Pune & Mumbai Tour Highlights 2024 | Sant Baba Darshan Singh Ji Tapoban Dhakki Sahib

Поделиться
HTML-код
  • Опубликовано: 24 дек 2024

Комментарии • 138

  • @KKBenipal
    @KKBenipal 2 месяца назад +1

    Very beautiful video ji
    No words

  • @pardeepkhattra1563
    @pardeepkhattra1563 Месяц назад

    ਵਾਹ ਜੀ ਵਾਹ , ਏਨਾ ਪਿਆਰ ਅਤੇ ਸਤਿਕਾਰ ਬਾਬਾ ਜੀਆਂ ਪ੍ਰਤੀ ਦੇਖਕੇ ਦਿਲ ਖੁਸ਼ ਹੋ ਗਿਆ ਹੈ। ਸਾਡੇ ਨਾਲੋਂ ਵੱਧ ਖੁਸ਼ ਨਸੀਬ ਤਾਂ ਪੁਨੇ ਦੀ ਸੰਗਤ ਹੈ ਜਿਹਨਾਂ ਦੇ ਦਿਲਾਂ ਚ ਏਨਾ ਪ੍ਰੇਮ ਅਤੇ ਸ਼ਰਧਾ ਹੈ ਜਦੋਂ ਕਿ ਮਹਾਂਪੁਰਸ਼ਾਂ ਨੇ ਪੰਜਾਬ ਦੀ ਧਰਤੀ ਤੇ ਜਨਮ ਲਿਆ ਹੈ ਅਤੇ ਸਾਨੂੰ ਲੋਕਾਂ ਨੂੰ ਕਦਰ ਨਹੀੰ ਹੈ ਕਿ ਪ੍ਰਮਾਤਮਾ ਨੇ ਪੂਰਨ ਬ੍ਰਹਮਗਿਆਨੀ ਮਹਾਂਪਰਸ਼ ਸਾਡੇ ਭਲੇ ਲਈ ਭੇਜੇ ਹਨ।

  • @GURPREETSINGH-c8d
    @GURPREETSINGH-c8d 2 месяца назад +4

    ਧੰਨ ਧੰਨ ਹਜੂਰ ਮਹਾਰਾਜ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਧੰਨ ਤੇਰੀ ਜਨਨੀ ਦਾਤਿਆ
    ਧਨ ਤੇਰੀ ਕਰਨੀ
    ਸੰਗਤਾਂ ਨੂੰ ਬਹੁਤ ਬਹੁਤ ਨਿਹਾਲ ਕੀਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੋਟਿ ਕੋਟਿ ਧੰਨਵਾਦ
    ਇਸ ਤਰਾਂ ਹੀ ਆਪ ਜੀ ਦੇ ਪਿਆਰ ਦੀ ਵਰਖਾ ਹੁੰਦੀ ਰਵੇ।
    ਆਪ ਜੀ ਦੇ ਅਸ਼ੀਰਵਾਦ ਦੀ ਤਾਂਗ ਵਿੱਚ ਆਪ ਜੀ ਦਾ ਛੋਟਾ ਜਿਹਾ ਨਿਮਾਣਾ

  • @KaramjitKaur-hk5nw
    @KaramjitKaur-hk5nw 2 месяца назад +1

    ਵਾਹਿਗੁਰੂ,ਮੁੰਬਈ ,ਪੂਨੇ ਦੀਆਂ ਸੰਗਤਾਂ ਦਾ ਪਿਆਰ ਦੇਖ ਕਿ ਸਾਨੂੰ ਵੀ ਸਿੱਖਿਆ ਮਿਲਦੀ ਹੈ,ਸਾਡੇ ਹਰਮਨ ਪਿਆਰੇ ਦੀ ਕਿਵੇਂ ਸੇਵਾ ਕਰਨੀ ਹੈ ਵੀਡੀਉ ਸ਼ੇਅਰ ਕਰਨ ਲਈ ਕਰੋੜਾਂ ਕਰੌੜਾਂ ਵਾਰ ਧੰਨਵਾਦ ਮਹਾਰਾਜ ਜੀ!!🙏🌹

  • @AvtarSingh-dm1qd
    @AvtarSingh-dm1qd 2 месяца назад +1

    Dhan Dhan Baba Darshan Singh Ji Khalsha Waheguru Ji Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @rashpalbains5838
    @rashpalbains5838 2 месяца назад +2

    Dhan Dhan Sant khalsa ji kot kot parnam ji ❤🎉❤🎉❤🎉❤🎉❤

  • @manjeetkaur5281
    @manjeetkaur5281 2 месяца назад +3

    ਬਹੁਤ ਪਿਆਰੀ ਵੀਡੀਓ ਹੈ ਜੀ ਮਨ ਨੂੰ ਬਹੁਤ ਖੁਸ਼ੀ ਮਿਲੀ ਦਰਸ਼ਨ ਕਰਕੇ ਪੂਨੇ ਦੀਆਂ ਸੰਗਤਾਂ ਵਲੋਂ ਸਤਪੁਰਸ਼ ਜੀਆਂ ਦਾ ਪਿਆਰਸਤਿਕਾਰ ਵੇਖ ਕਰ 🙏ਪ੍ਰਮਾਤਮਾਂ ਦੇ ਚਰਨਾਂ ਵਿੱਚ ਬੇਨਤੀ ਜੋਦੜੀ ਹੈ ਕਿ ਕੈਨੇਡਾ ਦੀਆਂ ਸੰਗਤਾਂ ਨੂੰ ਵੀ ਇਹ ਸੁਭਾਗਾ ਸਮਾ ਪ੍ਰਾਪਤ ਹੋਵੇ ਰੱਬ ਰੂਪ ਸਤਿਪੁਰਸ਼ ਜੀਆਂ ਦੇ ਦਰਸ਼ਨ ਦੀਦਾਰੇ ਔਰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਵੇ ❤🙏

  • @HarpreetKaur-tv5hc
    @HarpreetKaur-tv5hc 2 месяца назад +3

    ਪ੍ਰੇਮ ਦਾ ਭੁਖਾ ਹੈ ਪ੍ਰੀਤਮ ਭੁਖਾ ਨੀ ਪਦਾਰਥਾਂ ਦਾ ਪ੍ਰੇਮ ਵਾਲਿਅਾ ਦੇ ਬੰਨੇ ਮਹਾਰਾਜ ਜੀ। ਚੱਲ ਤਪੋਬਣ ਤੋਂ ਗੲੇ ਤਾਰਨ ਪੂਨੇ ਦੀਅਾਂ ਸੰਗਤਾਂ ਨੂੰ❤❤❤❤🎉❤❤❤❤

  • @SatnamSingh-bs4jj
    @SatnamSingh-bs4jj 2 месяца назад +2

    waheguru ji mere mera dukh dur kro ❤️❤️❤️🙏🙏🙏🙏🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️tuhde rehmeta nu tak de a

  • @JasdeepSinghMaan-q4c
    @JasdeepSinghMaan-q4c 2 месяца назад +1

    ਜੋ ਪ੍ਰਭ ਕਾ ਪਿਆਰਾ ਸੋ ਸਭ ਕਾ ਪਿਆਰਾ ❤❤

  • @HarpreetKaur-tv5hc
    @HarpreetKaur-tv5hc 2 месяца назад +4

    ਬਹੁਤ ਬਹੁਤ ਬਹੁਤ ਪਿਅਾਰੀ ਵੀਡੀਓ ਹੈ ਜੀ ਧੰਨ ਨੇ ਪੂਨੇ ਦੀਅਾਂ ਸੰਗਤਾਂ ਜਿੰਨਾਂ ਨੂੰ ਅੈਸੇ ਸਤਿਪੁਰਸ਼ ਦੇ ਦਰਸ਼ਨ ਮਿਲੇ ਜਿੰਨਾਂ ਬਾਰੇ ਬਾਣੀ ਫੁਰਮਾੳੁਦੀ ਹੈ:ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥
    ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥ ਅੈਸੇ ਸਤਿਪੁਰਸ਼ਾਂ ਦਾ ਦਰਸ਼ਨ ਕਿਸੇ ਵੱਡੇ ਅਤਿ ਵੱਡੇ ਭਾਗਾਂ ਵਾਲਿਅਾ ਨੂੰ ਪ੍ਰਾਪਤ ਹੁੰਦਾ ਹੈ ਜੀ ਗੁਰਬਾਣੀ ਦਾ ਫੁਰਮਾਨ ਹੈ:ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥
    ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥
    ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥
    ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥
    ❤❤❤❤🎉🎉❤❤❤❤❤

  • @nawabceify
    @nawabceify 2 месяца назад +2

    ਵਹਿਗੁਰੂ ਜੀਓ🌹🌺🙏

  • @ManpreetSingh-l2l7v
    @ManpreetSingh-l2l7v 2 месяца назад +1

    ❤❤❤❤❤

  • @loverai8971
    @loverai8971 2 месяца назад +1

  • @NaampreetkaurNaam
    @NaampreetkaurNaam 2 месяца назад +8

    ਰੂਹ ਗਦ ਗਦ ਹੋ ਗਈ ਜੀ ਮਾਲਕਾ ਦਰਸ਼ਨ ਕਰਕੇ ਤੇਰੇ

  • @gurjitgrewal9075
    @gurjitgrewal9075 2 месяца назад +3

    ਜਿੱਥੇ ਜਾਂਦੇ ਨੇ ਨਿਹਾਲ ਕਰੀ ਜਾਂਦੇ ਧੰਨ ਧੰਨ ਤਪੋਬਣ ਵਾਲੇ ਰਿਸ਼ੀਵਰ ਰਾਜੇ ਯੋਗੀ ਮਹਾਂਪੁਰਸ਼❤🙏🏻

  • @karmjitkaur2954
    @karmjitkaur2954 2 месяца назад +2

    ਸੱਚੀ ਵਾਹਿਗੁਰੂ ਜੀ ਤੇਰਾ ਅੰਤ ਨਾ ਮੈਂ ਜਾਣਾ ਸਹਿਬਾਂ

  • @kamaljeetkaur3073
    @kamaljeetkaur3073 2 месяца назад +1

    ਬਹੁਤ ਸੋਹਣੀ ਵੀਡੀਓ ਹੈ ਜੀ🙏🙏❤❤

  • @daljitboyal3575
    @daljitboyal3575 2 месяца назад +1

    Dhan dhan baba ji waheguru ji ka khalsa waheguru ji ki Fateh 🙏🏻🙏🏻🙏🏻🙏🏻🙏🏻🌹🌹🌹🌹🌹

  • @kamaljeetkaur3073
    @kamaljeetkaur3073 2 месяца назад +1

    ਵਾਹਿਗੁਰੂ🙏

  • @sunnysunny-ed3sj
    @sunnysunny-ed3sj 2 месяца назад +1

    🙏🙏JO BOLE SO NIHAL 🙏🙏
    👏👏SAT SHRI AKAL👏👏❤️🌹❤️💐❤️

  • @kamaljeetkaur3073
    @kamaljeetkaur3073 2 месяца назад +3

    ਦੇਖ ਕੇ ਮਨ ਖੁਸ਼ ਹੋ ਗਿਆ ਜੀ ਬਹੁਤ ਹੀ ਸੋਹਣੀ ਵੀਡੀਓ ਹੈ ❤🙏🙏🙏🙏❤❤

  • @khalsa.tejbirr5223
    @khalsa.tejbirr5223 2 месяца назад +2

    ਬਹੁਤਤਤਤਤ ਹੀ ਪਿਆਰੀ ਵੀਡੀਓ ਜੀ.. ਬਹੁਤ ਹੀ ਭਾਗਾਂ ਵਾਲੀਆਂ ਜੀ ਮੁੰਬਈ ਪੂਨੇ ਦੀਆਂ ਸੰਗਤਾਂ ਜਿਨ੍ਹਾਂ ਨੂੰ ਐਸੇ ਪੂਰਨ ਬ੍ਰਹਿਮਗਿਆਨੀ ਮਹਾਂਪੁਰਸ਼ਾਂ ਦੇ ਦਰਸ਼ਨਾਂ ਦਾ, ਉਨ੍ਹਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਨ੍ਹਾਂ ਦੇ ਦਰਸ਼ਨਾਂ ਨੂੰ ਅਨੇਕਾਂ ਜੀਵ ਤਰਸ ਰਹੇ ਹਨ.. ਪਰਉਪਕਾਰ ਦਾ ਸਮੁੰਦਰ, ਪ੍ਰੇਮ ਦੇ ਭੁੱਖੇ ਰੱਬ ਦੇ ਪਿਆਰੇ ਅੰਤਰਯਾਮੀ ਹੁੰਦੇ ਨੇ ਦਿਲਾਂ ਦੀ ਬੇਦਨਾ ਨੂੰ ਜਾਣਦੇ ਨੇ, ਕੀਹਨਾਂ ਜੀਵਾਂ ਦੀ ਪੁਕਾਰ ਸੁਣਕੇ ਮੁੰਬਈ ਪੂਨੇ ਦੀ ਧਰਤੀ ਤੇ ਗਏ ਹਨ ਉਹ ਆਪ ਹੀ ਜਾਣਦੇ ਹਨ, ਅਸੀਂ ਅਲਪੱਗ ਜੀਵ ਸਮਝ ਨਹੀਂ ਸਕਦੇ.. ਸੰਗਤਾਂ ਦਾ ਧੰਨ ਬਾਬਾ ਜੀਆਂ ਪ੍ਰਤੀ ਇੰਨਾ ਪ੍ਰੇਮ ਉਤਸਾਹ ਵੇਖਕੇ ਮਨ ਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ .. ਦਿਲ ਅਸ਼ ਅਸ਼ ਕਰ ਉੁੱਠਿਆ ਹੈ.. ਦਿਲ ਅੰਦਰੋਂ ਵਾਰ ਵਾਰ ਆਵਾਜ ਹੈ ਰਹੀ ਹੈ ਕਿ ਹੇ ਮਨਾਂ ਸ਼ਰਧਾ ਹੋਵੇ ਤਾਂ ਐਸੀ.. ਕਿੰਨਾ ਪ੍ਰੇਮ ਹੈ ਕਿੰਨਾ ਚਾਅ ਹੈ ਸੰਗਤਾਂ ਚ ਉਨ੍ਹਾਂ ਦੇ ਚਿਹਰਿਆਂ ਦੀ ਖੁਸ਼ੀ ਖੂਬ ਜਾਹਰ ਕਰ ਰਹੀ ਹੈ🙏🏻🙏🏻🙏🏻🥹🥹

  • @AmandeepSingh-nd8py
    @AmandeepSingh-nd8py 2 месяца назад +5

    ਧੰਨ ਧੰਨ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਨਿਮਰਤਾ ਦੀ ਮੂਰਤ🙏🙏🙏🌹🌹🌹❤️❤️❤️

  • @HarwinderSingh-dc8us
    @HarwinderSingh-dc8us 2 месяца назад +3

    ਧੰਨ ਧੰਨ ਰਿਸ਼ੀ ਜੀ ਪਿਆਰੇ ਤਪੋਬਨ ਵਾਲੇ ਮਹਾਰਾਜ ਜੀ 🙏🏻❤️🌹

  • @rangrej_R.D
    @rangrej_R.D 2 месяца назад +3

    ਪਿਆਰੇ ਸੰਤ ਮਹਾਰਾਜ ਜੀ 🙏💖

  • @LovelySingh-vy6kc
    @LovelySingh-vy6kc 2 месяца назад +1

    🙏🙏🙏

  • @KaramjitKaur-hk5nw
    @KaramjitKaur-hk5nw 2 месяца назад +1

    ਮਹਾਰਾਜ ਜੀ ਦਿਲ ਦੀਆਂ ਗੁਰਹਾਈਆਂ ਚੌ ਤਰਲੇ ਕਰਕੇ ਬੇਨਤੀਆਂ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾ ਵੱਲੋ please please ਸਾਡੀ ਕੱਖਾਂ ਦੀ ਕੁੱਲੀ ਨੂੰ ਭਾਂਗ ਲਾ ਜੳ please please ਰਾਜਿਆਂ ਦੇ ਜਾਣ ਵਾਲਿਉ 🙏🙏🌹🌹

  • @khalsa.tejbirr5223
    @khalsa.tejbirr5223 2 месяца назад +4

    ਅੱਜ ਸੰਗਤਾਂ ਚ ਦਿਸੇ ਜੋ ਪਿਆਰ ਸਾਧੂ ਦੀ ਕਮਾਈ ਬੋਲਦੀ🙏🏻

  • @bainsBains-v4p
    @bainsBains-v4p 2 месяца назад +4

    ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਵਾਹਿਗੁਰੂ ਵਾਹਿਗੁਰੂ ਜੀਓ 🙏🏻🙏🏻🙏🏻🙏🏻🙏🏻💐💐💐💐💐

  • @gurlalsingh8021
    @gurlalsingh8021 2 месяца назад +1

    ❤ ਵਾਹਿਗੁਰੂ ਜੀ

  • @rangrej_R.D
    @rangrej_R.D 2 месяца назад +3

    ਰੱਬੀ ਰੁਹ ਸੰਤ ਮਹਾਰਾਜ ਜੀ 🙏

  • @SARPREETSINGH191
    @SARPREETSINGH191 2 месяца назад +1

    🙏🙏🌹🙏🌹🙏🙏

  • @Rupinderkaur11762
    @Rupinderkaur11762 2 месяца назад +4

    ਹੇ ਪਰਮਾਤਮਾ ਬਾਬਾ ਦਰਸ਼ਨ ਸਿੰਘ ਜੀ ਨੂੰਲੰਮੀੳਉਮਰਚੜਦੀਕਲਾਬਖਸੀਵਾਹਿਗਰੂ

  • @kamaljeetkaur3073
    @kamaljeetkaur3073 2 месяца назад +1

    ❤❤❤🌹🌹🌹🌹🌹🌹🙏🙏🙏🙏❤❤🙏🙏🙏

  • @satwindersingh7138
    @satwindersingh7138 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹❤️🥰

  • @amarjeetkaur7351
    @amarjeetkaur7351 2 месяца назад +1

    Dhan dhan sant Baba darshan singh ji khalsa

  • @avreendhillon1707
    @avreendhillon1707 2 месяца назад

    Dhan ho tusi baba ji sanu v darshan dio baba ji akhan tars rahiya ne tuhade darshan krn nu 🙏🏻🙏🏻 darshan dio baba ji🙏🏻🙏🏻
    Rabi roohan de darshan karma walia nu hunde ne🙏🏻🙏🏻🙏🏻

  • @KaramjitKaur-hk5nw
    @KaramjitKaur-hk5nw 2 месяца назад +3

    ਧੰਨ ਧੰਨ ਸੰਤ ਪਿਆਰੇ ਖ਼ਾਲਸਾ ਜੀ !!🙏🌹

  • @AvtarSingh-dm1qd
    @AvtarSingh-dm1qd 2 месяца назад +1

    Waheguru Ji Ka Khalsha Waheguru Ki Fateh Waheguru Ji Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @GurpreetSingh-hz9zz
    @GurpreetSingh-hz9zz 2 месяца назад +1

    ਧੰਨ ਧੰਨ ਮੇਰੇ ਪਿਆਰੇ❤ ਬਾਬਾ ਜੀ🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🎉🥳💐💐💐🌹🌹🌹👏👏👏👏🙏🙏🙏

  • @ravidhillon1745
    @ravidhillon1745 2 месяца назад +2

    ਧੰਨ ਸੰਤ ਖਾਲਸਾ ਜੀ
    ਧੰਨ ਗੁਰੂ ਪਿਆਰੇ❤

  • @GurpreetSingh-hz9zz
    @GurpreetSingh-hz9zz 2 месяца назад +1

    ਬਾਬਾ ਜੀ ਕਦੇ ਸਾਡੇ ਘਰ ਵੀ ਆਉਦੇ🙏🙏🙏ਉਹ ਦਿਨ ਕਦੋਂ ਆਉਣਗੇ ❤ ਬਾਬਾ ਜੀ ਕਿਰਪਾ ਕਰੋ ਝੋਲੀ ਖਸੀਆ ਨਾਲ ਭਰ ਦਿਓ❤🙏🙏🙏

  • @Jot68
    @Jot68 2 месяца назад +4

    Anand Anand Anand ji ❤🙏🙏🤗💓🙏

  • @jassgill3071
    @jassgill3071 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਬਾਬਾ ਜੀ ਸਾਨੂੰ ਬਖਸ਼ੋ ਜੀ ਪਾਪੀਆ ਨੂੰ ਜੀ

  • @ParamjitKaur-kd8hi
    @ParamjitKaur-kd8hi 2 месяца назад +1

    ਧੰਨ ਧੰਨ ਬਾਬਾ ਜੀ ਆ ਧੰਨ ਧੰਨ ਕਮਾਈਆਂ ਠੋਡੀਆਂ

  • @jaswinderkauraujla1056
    @jaswinderkauraujla1056 2 месяца назад +5

    ਜੇ ਤੂੰ ਨਾ ਕਰੇ ਤਾ ਹੋਰ ਕਰੇ ਕਿਹੜਾ
    ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ
    ਲੋਕੀ ਤੱਕਦੇ ਨੇ ਐਬ ਗੁਨਾਹ ਮੇਰੇ
    ਮੈ ਤੱਕਦਾ ਰਹਿਮਤਾਂ ਤੇਰੀਆ ਨੂੰ

  • @Rupinderkaur11762
    @Rupinderkaur11762 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ramansidhu2092
    @ramansidhu2092 2 месяца назад +3

    Bht hi vde bhagan wali sangat hai jina nu Mahapursha di sangat da amolk sma milya hai. Kini Prem shrdha wali sangat hai. Dhan hn parupkari Mahapursh kinia sangta nu taar rhe hn.

  • @dimpykaur5994
    @dimpykaur5994 2 месяца назад +1

    ਧੰਨ ਧੰਨ ਸੰਤ ਖਾਲਸਾ ਜੀ ਰੱਬ ਰੂਪ, ਜਿੱਥੇ ਵੀ ਜਾਂਦੇ ਨੇ ਭਾਗ ਲਾਈ ਜਾਂਦੇ ਹਨ ਪੂਨਾ , ਮੁਬੰਈ ਦੀਆਂ ਸੰਗਤਾ ਦੇ ਵੱਡੇ ਭਾਗ ਜਿਨਾ ਨੂੰ ਸਤਿਸੰਗ ਕਰਨ ਦਾ ਮੌਕਾ ਮਿਲਿਆ, video ਵਿੱਚ ਸੰਗਤਾਂ ਦੇ ਚਿਹਰੇ ਖੁਸ਼ੀ ਨੂੰ ਬਿਆਨ ਕਰ ਰਹੇ ਹਨ ਧੰਨ ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ 🙏🙇‍♀🚩🌷🎉🎉

  • @yodhbenipal
    @yodhbenipal Месяц назад

    🙏🙏🙏🙏🙏🙏

  • @AmanAman-bd9cd
    @AmanAman-bd9cd 2 месяца назад +4

    ਧੰਨ ਧੰਨ ਪਿਆਰੇ ਬਾਬਾ ਜੀ ❤

  • @gurdarshansingh2094
    @gurdarshansingh2094 2 месяца назад +1

    Dhan waheguru ji 🙏🌹🇬🇷🇬🇷

  • @sabreetsinghsingh
    @sabreetsinghsingh 2 месяца назад +1

    ਸੰਤਾਂ ਤੂੰ ਭਲਾ ਤਾਰਿਆ ਦੁਨੀਆ ਨੂੰ ‌‌।

  • @devinderrandhawa9248
    @devinderrandhawa9248 2 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @gurdarshansingh2094
    @gurdarshansingh2094 2 месяца назад +1

    Waheguru ji waheguru ji 🙏🌹🇬🇷🇬🇷

  • @khalsa.tejbirr5223
    @khalsa.tejbirr5223 2 месяца назад +1

    Very beautiful highlights of Mumbai Pune’s sangat with beloved baba ji…thanks much for sharing ji…Wherever the beloved saints of God put their blessed feet, those places becomes blessed, the aura becomes positive, fragrance of Naam Bani spreads all around🙏🏻🥹♥️

  • @kamaljitkaur2960
    @kamaljitkaur2960 2 месяца назад +1

    ਵਾਹਿਗੁਰੂ ਜੀ 🙇🏻‍♀️🙏🏻🌷🚩

  • @rashpalbains5838
    @rashpalbains5838 2 месяца назад +1

    Waheguru ji Waheguru ji Waheguru ji Waheguru ji Waheguru ji ❤🎉❤🎉❤🎉

  • @doulatsinghlabana600
    @doulatsinghlabana600 2 месяца назад +3

    Hum santan ki rain piyare humsantan ki sarna
    Sant hamari ot satani
    Sant hamara gehna❤

  • @ginasadana780
    @ginasadana780 2 месяца назад +1

    Harjot: Waheguruji Babaji🙏🙏 🌹🌹

  • @sharanjitkaur5961
    @sharanjitkaur5961 2 месяца назад +2

    Ghar karma walia de sant parohne aunde 👏👏👏👏❤️

  • @JatinderSingh-xh6io
    @JatinderSingh-xh6io 2 месяца назад +1

    ਵਾਹਿਗੁਰੂ ਜੀਓ 🙏🙏

  • @NaampreetkaurNaam
    @NaampreetkaurNaam 2 месяца назад +2

    ਸਦਾ ਚੜ੍ਹਦੀਕਲਾ ਵਿੱਚ ਜਾਵੇ ਗੁਰੂ ਜੀ ਤੇਰਾ ਪੰਥ ਖਾਲਸਾ

  • @karanvirkullar110
    @karanvirkullar110 2 месяца назад +1

    🌹🌹🙏🏻🙏🏻ਧੰਨ ਧੰਨ ਧੰਨ ਸੰਤ ਖ਼ਾਲਸਾ ਜੀ ਤਪੋਬਣ ਵਾਲੇ🙏🏻🙏🏻🌹🌹

  • @beersandhu3831
    @beersandhu3831 2 месяца назад +1

    ਵਾਹਿਗੁਰੂ ਜੀ❤

  • @tappoban
    @tappoban 2 месяца назад

    Waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @khalsa.tejbirr5223
    @khalsa.tejbirr5223 2 месяца назад +7

    ਅਸੀਂ ਵੀ ਦਿਨ ਰਾਤ ਅਰਜੋਈਆਂ ਕਰਦੇ ਹਾਂ ਪਿਆਰੇ ਬਾਬਾ ਜੀਓ ਸਾਡੇ ਕੋਲ ਵੀ ਆਜੋ ਜੀ ਅਸੀਂ ਵੀ ਆਪ ਜੀਆਂ ਦੇ ਦਰਸ਼ਨਾਂ ਨੂੰ ਤਰਸ ਰਹੇ ਹਾਂ, ਬੇਸਬਰੀ ਨਾਲ ਉਡੀਕ ਰਹੇ ਹਾਂ ਕਦੋਂ ਆਵੇਗਾ ਉਹ ਦਿਨ ਜਦੋਂ ਸਾਨੂੰ ਵੀ ਆਪ ਜੀ ਦੇ ਦਰਸ਼ਨਾਂ ਦਾ, ਆਪ ਜੀ ਦੇ ਚਰਨਾਂ ਚ ਸਤਿਸੰਗਤ ਸੇਵਾ ਸਿਮਰਨ ਦਾ ਸੁਭਾਗ ਪ੍ਰਾਪਤ ਹੋਵੇਗਾ ਜੀ.. ਅਸੀਂ ਇਹ ਵੀ ਜਾਣਦੇ ਹਾਂ ਕਿ ਅਸੀਂ ਬਿਲਕੁਲ ਵੀ ਲਾਇਕ ਬੱਚੇ ਨਹੀਂ ਹਾਂ, ਅਸੀਂ ਤਾਂ ਪੈਰਾਂ ਤੋਂ ਲੈਕੇ ਸਿਰ ਤੱਕ ਅਉਗੁਣਾਂ ਨਾਲ ਭਰੇ ਹੋਏ ਹਾਂ ਪਰ ਮੇਰੇ ਦਾਤਾ ਜੀ ਆਪ ਜੀ ਬਖਸ਼ਣਹਾਰ ਹੋਂ ਬੇਅੰਤ ਦਿਆਲੂ ਹੋਂ ਕਿਰਪਾਲੂ ਹੋਂ ਸਾਡੇ ਤੇ ਵੀ ਮਿਹਰ ਕਰ ਦਿਓ ਜੀ ਸਾਡੇ ਕੋਲ ਵੀ ਆ ਜਾਓ ਜੀ 🙏🏻🙏🏻🙏🏻🙏🏻

  • @karanvirkullar110
    @karanvirkullar110 2 месяца назад +1

    🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹

  • @baljindersidhu668
    @baljindersidhu668 2 месяца назад +1

    Waheguru ji 💐🌹🌺🌷🎋🌻💐🌹🌺🥀💐🌹🌺🥀

  • @harpreetramgarhia2804
    @harpreetramgarhia2804 2 месяца назад +1

    Waheguru ji tera sukar h ji tera sukar h ji

  • @satwindersingh7138
    @satwindersingh7138 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹❤️🙏🌹🙏🌹🙏🌹🙏

  • @kulbinderchouhan9502
    @kulbinderchouhan9502 2 месяца назад +2

    Pyara sant ji Maharaj ji 🙏 ❤️

  • @kuldeepjhajj7745
    @kuldeepjhajj7745 2 месяца назад +1

    ਜਿਹਨਾਂ ਨੂੰ ਮਿਲਣਗੇ ਰਿਸ਼ੀ ਜੀ ਪਿਆਰੇ ਉਹਨਾਂ ਨੇ ਦੁਨੀਆਂ ਤੋਂ ਕੀ ਲੈਣਾ

  • @KaramjitKaur-hk5nw
    @KaramjitKaur-hk5nw 2 месяца назад

    Waheguru 🎉❤Waheguru

  • @kamaljitkaur2960
    @kamaljitkaur2960 2 месяца назад +2

    ਧੰਨ ਧੰਨ ਪਿਆਰੇ ਸੰਤ ਖਾਲਸਾ ਜੀ 🙇🏻‍♀️🙏🏻🌷🚩

  • @QUEEN-iy6gv
    @QUEEN-iy6gv 2 месяца назад +3

    They are very rich people. As one can judge from their home in the centre of video.

  • @MandeepKaur-l5n
    @MandeepKaur-l5n 2 месяца назад +1

    Waheguru ji waheguru ji waheguru ji waheguru ji

  • @rsarora5644
    @rsarora5644 2 месяца назад +1

    Dhan dhan guru granth sahib

  • @BalwinderSingh-cb2uf
    @BalwinderSingh-cb2uf 2 месяца назад +1

    Dhan sahib a kamal.shri guru.govinde singh ji app ji da singh ji parnam ji

  • @sharanjitkaur5961
    @sharanjitkaur5961 2 месяца назад +2

    Rooh khush hogi sade te ve karo kirpa maharaj ji

  • @satwindersingh7138
    @satwindersingh7138 2 месяца назад +2

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਾਹਰਾਜ ਜੀ ਧੰਨ ਧੰਨ ਗੁਰੂ ਪਿਆਰੇ ਸੰਤ ਖਾਲਸਾ ਜੀ ਧੰਨ ਧੰਨ ਗੁਰੂ ਪਿਆਰੀ ਸਾਧ ਸੰਗਤ ਜੀ🙏🌹❤️🙏🌹🙏🌹🙏🌹🙏🌹🙏🌹🙏🌹

  • @JagdevSingh-tx8ux
    @JagdevSingh-tx8ux 2 месяца назад +1

    Satnam Sri waheguru ji 🙏

  • @ParamjitKaur-k5e7s
    @ParamjitKaur-k5e7s 2 месяца назад +1

    Waheguru ji waheguru ji waheguru ji waheguru ji ❤❤❤❤

  • @jaswinderkauraujla1056
    @jaswinderkauraujla1056 2 месяца назад +2

    ਧੰਨ ਧੰਨ ਸੰਤ ਖਾਲਸਾ ਜੀਓ 🌹❤️🙏🙏🙏🙏🙏

  • @NaampreetkaurNaam
    @NaampreetkaurNaam 2 месяца назад +2

    ਕਹੁ ਨਾਨਕ ਭਲਾ ਮੇਰਾ ਕਰਮ ।।
    ਜਿਸੁ ਭੇਟੇ ਸਾਧੂ ਕੇ ਚਰਨ ।।

  • @kamalinderkaurjhajj9800
    @kamalinderkaurjhajj9800 2 месяца назад +2

    ਸੰਗਤ ਦੇ ਅਥਾਹ ਪ੍ਰੇਮ ਅੱਗੇ ਸੀਸ ਝੁਕਦਾ, ਭਾਗਾਂ ਵਾਲੇ

  • @jaswinderkauraujla1056
    @jaswinderkauraujla1056 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤️

  • @jaswinderkauraujla1056
    @jaswinderkauraujla1056 2 месяца назад +3

    ਮੈਨੂੰ ਤੇਰੇ ਤੋ ਬਿਨਾ ਸਹਾਰਾ ਕਿਸਨੇ ਦੇਣਾ ਹੈ
    ਬਾਬਾ ਜੀ ਮੈ ਰੁਲ਼ ਜਾਵਾਂਗਾ ਕਿਨਾਰਾ ਕਿਸਨੇ ਦੇਣਾ ਹੈ

  • @QUEEN-iy6gv
    @QUEEN-iy6gv 2 месяца назад +3

    Japji sahib ta ਮੈਨੂੰ ਵੀ ਆਉਂਦਾ ਬਾਬਾ ਜੀ ਦੀ ਕਿਰਪਾ ਨਾਲ..japji sajib ਤਾਂ ਬਹੁਤ ਸੌਖਾ a😅😁 i love my ਮੁਰਸ਼ਦ # ਸੰਤ ਖਾਲਸਾ ਜੀ ❤

  • @pushpinderkaur6728
    @pushpinderkaur6728 2 месяца назад +1

    Waheguru ji 🙏❤️

  • @HarpreetKaur-tv5hc
    @HarpreetKaur-tv5hc 2 месяца назад +1

    ਧੰਨ ਧੰਨ ਪੂਨੇ ਦੀਅਾਂ ਸੰਗਤਾਂ ਅਾਥਾਹ ਪ੍ਰੇਮ ਸ਼ਰਧਾ ਵਿਸਵਾਸ਼ । ਅੈਸਾ ਹੀ ਹੋਣਾ ਚਾਹੀਦਾ ਜੀ ਪ੍ਰੇਮ ਸ਼ਰਧਾ ਵਿਸਵਾਸ਼। ਮਹਾਰਾਜ ਜੀ ਸਾਡੇ'ਤੇ ਵੀ ਕਿਰਪਾ ਕਰੋ ਜੀ ਸਾਡਾ ਵੀ ਪ੍ਰੇਮ ਸ਼ਰਧਾ ਵਿਸਵਾਸ਼ ਅੈਸਾ ਬਖਸ਼ੋ ਜੀ ❤❤❤🎉🎉❤❤❤❤

  • @navjotjot8847
    @navjotjot8847 2 месяца назад +1

    Waheguru ji

  • @manidhiman918
    @manidhiman918 2 месяца назад +1

    🙏❤️

  • @kamaljitkaur2960
    @kamaljitkaur2960 2 месяца назад +2

    ਧੰਨ ਧੰਨ ਪਿਆਰੇ ਸੰਤ ਖਾਲਸਾ ਜੀ ਜਿਨ੍ਹਾਂ ਦਾ ਦਰਸ਼ਨ ਪਾ ਕੇ ਸੰਗਤਾਂ ਨਿਹਾਲ ਹੁੰਦੀਆਂ ਹਨ । ਨੂਰ ਇਲਾਹੀ ਦੇ ਦਰਸ਼ਨ ਪਾ ਕੇ ਸੰਗਤਾਂ ਦੇ ਚਿਹਰੇ ਖੁਸ਼ੀ ਵੇਖੀ ਜਾ ਸਕਦੀ ਹੈ । ਧੰਨ ਧੰਨ ਰੱਬ ਦੇ ਪਿਆਰੇ ਸਾਧੂ ਜੋ ਨਾਮ , ਬਾਣੀ ਨਾਲ ਜੋੜ ਕੇ ਸਭ ਦਾ ਭਲਾ ਸੋਚਦੇ ਹਨ ।🙇🏼‍♀️🌹🙏🏻

  • @NaampreetkaurNaam
    @NaampreetkaurNaam 2 месяца назад +2

    ਹਮ ਘਰਿ ਸਾਜਨ ਆਏ ਸਾਚੈ ਮੇਲ ਮਿਲਾਏ

  • @singhsaab6631
    @singhsaab6631 2 месяца назад +1

    🎉🎉🎉🎉

  • @Rupinderkaur11762
    @Rupinderkaur11762 2 месяца назад +2

    ਸਾਧੂ ਦੀ ਕਮਾਈ ਬੋਲਦੀ ਧੰਨ ਬਾਬਾ ਦਰਸ਼ਨ ਸਿੰਘ ਜੀ ਖਾਲਸਾ

  • @jaswinderkauraujla1056
    @jaswinderkauraujla1056 2 месяца назад +3

    ਤੇਰਾ ਕਿਵੇ ਕਰਾ ਸੁਕਰਾਨਾ ਸਤਿਗੁਰ ਪਿਆਰਿਆ
    ਔਗਣਾਂ ਦੇ ਭਰੇ ਹੋਇਆ ਨੂੰ ਚਰਨੀ ਲਾ ਲਿਆ

  • @Akashdeepk-n3n
    @Akashdeepk-n3n 2 месяца назад +1

    Dharm ko moda ni huda