Seetal Singh Seetal & Stinder Biba | Jukebox | Munda Mange Masran Di Daal |

Поделиться
HTML-код
  • Опубликовано: 21 янв 2025

Комментарии • 44

  • @mehakpunjabdi9790
    @mehakpunjabdi9790 3 года назад +23

    ਹੁੰਦਲ ਸਾਹਿਬ ਅਸਲ ਵਿੱਚ ਇਹ ਹੈ ਪਰਵਾਰਿਕ, ਘਰ-ਪਰਵਾਰ ਵਿੱਚ ਬਹਿਕੇ ਸੁਣਨ ਵਾਲਾ ਮਰਹੂਮ ਅਤੇ ਮਹਿਬੂਬ ਗਾਇਕ ਸੀਤਲ ਸਿੰਘ ਸੀਤਲ ਅਤੇ ਸਵਰਗੀ ਸਤਿੰਦਰ ਬੀਬਾ ਦੀ ਅਵਾਜ਼ ਵਿੱਚ ਬੜਾ ਹੀ ਪਿਆਰਾ ਅਤੇ ਮਨਮੋਹਕ ਡਿਉਟ ਗੀਤ ਜੋ ਸਦਾ ਅਮਰ ਰਹੇਗਾ

  • @gurpindershah8177
    @gurpindershah8177 Год назад +4

    🎉🎉🎉ਧੰਨਵਾਦ ਬਾਵਾ ਜੀ 🎉🎉 ਹੁੰਦਲ ਸਾਬ ਜੀ 🎉🎉 ਬਹੁਤ ਹੀ ਵਧੀਆ ਪੇਸ਼ ਕੀਤਾ ਜੀ 🎉🎉🎉❤❤❤

  • @GurmeetSingh-li9hv
    @GurmeetSingh-li9hv 3 года назад +8

    ਹੁੰਦਲ ਸਾਹਿਬ ਗੀਤ ਸਾਰੇ ਹੀ ਬੁਹਤ ਵਧੀਆ ਇੱਕ ਗੀਤ ਗੱਡੀ ਲੱਦ ਕਲਕੱਤੇ ਵੜਦਾ ਰਹਿ ਗਿਆ

    • @jaspreetkainth2557
      @jaspreetkainth2557 3 года назад +1

      ਪੁਰਾਣੇ ਗਾਇਕ ਸਦਾ ਬਹਾਰ ਹਨ
      ਸਾਰਿਆਂ ਨੂੰ ਸਲੂਟ ਹੈ ਜੀ

  • @dalvirsingh3697
    @dalvirsingh3697 3 года назад +7

    ਪੁਰਾਣੇ ਗੀਤ ਬਹੁਤ ਵਧੀਆ ਲੱਗਦੇ ਹਨ ਅੱਜ ਕੱਲ ਦੇ ਗੀਤ ਟੀ ਵੀ ਤੇ ਕਪੜੇ ਪਾ ਕੇ ਸੁਣੇ ਜਾਂਦੇ ਹਨ

  • @jasdeepsingh4907
    @jasdeepsingh4907 Год назад +2

    Wah veer bahut sohne geet ne

  • @ajaibsidhu5083
    @ajaibsidhu5083 2 года назад +4

    ਵਾਵਾ ਜੀ ਇਸ ਤਵੇ ਦਾ ਮੇਨ ਗੀਤ ਨਾਲ ਡਰਾਈਵਰ ਹਾਏ ਵੇ ਕੋਈ ਵਿਆਹ ਕਰਵਾ ਵੇ ਨਾਂ ਕਿਉਂ ਨਹੀਂ ਪੇਸ਼ ਕੀਤਾ ਜੀ ਉਸ ਤੋਂ ਬਿਨਾਂ ਅਧੂਰਾ ਹੀ ਕਹਾਗੇ ਜੀ📢👌🏿🙏🏿👍❤️🌷💐🥀😃

  • @MalkeetSingh-xy3gi
    @MalkeetSingh-xy3gi 8 месяцев назад +8

    ਮੈਂ ਪੁਰਾਣੇ ਗਾਇਕਾਂ ਨੂੰ ਬਹੁਤ ਪਸੰਦ ਕਰਦਾ ਹਾਂ।

  • @sidhuanoop
    @sidhuanoop 3 года назад +9

    ਬਹੁਤ ਵਧੀਆ ਗੀਤ ਸਾਰੇ ਹੀ ਵੀਰ ਜੀ

  • @ManjitSingh-mn9qu
    @ManjitSingh-mn9qu Год назад +9

    ਮਿਰਜ਼ਾ ਸੰਗੋਵਾਲੀਆ ਵੱਡਾ ਘੈਂਟ ਗੀਤਕਾਰ ਸੀ।❤❤❤❤

  • @harbhagwansingh4036
    @harbhagwansingh4036 3 года назад +4

    ਬਹੁਤ ਵਧੀਆ ਗੀਤ ਬਾਈ ਜੀ ਵਾਹ ਜੀ ਵਾਹ

  • @user-th7sr2ug4meh
    @user-th7sr2ug4meh 6 месяцев назад +4

    ਮਿਰਜ਼ਾ ਸੰਗੋਵਾਲੀਆ ਬਹੁਤ ਵਧੀਆ ਲੇਖਕ ਸੀ

  • @baldevsingh9391
    @baldevsingh9391 5 месяцев назад +3

    ਸਿਤਲ ਸਿੰਘ ਸੀਤਲ ਸਤਦਰ ਕੋਰ ਦੇ ਗਾਣੇ ਬਹੁਤ ਚਲਦੇ ਰਹੇ

  • @majorsinghsinghjassar3284
    @majorsinghsinghjassar3284 10 месяцев назад +3

    ਵਾਹ ਵਾਹ ਵੀਰੇ ਸਾਰੇ ਪੰਜਾਬੀ ਚੈਨਲਾਂ ਤੇ ਮੇਰਾ ਮਨਪਸੰਦ ਗੀਤ " ਜੱਟ ਨੇ ਲਾਲ ਪਰੀ ਸਿਖਰ ਦੁਪਹਿਰੇ ਪੀਤੀ,, ਸੁਣਿਆ ਪਰ ਨੰਬਰ 1 ਕਲੀਅਰਟੀ ਤੋਹਾਡੇ ਗੀਤਾਂ ਚ, ਆਈ। ਕੋਈ ਸੂ ਸੂ ਦੀ ਅਵਾਜ਼ ਨਹੀਂ ਸਿਰਫ਼ ਗੀਤ ਦਾ ਅਨੰਦ ਆਉਂਦਾ ਵਾ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @jashansandhu2966
    @jashansandhu2966 5 месяцев назад +2

    ਮੈ ਪੁਰਾਣੇ ਗਾਇਕਾ ਨੂੰ ਬਹੁਤ ਪਸੰਦ ਕਰਦਾ ਹਾਂ old is gold

  • @GangarCirb
    @GangarCirb 3 месяца назад +1

    ਬਾਈ ਨਜ਼ਰਾਂ ਆਗਿਆ

  • @DhddjdjJdjddbdbdjdj-rr7fo
    @DhddjdjJdjddbdbdjdj-rr7fo Год назад +2

    Very thanks Bhai g

  • @sukhwinderbhangu898
    @sukhwinderbhangu898 3 года назад +3

    ਬਹੁਤ ਵਧੀਆ ਗੀਤ

  • @gurpindershah8177
    @gurpindershah8177 Год назад +2

    🎉🎉🎉old is gold ❤️🥇🪙 ਸੁਪਰ ਸਟਾਰ ਸਿੰਗਰ ਜੋੜੀ ਹੈ ਜੀ 🎉🎉🎉ਸਾਰੇ ਗਾਣੇ ਸੁਪਰ ਹਿੱਟ ਹੈ ਜੀ 🎉🎉🎉🎉🎉🎉

  • @amrikram1517
    @amrikram1517 6 месяцев назад +2

    Old song verry nice Thank you

  • @DhddjdjJdjddbdbdjdj-rr7fo
    @DhddjdjJdjddbdbdjdj-rr7fo Год назад +2

    Very good Bhai g per aik geet ha nhi

  • @DhddjdjJdjddbdbdjdj-rr7fo
    @DhddjdjJdjddbdbdjdj-rr7fo Год назад +4

    Very nice bhai g

  • @kulwinderdugg1866
    @kulwinderdugg1866 Год назад +3

    Very good❤❤❤

  • @kachraseth690
    @kachraseth690 3 года назад +3

    Old is gold 💘💘 super star 🌟🌟 singer jodi hi ji atttttttt all song super hit jodi number. 1hi ji🌠🎶🎵👍💥💥🌴🎉✨✨🎤

  • @HarvinderSingh-yn2do
    @HarvinderSingh-yn2do 5 месяцев назад +2

    Good GOLD OLD❤

  • @GurdialSingh-g8p
    @GurdialSingh-g8p Год назад +3

    Old song is very nice

  • @lehmbarsingh5054
    @lehmbarsingh5054 Год назад +2

    Mere mama ji late sital singh sisal ji.

  • @harpreet2331
    @harpreet2331 Месяц назад +1

    Bahut saaf aawaz

  • @chamkaurrai2621
    @chamkaurrai2621 Год назад +2

  • @namdeep5649
    @namdeep5649 10 месяцев назад

    ❤❤❤🌹 very nice ji

  • @sidhurecords9290
    @sidhurecords9290 3 года назад +2

    My fewrit song bae ji

  • @HarjinderSingh-ho2gf
    @HarjinderSingh-ho2gf 3 года назад +4

    Nice

  • @jattkhetdaraja664
    @jattkhetdaraja664 3 года назад +2

    Old song very good nic

  • @user-th7sr2ug4meh
    @user-th7sr2ug4meh 6 месяцев назад +1

    My fefret gitkar mirja sangowalia

  • @cheemafilms3720
    @cheemafilms3720 3 года назад +1

    Very Nice

  • @AmrikSingh-yf8es
    @AmrikSingh-yf8es 8 месяцев назад +1

    Mirza sanghowalia was very good lyrics

  • @SandhuManjit-pq7nq
    @SandhuManjit-pq7nq 7 месяцев назад +1

    Daal nahi, tarri peen nu firda munda

  • @JoginderSingh-xu2ju
    @JoginderSingh-xu2ju 3 года назад +2

    Very good

  • @sukhjindersingh5701
    @sukhjindersingh5701 6 месяцев назад +1

    Time blond .

  • @tarntarantvBawa
    @tarntarantvBawa 3 года назад +3

    Nice

  • @JagdevSingh-ic2me
    @JagdevSingh-ic2me 7 месяцев назад +1

  • @mikasingh4993
    @mikasingh4993 7 месяцев назад +1

    Very nice