ਮੁੱਲ ਦੀ ਜਨਾਨੀ ਲੈਣ ਗਏ ਸੀ ਹੋਰ ਹੀ ਸਿਆਪਾ ਪਾਤਾ ਪਤੰਦਰਾਂ ਨੇ 😂। Latest short comedy video 2023

Поделиться
HTML-код
  • Опубликовано: 8 сен 2024
  • ...
    Facebook page nu vi kro follow_ / jattsauda855
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

Комментарии • 350

  • @Manpreetsingh-ns8yj
    @Manpreetsingh-ns8yj 11 месяцев назад +28

    ਜਿੰਦਰ ਕਰਨੈਲ ਰਾਮਾ ਸਿਰਾ ਟੀਮ😂😂🎉🎉❤❤

  • @Turbanator54
    @Turbanator54 11 месяцев назад +18

    ਭੂਆ ਤੇ ਮਾਣੋ ਭੱਜ ਗਈਆਂ 😂😂😂😂😂

  • @soniakumari1282
    @soniakumari1282 11 месяцев назад +8

    ਜਿੰਦਰ, ਰਾਮ ,ਕਰਨੈਲ ਤੇ ਬੰਤ ਬਹੁਤ ਵਧੀਆ ਰੋਲ ਅਦਾ ਕਰਦੇ ਨੇ

  • @sukharatol6515
    @sukharatol6515 11 месяцев назад +12

    ਰਾਮੇ ਕਰਨੈਲ ਜਿੰਦਰ ਵੀਰੇ ਅੱਤ ਕਰਾਈ ਪੲਈ ਏ ❤❤🎉🎉

  • @LovepreetSingh-je2tj
    @LovepreetSingh-je2tj 11 месяцев назад +6

    ਬੰਤ ਦੀ ਬਾਹਰਲੀ ਸ਼ਰਾਬ ਸਿਰਾ ਆ 😂😂😅😅

  • @Gurleen-ho5pj
    @Gurleen-ho5pj 11 месяцев назад +10

    2,3 ਕਰੋੜ ਤੂੰ ਲੈ ਜਾ 😂😂😂😂😂😂

  • @hardeepgill1944
    @hardeepgill1944 11 месяцев назад +7

    ਗੁੱਡ morning.....ਜੱਟਾਂ

  • @kulwinder169
    @kulwinder169 11 месяцев назад +5

    ਜਿੰਦਰ ਤੇ ਵੀਰੋ ਦੀ ਐਕਟਿੰਗ ਸਿਰਾ 😂😂😂😂😂

  • @mundeukde5658
    @mundeukde5658 2 дня назад

    12:29 asi gaal ghot dange tera 😂😂😂😂 sira acting lgdi a bhain di .. sbb di bahut wadiya but kayi characters bahut wadiya act kr de ne.

  • @GurmeetSingh-if2gb
    @GurmeetSingh-if2gb 11 месяцев назад +9

    ਬੰਤ ਟਮਕ ਕਿਧਰ ਚੱਕਿਆ😂😂😂😂

  • @jindersingh1220
    @jindersingh1220 11 месяцев назад +18

    ਬੰਤ ਦੀ ਐਕਟਿੰਗ ਸਿਰਾਂ ❤😂😂

  • @gurjindersingh3638
    @gurjindersingh3638 11 месяцев назад +4

    Sari team nu sat Shri akal jatt sauda g 🙏 bahut vadia video all team good acting very salute g 🙏🥀💙🥀👌 Yamuna Nagar 🤣🤣🎉🎉

  • @JagdeepSingh-ye6qd
    @JagdeepSingh-ye6qd 11 месяцев назад +4

    👌👌sirra video 😂😂😂❣️❣️

  • @dharmpreetchahal5683
    @dharmpreetchahal5683 11 месяцев назад +5

    Very nice video Bhai ji

  • @parvinderkaur110
    @parvinderkaur110 11 месяцев назад +2

    ਬੰਤ ਦਾ ਕੰਮ ਘੈਂਟ ਆ ਕਰੋੜ ਤੋਂ ਘਟ ਤਾਂ ਗੱਲ ਹੀ ਨੀ ਕਰਦਾ🤣

  • @JarnailSingh-vu4nt
    @JarnailSingh-vu4nt 11 месяцев назад +7

    ਬਾਈ ਬਾਕੀ ਤਾਂ ਬਹੁਤ ਘੈਂਟ ਕੰਮ ਚੱਲ ਰਿਹਾ ਬਹੁਤ ਘੈਂਟ ਵੀਡੀਓ ਪਾਉਂਦੇ ਹੋ ਪਰ ਆ ਸੰਟਰਿਗ ਨਾ ਪੀਆ ਕਰੋ ਨਿਰਾ ਕੈਂਸਰ ਹਾਟ ਫੈਲ ਅੱਜ ਕੱਲ੍ਹ ਵਾਲੀਆਂ ਮਹਿੰਗੀਆਂ ਔਰ ਖਤਰਨਾਕ ਬਿਮਾਰੀਆਂ ਪੈਦਾ ਕਰਦੀ ਆ ਮੈਨੂੰ ਤਾਂ ਪਤਾ ਡੇਢ ਸਾਲ ਪੀ ਜੀ ਆਈ ਚੰਡੀਗੜ੍ਹ ਬੇਟੇ ਨਾਲ ਰਹਿਆ ਡਾਕਟਰ ਬੇਟੇ ਤਾਂ ਬੇਟੇ ਨੂੰ ਸਾਡੇ ਪੀਣ ਤੇ ਵੀ ਲੜਦੇ ਸੀ ਨਾਲੇ ਸਮਝਾਉਂਦੇ ਸੀ ਕਿ ਇਹ ਗਲਤ ਆ ਔਰ ਹਾਂ ਕੋਕੀਨ ਚਿੱਟੇ ਔਰ ਫੀਮ ਦਾ ਨਸਾ ਇਹਦੇ ਵਿੱਚ ਬਹੁਤ ਖਤਰਨਾਕ ਡਰਿੰਕ ਆ ਤਾਂ ਪੀ ਜੀ ਆਈ ਚੰਡੀਗੜ੍ਹ ਦੀ ਬੋਡਰੀ ਅੰਦਰ ਵੀ ਬੈਨ ਆ ਬਾਈ ਬਹਾਰ ਰੇਹੜੀਆਂ ਤੇ ਵਿੱਕਦੀ ਆ ਜਦੋਂ ਪੁਲਿਸ ਆ ਜਾਂਦੀ ਸਭ ਲੁਕੋ ਕੀ ਸਕੂਟਰੀ ਜਾ ਆਟੋ ਤਿਆਰ ਰੱਖਦੇ ਨਾਲ ਦੀ ਨਾਲ ਲੈ ਕੇ ਸਾਈਡ ਤੇ ਹੋ ਜਾਂਦੇ ਬਾਅਦ ਵਿੱਚ ਪੁਲੀਸ ਪੈਸੇ ਲੈਕੇ ਚਲੀ ਜਾਂਦੀ ਉਹ ਆਪਣੀ ਫੇਰ ਰੱਖ ਲੈਂਦੇ ਰਹੇੜੀਆ ਤੇ ਨਾ ਪੀਵੋ ਬਾਈ ਬਹੁਤ ਗਲਤ ਆ ਬਾਕੀ ਹਾਂ ਇੱਕ ਮਹੀਨਾ ਲਗਾਤਾਰ ਪੀ ਲਵੋ ਫਿਰ ਛੱਡਕੇ ਦੇਖੋ ਸਰੀਰ ਕੰਮ ਹੀ ਨਹੀਂ ਕਰਦਾ ਏ ਨਸ਼ਾ ਤੇ ਵੱਡੇ ਵੱਡੇ ਨਸ਼ਿਆਂ ਦੀ ਲੱਤ ਲਾਉਂਦੀ ਆ ਏ ਪੰਜਾਬ ਖਤਮ ਕਰਨ ਦੇ ਬਹੁਤ ਜਤਨ ਕਰਦੀਆ ਸਰਕਾਰਾਂ ਬਾਈ ਬਚੋ ਬਾਕੀ ਤੁਹਾਡੀ ਮਰਜੀ ਬਾਈ

  • @SukhwinderSingh-wq5ip
    @SukhwinderSingh-wq5ip 11 месяцев назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ekamgill314
    @ekamgill314 11 месяцев назад +8

    ਜਿੰਦਰ ਬਾਈ ਜੀ ਸੋਢੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ

  • @beerasingh7821
    @beerasingh7821 11 месяцев назад +4

    Ok👌👌👍👍❤️❤️😂😂

  • @championgamemap6485
    @championgamemap6485 11 месяцев назад +19

    ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @harshnatt6700
    @harshnatt6700 11 месяцев назад +3

    Bhut nice aa y

  • @sukhbitkaursukhbitkaur4113
    @sukhbitkaursukhbitkaur4113 11 месяцев назад +1

    Bhut bhut vadhia video ji. Gbu

  • @pukhraj4406
    @pukhraj4406 11 месяцев назад +2

    Ok

  • @jsa-bb2mf
    @jsa-bb2mf 11 месяцев назад +1

    Vary vary nice video

  • @JaspalSingh-db9xi
    @JaspalSingh-db9xi 11 месяцев назад +16

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏 👍👌

  • @GurmeetSingh-if2gb
    @GurmeetSingh-if2gb 11 месяцев назад +5

    Rama de ਲਾਲ ਪੱਗ😂😂

  • @varindersinghbagga8559
    @varindersinghbagga8559 11 месяцев назад +3

    Saari team bahut kaint a y g

  • @khushpreetsidhu5959
    @khushpreetsidhu5959 2 месяца назад

    Boht ghaint video 👌👌

  • @guri-ee6sj
    @guri-ee6sj 11 месяцев назад +1

    Palo bhut sohni acting

  • @bodasachbolda2510
    @bodasachbolda2510 11 месяцев назад +3

    Good ❤❤❤❤🎉🎉🎉

  • @pargatsinghsandhu9445
    @pargatsinghsandhu9445 11 месяцев назад +2

    ਬੰਤ ਪ੍ਰੀਤੋ ਤੇ ਕਰਨੇਲ ਸੀਰਾ ਐ ❤❤❤❤

  • @manigill01
    @manigill01 11 месяцев назад +2

    Sirraaa

  • @inderjitsingh7267
    @inderjitsingh7267 11 месяцев назад

    Sare ik to ik ne full comedy and gllbat a tuhdi saryan di super 👍❤

  • @sukhdeepkaur951
    @sukhdeepkaur951 11 месяцев назад +1

    Dabwali rah javage😂😂😂

  • @khosa6740
    @khosa6740 11 месяцев назад +1

    V nyc video

  • @gaganbrar9181
    @gaganbrar9181 11 месяцев назад +1

    Nice video 👌👍👌👍

  • @satnamkaur2435
    @satnamkaur2435 11 месяцев назад +4

    ਸਾਰੀ ਟੀਮ ਸਿਰਾ 😂😂😂😂

  • @AmandeepSingh-kt3mg
    @AmandeepSingh-kt3mg 11 месяцев назад +4

    Very Very nice ❤❤❤

  • @honeyhoney8465
    @honeyhoney8465 11 месяцев назад +3

    Kaint

  • @user-qh4hh9ku8x
    @user-qh4hh9ku8x 11 месяцев назад +3

    ਬੀਰੌ ਬਹੁਤ ਵਧੀਆ ਐਕਟਿੰਗ ਕਰਦੀਆਂ ਸਾਰੀ ਟੀਮ ਬਹੁਤ ਵਧੀਆ ਮਾਣੌ ਕਿਥੇ ਆ ਮਾਣੌ ਬਿਨਾਂ ਵੀਡੀਓ ਅਧੀਰੀ ਆ

  • @manjindersingh3207
    @manjindersingh3207 11 месяцев назад

    Pareto te palo de Acting Ower hunde Aa ji hor sab di Acting sirra hunde Aa bant sirra

  • @amarjitsingh1946
    @amarjitsingh1946 11 месяцев назад +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸੇਰਾਂ ਰਾਮਾਂ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👍👌👌💯💯💙💙💙❤

  • @GurjantSingh-vl9em
    @GurjantSingh-vl9em 11 месяцев назад +7

    ਬਹੁਤ ਵਧੀਆ ਵੀਡੀਓ ਏ ❤😂😂

  • @HarpreetSingh-fq7os
    @HarpreetSingh-fq7os 11 месяцев назад +4

    Nice video

  • @daljitekaur5487
    @daljitekaur5487 11 месяцев назад +2

    ਭੂਆਂ ਤੇ ਮਾਣੋਂ ਨੂੰ ਬਲਾਉ ਜੀ

  • @sewasingh5160
    @sewasingh5160 11 месяцев назад +2

    ਬਹੁਤ ਵਧੀਆ ਸਾਰੀ ਟੀਮ ਨੂੰ ਵਾਹਿਗੁਰੂ ਖੁਸ਼ ਰੱਖੇ

  • @jagatram3016
    @jagatram3016 11 месяцев назад +3

    Very nice video good acting😅😅

  • @prabhdeepsingh7456
    @prabhdeepsingh7456 11 месяцев назад +1

    Very nice

  • @GurpreetSingh-fq7di
    @GurpreetSingh-fq7di 11 месяцев назад +4

    Very nice video brother jinder always your videos awesome and your all team members work superb 👍❤️🌹🙏🙏

  • @pardeepSingh-wf8ko
    @pardeepSingh-wf8ko 11 месяцев назад +2

    Sira bai

  • @dharmpreetchahal5683
    @dharmpreetchahal5683 11 месяцев назад +3

    Very very nice video

  • @jagmeetteona6186
    @jagmeetteona6186 11 месяцев назад +4

    ਬਹੁਤ ਵਧੀਆ👍💯 ਵੀਡੀਓ

  • @user-wm8sl2ej4h
    @user-wm8sl2ej4h 11 месяцев назад +3

    Nice video bor👍👍👍👍👍👍👍

  • @gurpreetkau-zl2ie
    @gurpreetkau-zl2ie 11 месяцев назад

    Sareya ne bahut vadia role keeta very funny

  • @ramsharanmuktsari2637
    @ramsharanmuktsari2637 11 месяцев назад +2

    ❤😂🎉 ਕਰਨੇਲ ਨਸੀਬੋ ਨੁੰ ਕਹਿਦਾ ਨਾਜਰ ਦੇ ਸਾਕ ਚੋ ਲਖਾ ਰੁਪੇ ਬਨਨ ਗੇ ਤੇਨੁੰ ਹਾਰ ਕਰਾਦੁਗਾ..😅😅😅❤

    • @SukhchainSingh-jd6gi
      @SukhchainSingh-jd6gi 11 месяцев назад +1

      😊❤😅❤😮❤😢❤🎉❤😂❤😂❤🎉❤😢❤😮❤😅❤😊❤

  • @funnyshortsvideo8762
    @funnyshortsvideo8762 11 месяцев назад +2

    Siraaa video❤❤

  • @surendersheoran1696
    @surendersheoran1696 11 месяцев назад +1

    Surender Sheoran kheowali sirsa nice video

  • @ksinghghuman
    @ksinghghuman 11 месяцев назад +1

    ਹਾਹਾਹਾ 😂ਬਹੁਤ ਵਧੀਆ ਬੰਤ ਸਿੰਘ ਤਾਂ ਪ੍ਰੀਤ ਨਾਲੋਂ ਹੋਉ ਵੱਖ 😅😅 ਘਰ ਵਿਚ ਕੰਧ ਓਧਰ ਕਰਨੈਲ ਨੇ ਬੁੜੀ ਛੇੜ ਲਈ ਰਾਜਸਥਾਨ 😂😂 ਨਾਜਰ 😅ਹੋਰ ਰਿਸ਼ਤਾ ਭਾਲ ਦਾ ਰਾਮਾ ਜਿੰਦਰ ਵੀ ਅਤ ਆ 😂😂 ਬੋਲਟ ਆਉ ਹੁਣ। 😮

  • @Khushdill880
    @Khushdill880 11 месяцев назад +3

    Bhai ji bott badia 😊 video aa congratulations 🎉 jatt sauda all team members 🥰 khich k rakho kmm nu

  • @virpalkaur6883
    @virpalkaur6883 11 месяцев назад

    Bht sohni ghaint vdeo

  • @gurlalgrewal2228
    @gurlalgrewal2228 11 месяцев назад +2

    ਜਿੰਦਰ ਰਾਮਾ ਕਰਨੈਲ ਸਿਰਾਂ 😂😂😂😅😅

  • @parmjeetkaur6871
    @parmjeetkaur6871 11 месяцев назад

    Very nyçc video 👌👌

  • @gobindsingh9008
    @gobindsingh9008 11 месяцев назад +1

    ਬਹੁਤ ਹੀ ਵਧੀਆ

  • @AmandeepSingh-kt3mg
    @AmandeepSingh-kt3mg 11 месяцев назад +7

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ❤❤😅😅😅

  • @jasveersingh5284
    @jasveersingh5284 11 месяцев назад +2

    Very good 👍 😅😅

  • @hakamsinghhakamsingh8832
    @hakamsinghhakamsingh8832 11 месяцев назад +2

    ਪੂਰੀ ਵਧੀਆ

  • @HarjitMehraj302
    @HarjitMehraj302 11 месяцев назад +4

    😂😂😂😂

  • @rachhpalsingh78466
    @rachhpalsingh78466 11 месяцев назад +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @AmandeepSingh-bu4wn
    @AmandeepSingh-bu4wn 11 месяцев назад +2

    ਬਹੁਤ ਵਧੀਆ ਜੀ

  • @manigill01
    @manigill01 11 месяцев назад +2

    Agyi video shukrr aa

  • @GurinderSingh-qb8ub
    @GurinderSingh-qb8ub 11 месяцев назад +4

    Love 💕💕 you jatta ❤❤❤❤❤

  • @jagvirsinghbenipal5182
    @jagvirsinghbenipal5182 11 месяцев назад +2

    ਸਿਰਾ ਬਾਈ ਜੀ 👌👌🔥🔥🔥❤️

  • @gurmejsingh6069
    @gurmejsingh6069 11 месяцев назад +1

    ਪ੍ਰੀਤੋ ਦਾ ਸਰੀਰ ਬਹੁਤ ਵੱਧੀਆ ਲੱਗਦਾ ਹਰ ਗੱਲ ਹਾਸੇ ਵਾਲੀ ਹੁੰਦੀ ਹੈ

  • @user-cg6yl7gt4q
    @user-cg6yl7gt4q 11 месяцев назад +1

    Good ❤

  • @user-gw5tb9bs4o
    @user-gw5tb9bs4o 11 месяцев назад +4

    ਕਾਕਾ ਸੱਚੀਂ ਬੁਜ ਦਿਮਾਗ ਆ
    20 ਆਲੀ ਸਟਿੰਗ ਨੂੰ 10 ਦੀ ਕਹੀ ਜਾਂਦਾ
    😜🤪😜🤪😜😜😜😜😜😜

  • @hakamsingh6159
    @hakamsingh6159 11 месяцев назад +6

    First view like nd cmment 😊

  • @championgamemap6485
    @championgamemap6485 11 месяцев назад +8

    ਬਹੁਤ ਵਾਧੀਆ ਵੀਡੀਓ ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @rachhpalsingh78466
    @rachhpalsingh78466 11 месяцев назад +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sarwansingh6149
    @sarwansingh6149 11 месяцев назад +1

    Good vidio

  • @rupinderdhillon2374
    @rupinderdhillon2374 11 месяцев назад +5

    ਪਰਮਾਤਮਾ ਸਾਰੀ ਟੀਮ ਨੂੰ ਤਰੱਕੀ ਬਖਸਿਸ਼ ਕਰਨ

  • @darshansingh2024
    @darshansingh2024 11 месяцев назад +2

    Very nice ver g😂😂

  • @ajaibbrar987
    @ajaibbrar987 11 месяцев назад +2

    🎉🎉ਲਾਭੋ🎉 ਸਿਰਾ 🎉🎉

  • @kamalmander1704
    @kamalmander1704 11 месяцев назад +1

    😂😂😂😂😂😂😂

  • @bunty5316
    @bunty5316 11 месяцев назад

    Very Nice 👍👍👍👍👍👍👍👍

  • @jotisingh2647
    @jotisingh2647 11 месяцев назад +1

    Bant 😂😂

  • @preetjawandha6183
    @preetjawandha6183 11 месяцев назад

    ਬਹੁਤ ਵਧੀਆ ਵੀਡੀਓ ਜੀ

  • @sukhveersingh7541
    @sukhveersingh7541 11 месяцев назад +2

    Very nice video 😅😅

  • @sandhujeena9480
    @sandhujeena9480 11 месяцев назад

    👌👌bht sone

  • @Harmeet7842
    @Harmeet7842 11 месяцев назад +1

    Halkaa firdaa 😈😈😈😈😈

  • @2-Gamers-Free-Fire
    @2-Gamers-Free-Fire 11 месяцев назад

    Bhot soni video ji

  • @jyotjyot-vp1mk
    @jyotjyot-vp1mk 11 месяцев назад

    Siraaaa video 😂😂😂
    Luvv uu ❤❤❤

  • @simranbenipal4647
    @simranbenipal4647 11 месяцев назад

    Kaka end bant

  • @randhirsingh8223
    @randhirsingh8223 11 месяцев назад +1

    Sabash Karnail sabash .karnail najara liata.jive karnail ne course kita hunda. bahut vadhia acting krda hei. kurhta chadra bahut fbda tere.kurhta panjama nhi chngga lgda.

  • @Sukhchainsingh-jp7qg
    @Sukhchainsingh-jp7qg 11 месяцев назад

    Saraaa

  • @sonudhaliwal5717
    @sonudhaliwal5717 11 месяцев назад +1

    Siraaa Video👌👌👌👌❤

  • @balwantsingh-sm6be
    @balwantsingh-sm6be 11 месяцев назад +1

    Very nice video acting n Dialogues of Jinder n Beero Siraa and acting of Preeto,Palo,Seebo, Nazar,Labo,Karnail,Rama,Bant,Kaka is very nice God Bless team 👍♥️

  • @RupinderSingh-fg5bh
    @RupinderSingh-fg5bh 11 месяцев назад +1

    Jinder karnail bant rama nazar sandeep sebo labo peeto chidi sare sirra acting krde a sare bai

  • @mani_kreer_077
    @mani_kreer_077 11 месяцев назад +1

  • @PrabhJot-mt6wv
    @PrabhJot-mt6wv 11 месяцев назад +3

    😂😂😂😂😂😂😂😂😂😂

  • @gurninder975
    @gurninder975 11 месяцев назад

    Ghant All Act