня назад

    ਆਪਣੀ ਗਲਤੀ ਨਹੀਂ ਮੰਨਣੀ ਭਾਂਡਾ ਕਿਸੇ ਸਿਰ ਭੰਨਦੋ 😅

  • @balwindersinghbrar5963
    @balwindersinghbrar5963 3 дня назад

    ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।

  • @Lovepunjab0in
    @Lovepunjab0in 2 дня назад

    ਜੇ ਅਕਾਲੀ ਦਲ ਨੂੰ ਬਚਾਉਣਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਪ੍ਰਧਾਨ ਮੰਨ ਲਓ ਤੁਸੀਂ ਚਵਲੋ

  • @JagpalSingh-rd2dp
    @JagpalSingh-rd2dp 3 дня назад +1

    ਕਿਸੇ ਗਰੀਬ ਸਿੱਖ ਦਾ ਭਲਾ ਕੀਤਾ, ਬੂਰੇ ਹਾਲ ਹੋਣਗੇ

  • @bschahal9453
    @bschahal9453 3 дня назад +1

    ❤❤TOHRA SAHAB NI BRABRI KAR SKE TUSIN NAMAK HRAMYAAN NE KI KARNA

  • @goodvibesyes
    @goodvibesyes 3 дня назад

    ਓ ਜਾ ਭਰਾਵਾ,ਅਕਾਲੀ ਦਲ ਦੇ ਸਾਰਛ ਲੀਡਰ ਵਿਕਾਊ ਨੇ,ਵਧੀਆ ਹੋਇਆ ਟੁੱਟ ਗੀ

  • @thewarrior679
    @thewarrior679 3 дня назад

    ਉਦੋਂ ਕਿਉਂ ਨੀ ਬੋਲਿਆ, ਚੌਥੀ ਵਾਰ ਪਾਰਟੀ ਬਦਲੀ ਇਹਨੇ

  • @makhanchauhan6109
    @makhanchauhan6109 3 дня назад +1

    Chandu Majra Singh bahut support amritpal

  • @gur0092
    @gur0092 3 дня назад +3

    ਅਕਾਲੀ ਦਲ ਬਾਦਲ ਨੂੰ ਹੁਣ ਅਕਾਲੀ ਦਲ ਵਿੱਚ ਬਦਲਣਾ ਪੈਣਾ । ਬਾਦਲ ਪਰਵਾਰ ਨੂੰ ਸਿਅਾਸਤ ਛੱਡ ਕੇ ਅਪਣੇ ਹੋਟਲ ਤੇ ਬੱਸਾਂ ਦਾ ਕਾਰੋਬਾਰ ਕਰਨਾ ਚਾਹੀਦਾ

  • @gurpreetsinghchahal9751
    @gurpreetsinghchahal9751 3 дня назад

    ਜੇਕਰ ਅਕਾਲੀ ਦਲ ਹਾਰਿਆ ਹੈ ਤਾਂ ਤੁਸੀਂ ਵੀ ਪੰਜ ਪੰਜ ਚੋਣਾਂ ਹਾਰੇ ਹੋਏ ਹੋ ਹੁਣ ਤਾਂ ਬਸ ਕਰੋ ਪ੍ਰਧਾਨ ਬਦਲਣਾ ਬੇਸ਼ੱਕ ਬਦਲੋ ਪਰ ਤੁਸੀਂ ਸਾਰੇ ਵੀ ਲੋਕਾਂ ਦੇ ਨਕਾਰੇ ਹੋਏ ਹੀ ਹੋ ਨਵੀਂ ਸੋਚ ਨਵੀਂ ਉਮੀਦ ਲੈ ਕੇ ਅਕਾਲੀ ਦਲ ਅੱਗੇ ਆਵੇ ਹਰ ਪੰਜਾਬੀ ਪੰਥ ਦਰਦੀ ਸਵਾਗਤ ਕਰੇਗਾ

  • @ranisenthil7767
    @ranisenthil7767 3 дня назад +1

    Akali Dal is a Looser now i think they can packup and step down

  • @sidhusworldtourssidhu4667
    @sidhusworldtourssidhu4667 3 дня назад

    ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਦੀ ਪ੍ਰਧਾਨਗੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਲੋਕਾਂ ਨੇ ਉਨ੍ਹਾਂ ਉਮੀਦਵਾਰਾਂ ਜਾਂ ਪਾਰਟੀਆਂ ਨੂੰ ਵੋਟਾਂ ਪਾਈਆਂ ਹਨ। ਜਿਹੜੇ ਪੰਜਾਬ ਦੇ ਪਾਣੀਆਂ, ਪੰਜਾਬੀ ਲਈ ਨੌਕਰੀਆਂ ਦੇ ਹੱਕ ਦੀ ਗੱਲ ਕਰਦੇ ਹਨ, ਕਿਸੇ ਗੈਰ ਪੰਜਾਬੀ ਨੂੰ ਪੰਜਾਬ ਵਿੱਚ ਜ਼ਮੀਨ ਜਾਂ ਨੌਕਰੀ ਨਹੀਂ ਮਿਲ ਸਕਦੀ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਰਾਮ ਰਹੀਮ ਬਾਲਤਕਾਰੀ ਆਸਾਰਾਮ ਜਾਂ ਰਾਮਦੇਵ ਆਦਿ ਨਾਲ ਕੋਈ ਸਹਿਯੋਗ ਨਹੀਂ, ਹਿਮਾਚਲ ਅਤੇ ਰਾਜਸਥਾਨ ਵਾਂਗ ਪੰਜਾਬ ਨਿਵਾਸ ਕਾਨੂੰਨ ਪਾਸ ਕਰੋ.. ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਹਿੰਦੇ ਹਨ.. 🔥🔥❤️❤️

  • @simersukhsingh2199
    @simersukhsingh2199 3 дня назад

    ਉਦੋਂ ਤੁਸੀਂ ਕਿਉਂ ਨਹੀਂ ਬੋਲੇ

  • @parwindersingh2336
    @parwindersingh2336 3 дня назад +3

    Hun tu jithe marji ja akal takhat sahib te ja koi mafi nhi

  • @sarabjitsingh739
    @sarabjitsingh739 3 дня назад

    ਸੁਖਬੀਰ ਸਿੰਘ ਬਾਦਲ ਜੀ

  • @inkugill4521
    @inkugill4521 3 дня назад

    ਵਿਚੇ ਤੁਸੀ ਵੀ ਓ ਜਨਾਬ।ਸੀਨੀਅਰ ਲੀਡਰ ਸਾਰੇ ਬਾਹਰ ਜਯੋ

  • @tehaldhaliwal6465
    @tehaldhaliwal6465 17 часов назад

    ਲੀਡਰਸ਼ਿਪ ਸਿਰਫ ਸੁਖਬੀਰ ਨਹੀ,ਤੁੰਸੀ ਸਾਰੇ ਹੋ,ਸਾਰੇ ਜੁੰਮੇਵਾਰ ਹੋ

  • @gur-simran-jot8197
    @gur-simran-jot8197 День назад

    ਚਲੋ ਕਿਸੇ ਨੇ ਤਾਂ ਪਾਰਟੀ ਬਾਰੇ ਸੋਚਿਆ

  • @rj14053
    @rj14053 3 дня назад

    ਇਹਨਾਂ ਪੁਰਾਣੇ ਸਿਆਸਤਦਾਨਾਂ ਨੂੰ ਸਿੱਖਾਂ ਦੀ ਰਾਜਨੀਤੀ ਵਿੱਚੋਂ ਕੱਢ ਦਿਓ

  • @AmarjitSingh-mj7uf
    @AmarjitSingh-mj7uf 2 дня назад

    SUKHWEER BADAL NU AAP HI PARDHANGI CHHAD DENI CHAHIDI HAI❤

  • @kulwantsingh9415
    @kulwantsingh9415 3 дня назад +3

    ਨਵਾਂ ਪ੍ਰਧਾਨ ਨਵੀਂ ਲੀਡਰਸ਼ਿਪ ਤੋ ਬਿਨਾ ਕੁੱਝ ਨਹੀਂ ਬਣਨਾ।

  • @amarjitsingh4706
    @amarjitsingh4706 3 дня назад

    Party is leaderless & need overhauling, Jathedar Akal Takhat should intervene & solve.

  • @user-in2kk8rb3f
    @user-in2kk8rb3f 3 дня назад

    ਅੱਜ ਪਹਿਲੀ ਵਾਰ ਕੋਈ ਚਜ ਦੀ ਗੱਲ ਕਰੀ ਇਹਨੇ ਅੰਮ੍ਰਿਤਪਾਲ ਸਿੰਘ ਲਈ ਤੁਸੀਂ ਇੱਕ ਸੀਟ ਛੱਡ ਦੰਦੇ ਤਾਂ ਥੋਨੂੰ ਪੂਰੇ ਪੰਜਾਬ ਚ ਉਸਦਾ ਫਾਇਦਾ ਹੋਣਾ ਤਾਂ ਤੁਸੀਂ ਸੀਟ ਤਾਂ ਕੀ ਛੱਡਣੀ ਸੀ ਓਹਦੇ ਥੋਡੀ ਪਾਰਟੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੂੰ ਗ਼ਲਤ ਬੋਲਣ ਲੱਗ ਗਏ ਤੇ ਫੇਰ ਲੋਕਾਂ ਨੇ ਵੀ ਥੋਨੂੰ ਮਾਂਜ ਤਾਂ ਮੌਕਾ ਸਾਂਭੀ ਦਾ ਹੁੰਦਾ ਤੁਸੀਂ ਬਹੁਤ ਮੌਕੇ ਗਵਾ ਤੇ ਹੁਣ 15 ਕ ਸਾਲ ਆਰਾਮ ਕਰੋ 2040 ਤੋਂ ਬਾਦ ਥੋਡਾ ਨੰਬਰ ਲੱਗ ਸਕਦਾ

  • @anmolsingh1416
    @anmolsingh1416 3 дня назад +2

    Tusi sirf party tu bahr reh k he rola ponde ho prty vich reh k ta tuse kadi himat he nhi kete,pjame vich he moot niklda tuhada sach bolan lagea

  • @jatindersinghmann9494
    @jatindersinghmann9494 3 дня назад

    ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੋਕ ਦੁੱਖੀ ਨਹੀਂ ,ਲੋਕ ਅਕਾਲੀਆਂ ਤੋਂ ਦੁੱਖੀ ਨੇ ਇਸ ਕਰ ਕੇ ਅਕਾਲੀ ਦਲ ਦਾ ਕੁਝ ਨਹੀਂ ਬਣ ਸਕਦਾ

  • @jaspalsinghbrar6594
    @jaspalsinghbrar6594 3 дня назад

    Shukar hai hun tan akal aa rehi hai

  • @gurchransingh5674
    @gurchransingh5674 3 дня назад +1

    ਤੁਸੀ ਸਾਰੇ ਬਰਾਬਰ ਦੇ ਦੋਸੀ ਹੋ ਹੁਣ ਆਵਦੀ ਚਮੜੀ ਬਚਾਉਣ ਲੱਗੇ ਹੋ ਬਾਦਲਾ ਤੋ ਆਵਦੀ ਜਵਾਈ ਨੂੰ ਚੇਅਰਮੈਨ ਲਵਾਇਆ

  • @Samarlife-wq9fz
    @Samarlife-wq9fz 3 дня назад

    Sahi gall h CMJi Bhaie APS thha virod mahga py gya aDNu.

  • @Desitech87
    @Desitech87 2 дня назад

    ਭਾਊ ਅਕਾਲੀ ਦਲ ਨੂੰ ਕੁੱਝ ਨਹੀਂ ਹੋਇਆ ਬਸ ਤੁਸੀਂ ਅਕਾਲੀ ਦਲ ਨੂੰ ਘੁੱਣ ਬਣ ਕੇ ਟੱਕਰੇ ਹੋਏ ਹੋ, ਕਿਰਪਾ ਕਰਕੇ ਅਕਾਲੀ ਦਲ ਨੂੰ ਛੱਡ ਦਿਓ।

  • @Kenkalsi
    @Kenkalsi День назад

    Virsa Singh Valtoha destroyed SAD.
    BTW ChanduMajra ji do you have enough funds to run a party?
    Which donor will fund party if Sukhbir Singh is not Party President.
    And now SAD should bring in Christian Leaders in Majha n Doaba Area as most of Dalits are Christian now.

  • @SukhvinderSingh-de2tv
    @SukhvinderSingh-de2tv 3 дня назад

    Yall end is near

  • @gurpreetbrar1133
    @gurpreetbrar1133 3 дня назад

    ਸਮ੍ਰੋਣੀ ਅਕਾਲੀ ਦਲ ਨੂੰ ਸੁਖਬੀਰ ਬਾਦਲ ਬਿਕਰਮਜੀਤ ਮਜੀਠੀਆ ਵਰਗੇ ਮੰਦਬੁੱਧੀ ਲੀਡਰਾ ਹੱਥੋ ਕੱਡਿ ਤਾ ਹੀ ਦੁਆਰਾ ਵਾਪਸੀ ਹੋ ਸਕਦੀ ਹੈ , ਬਾਦਲ
    ਪਰਿਵਾਰ ਦੇ ਹੱਥਾ ਚ ਅਕਾਲੀ ਦਲ ਨਹੀ ਚੱਲ ਸਕਦਾ

  • @ekamrandhawa5123
    @ekamrandhawa5123 3 дня назад

    real akali

  • @sandhunutrition9701
    @sandhunutrition9701 3 дня назад +1

    ਪਾਰਟੀ ਦਾ ਨੁਕਸਾਨ ਤੇਰੇ ਵਰਗੇ ਦੋਗਲੇ ਲੀਡਰਾਂ ਕਰਕੇ ਹੋਇਆ ਹੈ l ਆਪ ਨੇ ਕਦੇ ਅਕਾਲੀ ਦਲ ਦੇ Consistent ਬਾਰੇ ਜਾਣਕਾਰੀ ਨਾ ਹੋਣ ਦਾ ਸਬੂਤ ਦਿੱਤਾ ਹੈ l ਕੀ ਅਕਾਲੀ ਦਲ ਦੀ ਮੰਗ ਸਿੱਧੀ ਖਾਲਿਸਤਾਨ ਦੀ ਮੰਗ ਹੈ l ਕੀ ਇਹ ਲੀਡਰ ਖਾਲਿਸਤਾਨ ਦਾ agenda ਲੈਕੇ ਚੱਲੇਗਾ l ਅਕਾਲੀ ਦਲ ਇੱਕ democratic ਪਾਰਟੀ ਹੈ ਨਾ ਕਿ ਕਿਸੇ ਹੋਰ ਵਿਅਕਤੀ ਦੇ agende ਤੇ ਕੰਮ ਕਰਨ ਦਾ ਫੈਸਲਾ ਨਹੀਂ ਕਰਨਾ ਹੈ l ਕੀ ਇਹ ਲੀਡਰ ਜੋ ਬੋਲ ਰਿਹਾ ਹੈ ਕਿ ਇਸ ਨੇ ਮੰਗ ਕੇ ਆਨੰਦ ਪੁਰ ਸਾਹਿਬ ਦੀ seat ਮੰਗੀ ਜੋ ਆਪ ਨੂੰ ਦਿੱਤੀ ਗਈ ਸੀ l ਕੀ ਜੋ 9 seat ਪ੍ਰਾਪਤ ਕਰਨ ਵਾਲੀ ਪਾਰਟੀ ਨੂੰ ਇਹ ਲੀਡਰ ਸਿੱਖਾਂ ਦੀ ਪਾਰਟੀ ਮੰਨਦਾ ਹੈ l ਕੀ ਇਸ ਲੀਡਰ ਨੇ ਅਕਾਲੀ ਦਲ ਦੀ ਸਰਕਾਰ ਵਿੱਚ ਮੌਜਾਂ ਨਹੀਂ ਮੰਨਿਆ l ਲੋਕ ਸਵਿਕਾਰ ਕਰ ਰਹੇ ਹਨ ਪਰ ਇਹ ਲੋਕ ਅਪਣੀ ਚੌਧਰ ਚਮਕਾਉਣ ਲਈ ਹੈ l ਕੀ ਇਸ ਲੀਡਰ ਨੂੰ ਜਦੋਂ ਦੂਜਿਆਂ ਸਿਆਸੀ ਪਾਰਟੀਆਂ ਨਾਲ ਸਮਝੌਤਾ ਦੀ ਲੋੜ ਪਈ ਤਾਂ ਇਸ ਲੀਡਰ ਨੂੰ convener bn

  • @JagtarSingh-fd9np
    @JagtarSingh-fd9np День назад

    ਤੁਹਾਨੂੰ ਪਹਿਲਾਂ ਹੀ ਪੰਜਾਬ ਬਚਾਓ ਦੀ ਜਗਾ ਅਕਾਲੀ ਦਲ ਬਚਾਓ ਦੀ ਮੁਹਿੰਮ ਚਲਾਉਣੀ ਚਾਹੀਦੀ ਸੀ !

  • @ibelieveinhumanity8312
    @ibelieveinhumanity8312 3 дня назад +1

    Sukhya tu ni banda CM.Hun sama ah gaya badal parvaar nu side te karke akali dal navi leadership agge leahve pher mere warge lakha lok akali dal nu vote pyon ge.