Bahuteya Piyaran Wali (Full Video) | Surjit Bhullar | Latest Punjabi Songs 2023

Поделиться
HTML-код
  • Опубликовано: 8 сен 2024
  • Surjit Bhullar Presents
    Song - Bahuteya Piyaran Wali
    Singer - Surjit Bhullar
    Lyrics/Composer - Bittu Cheema
    Music - Mista Baaz
    Dop - Ramesh Swami
    Production - Ravi Isru
    Choreographer - Vicky Sharma
    Video by - Musicvideo Factory
    Producer - Ajaybir Bullar
    Director - Rswami
    Project Manager - Jaswinder Singh
    Label - Surjit Bhullar
    Listen Full Song:-
    iTune : shorturl.at/arGP1
    Amazon : shorturl.at/kxY56
    Jiosaavn : shorturl.at/irwMS
    Spotify : shorturl.at/mnpy0
    Wynk : shorturl.at/asJ07
    Kkbox : shorturl.at/jksAV
    Reels : shorturl.at/fopxZ
    Digitally Powered By - Bull18 [ / bull18network ]

Комментарии • 1,8 тыс.

  • @onlypargatsingh2363
    @onlypargatsingh2363 Год назад +287

    ਓਹੀ 90 ਵਾਲਾ ਦੌਰ ਯਾਦ ਕਰਵਾ ਦਿੱਤਾ.. ਅੱਜ ਏਦੇ ਦੇ ਗੀਤ ਬਹੁਤ ਘੱਟ ਲੋਕ ਪਸੰਦ ਕਰਦੇ.. ਜੋ ਕੀ ਬਹੁਤ ਮਾੜੀ ਗੱਲ ਆ.. ਸਾਰੀ ਟੀਮ ਨੂੰ ਦਿਲੋਂ ਸੇਲੂਟ ਆ ਬਹੁਤ ਸੋਹਣਾ ਕੰਮ ਸਬ ਦਾ

  • @kmlgill3403
    @kmlgill3403 Год назад +168

    ਜਦੋ ਕੋਈ ਤੀਜਾ ਵਿੱਚ ਆਜੇ ਤਾ 😢ਉਹ ਗੱਲ ਨੀ ਰਹਿੰਦੀ 😊ਕੋਸ਼ਿਸ ਕਰੀਏ ki ਆਪਾਂ ਕਿਸੀ ਦੇ ਵਿੱਚ ਤੀਜੀ ਵਜ੍ਹਾ na🙋‍♀️ਬਣੇ 😊

  • @SukhwinderSingh-wq5ip
    @SukhwinderSingh-wq5ip Год назад +88

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sartaajgopygill5275
    @sartaajgopygill5275 Год назад +302

    ਸਾਫ਼ ਸੁਥਰੀ ਗਾਇਕੀ ਤੇ ਗੀਤਕਾਰੀ ਲਈ
    ਬਿੱਟੂ ਚੀਮੇ ਤੇ ਸੁਰਜੀਤ ਭੁੱਲਰ ਦਾ ਦਿਲੋਂ ਧੰਨਵਾਦ ਜੀ ❤❤❤❤❤❤❤❤❤❤❤❤❤

  • @idhub6263
    @idhub6263 Год назад +84

    ਦਿਲ ਛੂ ਗਿਆ ਗੀਤ ਤੇ ਯਾਦਾ ਤਾਜੀਆ ਕਰ ਗਿਆ❤ਕਿਹੜੇ ਕਿਹੜੇ ਰੋਗ ਸਰੀਰ ਚੰਦਰੇ ਨੂੰ ਲਾ ਲੈਏ।ਇਹ ਤਾ ਸਿੱਧੂ ਦੇ ਸਰੀਰ ਨੂੰ ਪਤਾ😌

  • @gurmailbrar5083
    @gurmailbrar5083 Год назад +28

    ਬਹੁਤ ਖੂਬਸੂਰਤ ਅੰਦਾਜ਼ ਨਾਲ ਲਿਖਿਆ ਗਾਇਆ ਏ ਗਾਣਾ ਸਾਰੀ ਟੀਮ ਨੂੰ ਮੁਬਾਰਕਾਂ

  • @singerlyrics-j
    @singerlyrics-j Год назад +193

    ਨਹੀਂ ਰੀਸਾਂ ਭੁੱਲਰ ਸਾਬ ਤਾਡੀਆਂ ਬਹੁਤ ਸੋਹਣਾ ਗੀਤ ❤❤

  • @sukhchainbrar767
    @sukhchainbrar767 Год назад +79

    ਦਿਲ ਤੋਂ ਕੀਤਾ ਪਿਆਰ ਕਦੇ ਭੁੱਲਿਆਂ ਨਹੀਂ ਜਾਂਦਾ ❤

  • @_honeyvirdi_1_
    @_honeyvirdi_1_ Год назад +135

    ਬਦਲਣ ਵਾਲੇ ਅਕਸਰ ਬਦਲ ਹੀ ਜਾਂਦੇ ਨੇ ਪਰ ਦਿਲ ਤੋ ਕਰਨ ਵਾਲੇ ਦੀ ਜ਼ਿੰਦਗੀ ਇੱਕ ਥਾਂ ਤੇ ਰੁਕ ਜਿਹੀ ਜਾਂਦੀ ਆ ਓਦੋਂ ਸੰਭਲਣਾ ਬਹੁਤ ਔਖਾ ਹੁੰਦਾ ਆ ਕਾਸ਼ ਬਦਲਣ ਵਾਲੇ ਇਸ ਨੂੰ ਫੀਲ ਕਰ ਸਕਦੇ ਤਾਂ ਸ਼ਾਇਦ ਕਦੇ ਨਾ ਬਦਲਦੇ।

  • @kiranbrar6008
    @kiranbrar6008 Год назад +32

    ਇਹ ਹੀ ਇਕੋ ਗੀਤ ਸਵੇਰ ਚਾਰ ਵਜੇ ਦਾ ਪਤਾ ਨਹੀਂ ਕਿੰਨੇ ਵਾਰ ਦੁਬਾਰਾ ਦੁਬਾਰਾ ਸੁਣ ਲਿਆ ਏ ❤❤❤ਨਹੀਂ ਭਰ ਰਿਹਾ ਪੁਰਾਣੀ ਯਾਦਾਂ ਤਾਜਾ ਕਰਤੀਆਂ ਗੀਤ ਨੇ ਰੂਹ ਕੰਬ ਗਈ ਏ ਏਨਾ ਪਿਆਰਾ ਗੀਤ ਸੁਣ ਕੇ ❤❤❤❤❤❤❤❤❤

  • @NippyNavpreet
    @NippyNavpreet Год назад +182

    😢😢😢 ਬਦਲ ਹੀ ਜਾਂਦੇ ਅਾ ਬਹੁਤਿਅਾਂ ਪਿਅਾਰਾ ਵਾਲੇ 😢

  • @manibrar8676
    @manibrar8676 Год назад +44

    ਪੁਰਾਣਾਂ ਸਮਾਂ ਯਾਦ ਕਰਵਾ ਦਿੰਦੇ ਨੇ ਤੇਰੇ ਗੀਤ ਭੁੱਲਰਾ ❤❤

  • @sunny_officel01
    @sunny_officel01 Год назад +18

    ਸਿਰ song aa ਭੁੱਲਰ ਸਾਬ ਬੁਹਤ ਸੋਣਾ ਗਾਇਆ ਤੇ ਬਿੱਟੂ ਚੀਮਾ ਜੀ ਦੀ ਲਿਖਤ ਵਦੀਆ ਹੁੰਦੀ ਹੀ ਆ ❤

  • @kiranbrar6008
    @kiranbrar6008 Год назад +62

    ਰੂਹ ਨੂੰ ਸਕੂਨ ਮਿਲਿਆ ਏ ਗੀਤ ਸੁਣ ਕੇ ਪੁਰਾਣੇ ਜਖਮ ਫਿਰ ਤਾਜਾ ਹੋ ਗਏ ਨੇ ਜੋ ਚੋਦਾਂ ਸਾਲਾ ਵਿੱਚ ਮਸਾਂ ਸੀਤੇ ਸੀ ਅੱਜ ਫਿਰ ਪੁਰਾਣੀਆਂ ਯਾਦਾਂ ਚੇਤੇ ਆਂ ਗਈਆਂ ਨੇ ਤੇ ਦਿਲ ਉਦਾਸ ਹੋ ਗਿਆ ਓਹਨੂੰ ਯਾਦ ਕਰਕੇ

  • @race755
    @race755 Год назад +29

    ਇਹਨੂੰ ਸਿਰਾ ਕਹਿੰਦੇ ਆ ਬਾਈ!!!💯💯💯💯ਬਹੁਤ-ਬਹੁਤ ਸ਼ੁਕਰੀਆ ਥੋਡਾ ਸੁਰਜੀਤ ਭੁੱਲਰ ਸਾਹਿਬ,ਇਸ ਗੀਤ ਲਈ।🙏🙏🙏🙏

  • @instaranjotaulakh18
    @instaranjotaulakh18 Год назад +41

    ਪਿਆਰ ਵੀ ਬੜੀ ਅਨੋਖੀ ਚੀਜ਼ ਆ ਮਿਲ ਜਾਵੇ ਤਾਂ ਜਿੰਦਗੀ ਬਣ ਜਾਂਦੀ ਆ ਨਾ ਮਿਲੇ ਤਾਂ ਹਰ ਦਿਨ ਮਰਦਾ ਵਾ ਬੰਦਾਂ 💔

    • @instaranjotaulakh18
      @instaranjotaulakh18 Год назад +3

      ਦਿਲ ਤੋੜਣ ਵਾਲਿਆ ਵਾਸਤੇ ਵੀ ਕੋਈ ਸਜ਼ਾ ਜਰੂਰ ਚਾਹੀਦੀ ਸੀ

    • @akashdeep6868
      @akashdeep6868 Год назад +1

      ❤❤❤

    • @instaranjotaulakh18
      @instaranjotaulakh18 Год назад

      @@akashdeep6868 thanku bro

    • @rajivtf
      @rajivtf 2 месяца назад +1

  • @jassbhullarofficial
    @jassbhullarofficial Год назад +9

    ਸੋਡੇ ਛੋਟੇ ਭੁੱਲਰ ਨਾਲ ਵੀ ਐਦਾਂ ਹੀ ਹੋਈ ਆ ਬਾਈ ਜੀ,
    ਬਸ ਫ਼ਰਕ ਐਨਾ ਏ ਕੀ ਮੇਰਾ ਦਰਦ ਇਸ ਤੋਂ ਥੋੜ੍ਹਾ ਜਿਆਦਾ ਵੱਡਾ ਕਿਓਂਕਿ ਮੈਂ ਤਾਂ ਵਿਆਹ ਵੀ ਕਰਾਲਿਆ ਸੀ ,ਤੇ ਹੱਸਦੇ-ਵੱਸਦੇ ਉੱਜੜੇ ਆਂ ਤੇ ਉਜਾੜੇ ਗਏ ਆ

  • @manumaan2302
    @manumaan2302 Год назад +20

    ਅੱਜ ਵੀ ਨੀ ਦੱਬਦਾ ਨਵਿਆ ਮੂਹਰੇ ❤️👌🏼

    • @batthpb46wala33
      @batthpb46wala33 Год назад +1

      ਮਾਝੇ ਦਾ ਮਝੈਲ ਏਵੇਂ ਛੋੜੀ ਦੱਬੇਆ ਜਾਉ

    • @manumaan2302
      @manumaan2302 Год назад +1

      @@batthpb46wala33 ਜੇ ਮਾਲਵੇ ਦਾ ਹੁੰਦਾ ਫਿਰ ਦੱਬ ਜਾਦਾ ਬਈ 😂😂

  • @mithagill7313
    @mithagill7313 Год назад +163

    🥰ਮੈਨੂੰ ਤਾਂ ਬਹੁਤ ਘੈਂਟ ਲੱਗਿਆ song ਤੁਸੀ ਦੱਸੋ ਕਿੱਦਾਂ ਲੱਗਿਆ 😍😍

    • @glock_hrx1_850
      @glock_hrx1_850 Год назад

      Song saraa bro ji 💯💯💯💯💯💯💯💯🥰🥰

    • @naibsingh960
      @naibsingh960 4 месяца назад

      So beautiful song

  • @sainitelecom6788
    @sainitelecom6788 Год назад +78

    ਸਿੱਧਾ ਵੀ ਪੜ ਕੇ ਵੇਖ ਲਿਆ ਤੇ ਪੁੱਠਾ ਵੀ ਪੜ ਕੇ ਵੇਖ ਲਿਆ ਦਰਦ ਸਬਦ ਦਰਦ ਹੀ ਰਿਹਾ❤

  • @ramanlove2152
    @ramanlove2152 Год назад +25

    ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭੁੱਲਰ ਸਾਬ ਨੇ ਅੱਤ ਕਰਵਾ ਦਿੱਤੀ, ਬਹੁਤ ਸੋਹਣਾ ਗੀਤ ਆ ਬਾਕਮਾਲ ਲਿਖਤ ਆ ਤੇ ਅਵਾਜ਼ ਵੀ ਬਹੁਤ ਸੋਹਣੀ ਆ

    • @jagdeepsingh3656
      @jagdeepsingh3656 Год назад

      Hnji ਕੁੜੀਆ ਲਿਖਵਾ ਦਿੰਦਿਆ ਜਦ ਕਿਸੇ ਹੋਰ ਅੱਗੇ ਲੱਤਾਂ ਚੁੱਕ ਲੈਂਦਿਆਂ

    • @ramanlove2152
      @ramanlove2152 Год назад +1

      @@jagdeepsingh3656 ਵੀਰੇ ਕਮੈਂਟ ਸੋਚ ਕੇ ਕਰਿਆ ਕਰੋ ਮੈਂ ਭੁੱਲਰ ਸਾਬ ਨੂੰ ਸੁਣਦੀ ਆ ਤਾਂ ਕਰਕੇ ਕਮੇਂਟ ਕੀਤਾ ਸੀ, ਬਾਕੀ ਸਭ ਦੀ ਜ਼ਿੰਦਗ਼ੀ ਦਾ ਆਪਣਾ ਅਲੱਗ ਤਜ਼ਰਬਾ ਆ ਕੋਈ ਮੁੰਡਾ ਧੋਖਾ ਦੇ ਦਿੰਦਾ ਕੋਈ ਕੁੜੀ

    • @OfficialJatt-bk3ex
      @OfficialJatt-bk3ex Год назад +1

      V Nye

    • @OfficialJatt-bk3ex
      @OfficialJatt-bk3ex Год назад

      @@ramanlove2152 good afternoon ji

    • @ramanlove2152
      @ramanlove2152 Год назад

      @@OfficialJatt-bk3ex thanks

  • @devendersingh1086
    @devendersingh1086 Год назад +7

    ਵਾਹ ਜੀ ਵਾਹ ਇਹ ਨੇਂ ਉਹ ਗੀਤ ਜਿਹਨੂੰ ਸੁਣ ਕੇ ਅਨੰਦ ਆ ਗਿਆ ਮਿੱਠੀ ਮਿੱਠੀ ਅਵਾਜ਼ ਮਿੱਠਾ ਮਿੱਠਾ ਸੰਗੀਤ ਭੁੱਲਰ ਜੀ ਯੁੱਗ ਯੁੱਗ ਜੀਉ

  • @GamiMafir
    @GamiMafir Год назад +15

    Bittu ❤mistaz ❤Surjit❤🌹😍
    Bhot pyara lyrics ❤
    Bhot pyari voice ❤
    Bhot pyara music ❤

  • @ManpreetkaurThind-sh5if
    @ManpreetkaurThind-sh5if Год назад +15

    ਜਿੰਨਾ ਮਰਜ਼ੀ ਸੁਣ ਲਓ ਭੁੱਲਰ ਸਾਬ ਨੂੰ, ਦਿਲ ਹੀ ਨੀ ਭਰਦਾ♥️

  • @MasterCadreUnion
    @MasterCadreUnion Год назад +37

    ਉਲਝੇ ਸਵਾਲਾਂ ਨੂੰ ਉਲਝੇ ਹੀ ਰਹਿਣ ਦੇ ਤੂੰ ਹੱਲ ਨਾਂ ਕਰੀ 💔

  • @sunnybadhan7999
    @sunnybadhan7999 Год назад +27

    ❤️ਆਪਣਾ ਤਾ ਹਮੇਸ਼ਾ ਮਨਪਸੰਦ ਰਹਿਣਾ ਭੁੱਲਰ 🙌

  • @bhattisaab3112
    @bhattisaab3112 Год назад +117

    ਭੁੱਲਰ ਸਾਬ੍ਹ ਜਿਉਂਦੇ ਵਸਦੇ ਰਹੋ❤❤❤

  • @Deepindermusic
    @Deepindermusic Год назад +3

    ਗਾਣਾ ਸੁਣਕੇ ਪੁਰਾਣੇ ਦਿਨ ਯਾਦ ਆਗੇ ਬਾਈ ਪਹਿਲਾਂ ਵਾਲੇ ਗੀਤਾਂ ਦੀ ਗੱਲ ਈ ਹੋਰ ਸੀ ਅੱਜ ਕੱਲ ਓਹ ਵਾਲਾ ਸਵਾਦ ਕੋਈ ਕਲਾਕਾਰ ਦੀ ਦੇ ਪਾਉਂਦਾ ਤੇ ਬਾਈ ਉਹਨਾਂਚੋਂ ਇੱਕ ਆ ਬਿੱਟੂ ਚੀਮਾ ਤੇ ਸੁਰਜੀਤ ਬਾਈ ਰੱਬ ਲੰਮੀਅਓ ਉਮਰਾਂ ਕਰੇ ❤️🎤✍️🌸

  • @allyouwant7008
    @allyouwant7008 Год назад +99

    ਸਕੂਨ ਸਕੂਨ ਸਕੂਨ ਆਵਾਜ਼ ਚ ਤੇ ਉਪਰੋਂ ਲਿਖ਼ਤ ਦਮਦਾਰ ❤

  • @parasbedi6572
    @parasbedi6572 Год назад +10

    ਟੁਟੇ ਹੋਏ ਗੁਲਾਬ❄ਮੁਰਝਾ🥀ਹੀ ਜਾਂਦੇ ਨੇ
    ਚਿਹਰੇ ਹੱਸਦੇੰਆ😊ਨੂੰ ਸਜਣ🥺ਰੁਲਾੱ ਹੀ ਜਾਂਦੇ ਨੇ
    ‌ਹੁੰਦਾ ਜਿੰਨਾ ਛਡਣਾ💔 ਊ ਗਲੌੰ🙏 ਲਾਹੀ ਜਾਂਦੇ ਨੇ
    ਜਿੰਨਾ ਨੇ ਨਿਬੋਨੀ 💕ਊ ਨਿਬਾ❣️ ਹੀ ਜਾਂਦੇ ਨੇ

  • @lakhwindershayar
    @lakhwindershayar Год назад +51

    ਸੱਚਾ ਮਾਲਿਕ ਕਾਇਨਾਤ ਵਿੱਚ ਇਸ ਹਕੀਕੀ ਨੂੰ ਬੁਰੀਆ ਨਜ਼ਰਾਂ ਤੇ ਜਿਸਮਾ ਦੇ ਭੁੱਖਿਆ ਤੋ ਮਹਿਫੂਜ ਰੱਖੇ , ਭਾਈ ਕਮਾਲ ਗੀਤ ਏ ।

  • @ibadat675
    @ibadat675 Год назад +5

    ਓ ਮਿਲਿਆਂ ਜਾਂ ਨਹੀਂ ਇਹ ਗਿਲ੍ਹਾ ਨਾ ਕਰ
    ਕਦੇ ਮੁਹੱਬਤ ਹੋਈ ਏ ਤਾਂ ਖੁਸ਼ਨਸੀਬ ਏ ਤੂੰ 🍁 🍁🍁ਇਬਾਦਤਦੀਪ ✍️

  • @darshbhullar930
    @darshbhullar930 Год назад +205

    ਰੂਹ ਖੁਸ਼ ਕਰਤੀ ਭੁੱਲਰ ਸਾਹਿਬ, ਜਿਉਂਦੇ ਵਸਦੇ ਰਹੋ🙏🙏

  • @jasvirKaur-wu7ig
    @jasvirKaur-wu7ig Год назад +8

    ਯਾਰ ਕਿੱਥੇ ਲੈ ਕੇ ਓਦਾ ਆ ਸੱਚੇ ਬੋਲ਼ ਯਾਰਾ ਇਕ ਇਕ ਬੋਲ ਦਿਲ ਤੇ ਲੱਗ ਦਾ💞💟

  • @Thealtafmalik_
    @Thealtafmalik_ Год назад +30

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @user-vh6ee7kz2h
      @user-vh6ee7kz2h Год назад

      Very good geet❤

    • @nokiamobile-df7sw
      @nokiamobile-df7sw Год назад

      ruclips.net/video/0kRAqgVvDwU/видео.html
      Surjit Bhullar Song Jhumar Dance Bhangra 🎁🎁🎁🎁💯💯🙏🙏👍👍.

    • @user-tk9vp5sk4p
      @user-tk9vp5sk4p Год назад

      ਤੂੰ ਜਿੱਥੇ ਕਿੱਥੇ ਆ ਜਾਣੀ ਆ ਭੇਂਚੋਦ

  • @GurpreetSingh-jo1hc
    @GurpreetSingh-jo1hc Год назад +17

    ਸੋਹਣਿਆਂ ਦੇ ਇੰਝ ਬਦਲਣ ਦੀ ਬਹੁਤੀ ਦੇਰ ਨਹੀਂ ਲੱਗਦੀ ਦੇਬੀ ਤਾਂ ਸਮੇਂ ਦੀ ਬਲਦੀ ਤੋਰ ਦੇਖਦਾ ਹੈ ❤
    Too much nice song

    • @rvzira
      @rvzira Год назад

      bahut nice 22 ji

    • @rvzira
      @rvzira Год назад

      badal Hi jandiya ne

  • @balidhillon229
    @balidhillon229 Год назад +24

    ਬਹੁਤ ਵਧੀਆ ਗਾਇਆ ਬਾਈ, ਨੀਲੇ ਖਾਨ ਤੇ ਰਈਆ ਪਿੰਡ ਚੇਤੇ ਆਉਦਾ ਤੁਹਾਨੂੰ ਸੁਣ ਕੇ

  • @sherapandori8521
    @sherapandori8521 Год назад +8

    ਬਿੱਟੂ ਚੀਮਾ ❤❤❤ ਨਹੀਂ ਰੀਸਾ ਤੇਰੀਆਂ ਜੱਟਾਂ ❤ love ਯੂ

  • @bholinirman8081
    @bholinirman8081 Год назад +26

    ਕੁੜੀਆਂ ਨੂੰ ਅਕਸਰ ਮਜਬੂਰੀਆਂ ਮਾਰ ਦਿੰਦੀਆਂ ਨੇ .
    ਆਪਣਾ ਪਿਆਰ ਪਿਓ ਦੀ ਅਣਖ ਤੋਂ ਵਾਰ ਦਿੰਦੀਆਂ ਨੇ 😢😢

  • @pirthikamana8231
    @pirthikamana8231 Год назад +13

    Bohot surili awaj aa ustad ji di 🔥🔥🔥har gaana super duper rehnda aa ❤️❤️🔥🔥

  • @meghwalboys3080
    @meghwalboys3080 Год назад +43

    ਦਿਲਾਂ ਨੂੰ ਅਮੀਰੀ ਦਿੱਤੀ
    ਰੂਹਾਂ ਨੂੰ ਫ਼ਕੀਰੀ ਦਿੱਤੀ.
    Jai sai ji ❤

  • @kawalsandhu2744
    @kawalsandhu2744 Год назад +15

    ਨਹੀਂ ਰੀਸਾਂ ਤੇਰੀਆਂ ਜੱਟ ਆ ਬਹੁਤ ਸੋਹਣਾ ਗੀਤ ❤❤

  • @GurwinderSingh-rw9zi
    @GurwinderSingh-rw9zi Месяц назад +1

    ਬੱਲੇ ਗੁਆਡੀ ਵੀਰਾਂ ਸਿਰਾ ਵੱਡੇ ਵੀਰ ਤੁਸੀਂ ਤੇ ਬਲਕਾਰ ਸਿੱਧੋ ਤੇ ਧਰਮ ਪਰੀਤ I love sade sare ਵੱਲੋ

  • @gagandeepkaursandhu7999
    @gagandeepkaursandhu7999 Год назад +23

    ਵਾਹ ਜੀ ਵਾਹ ਬਹੁਤ ਵਧੀਆ ਅਵਾਜ਼ ਆ ਭੁੱਲਰ ਸਾਬ ਤੁਹਾਡੀ ❤

  • @ibadat675
    @ibadat675 Год назад +4

    ਗੀਤ ਦੇ ਲਫ਼ਜ਼ ਬੇਹੱਦ ਖੂਬਸੂਰਤ ❤❤❤❤ਦੁਆਵਾਂ ਮੁਹੱਬਤਾਂ 🤲🌸🌸

  • @deepsukh8758
    @deepsukh8758 Год назад +8

    ❤ Surjit bhullar & bittu Cheema best combination ❤

  • @deepsandhu8087
    @deepsandhu8087 Год назад +3

    ਪੁਰਾਣਾ 90 ਵਾਲਾ ਦੌਰ ਯਾਦ ਆ ਗਿਆ ਬਾਈ ਨਾਲੇ ਓ ਵੀ ਯਾਦ ਆ ਆਗੀ ਸਲੂਟ ਪੂਰੀ ਟੀਮ ਨੂੰ ਦਿਲੋਂ

  • @maninder_kamboj
    @maninder_kamboj Год назад +12

    Bittu cheema 🔥🔥❤️❤️

  • @lovepreet9763
    @lovepreet9763 Год назад +6

    ❤ ਸਾਡੇ ਇਲਾਕੇ ਦੀ ਆਣ ਤੇ ਛਾਂਣ 🎉😢

  • @parneetghuman5800
    @parneetghuman5800 Год назад +12

    Dil khush krta bhular sabb waheguru hemesha tuhanu chardi kla ch rakhye 🙏

  • @gurdeepdosanjh4345
    @gurdeepdosanjh4345 Год назад +10

    ਬਾਈ ਕੁੜੀ ਕਦੇ ਬਦਲਦੀ ਨਹੀਂ ਯਾ ਤਾ ਓਹਦੀ ਮਜਬੁਰੀਆਂ ਹੁੰਦੀਆਂ ਨੇ ਯਾ ਓ ਧੋਖਾ ਦਿੰਦਿਆਂ ਨੇ❤

  • @ranjitbrar0910
    @ranjitbrar0910 Год назад +10

    ਬਹੁਤ ਵਧੀਆ ਗੀਤ ਗਾਇਆ ਭੁੱਲਰ ਸਾਹਿਬ ਜੀ।

  • @GurmeetSingh-ji1wu
    @GurmeetSingh-ji1wu Год назад +5

    ਆਪਣੀ ਸ਼ਰਤੋ ਪਰ ਚਲਨੇ ਵਾਲ਼ੇ ਕੋ, ਅਪਣੀ ਕੀਮਤ
    ਚੁੱਕਾਨੀ ਪੜਤੀ ਹੈ 💔

  • @boharsingh2849
    @boharsingh2849 Год назад +10

    ਬਾਈ ਦਿਲ ਖੁਸ਼ ਕਰਤਾ ਜੀ ❤❤

  • @drivermehakmapb10ala47
    @drivermehakmapb10ala47 Год назад +3

    ਆੲੀ ਲਗਦਾ ਜਿਵੇਂ ਆਪਣੀ ਹੱਡ ਬੀਤੀ ਸੁਣ ਰਿਹਾ ਬੁਹਤ ਸੋਹਣਾ ਘੈਟ ਗੀਤ ਆ 👌👌👌👌👌👍👍👍👍👍👍🤘🤘🤘🤘🤘🤘🤘🤘👏

  • @ArshDeepSingh-km8mb
    @ArshDeepSingh-km8mb Год назад +4

    Siraa 22 tuh
    Tuh hi ik singr aaa jo ajj tak nhi band hoeya 💪

  • @Gurleensandhu088
    @Gurleensandhu088 Год назад +4

    ਜਦੋ ਵੀ ਮੈ ਇਹ song ਸੁਣਦੀ ਹਾ ਤਾ ਮੇਰੀ ਰੂਹ ਨੂੰ ਸਕੂਨ ਮਿਲ ਜਾਂਦਾ ਹੈ ...... very nice voice bhullar Saab may God bless you keep it up .....❤😊

  • @user-rv7hk6td1r
    @user-rv7hk6td1r Год назад +4

    V nice song tu c ajj v sir oda hi gayea jiwe 20 saal Pehla koi Fark ni jeonde rho respectfully sbhuller sahib .

  • @sammisingh5765
    @sammisingh5765 Год назад +1

    Vdda veer jma gagu gill vrga bht sohna song aa bht var suni ja reha main mnn ni bhrda sun k❤❤❤❤

  • @varindermirok7199
    @varindermirok7199 Год назад +21

    ਕੋਈ ਤੋੜ ਨਹੀ ਜੱਟ ਦੇ ਗੀਤਾਂ ਦਾ 👌🏻

  • @sammysidhu7062
    @sammysidhu7062 10 месяцев назад +2

    Sb nl hoyea hunda ive ❤️ koi ni jisnl na hoyea hove

  • @gursandhu13
    @gursandhu13 Год назад +6

    Legend Bhullar saab ❤❤

  • @Technicallyjaat
    @Technicallyjaat Год назад +1

    Chandigarh nibh de yarane bahutiya pyara wali Jake pind badli 💔

  • @Jaskaran_22
    @Jaskaran_22 Год назад +6

    ਸਦਾਬਹਾਰ ਰਹੂ ਏਹ ਵੀ✌🏻❤️

  • @Ajay-c5d
    @Ajay-c5d 4 дня назад +2

    😔😔ਇਹ ਤਾਂ ਬਦਲ ਹੀ ਜਾਂਦੀਆਂ 😔😔

  • @Budsmusic_
    @Budsmusic_ Год назад +16

    Surjit+bittu never disappoint ❤❤❤❤❤

    • @Xyzy-jp5rr
      @Xyzy-jp5rr Год назад

      ruclips.net/video/kKrTk_9ShlE/видео.html

  • @mintusardar1290
    @mintusardar1290 Год назад +1

    2:10 - ਸਰਮ ਆਉਂਦੀ,ਉਨਾਂ ਅੱਗੇ ,
    ਜਿਨਾਂ ਨੂੰ ਕਹਿੰਦਾ ਹੁੰਦਾ ਸੀ😮
    ਨਈਂ ਬਾਈ ਮੇਰੀ ਵਾਲੀ ਇਵੇਂ ਦੀ ਨੀੰ ਹੈਗੀ😢ms💘💔

  • @kalasidhu384
    @kalasidhu384 Год назад +3

    ਭੁੱਲਰ ਵੀਰ ਪਤਾ ਨੇ ਕਿੱਥੇ ਕੱਡ ਕੱਡ ਲੈ ਕੇ ਆਊਦਾ ਗੀਤ ਸਾਰੇ ਸਿਰਾ ਵੀਰੇ❤

  • @gurpreetsohal1568
    @gurpreetsohal1568 Год назад +2

    ਹੋਲ ਜਿਹਾ ਪੈਂਦਾ ਸਿੱਧਾ ਦਿਲ ਨੂੰ ਗਾਣਾ ਸੁਣ ਕੇ

  • @Lonewolf0405.1
    @Lonewolf0405.1 Год назад +15

    Legend ❤

  • @beantsidhu9044
    @beantsidhu9044 3 месяца назад +1

    Jina pyar kari da Ona sir chad jady aa badal jady aa😢😢😢😢😢😢😢

  • @kindakuldeepsidhu6033
    @kindakuldeepsidhu6033 Год назад +4

    ਪੁਰਾਣਾ ਸਮਾਂ ਯਾਦ ਆ ਗਿਆ ਬਈ

  • @palwindersinghkuwait8193
    @palwindersinghkuwait8193 11 месяцев назад +1

    Very nice ਸਿਰਾ song ਬੁਹਤ ਵਾਰੀ ਸੁਣਿਆ But ਮਨ ਨੀ ਭਰਦਾ❤️👌👌👌

  • @sidhumoosew--
    @sidhumoosew-- Год назад +4

    ਬਾਈ ਗੀਤ ਤੁਹਾਡੇ ਬਹੁਤ ਪਸੰਦ ਹੈ ❤❤

  • @desimemes6039
    @desimemes6039 5 дней назад

    This song is very emotional and heart touching 😍😍😍😍❣️❣️❣️❣️

  • @shivkudal7473
    @shivkudal7473 Год назад +10

    Heart touching song ❤

  • @KaramBenipal-op4hi
    @KaramBenipal-op4hi День назад

    Jdo koi pyar krn valeya ch tija bnda aa jave tan bhuttt sat vajdi aa dil ch

  • @ranjitsingh-xf2es
    @ranjitsingh-xf2es Год назад +3

    ਮੈ ਵੀ ਤੁਹਾਡਾ ਫੈਨ ਹਾ। ਹਰ ਰੋਜ ਤੁਹਾਡੇ ਗੀਤ ਸੁਣਦਾ ਪਰ ਕਿਤੇ ਬੋਰ ਨਹੀਂ ਹੋਇਆ ।

  • @sanjeevsama3073
    @sanjeevsama3073 4 месяца назад +1

    ਖੂਹ ਦਾ ਪਾਣੀ ਸਮੇਂ ਨਾਲ ਸੁੱਕ ਜਾਂਦਾ ਗੱਲਬਾਤ ਘਟਦੀ ਰਹੇ, ਰਿਸ਼ਤਾ ਮੁੱਕ ਜਾਂਦਾ...🥺

  • @parryarmaan5875
    @parryarmaan5875 Год назад +5

    ਬਹੁਤ ਵਧੀਆ ਭੁੱਲਰ ਸਾਬ god bless you always ❤❤❤❤❤

  • @deepsandhu8087
    @deepsandhu8087 Год назад +1

    ਪੁਰਾਣਾ ਸਮਾ 90 ਵਾਲਾ ਯਾਦ ਕਰਾਤਾ ਬਾਈ ਨਾਲੇ ਓ ਵੀ ਯਾਦ ਕਰਾਤੀ ਸਲੂਟ ਪੂਰੀ ਟੀਮ ਨੂੰ ਦਿਲੋਂ

  • @rajudode7328
    @rajudode7328 Год назад +6

    ਬਹੁਤ ਵਧੀਆ ਗੀਤ ਆ ਜੀ ❤❤❤

  • @mohanjeetsingh5699
    @mohanjeetsingh5699 Год назад +1

    Bittu Cheema & Surjeet bhuller on fire...
    Bhut Sohna likhya bhut Sohna gaya veer ne❤

  • @amanjalaldiwal9636
    @amanjalaldiwal9636 Год назад +4

    ਬਹੁਤ ਹੀ ਖੂਬਸੂਰਤ

  • @Funny.videos364
    @Funny.videos364 9 месяцев назад +1

    ਪਿਆਰ ਵਿੱਚ ਕੋਈ ਤੀਜਾ ਲਿਆਉਣ ਵਾਲਾ ਕੋਈ ਕੰਮ ਨਾ ਕਰੋ ਕਿਉਂਕਿ ਪਿਆਰ ਇਕ ਵਾਰ ਹੁੰਦਾ। ❤❤❤

  • @carferrari6956
    @carferrari6956 Год назад +4

    ਬਹੁਤ ਸੋਹਣੀ ਸ਼ਬਦਾਵਲੀ ਐ ਜੀ ❤

  • @Ishqroohani_x
    @Ishqroohani_x Год назад +1

    ਜਿੰਦਗੀ ਦੀ ਸਭ ਤੋ ਵੱਡੀ ਗਲਤੀ ਹੁੰਦੀ ਏ
    ............ਮਹੁੰਬਤ...........

  • @bhullarsaab9075
    @bhullarsaab9075 Год назад +4

    ਭੁੱਲਰ ਸਾਬ ਬਹੁਤ ਵਧੀਆ ਗੀਤ ਆ ਜੀ

  • @mr.mrsbatt62
    @mr.mrsbatt62 Год назад +1

    So sweet surjit bhullar❤❤❤❤

  • @navpreetkaur6455
    @navpreetkaur6455 Год назад +3

    Surjit Bhullar Voice 🔥🔥🔥🔥🎵❤️

  • @AmandeepSingh-fo6yh
    @AmandeepSingh-fo6yh Год назад

    Bhaji koi word nahi ge❤️❤️❤️❤️ bus eda di likhde te gaude rehoo❤️❤️🫶🫶 love you bai

  • @mejarsinghbhullar24
    @mejarsinghbhullar24 Год назад +6

    ਭੁੱਲਰ ਤਾਂ ਭੁੱਲਰ ਵਾਹਿਗੁਰੂ ਮੇਹਰ ਰੱਖੇ ਜੀ

  • @sonukundu8079
    @sonukundu8079 29 дней назад

    Bhai song to bohot ha par i think iss song ki riss koesa song nahi kar sakta❤

  • @rajudode7328
    @rajudode7328 Год назад +5

    ਬਹੁਤ ਵਧੀਆ ਗਾਇਕ ਹੈ ਭੁੱਲਰ ਸਾਬ ਤੇ ਘੈਂਟ ਗੀਤਕਾਰ ਬਿੱਟੂ ਚੀਮਾਂ

  • @DilpreetSingh-ik6sh
    @DilpreetSingh-ik6sh Год назад +1

    ਬਥੇਰੇ ਛੱਡ ਗਏ ਕੱਲੇ ਨੂੰ ਚੱਲ ਤੇਰੇ ਬਿਨ ਵੀ ਸਰ ਜੂ ਗਾ ਬਹੁਤੇ ਧੋਖਾਂ ਕਰ ਗਏ ਨੀਂ ਗਿੱਲ ਤੇਰੇ ਧੋਖੇ ਨਾਲ ਕਿਹੜਾ ਮਰਜੂਗਾ ਂਂਂਂਂ ਝੱਲਾ ਗਿੱਲ

  • @O.J.B
    @O.J.B Год назад +3

    Awsome song…… on repeat…… always ur beat ……❤❤❤❤❤❤

  • @trendingvibes94
    @trendingvibes94 3 месяца назад

    After many years legend is back again 💐💐💐

  • @vijaypalghumman3429
    @vijaypalghumman3429 Год назад +13

    Lyrics 💯🔥

  • @gsaulakh8287
    @gsaulakh8287 Год назад +2

    ਬਹੁਤੇਆ ਪਿਆਰਾ ਵਾਲੀਏ ਨੀ ਸਾਡੇ ਚੇਤੈ ਈ ਭੁੱਲ ਗਏ ਨੇ [Hardeep Cheema]🥀

  • @sukhdeepsidhu2342
    @sukhdeepsidhu2342 Год назад +13

    ਬਹੁਤ ਵਧੀਆ ਗੀਤ ਵੀਰ ਜੀ 👍👍👍👍