ਪਾਣੀ ਦੇ ਦੇਵਤੇ ਖ਼ਵਾਜੇ ਪੀਰ ਦੀ ਅਸਲੀਅਤ,ਕੀ ਹੈ ਸਿੱਖਾਂ ਨਾਲ ਸੰਬੰਧ

Поделиться
HTML-код

Комментарии • 677

  • @anmolbhatti1318
    @anmolbhatti1318 3 месяца назад +138

    ਖਵਾਜਾ ਬਲੀ ਕਰ ਭਲੀ🙏🏻🙏🏻♥️♥️

  • @Sukhy00786
    @Sukhy00786 3 месяца назад +137

    Jai mere Khawaja peer ji ❤ ਸਾਰੇ ਧਰਮਾਂ, ਗੁਰੂਆਂ ਪੀਰਾਂ ਫ਼ਕੀਰਾਂ ਦਾ ਸਤਿਕਾਰ ਕਰੋ ਜੀ.

    • @sumanmadam4696
      @sumanmadam4696 2 месяца назад +1

      👌🏻🙏

    • @saminderkaur3591
      @saminderkaur3591 2 месяца назад +1

      🙏

    • @ManiKhan-xu1vv
      @ManiKhan-xu1vv 2 месяца назад +3

      Jai khawaja peer❤
      Gaubani da farmam hai
      Pani pita paap hai ji saab da
      Pani ne Bande de
      Gabahe laye hai raab kol jamde nu Pani marde nu

    • @user-yw2vh1py7h
      @user-yw2vh1py7h 2 месяца назад +1

      Jai hi khawaza peer ji ❤️🙏🏻🪔

    • @Sonia-v9p
      @Sonia-v9p 2 месяца назад +2

      बिलकुल सही कहा जी👍🙏🙏🌹🌹❤️❤️🌹🌹🌹🌹🌹🌹🌹🌹🌹🌹

  • @user-fo5zh1wo4m
    @user-fo5zh1wo4m 3 месяца назад +33

    ਧੰਨ ਧੰਨ ਮੇਰੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਿਤਾ ਜੀ ਨੇ ਪਵਨ ਗੁਰੂ ਪਾਣੀ ਪਿਤਾ ਜੀ ਦਾ ਨਾਮ ਦਿੱਤਾ ਹੈ ਜੀ ਜੈ ਮੇਰੇ ਪਿਤਾ ਖਵਾਜੇ ਪੀਰ ਜੀ ਨੇ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🌹

    • @user-gi6pc5kg2b
      @user-gi6pc5kg2b 2 месяца назад

      ਖਵਾਜੇ ਤੋਂ ਪਹਿਲਾਂ ਪਾਣੀ ਹੈ ਸੀ ਕਿ ਨਹੀਂ

    • @user-fo5zh1wo4m
      @user-fo5zh1wo4m 2 месяца назад

      ਜੀ ਹਾਂ ਖਵਾਜਾ ਪਿਤਾ ਤੋਂ ਪਹਿਲਾਂ ਪਾਣੀ ਹੈਗਾ ਸੀ ਜੀ

    • @dhillonbaliharsingh6058
      @dhillonbaliharsingh6058 Месяц назад

      ੳੁੋਅੰਕਾਰ ਆਦਿ ਕਥਨੀ ਅਨਾਦਿ

  • @rupanjeetkaur1028
    @rupanjeetkaur1028 2 месяца назад +52

    ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥🙏🙏...ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ ਮੰਨਣ ਵਾਲੇ ਬਸ ਉਹਨਾ ਤੇ ਹੀ ਯਕੀਨ ਕਰਦੇ ਨੇ ਜੀ 🙏

  • @sonisingh2883
    @sonisingh2883 2 месяца назад +16

    ਵਾਹਿਗੁਰੂ ਜੀ ਆਪ ਸਾਰੀ ਕਾਇਨਾਤ ਵਿਚ ਬਿਰਾਜਮਾਨ ਹੈ 🎉🎉

  • @GurcharanSingh-fw9jz
    @GurcharanSingh-fw9jz 2 месяца назад +9

    Dhan Dhan Sri Guru Nanak Dev g 🙏
    ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ

  • @user-oj1yq8bk9z
    @user-oj1yq8bk9z 3 месяца назад +106

    ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ 🙏🙏🙏🙏🙏

  • @gamingjon6426
    @gamingjon6426 2 месяца назад +30

    ਜੈ ਖ਼ੁਆਜਾ ਪੀਰ ਬਲੀ ਕਰਦਿਉ ਭਲੀ ਊੂਊ❤❤🎉🎉😊

  • @user-rf4nm6fh7i
    @user-rf4nm6fh7i 2 месяца назад +62

    ਕਿਉਂਕਿ ਭਰਾ ਜੀ ਤੁਹਾਡੇ ਕੋਲ ਤਾਂ ਕਰੋੜਾਂ ਰੁਪਏ ਹਨ, ਜਿਸ ਨਾਲ ਤੁਸੀਂ ਪਾਣੀ ਦਾ ਕਾਲ ਪੈਣ ਤੇ ਪਾਣੀ ਖਰੀਦ ਸਕਦੇ ਹੋ। ਪਰ ਗਰੀਬਾਂ ਲਈ ਤਾਂ ਖਵਾਜਾ ਬਲੀ ਹੀ ਆਸਰਾ ਹੈ ਜਿਸ ਦੀ ਮਿਹਰ ਨਾਲ ਸਾਰੀ ਦੁਨੀਆਂ ਜਿਊਂਦੀ ਹੈ

  • @RajKumar-ti9tv
    @RajKumar-ti9tv 2 месяца назад +44

    ਜੈ ਹੋ ਖਵਾਜਾ ਪੀਰ ਸਭ ਦੇ ਕੰਮ ਸ਼ੁੱਧ ਕਰੀ ਤੈਨੂੰ ਬਣਾ ਕੇ ਖਵਾ ਕੇ ਖੀਰ ਬਾਈ ਜੀ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ

  • @praisethelord3829
    @praisethelord3829 Месяц назад +2

    ਬਾਈ ਜੀ ਸਾਰੇ ਧਰਮਾਂ ਵਿੱਚ ਇਸ ਨੂੰ ਨਹੀਂ ਮੰਨਦੇ, ਤੁਹਾਡੀ ਜਾਣਕਾਰੀ ਗ਼ਲਤ ਹੈ।

  • @omkaruppal2681
    @omkaruppal2681 2 месяца назад +6

    ਧੰਨ ਧੰਨ ਸ਼੍ਰੀ ਖੁਆਜਾ ਪੀਰ ਜੀ ❤️❤️ ਚੋਂ ਪਿਆਰ ਮੁਹੱਬਤ ਸਤਿਕਾਰ 🙏🙏 ਵਾਹਿਗੁਰੂ ਜੀ 🙏🙏

  • @GurpeetSingh-ip7qv
    @GurpeetSingh-ip7qv 2 месяца назад +29

    ਖਵਜੇ ਨਾਲੋਂ ਮਹਾਨ ਪਾਣੀ ਜਿਨੂੰ ਪੀ ਕੇ ਅਮਰ ਹੋਇਆ ਉਸ ਤੋਂ ਮਹਾਨ ਅਕਾਲ ਪੁਰਖ ਜਿਸ ਨੇ ਪਾਣੀ ਬਣਾਇਆ

    • @dhillonbaliharsingh6058
      @dhillonbaliharsingh6058 Месяц назад

      Nice thinking waheguru ji charhdi kalaa kare

    • @SandeepKumar-xf1hr
      @SandeepKumar-xf1hr Месяц назад

      Tu dekeya😅😅

    • @Walia_saab26
      @Walia_saab26 18 дней назад

      ਯੈੱਸ ਮੈਂ ਦੇਖਿਆ, ਰੋਜ਼ ਦੇਖਦਾ ਹਾਂ।
      ਦੇਖਦਾ ਤਾਂ ਤੂੰ ਵੀ ਰੋਜ਼ ਹੀ ਹੈ ਪਰ ਤੂੰ ਮੰਨਣ ਨੂੰ ਤਿਆਰ ਨਹੀਂ। ਇੱਕ ਵਾਰ ਮੰਨ ਕੇ ਦੇਖ

  • @pan_jabdejaye2795
    @pan_jabdejaye2795 Месяц назад +7

    ਸਾਡੇ ਤਾਂ ਅੱਜ ਵੀ ਮੋਟਰ ਤੇ ਬਜੁਰਗ ਦੀਵਾ ਲਾਉਂਦੇ। ਖਵਾਜਾ ਪੀਰ ਭਲੀ ਕਰੇ

  • @BhagatSingh-wf7mv
    @BhagatSingh-wf7mv 3 месяца назад +92

    ਗੁਰੂ ਨਾਨਕ ਸ਼ਾਹ ਫ਼ਕੀਰ ਹੈ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ ਹੈ

  • @PunjabSingh-m5k
    @PunjabSingh-m5k 26 дней назад +3

    ਖਵਾਜ਼ੇ ਦੀ ਗੱਲ ਤੁਸੀ ਕੀਤੀ ਭਾਰਤ ਵਿੱਚ ਇਸਲਾਮ ਨੂੰ ਲੈ ਕੇ ਆਉਣ ਵਾਲਾ ਖਵਾਜ਼ਾ ਹੀ ਸੀ ਖਵਾਜ਼ਾ ਇਸਲਾਮ ਦੇ ਬਹੁਤ ਵੱਡੇ ਸੂਫੀ ਸੰਤ ਹੋਏ ਨੇ ਰਾਜਸਥਾਨ ਦੇ ਅਜਮੇਰ ਸ਼ਹਿਰ ਵਿੱਚ ਅਜਮੇਰ ਸਰੀਫ਼ ਦਰਗਾਹ ਹੈ ਜਿੱਥੇ ਖ਼ਵਾਜ਼ੇ ਨੇ ਬਹੁਤ ਸਮਾਂ ਡੇਰਾ ਲਾਇਆ ਖਵਾਜ਼ਾ ਬਾਰੇ ਸਰਚ ਕਰਨ ਲਈ ਖਵਾਜ਼ਾ ਮੁਆਇਨੋਦਿਨ ਚਿਸ਼ਤੀ ਜਾਂ ਖਵਾਜ਼ਾ ਗ਼ਰੀਬ ਨਵਾਜ਼ ਲਿਖ ਕੇ ਸਰਚ ਕੀਤਾ ਜਾ ਸਕਦਾ ਹੈ ਬਾਕੀ ਜੇਕਰ ਤੁਸੀ ਵੀਡੀਓ ਬਣਾਉਣੀ ਵੀ ਹੁੰਦੀ ਹੈ ਤਾਂ ਪਹਿਲਾਂ ਪੂਰੀ ਸਰਚ ਕਰਕੇ ਬਣਾਇਆ ਕਰੋ ਖਵਾਜ਼ਾ ਬਾਰੇ ਬਹੁਤ ਸਾਰੀਆਂ ਲਿਖਤਾਂ ਵਿੱਚ ਜ਼ਿਕਰ ਖਵਾਜ਼ਾ ਦਾ ਆਪਣੇ ਸਾਥੀਆਂ ਸਮੇਤ ਭਾਰਤ ਆਉਣਾ ਭਾਰਤ ਆ ਕੇ ਕਿਹੜੇ ਕਿਹੜੇ ਕੰਮ ਕੀਤੇ ਇਹ ਸਭ ਸਬੂਤ ਸਮੇਤ ਸਭ ਤੁਹਾਨੂੰ ਮਿਲ ਜਾਵੇਗਾ ਪਰ ਵੀਡੀਓ ਬਣਾਉਣ ਦੀ ਤੇਜ਼ੀ ਵਿੱਚ ਸਰਚ ਕਰਨੀ ਨਾ ਭੁੱਲਿਆ ਕਰੋ

  • @kewalkanjlasongsofficial7813
    @kewalkanjlasongsofficial7813 2 месяца назад +53

    ਜਿਹਨੇ ਕਦੇ ਖੇਤੀ ਨੀ ਕੀਤੀ,,ਜਿਹਨੇ ਝੋਨਾ ਨੀ ਲਾਇਆ,,ਬੋਰ ਨੀ ਲਵਾਇਆ ਉਹਨੂੰ ਕੀ ਪਤਾ ਖਵਾਜਾ ਕੀ ਚੀਜ਼ ਐ

  • @daljitsingh8044
    @daljitsingh8044 3 месяца назад +103

    ਪਾਣੀਆਂ ਦੀ ਕਦਰ ਜਰੂਰੀ ਹੈ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਹੋਵੇ।

  • @gillsaab8824
    @gillsaab8824 2 месяца назад +8

    ਖਵਾਜਾ ਬਲੀ ਕਰ ਭਲੀ
    ਖਵਾਜਾ ਪੀਰ ਦੀ ਜੈ ਜੈ 🙏

  • @karmveersingh7578
    @karmveersingh7578 2 месяца назад +31

    ਤੇਰੇ ਵਰਗੇ ਘਟੀਆ ਲੋਕਾ ਕਰਕੇ ਹੀ ਪਾਣੀ ਦੀ ਕਦਰ ਘਟ ਗਈ ਹੈ ਕਿਸੇ ਬਹਾਨੇ ਹੀ ਸਹੀ ਪਾਣੀ ਨੂੰ ਗੂਰੂ ਤਾ ਮੰਨਦੇ ਨੇ ਗੂਰੂ ਨਾਨਕ ਦੇਵ ਜੀ ਨੇ ਪਾਣੀ ਨੂੰ ਪਿਤਾ ਦਾ ਦਰਜਾ ਦੇਣ ਲਈ ਕਿਹਾ ਹੈ ਪਰ ਅੱਜ ਪੰਜਾਬ ਦੇ ਲੋਕਾ ਵਿੱਚ ਪਾਣੀ ਦੀ ਕਦਰ ਘਟ ਗਈ ਹੈ ਪਾਣੀ ਨੂੰ ਜਾਈਆ ਬਹੁਤ ਕਰ ਰਹੇ ਨੇ ਰਹੀ ਗੱਲ ਮੁਗਲਾ ਦੀ ਝੁਠੀ ਗੱਲ ਕਰ ਰਿਹਾ ਮੁਗਲ ਨਾ ਤਾ ਮੁਰਤੀ ਪੂਜਾ ਨੂੰ ਮੰਨਦੇ ਹਨ ਤੇ ਨਾ ਹੀ ਕਿਸੇ ਇੰਨਸਾਨ ਨੂੰ ਪੁਜਦੇ ਹਨ ਫਿਰ ਕਿਵੇ ਖਵਾਜਾ ਉਹਨਾ ਦਾ ਗੂਰੂ ਹੋ ਗਿਆ ਨਾ ਨਫਰਤ ਫੈਲਾੳ ਕਿਸੇ ਬਹਾਨੇ ਹੀ ਸਹੀ ਪਾਣੀ ਦੀ ਕਦਰ ਕਰ ਲੈਣ ਦਿੳ ਲੋਕਾ ਨੂੰ ਜਿਸ ਹਿਸਾਬ ਨਾਲ ਅਣਮੂੰਲਾ ਪਾਣੀ ਲੋਕ ਧੜਾਧੜ ਖਤਮ ਕਰ ਰਹੇ ਹਨ ਕਿਸੇ ਦਿਨ ਪਾਣੀ ਨਹੀ ਮਿਲਣਾ ਪੀਣ ਲਈ ਵੀ ਸਭਾਲ ਲੈਣ ਲੋਕ ਜੇ ਸੰਭਾਲ ਸਕਦੇ ਹਨ

    • @AshokKumar-lc3xd
      @AshokKumar-lc3xd 2 месяца назад +2

      Bhaji iho Jane lok he fark pa rahe han ,varun dev julelal khawaja peer ik han , insan jyada pad ki murkh ban da ja rahia hai, ik hor hai kehnda harimandir kehna galt hai , 🙏

    • @RajVeer-dm2iu
      @RajVeer-dm2iu 2 месяца назад

      Sbda apna apna dhram hga ,,bhgat dhne ne pathr wich rabb pya c ,,je TUC nhi mnna na mno eh glan apne jeevn te lagu kro ,,peer russya mnda nhi fr

  • @Dhaliwal_crafts322
    @Dhaliwal_crafts322 2 месяца назад +240

    ਮੰਨਦੇ ਹਾਂ ਕਿ ਇਹ ਸੱਚ ਨਹੀਂ ਪਰ ਜਿਨ੍ਹਾਂ ਚਿਰ ਅਸੀਂ ਖਵਾਜ਼ਾ ਪੀਰ ਦੀ ਕੜਾਹੀ ਨਹੀਂ ਦਿੰਦੇ ਬੋਰ ਤਾਂ ਕਿ ਨਲਕਾ ਵੀ ਨਹੀਂ ਚਲਦਾ ਸੀ ਇਹ ਕੋਈ ਢੋਂਗ ਨਹੀਂ ਹੈ

    • @Desimotivational786
      @Desimotivational786 2 месяца назад +8

      Shai gall a g

    • @foodofpunjabandhealthtips4307
      @foodofpunjabandhealthtips4307 2 месяца назад +6

      Right

    • @italianboy9948
      @italianboy9948 2 месяца назад

      🙏🏻💯

    • @gurmitram4981
      @gurmitram4981 2 месяца назад +1

      ਤੁਹਾਡੀ ਗਲ ਵਿੱਚ ਥੋੜੀ ਸਚਾਈ ਜਾਪਦੀ ਹੈ ਜੀ। ਲਗਦਾ ਤੁਸੀਂ ਅਜਮਾਇਸ਼ੀ ਜਲ ਕਰਦੇ ਹੋ।

    • @sumitgrover4011
      @sumitgrover4011 2 месяца назад

      Jis fuddu ne ah vedio payi oh gussa banda hay

  • @NarenderKaur-ue6gh
    @NarenderKaur-ue6gh 3 месяца назад +15

    ਅਸੀਂ ਤਾਂ ਕਿਸੇ ਖੁਵਾਜੇਨੂ ਨਹੀਂ ਮਨਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤

    • @varinder3847
      @varinder3847 3 месяца назад +10

      Sab to vadh Tuhadi hi community nakodar ch Kodi hoyi Hundi ay

    • @baaghi1984
      @baaghi1984 2 месяца назад

      ​@@varinder3847😮😮😂😂

    • @jatingulati4977
      @jatingulati4977 2 месяца назад +2

      Ik sardar amritdhari bor krn lga.....bolda mein nhi mnda khawaja peer nu...usda bor hoya hi nhi

    • @dilvirsonyrishukaran1072
      @dilvirsonyrishukaran1072 2 месяца назад +4

      ਗੱਲ ਕਿਸੇ ਨੂੰ ਮੰਨਣ ਮਨਾਉਣ ਦੀ ਨਹੀਂ, ਕਿਸੇ ਨੂੰ ਮਾੜਾ ਕਹਿਣ ਦੀ ਇਜਾਜ਼ਤ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿੰਦੇ

    • @SukhwinderSingh-yb1vn
      @SukhwinderSingh-yb1vn 2 месяца назад +1

      ਬਹੁਤ ਵਧੀਆ ਪਰ ਸਤਿਕਾਰ ਜਰੂਰ ਕਰਨਾ ਚਾਹੀਦਾ ਹੈ ਪੂਜਾ ਨਹੀ

  • @GurwinderSingh-xm3ih
    @GurwinderSingh-xm3ih Месяц назад +25

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਦੇਗ ਬਣਾ ਕੇ ਅਕਾਲ ਪੁਰਖ ਜੀ ਅੱਗੇ ਅਰਦਾਸ ਕਰੋ ਯਕੀਨ ਰਖ ਕੇ

    • @DeepSandhu-ep6en
      @DeepSandhu-ep6en Месяц назад +5

      ਬਿਲਕੁੱਲ ਸਹੀ ਕਿਹਾ ਜੀਓ, ਜਦੋਂ ਅਸੀਂ ਬੋਰ ਕਰਦੇ ਹਾਂ ਪ੍ਰਸ਼ਾਦ ਤਿਆਰ ਕਰਕੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਅਰਦਾਸਿ ਕਰਦੇ ਹਾਂ, ਤੇ ਕਦੀ ਵੀ ਅਸੀਂ ਕੋਈ ਕੜ੍ਹਾਹੀ ਨਹੀਂ ਦਿੰਦੇ ਤੇ ਸਭ ਕੁੱਝ ਬਹੁਤ ਵਧੀਆ ਹੋ ਜਾਂਦਾ ਹੈ, ਸਾਨੂੰ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਾ ਭਰੋਸਾ ਹੈ ਤੇ ਇਸ ਤਰਾਂ ਸਾਡੀ ਉਮਰ ਲੰਘ ਗਈ ਹੈ, ਓਸ ਅਕਾਲ ਪੁਰਖੁ ਦੀ ਬੜੀ ਕਿਰਪਾ ਹੈ ਜੀ ❤️🙏🙏

    • @maloutrecords9499
      @maloutrecords9499 22 дня назад

      ਬਾਈ ਜੀ ਮਾਫੀ ਚਾਉਣਾ ਇੱਕ ਪੁਛਣੀ ਸੀ ਜਦੋਂ ਆਪਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਘਰ ਲੈ ਕੇ ਜਾਣੇ ਆ ਉਸ ਟਾਇਮ ਆਪਾ ਅੱਗੇ ਜਲ ਛਿੱੜਕ ਦੇ ਆ ਉਸ ਦੀ ਕੀ ਮਹੱਤਤਾ ਹੈ ਜੀ ਜਰੂਰ ਦੱਸਣਾ ਜੀ ਧੰਨਵਾਦ ਜੀ

  • @BaljeetSingh-yl3sp
    @BaljeetSingh-yl3sp Месяц назад +2

    ਜੋ ਸੱਚੇ ਪੀਰ ਫ਼ਕੀਰ ਗੁਰੂ ਹੁੰਦੇ ਉਹ ਸਭ ਦੇ ਸਾਂਝੇ ਹੁੰਦੇ ਹਨ, ਗੁਰੂ ਨਾਨਕ ਦੇਵ ਜੀ ਨੂੰ ਸਿੱਖ, ਹਿੰਦੂ, ਮੁਸਲਿਮ ਸਭ ਮੰਨਦੇ ਹਨ ਇਸ ਲਈ ਧਰਮ ਦੇ ਨਾਮ ਤੇ ਵੰਡੀਆ ਨਾ ਪਾਇਆ ਕਰੋ, ਜਿਸ ਵੀ ਰੀਤੀ ਰਿਵਾਜ ਨਾਲ ਕਿਸੇ ਦਾ ਕੁੱਝ ਬੁਰਾ ਨਹੀਂ ਹੁੰਦਾ ਉਸ ਉਹ ਰੀਤੀ ਰਿਵਾਜ, ਤਿਉਹਾਰ ਦਾ ਆਦਰ ਕਰਿਆ ਕਰੋ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਹਰ ਗੱਲ ਵਿਚ ਨੁਕਸ ਲੱਭਣ ਦੀ ਆਦਤ ਛੱਡ ਦੇਵੋ

  • @sonudhaipai839
    @sonudhaipai839 3 месяца назад +7

    Dhan Shari guru nanak dev ji rabb han te eh sab rabb da roop ne , umeed a k samaj lag gai hove gi , dhanwaad

  • @amarjeetkaur1007
    @amarjeetkaur1007 3 месяца назад +30

    ਖਵਾਜਾ ਬਲੀ ਕਰ ਭਲੀ 🙏🙏

  • @BadalSingh-wn6mw
    @BadalSingh-wn6mw 3 месяца назад +23

    ਬੋਰ ਲਾਉਣ ਵੇਲੇ ਕੰਮ ਅੜਜੇ ਫਿਰ ਪਤਾ ਲਗਦਾ ਖਵਾਜੇ ਦਾ, ਪ੍ਰਸ਼ਾਦ ਤਾ ਆਪਾ ਖਾਣਾ ਹੁੰਦਾ

  • @bantysingh2290
    @bantysingh2290 3 месяца назад +34

    ਜੈ ਖੁਵਾਜਾਂ ਪੀਰ ਜੀ ਤੇਰੀ ਸਦਾ ਹੀ ਜੈ 🙏

  • @mandeepsidhu818
    @mandeepsidhu818 3 месяца назад +18

    ਪਵਣ ਗੂਰੂ ਪਾਣੀ ਪਿਤਾ ਮਾਤਾ ਧਰਤ ਮਹੱਤ

  • @davinderkhana3652
    @davinderkhana3652 12 дней назад +1

    Jai khwaja peer baba ji

  • @Raviiii776
    @Raviiii776 Месяц назад +1

    ਸਾਡੇ ਪੁਰਾਣੇ ਅੰਦਰੂਨ ਅੰਮ੍ਰਿਤਸਰ ਸ਼ਹਿਰ ਵਿੱਚ ਵੀ ਜਿੰਨੇ ਪੁਰਾਣੇ ਖੂਹ ਨੇ ਓਹਨਾਂ ਉਪਰ ਪੀਰਾਂ ਦਾ ਦੀਵਾ ਜ਼ਰੂਰ ਜਗਦਾ ਹੈ

  • @Inderjitsingh-ny9if
    @Inderjitsingh-ny9if 2 месяца назад +1

    ਏਕ ਖਵਾਜਾ ਤੈਨੂੰ ਮੁਬਾਰਕ ਸਾਨੂੰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੀ ਆਸਰਾ ਹੈ

  • @Maa_khed_kabaddi
    @Maa_khed_kabaddi 6 дней назад

    ਇਹ ਕਹਾਣੀ ਆਪਣੇ ਕੋਲੋ ਜੋੜ ਲਈ ਖ਼ੁਆਜਾ ਪੀਰ ਦਾ ਨਾਂ ਮੁਇਨੁਦੀਨ ਚਿਸ਼ਤੀ ਆ ਮੈ ਪੜਿਆਂ ਇਤਿਹਾਸ ਏਵੇਂ ਸਿਕੰਦਰ ਦਾ ਰਸੋਈਆ ਬਣਾਤਾ ਇਹ ਪਾਣੀ ਵਿਚ ਡੁੱਬ ਕੇ ਨੀ ਮਰਿਆ ਇਹ ਤਾਂ ਫਕੀਰ ਸੀ ਇਹ ਚਿਸ਼ਤ‌ ਦੇਸ਼ ਤੋਂ ਭਾਰਤ ਆਏ ਸੀ ਲੋਕਾਂ ਨੂੰ ਰੱਬ ਨਾਲ ਜੋੜਨ ਲਈ ਇਹ ਰਾਜਸਥਾਨ ਵਿੱਚ ਅਜਮੇਰ ਸ਼ਰੀਫ਼ ਰਹਿੰਦਾ ਸੀ ਤੂੰ ਬੱਡਾ ਇਤਿਹਾਸਕਾਰ ਨਾਲੇ ਅਰਬ ਦੇਸ਼ਾਂ ਵਿੱਚ ਕੋਈ ਪੀਰਾਂ ਫ਼ਕੀਰਾਂ ਨੂੰ ਨਹੀਂ ਮੰਨਦੇ

  • @balwindersinghkhalsa6179
    @balwindersinghkhalsa6179 2 месяца назад +3

    ਸਿੱਖਾਂ ਦਾ ਗੁਰੂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਨੇ ਮੱਥਾ ਟੇਕਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ। ਹੋਰ ਕਿਸੇ ਅੱਗੇ ਨਹੀਂ।

  • @johnhans6413
    @johnhans6413 2 месяца назад +11

    ਮਨ ਘੱਟਤ ਕਹਾਣੀ ।
    ਕਿਹੜੀ ਇਤਹਾਸ ਦੀ ਕਿਤਾਬ ਹੈ ।

  • @sevenriversrummi5763
    @sevenriversrummi5763 3 месяца назад +3

    🌹🌹🌹🌹🌹🌹🌹🌹🌹
    🌹 Jai KhaWaJJa Ji 🌹
    🌹🌹🌹🌹🌹🌹🌹🌹🌹
    GURU NaNaK DeV ji ✍️✍️ ::
    "ਪਾਵਨ ਗੁਰੂ
    ਪਾਣੀ ਪਿਤਾ
    ਮਾਤਾ ਧਰਤਿ ਮਹਤੁ "
    GURU GOBIND SiNgH ji ✍️✍️::
    "ਪਹਿਲਾ ਪਾਣੀ ਜੀਉ
    ਹੈ
    ਜਿੱਤ ਹਰਾਇਆ ਸਭ ਕੋਇ "
    1Greeb NiWaaZ ✌
    2.SHAH de SHAH🦁
    3.Baliyn de Bali 💪
    4.Peera de Peer🌹
    5.SaChi SaRkaR 🙏
    6. BHAGATA de Rakhwale ❤
    7.Sidha + Natha de SARDAR 👑

  • @sadsongpunjabi6187
    @sadsongpunjabi6187 Месяц назад

    Pehla mei. Kuj. Vi. Nai. Si hun fakkra di full kirpa aa roti nu taras de si .... Jo marji koi boli jave .... Jai peera di ..Jai fakkra di ❤❤❤❤❤❤❤

  • @PrinceJohal
    @PrinceJohal 2 месяца назад +3

    Jai ho peer lakh data gearmi wali sarkar di jai ho ji jai ho ji jai ho ji jai ho ji 🙏🙏🙏🙏

  • @jaspalkaur42
    @jaspalkaur42 2 месяца назад +4

    ਜੈ ਖੁਲਾਸਾ ਪੀਰ ਦੀ

  • @jassikashyap342
    @jassikashyap342 2 месяца назад +4

    Sab rab da roop aa chahe kisi nu bhi manno rab naal judan di koshish kro

  • @JaswinderJaswinderkaur-tf2ox
    @JaswinderJaswinderkaur-tf2ox Месяц назад +3

    ਧੰਨ ਧੰਨ ਖੁਆਜਾ ਪੀਰ ਜੀ

  • @jasbirkaur8396
    @jasbirkaur8396 2 месяца назад +5

    ਧੰਨ ਧੰਨ ਖਵਾਜਾ ਬਲੀ ਕਰ ਭਲੀ

  • @DeepGill-wg2ur
    @DeepGill-wg2ur 3 месяца назад +28

    ਪਾਣੀ ਤੋਂ ਬਿਨਾਂ ਜਿੰਦਗੀ ਨਹੀਂ ਚਲਦੀ ਇਸ ਕਰ ਕੇ ਗੁਰਬਾਣੀ ਚ ਵੀ ਪਾਣੀ ਨੂੰ ਪਿਤਾ ਕਿਹਾ ਗਿਆ ਆ

  • @Inderjitsingh-ny9if
    @Inderjitsingh-ny9if 2 месяца назад +1

    ਇਸ ਖਵਾਜਾ ਪੀਰ ਕਾ ਨਾਮ ਵੀ ਪਹਿਲੀ ਵਾਰ ਸੁਣ ਰਹਾ ਹੂੰ ਔਰ ਯਹ ਕਹਿਤਾ ਦੁਨੀਆ ਭਰ

  • @SukhvirSingh-fn5cg
    @SukhvirSingh-fn5cg 3 месяца назад +8

    Jai Khwaja ji ❤

  • @singhgurnail6511
    @singhgurnail6511 3 месяца назад +3

    Waheguru ji Ka khalsa waheguru ji ki fateh ji

  • @user-tc6ei2tf6o
    @user-tc6ei2tf6o 6 дней назад

    Ja ho baba Khwaja ji di

  • @SukhjinderSingh-cg5dh
    @SukhjinderSingh-cg5dh Месяц назад +2

    Matlb pani khwaja peer ton pehla hi c assi sochde c k pani nu khaaja keha janda hai
    Kaun kaun mere vangu pani te khawaja nu ik hi smjde c
    👇

  • @kuldiprajsharma3534
    @kuldiprajsharma3534 Месяц назад +5

    ਜੈ ਖਵਾਜਾ ਪੀਰ ਜੀ 🙏🙏🙏🙏🙏🌹

  • @manjeetsandhu299
    @manjeetsandhu299 3 месяца назад +1

    Mno sb kush na mno kush v nhi sb toh vdda daan guru nanak ji st Nam whae guru ji 🙏

  • @DharminderSingh-ts8il
    @DharminderSingh-ts8il 2 месяца назад +4

    ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਸ ਪਾਖੰਡ ਤੋਂ ਜਾਣੂ ਕਰਵਾਉਣ ਲਈ

  • @sukhsingh2395
    @sukhsingh2395 3 месяца назад +5

    🙏🙏JAI KHWAJA PEER JI🙏🙏

  • @user-zl2zi5kx3p
    @user-zl2zi5kx3p 3 месяца назад +3

    ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

  • @JasvirSingh-tv1gj
    @JasvirSingh-tv1gj 13 дней назад

    ਖ਼ਵਾਜਾ ਬਲੀ ਕਰ ਭਲੀ 🙏

  • @SatyaSnatan
    @SatyaSnatan 3 месяца назад +7

    ਬਾਬਾ ਫ਼ਰੀਦ ਜੀ ਦੇ ਸਮੇਂ ਖ਼ਵਾਜਾ ਪੀਰ ਜੀ ਹੋਏ ਹਨ ਲੇਕਿਨ ਸਿਕੰਦਰ ਕਿਵੇਂ ਆ ਗਿਆ ਬਾਬਾ ਫਰੀਦ ਜਿੰਦੇ ਸਮੇਂ?

  • @sukhjindersingh3614
    @sukhjindersingh3614 Месяц назад

    ਇੱਕ ਵਾਰੀ ਕਿਸੇ ਦਾ ਬੋਰ ਪਾਣੀ ਨਹੀਂ ਸੀ ਚੁੱਕਦਾ ਬਥੇਰਾ ਬੇਸਿਨ ਦਲੀਆ ਚਾੜ੍ਹਿਆ। ਫੇਰ ਕਿਸੇ ਬਜ਼ੁਰਗਾਂ ਦੇ ਕਹਿਣ ਤੇ ਮੁਰਗੇ ਨਾਲ਼ ਦਾਰੂ ਦੀ ਬੋਤਲ ਲੈ ਕੇ ਗਏ ਨਾਲੇ ਆਪ ਖਾਦਾ ਪੀਤਾ ਨਾਲੇ ਛਿਟਾ ਦਿੱਤਾ ਜਦੋ ਸਵਿੱਚ ਦੱਬਿਆ ਉਦੋਂ ਨਹੀਂ ਹੀ ਪਾਣੀ ਚੁੱਕ ਲਿਆ। ਕਿਉਂਕਿ ਕੇ ਉਨਾਂ ਦੇ ਬੁੜੈ ਨੇ ਕਿੰਨੀ ਜ਼ਮੀਨ ਵੇਚ ਕੇ ਸ਼ਰਾਬ ਮੀਟ ਚ ਹੀ ਉਜਾੜ ਦਿੱਤੀ ਸੀ

  • @RAJANSADHU-kv3gz
    @RAJANSADHU-kv3gz 15 дней назад

    Allah Hu Akber ❤️🤲❤️🤲❤️🤲

  • @HSeriesOfficial
    @HSeriesOfficial 2 месяца назад +2

    " DHAN DHAN SHRI GURU GOBIND SINGH JI MAHARAJ" 🙏🏻 "DHAN GURU GRANTH SAHIB JI" 🙏🏻

  • @sukhamehra1099
    @sukhamehra1099 7 дней назад

    🙏Jai khawaja peer ji🙏

  • @BalwinderSingh-pf2qy
    @BalwinderSingh-pf2qy Месяц назад

    Waheguru ji waheguru ji waheguru ji waheguru 🙏👌

  • @user-hj7vb3hc2m
    @user-hj7vb3hc2m 3 месяца назад +2

    Jai Khawaja peer ji di jai ho.kot kot prnam And sajda salam. BHATTI DARGA PURI.

  • @GurnamSingh-os4kv
    @GurnamSingh-os4kv 2 месяца назад +1

    ਵਾਹਿਗੁਰੂ ਵੀਰ ਨਾਲ ਸਿੱਖਾਂ ਦਾ ਕੀ ਸੰਬੰਧ ਹੈ ਉਸ ਬਾਰੇ ਦੱਸਿਆ ਹੀ ਨਹੀਂ

  • @manibhatiavlogs3297
    @manibhatiavlogs3297 Месяц назад +2

    या ख्वाजा ❤

  • @btl3938
    @btl3938 Месяц назад +1

    ਏ ਕੌਣ ਸਬ ਤੋਂ ਵੱਡਾ ਸਤਿਗੁਰੂ ਨਾਨਕ ਜੀ

  • @user-mg3zq1zf9p
    @user-mg3zq1zf9p 3 месяца назад +2

    jai ho khawaja garib nwaz ji mehar karo sb te

  • @user-lc1mu8uu4m
    @user-lc1mu8uu4m 3 месяца назад +1

    Waheguru waheguru ji waheguru waheguru waheguru waheguru waheguru ji

  • @user-ff8bl9wu5o
    @user-ff8bl9wu5o 2 месяца назад +1

    Satnam waheguru g🙏♥️🌹Jai khawaja baba g 🙏❤️🌹

  • @RaivalSharma
    @RaivalSharma Месяц назад

    ਸਨਾਤਨ ਧਰਮ ਵਿਚ ਪਾਣੀ ਦਾ ਦੇਵਤਾ ਵਰੁਣ ਦੇਵਤਾ ਹੈ, ਜਿਸਨੂੰ ਯਾਦ ਕੀਤਾ ਜਾਂਦਾ ਹੈ, ਪੀਰ ਇਸਲਾਮ ਦਾ ਸ਼ਬਦ ਹੈ, ਜਿਵੇਂ ਗੁੱਗਾ ਜਾਹਰਵੀਰ ਨੂੰ ਮੁਸਲਮਾਨ ਪੀਰ ਕਹਿੰਦੇ ਹਨ ਪਰ ਉਹ ਇਕ ਲੋਕ ਦੇਵਤਾ ਹੈ । ਕਥਾ ਮੁਤਾਬਕ ਰਾਜਾ ਜਨਮਜੈ ਦਾ ਅਵਤਾਰ ਹੋ ਰਾਜਾ ਪਰਿਕਸ਼ਿਤ ਦਾ ਪੁੱਤਰ ਸੀ ।
    ਸਾਰੇ ਧਰਮਾਂ ਦੇ ਲੋਕਾਂ ਨੂੰ ਪਾਣੀ ਬਚਾਉਣਾ ਚਾਹੀਦਾ ਹੈ ।

  • @Gyan_Kahani
    @Gyan_Kahani Месяц назад

    यह वही अविनाशी परमात्मा कबीर है जो बेई नदी पर नानक साहब जी को मिले और सच्चखंड लेकर गये |

  • @JagDeep-oq6ug
    @JagDeep-oq6ug 19 дней назад

    Jai peera di ji

  • @ParamjitKaur-hq5ex
    @ParamjitKaur-hq5ex 3 месяца назад +5

    Waheguru ji 🙏

  • @ARTBHAGAT8321
    @ARTBHAGAT8321 2 месяца назад +2

    🙏JAI KHWAJA PEER BABA JI DI🙏

  • @ekamsingh-rd2if
    @ekamsingh-rd2if Месяц назад

    Jai khawaja peer g ❤❤❤❤

  • @NareshKumar-hq5fs
    @NareshKumar-hq5fs 18 дней назад

    Jai Khawaja Peer Ji.....

  • @jagdeepsohi262
    @jagdeepsohi262 Месяц назад

    Jai peera di ji 🌹🌹

  • @MonikaSabharwal-eq6yn
    @MonikaSabharwal-eq6yn 8 дней назад

    Jai peera di ❤❤❤

  • @VkSharma-du8cx
    @VkSharma-du8cx 2 месяца назад

    ਮੈਨੂੰ ਸੁਪਨੇ ਵਿੱਚ ਅਕਸਰ ਸਾਫ ਪਾਣੀ ਦਿਖਦਾ ਹੈ ਤੇ ਮੈਂ ਉਸ ਵਿੱਚ ਹਾਂ ਬਿਨਾਂ ਕਿਸੇ ਡਰ ਤੋਂ, ਕਈ ਵਾਰ ਇਹ ਪਾਣੀ ਸ਼ਾਂਤ ਹੁੰਦਾ ਹੈ ਤੇ ਕਈ ਵਾਰ ਬਹੁਤ ਪ੍ਰਚੰਡ ਰੂਪ ਵਿੱਚ ਦਿਖਾਈ ਦਿੰਦਾ ਹੈ

  • @kukukocher3490
    @kukukocher3490 3 месяца назад +61

    ਅੱਜ ਤਾਂ ਪੰਜਾਬੀ ਖ਼ਵਾਜਾ ਨੂੰ ਮੁਕਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ

    • @sevenriversrummi5763
      @sevenriversrummi5763 3 месяца назад +7

      Khass kr Jatt TATTOOO ,

    • @kukukocher3490
      @kukukocher3490 3 месяца назад

      @@sevenriversrummi5763 ਕੋਈ ਵੀ ਘੱਟ ਨਹੀਂ ਹੈ ਜੱਟ ਬਦਨਾਮ ਹੈ ਫੈਕਟਰੀਆਂ ਵਾਲੇ ਇਸ ਤੋਂ ਵੱਧ ਪਾਣੀ ਬਰਬਾਦ ਕਰ ਰਹੇ ਹਨ ਘਰਾਂ ਵਿੱਚ ਇੱਕ ਘਰ ਵਿੱਚ ਹਜ਼ਾਰਾਂ ਲੀਟਰ ਪਾਣੀ ਰੋਜ਼ਾਨਾ ਹੀ ਬਰਬਾਦ ਕਰ ਰਹੇ ਹਨ

    • @Sekhon.saab-xe5yo
      @Sekhon.saab-xe5yo 3 месяца назад

      Lun​@@sevenriversrummi5763

    • @Manpreet5-k3
      @Manpreet5-k3 2 месяца назад

      Tusi ki aa veere jehda ene khush hunde te j jaat paat ch na pawe banda par tohade varge uksande aa duje nu tusi apne aap nu alag jaat de smjhde krke tan he feel hunda tahanu te nale Sikha da iko gurilu hai sab satkaaryog peer paigamber Sikh humesha iko agge sir jhukanda te bani te Amal krda na k tha tha ja k hath dikhan wale ya madia masana te matha takna wale kde Sikh ni ho skde sirf behrupiye aaa Jatt lahan nal ya jheer ya hor caste nal koi Sikh n bn janda sikha da peer paigamber devi devta iko Shiri guru granth sahib hai

    • @Preetman48
      @Preetman48 2 месяца назад

      Hmm veere lok drma vich vnd pava rahe aa but ju nashe glt kmm ju vi hunde ohna lyi koi Punjabi ni bolda 🙌

  • @swaransingh7492
    @swaransingh7492 2 месяца назад +1

    ਸਾਚੇ ਤੇ ਪ ਵਨਾ ਭਇਆ ਪਵਨੈ ਤੇ ਜਲੁ ਹੋਇ

  • @DilbagSinghDilbagSingh-hn7tb
    @DilbagSinghDilbagSingh-hn7tb 19 дней назад

    Jai Peera Di ji 🙏❤️

  • @jaswindersingh7637
    @jaswindersingh7637 17 часов назад

    Jai khawaja Peeran Ji

  • @sidaksandhu9239
    @sidaksandhu9239 2 месяца назад +1

    Bilkul Sahi Jal Devta Khawaja Peer Ik Hi aa 😊❤Khalistan Jindabaad ✍️👑Veer Ji Sach Da Pasar Karo Ik Omkar Khalistan Jindabaad 😊❤✍️Je Nai Mande Tah Lao Aa Gaya Peer Khawaja V Karamat Dukhan🌪🌊Pani Charh Aawe Dusta Papiya Nu Fir Kaal Hi Khave Khalistan Jindabaad 😇👼

  • @abhiturnagaming4400
    @abhiturnagaming4400 8 дней назад

    Waheguru ji

  • @amantiwana5431
    @amantiwana5431 2 месяца назад +1

    Waheguru ji waheguru ji waheguru ji

  • @samsauja2311
    @samsauja2311 22 дня назад

    Jai peera di ❤❤

  • @ssbal8117
    @ssbal8117 20 дней назад

    Khawaza Greeb Niwaz Ji Ki Jai ho

  • @RadhirSingh-ge6zs
    @RadhirSingh-ge6zs 3 месяца назад +3

    Ki ih story 100 percent schi hei. Ih tan sbh kujh aj hi pta lgia tuhade ton.But schi nhi lgdi. Khawaja devta tan inna mahan hei.People worship khawaja devta from ancient time.

  • @jotmehmi7630
    @jotmehmi7630 Месяц назад

    Rab v os nu dekhda wa jis kol dekhn walita eyes hon ek gal bol deni aa Sikh insaan kde v kse di burai nhi krdaa... sacha Sikh sirf oh aa jo kse di burai na kreeee

  • @RagavShri
    @RagavShri Месяц назад

    ਖਵਾਜਾ ਵਲੀ ਕਰ ਭਲੀ🙏🙏🙏🙏🥀🥀🌹🌹🌷🌷

  • @PreetKaur-lh3mu
    @PreetKaur-lh3mu 2 месяца назад +1

    ਜੈ ਖਵਾਜਾ ਬਲੀ , ਕਰਦੋ ਭਲੀ

  • @ranjitpossi
    @ranjitpossi 3 месяца назад +37

    ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਪਾਣੀ ਨੂੰ ਪਿਤਾ ਕਿਹਾ ਹੈ ਜੀ ।

    • @msshergill1112
      @msshergill1112 2 месяца назад +1

      ਪਰ ਖ਼ਵਾਜਾ ਪੀਰ ਨੂੰ ਨਹੀਂ

    • @55477ggdfh
      @55477ggdfh 2 месяца назад

      ​@@msshergill1112😂😂😂

  • @anshpathak3318
    @anshpathak3318 Месяц назад

    Data shatri talhi g ki trf se jai khwaza peer g

  • @Bittutailors2528
    @Bittutailors2528 2 месяца назад +2

    Jai Khawaja peer di

  • @Walia_saab26
    @Walia_saab26 18 дней назад

    ਕਹਾਣੀ ਤੇ ਤੁਸੀਂ ਸੁਣਾ ਦਿੱਤੀ ਪਰ ਇਸ ਕਹਾਣੀ ਵਿੱਚ ਅੰਧ ਵਿਸ਼ਵਾਸ ਜਾਂ ਵਿਗਿਆਨ ਕੀ ਹੈ ਇਹ ਨਹੀਂ ਦੱਸਿਆ

  • @muhmmadnaeem7272
    @muhmmadnaeem7272 3 месяца назад +3

    Hazrat khawaja khzer

  • @sachinmall7811
    @sachinmall7811 15 дней назад

    Jia peer di

  • @ILOVEUNATURE555
    @ILOVEUNATURE555 Месяц назад

    ਗਿਆਨੀ ਖ਼ਵਾਜ਼ਾ ਪੀਰ ਜੀ ਦਾ ਨਾਮ ਇੱਜਤ ਨਾਲ ਲੈ। ਜੀ ਕਹਿ ਕੇ ਬੋਲ

  • @djmaanpatiala4049
    @djmaanpatiala4049 Месяц назад +1

    sare devi devta peer fakeer avtar ek ne par lokka ne peeran nu hor hi rup dta gall samjan de a dukandarian bna ke bh ge ne lok bhoot preet vas kar ke nam peera da badnam krde neKhwajab sahb ta ajee aye se ta India' ch manea janda e boht Shakti shali ne khwaja sahb

  • @abijotsingh5911
    @abijotsingh5911 3 месяца назад +4

    Shi a asi v jeeri lon to pahla chol vande hai te bor te diya londe ha

  • @gurmitram4981
    @gurmitram4981 2 месяца назад

    ਕਹਿੰਦੇ ਨੀਤਾਂ ਸਚੀਆਂ ਫਿਰ ਰਬ ਆਪੇ ਕਰੂ ਤਰੱਕੀਆਂ। ਮੁਕਦੀ ਗਲ ਕਿਸੇ ਗੁਰੂ ਪੀਰ ਨੂੰ ਤਾਂ ਅਗਾਂਹ ਰਖਣਾ ਹੀ ਪੈਣਾ ਹੈ।