ਕੀ ਫਾਇਦਾ ਤੇਰੀ ਸਰਪੰਚੀ ਦਾ 2024 । ki faida Teri sarpanchi da 2024 । latest punjabi short movie 2024 ।

Поделиться
HTML-код
  • Опубликовано: 6 апр 2024
  • ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਆਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ। ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਅਜੇ ਤੱਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ।_______________________________________
    Staring :-Kuldeep Kaur, Avtar Singh,Garry studio,satnam Bajwa
    ☎️WHATSAPP:-9464490283 9464379657
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ RUclips ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੋ:-9464490283
    ________________________________________
    Anyone want to contact our Garry studio call at this number:-96463 68442
    ________________________________________
    D.O.P:- Garry studio

Комментарии • 47

  • @GurmeetSingh-qr1vd
    @GurmeetSingh-qr1vd Месяц назад +3

    Verynice

  • @DavinderSingh-vp1zr
    @DavinderSingh-vp1zr 3 месяца назад +3

    Good👍👍🙏

  • @jagdevsingh7524
    @jagdevsingh7524 2 месяца назад +3

    ਜਾਗਰੂਕਤਾ ਫੈਲਾਉਣ ਲਈ ਬਹੁਤ ਵਧੀਆ। ਜੇਕਰ ਪੰਜਾਬ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਇਆ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਬੇਗਮਪੁਰਾ ਖਾਲਸਤਾਈ ਪ੍ਰਣਾਲੀ ਵਾਲਾ ਰਾਜ ਆ ਜਾਵੇ।

    • @Masterkhuddi
      @Masterkhuddi  2 месяца назад

      ਸਹੀ ਕਿਹਾ ਜੀ, ਬਹੁਤ ਬਹੁਤ ਧੰਨਵਾਦ ਜੀ ਕਮੈਟ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ

    • @SherSingh-uc7cx
      @SherSingh-uc7cx День назад

      ੧pppp❤❤🎉p111111​PPP0PP0ÀPPPPPPP0PPPP L P 0pqppp੦੦੦੦q0੦@@MasterkhuddiPPp0pp0ÀPPPPPPPbyji0PPPP ppppll0੦

  • @user-kj5er7vk9z
    @user-kj5er7vk9z 3 месяца назад +3

    Good ji❤

  • @KrishnaLaa
    @KrishnaLaa 2 месяца назад +2

    Good🎉🎉🎉❤❤❤

  • @GJGAMING89_
    @GJGAMING89_ 3 месяца назад +6

    ਬਹੁਤ ਵਧੀਆ ਵੀਡਿਓ ਜੀ ਇਹ ਹਰ ਪਿਡ ਦਾ ਸੱਚ ਹੈ ਸਾਡੇ ਪਿੰਡ ਦੀ ਪੰਚਾਇਤ ਦਾ ਵੀ ਇਹੋ ਹਾਲ ਆ

  • @GJGAMING89_
    @GJGAMING89_ 3 месяца назад +7

    ਮਾਸਟਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦਿਆਂ ਨੇ, ਸਤਨਾਮ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਪਰਮਾਤਮਾ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ

  • @ParmjeetsinghMaan
    @ParmjeetsinghMaan Месяц назад +1

    ਸੱਚੀ।ਵੀਰ।ਜੀ।ਦਿਲ।ਨੂੰ।ਛੂਹ।ਗਈ।ਵੀਡੀਊ।ਜਿਹੜੈ।ਸਰਪੰਚ।ਸਾਰੈ।ਪਿੰਡ।ਨੂੰ।ਇੱਕ।ਸਮਜਨ।ਊਨਾ।ਦਾ।ਸਾਥ।ਦਿਊ।ਧੰਨਵਾਦ।ਵੀਰ।ਜੀ।ਵਾਹਿਗੁਰੂ।ਜੀ

  • @surinderbajwa9953
    @surinderbajwa9953 3 месяца назад +5

    ਬਹੁਤ ਸੋਹਣਾ ਸਨੇਹਾਂ 🎉

  • @AngrejSingh-xl3xc
    @AngrejSingh-xl3xc 3 месяца назад +3

    ਬਿਲਕੁਲ ਸਹੀ ਗੱਲਾਂ ਹੈ ਜੀਂ ਬਹੁਤ ਹੀ ਵਧੀਆ ਸੁਨੇਹਾ ਹੈ ਜੀ

  • @ekamjotekam4848
    @ekamjotekam4848 3 месяца назад +5

    ਮਾਸਟਰ ਜੀ ਤੁਹਾਡੀਆਂ ਸਾਰਿਆ ਵੀਡਿਓ ਬਹੁਤ ਬਹੁਤ ਘੈਂਟ ਹੁੰਦੀਆ ਨੇ ਜੀ,, ਪਰਿਵਾਰ ਵਿਚ ਬੈਠ ਕੇ ਦੇਖਣ ਵਾਲਿਆਂ ਹੁੰਦੀਆ ਨੇ

  • @butasingh6118
    @butasingh6118 3 месяца назад +5

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ❤❤

  • @gurmindergondara4485
    @gurmindergondara4485 3 месяца назад +3

    ਬਹੁਤ ਵਧੀਅ ਵੀਡੀੳ ਚੰਗੇ ਪੜੇ ਨੂੰ ਸਰਪੰਚ ਬਣਾੳ

  • @SukhwinderSingh-lr8cg
    @SukhwinderSingh-lr8cg 3 месяца назад +4

    Good very good

  • @santdhaliwal6224
    @santdhaliwal6224 3 месяца назад +15

    ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ।****** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @user-wq7wc2lm5f
    @user-wq7wc2lm5f 3 месяца назад +6

    ਬਹੁਤ ਵਧੀਆ ਪਰਿਵਾਰਿਕ ਵੀਡੀਓ ਹੈ।🎉🎉🎉ਮਾਸਟਰ ਜੀ ਘੈਂਟ ਗੱਲਬਾਤ ਹੈ।

  • @ParvinderBasra
    @ParvinderBasra 3 месяца назад +2

    Very good nice❤❤putro raji khusi rakha waheguru ji jai shree ram🙏🙏

  • @beantdeol9324
    @beantdeol9324 3 месяца назад +2

    ਬਹੁਤ ਵਧੀਆ ਸਨੇਹਾ ਹੈ ਵਾਈ ਜੀ

    • @Masterkhuddi
      @Masterkhuddi  3 месяца назад

      ਧੰਨਵਾਦ ਜੀ 🙏🏻🙏🏻

  • @sidhujatt8793
    @sidhujatt8793 3 месяца назад +3

    bhout shoni video a ji❤❤ Sada Punjabi Virsa

  • @amandeepsidhu2548
    @amandeepsidhu2548 3 месяца назад +2

    Very nice story ❤️

  • @JaspalSingh-re2ew
    @JaspalSingh-re2ew 3 месяца назад +2

    Good

  • @AartiKumari-ug1uk
    @AartiKumari-ug1uk 3 месяца назад +2

    Master g very good job . thanks all team.good massage.

  • @KhalidKhan-yj7hx
    @KhalidKhan-yj7hx 3 месяца назад +2

    Master g very good massage

  • @sukh904
    @sukh904 3 месяца назад +3

    god g

  • @KarmjeetKaur-op5do
    @KarmjeetKaur-op5do 3 месяца назад +2

    Nice

  • @nirmalbajwa
    @nirmalbajwa 3 месяца назад +2

    Craaa ji

  • @shounkkhetiwaadi7160
    @shounkkhetiwaadi7160 3 месяца назад +2

    ਘੈਂਟ 😂

  • @user-je9vq3mk6f
    @user-je9vq3mk6f 3 месяца назад +2

    Very good veer. 😊

  • @InderjeetSingh-wk5qv
    @InderjeetSingh-wk5qv 3 месяца назад +2

    Master g good massage 🎉🎉🎉.all team well-done.

  • @user-ip4il1tk5y
    @user-ip4il1tk5y 3 месяца назад +2

    Master g very good videos. Good massage for the public.

  • @ekamjotekam4848
    @ekamjotekam4848 3 месяца назад +2

    Nice video master ji👍🏻👌🏻👌🏻🤗🤗🤩😍

  • @navideol7411
    @navideol7411 3 месяца назад +2

    Good a bro❤❤❤❤

  • @AartiKumari-ug1uk
    @AartiKumari-ug1uk 3 месяца назад +2

    Sade pind De sarpanch da v ehi hall hai. Patiala distt to

  • @gagandhillon523
    @gagandhillon523 3 месяца назад +2

    Good bro

  • @NirmalSingh-xb8tj
    @NirmalSingh-xb8tj 3 месяца назад +2

    ❤❤😂😢😮 8:59

  • @baljeetkaur7426
    @baljeetkaur7426 3 месяца назад +2

    ❤❤❤❤🎉🎉🎉🎉

  • @NirmalSingh-xb8tj
    @NirmalSingh-xb8tj 3 месяца назад +2

    ❤😢😮😊

  • @NirmalSingh-xb8tj
    @NirmalSingh-xb8tj 3 месяца назад +2

    ❤😊😅😮

  • @gurpreetSingh-ec5el
    @gurpreetSingh-ec5el 3 месяца назад +2

    j you

  • @user-vm8pi6qp1x
    @user-vm8pi6qp1x 3 месяца назад +1

    Nice ji

  • @user-ff5xq2nf6y
    @user-ff5xq2nf6y 3 месяца назад +2

    😂😂😂

  • @Gusdbsgusg
    @Gusdbsgusg 3 месяца назад +2

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।

  • @Gusdbsgusg
    @Gusdbsgusg 3 месяца назад +4

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।