17 ਸਾਲ਼ ਦੀ ਉਮਰ ਵਿੱਚ ਡੌਂਕੀ ਲਾ ਕੇ ਫਿਰੋਜ਼ਪੁਰ ਤੋਂ ਇੰਗਲੈਂਡ ਪਹੁੰਚਣ ਦੀ ਦਰਦ ਕਹਾਣੀ।

Поделиться
HTML-код
  • Опубликовано: 19 окт 2024

Комментарии • 85

  • @shivanisharma5562
    @shivanisharma5562 10 месяцев назад +24

    ਜੇ ਅਗਰੇਜ਼ਾਂ ਨੂੰ ਨਾ ਕੰਡਦੇ ਭਾਰਤ ਵਿਚੋਂ ਤਾਂ ਹੂਣ ਸਾਰੇ ਲੋਕ ਇਗਲੈਂਡ ਜਾ ਸਕਦੇ ਸੀ,

    • @hardeepaulakh763
      @hardeepaulakh763 10 месяцев назад +12

      ਜੇ ਅੰਗਰੇਜ਼ਾਂ ਨੂੰ ਨਾਂ ਕੱਢਦੇ ਬਾਈ ਤਾਂ ਅੱਜ ਭਾਰਤ ਹੀ ਫ਼ੌਰਨ ਕੰਟਰੀ ਹੁੰਦਾ

    • @sarabsingh5487
      @sarabsingh5487 10 месяцев назад

      Very good 👍 ​@@hardeepaulakh763

    • @dullajatt3224
      @dullajatt3224 6 месяцев назад +3

      ​​@@hardeepaulakh763 ਅੰਗਰੇਜ਼ਾਂ ਨੂੰ ਕਿਸੇ ਨੇ ਨਹੀਂ ਕੱਢਿਆ ਓਹਨਾ ਕੋਲ ਖਰਚਾ ਨੀ ਬਚਿਆ ਸੀ ਪੰਜਾਬ ਹਿੰਦੋਸਤਾਨ ਵਿਚ ਪੁਲਸ ਤੇ ਫੌਜ ਨੂੰ ਚਲਾਉਣ ਲਈ। ਹਿਟਲਰ ਨੇ ਬਹੁਤ ਨੁਕਸਾਨ ਕਰਤਾ ਸੀ ਇੰਗਲੈਂਡ ਦਾ ਤਾਹੀਂ ਜੌ ਕੁਛ ਓਹਨਾ ਦੇ ਹੱਥ ਲਗਿਆ ਸਭ ਲੈਕੇ ਓਹ ਵਾਪਿਸ ਚਲੇ ਗਏ।

    • @Harpretsingh559
      @Harpretsingh559 3 месяца назад +1

      Angrej vaise Eh Sarkara ton vadia c, Railway lines,Brijj, Roads, Bijli ghar sab bnnaye,haje vi pull ni tred vi ni pai

    • @shivanisharma5562
      @shivanisharma5562 3 месяца назад +2

      ਇਥੇ ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

  • @JaspalSingh-ez2hu
    @JaspalSingh-ez2hu 10 месяцев назад +9

    ਵੀਰ ਗੱਲਾਂ ਬਹਤ ਸੱਚੀਆਂ ਹਨ

  • @devindersinghmaanPB23
    @devindersinghmaanPB23 10 месяцев назад +4

    ਵਾਹਿਗੁਰੂ ਜੀ ਵੀਰ ਦਾ ਜੀਵਨ ਬਹੁਤ ਸਘੰਰਸ਼ ਦਾ ਲੱਗਿਆ ਵਾਹਿਗੁਰੂ ਵੀਰ ਦੀ ਚੜ੍ਹਦੀ ਕਲਾਂ ਰੱਖੀ ਜੀ 🙏🙏🙏🙏🙏

  • @mangakalkat5141
    @mangakalkat5141 9 месяцев назад +4

    ਡੌਂਕੀ ਨਹੀਂ ਭੁੱਲਦੀ 24 ਸਾਲ ਪਹਿਲਾਂ ਲਾਈ ਸੀ 6 ਮਹੀਨੇ ਲੱਗ ਗੲਏ ਸੀ ਮਾਸਕੋ, ਯੂਕਰੇਨ, ਸਲੋਵਾਕੀਆ, ਪਰਾਗ ,ਤੁਰ ਤੁਰ ਥੱਕ ਗਏ ਸੀ ਫਿਰ ਜਰਮਨ ਫਿਰ ਇਗਲੈਂਡ , ਹੁਣ ਤਾਂ ਵੀਰੇ ਪੰਜਾਬ ਹੀ ਰਹਿੰਦਾ ਕਾਫੀ ਟਾਈਮ ਲਾ ਆਏ, ਇਗਲੈਂਡ ਵਿਚ ਵੀ ਵਿਆਹ ਲਈ ਕਹਿੰਦੇ ਪਿਛੇ ਜ਼ਮੀਨ ਜਾਇਦਾਦ ਕੀਨੀ ਪਰ ਆਪਾਂ ਤਾਂ ਗਰੀਬ ਘਰੋਂ ਸੀ ਫਿਰ ਰਿਸ਼ਤੇ ਕਿਥੇ

  • @jaskarnsingh3884
    @jaskarnsingh3884 10 месяцев назад +12

    ਇੰਗਲੈਂਡ ਤਾ ਦਿਹਾੜੀ ਹੁਣ ਵੀ ਘਟ ਹੈ ਹੋਰ ਦੇਸ਼ਾ ਵਿਚ ਚਾਰ ਸਾਲ ਤੋ ਮੰਦੇ ਆ ਪਹਿਲਾ ਪੈਸਾ ਬਹੁਤ ਸੀ

  • @rajbirgillsabhra972
    @rajbirgillsabhra972 8 месяцев назад +1

    ਬਾਈ ਤੇਰੀ ਸਚਾਈ ਤੇ ਅਵਾਜ਼ ਬਹੁਤ ਪਿਆਰੀ ਆ

  • @Aman_musafir679
    @Aman_musafir679 10 месяцев назад +7

    ਬਾਈ ਜੀ ਪੰਜਾਬ ਛੱਡਣ ਦੀ ਲੋੜ ਹੀ ਕੀ ਐ..ਇਹ ਦਰਦ ਕਹਾਣੀ ਆਪ ਹੀ ਸਹੇੜੀ ਹੁੰਦੀ ਆ ਅਕਸਰ..

  • @ajaysarhali8156
    @ajaysarhali8156 Месяц назад

    ਬਾਈ ਦੀ ਸਟੋਰੀ ਸੁਣਨ ਵਿੱਚ ਹੀ ਵਧੀਆ ਤੇ ਮਜ਼ੇਦਾਰ ਲੱਗ ਰਹੀ ਸੀ,ਪਰ ਜਿਸ ਉੱਤੇ ਪੈਂਦੀ ਆ ਉਹੋ ਜਾਣਦਾ ਹੁੰਦਾ ਕੇ ਡੌਕੀ ਕਿਸ ਚੀਜ਼ ਦਾ ਨਾਮ ਆ,ਆਮ ਭਾਸ਼ਾ ਵਿੱਚ ਤੇ ਆਪਾ ਬੜੀ ਅਸਾਨੀ ਨਾਲ ਆਖ ਲਈਦਾ ਕੇ ਬਸ ਜੰਗਲ ਪਾਰ ਕੀਤਾ ਅੱਗੋ ਟੈਕਸੀਆ ਚ ਵਾੜ ਲਿਆ ਫੇਰ ਨਦੀ ਪਾਰ ਕੀਤੀ ਇੱਦਾ ਮੈਂ ਫਲਾਨੇ ਦੇਸ਼ ਪਹੁੰਚ ਗਿਆ,ਪਰ ਜਿੰਨੇ ਲਾਈ ਹੁੰਦੀ ਡੌਕੀ ਉਹੋ ਜਾਣ ਸਕਦਾ ਕੇ ਬਾਈ ਤੇ ਓ ਕਿਵੇਂ ਦਾ ਵਕਤ ਰਿਹਾ ਹੋਣਾ,

  • @jamitsingh9615
    @jamitsingh9615 10 месяцев назад +3

    Bahut Himmat hai, God Bless U

  • @aishveersinghvlog3362
    @aishveersinghvlog3362 9 месяцев назад

    Gill nal Mai kam kita SGP company vich London Aj toh 8-9 year pehla Aj video vich dekh k buhat vd laga

  • @himanshugahir1775
    @himanshugahir1775 10 месяцев назад +1

    बहुत वडिआ जानकारी दिती भरा ने

  • @bhagatsinghfans2115
    @bhagatsinghfans2115 9 месяцев назад

    Maruthal bai machhar kitho aa gya?

  • @manjitkathar7291
    @manjitkathar7291 10 месяцев назад +7

    ਤੇ ਕਿਹੜਾ ਕਿਲਾ ਜਿੱਤ ਲਿਆ ਉੱਥੇ ਵੀ ਤੇ ਰੋਟੀ ਖਾਂਦੇ ਉਥੇ ਪਿੱਛੇ ਵੀ ਰੋਟੀ ਖਾਂਦੇ ਪਿੱਛੇ ਵੀ ਸਾਰੇ ਵਧੀਆ

    • @rajupunjabuaevideo6670
      @rajupunjabuaevideo6670 10 месяцев назад +1

      Io

    • @pek1240
      @pek1240 8 месяцев назад +1

      tusi jitt lao veer ohne ta vichare ne nahi jittia na dekhia karo yar je nahi changa lagda

  • @Sukhdev03596
    @Sukhdev03596 10 месяцев назад +6

    ਜੇ ਸੁਰਗਾਂ ਦੇ ਦਰਸ਼ਨ ਕਰਨੇ ਆ
    ਭਾਜੀ ਨਰਕਾਂ ਵਿੱਚ ਦੀ ਲੰਘਣਾ ਪੈਂਦਾ ਛੋਟੇ

    • @1tuhitu
      @1tuhitu 10 месяцев назад

      England swarg hai?

    • @Sandhu_Uk47
      @Sandhu_Uk47 9 месяцев назад

      Swarg e a bhra Sade lyi tan 2009 ton ethe a

  • @MaG_MaG1
    @MaG_MaG1 10 месяцев назад +3

    Bauht seedha sadah insan par dyantdar hai Jo doosron keliye bhi acha sochta hai

  • @pardeepbains05
    @pardeepbains05 5 месяцев назад

    bahut vdia student’s layi jankari

  • @karamveer546
    @karamveer546 2 месяца назад +1

    Veer ਜਿਆਦਾ ਵਧਾ ਚੜਾ ਕੇ ਦੱਸ ਰਿਹਾ

  • @jaswindersingh-cj4gz
    @jaswindersingh-cj4gz 11 месяцев назад +5

    Very very interesting journey

  • @devindersinghmaanPB23
    @devindersinghmaanPB23 10 месяцев назад

    ਵਾਹਿਗੁਰੂ ਜੀ ਵੀਰ ਜੀ ਨੂੰ ਪਿੰਡ ਬੇਜੀ ਆਪਣੇ ਆ ਨੂੰ ਮਿਲੇ ਵੀਰ ਸਾਡਾ 🙏🙏🙏🙏🙏

  • @KaranbirSingh-x6r
    @KaranbirSingh-x6r 10 месяцев назад

    Hanji gill veer ki haal aa

  • @ajmerdhillon3013
    @ajmerdhillon3013 10 месяцев назад +1

    He is very nice person

  • @SukhdeepSingh-s2c
    @SukhdeepSingh-s2c 10 месяцев назад

    Gurpreet mai talwandi bhai to a. Mansoor deva to 7 km door

  • @jagdeepkaler240
    @jagdeepkaler240 Месяц назад +1

    ਬਾਈ ਜਦੋਂ ਤੁਸੀਂ ਕਹਿੰਦੇ ਹੋ ਕਿ ਹੁਣ ਇਹ ਉਥੇ ਸੇਟ ਆ ਇਹ ਗੱਲ਼ਾਂ ਮਾਰਦੀਆਂ

  • @taranpreetsinghbcom228
    @taranpreetsinghbcom228 10 месяцев назад +2

    Waheguru ji

  • @baljindersandhu7522
    @baljindersandhu7522 9 месяцев назад

    Ghana te south africa vich bahut fark a ..ghana is poor country ..te south africa nyc clean rich country a

  • @mandeeppannu3020
    @mandeeppannu3020 9 месяцев назад

    Veere baki good aa UK sab paper nhi bande study complete karke v dhakke kha rahe haan 4 saal to, 27-28 lakh minimum spend v karta hona study vagaira te

  • @JaswantSingh-qp3jj
    @JaswantSingh-qp3jj 10 месяцев назад

    verigood

  • @NirmalSingh-os3og
    @NirmalSingh-os3og 10 месяцев назад +3

    Bai ji apne punjabi hi apne punjabiyan da ghl vadhde ne veer

  • @indianvloggerrenu8859
    @indianvloggerrenu8859 10 месяцев назад +1

    plumber electrician da km sikh ke bahr ayo ki gal bai eh km india v ta kr skde aa bahr kehra jruri aa ethe rho maa baap kol sb nu chd ke pesa hi reh janda hor kuch ni

  • @HarjivanSingh-r7g
    @HarjivanSingh-r7g 9 месяцев назад

    Paji bilkul sahi galiyan driver

  • @SurjeetsinghAdiwal
    @SurjeetsinghAdiwal 10 месяцев назад

    God bless you bata

  • @sehajsaini5571
    @sehajsaini5571 9 месяцев назад +12

    ਵੀਰ ਸਾਉਥ ਅਫਰੀਕਾ ਦਾ ਐਨਾ ਵੀ ਬੁੱਰਾ ਹਾਲ ਨੀ ਜਿੰਨਾ ਤੂ ਦਸਦਾ ਮੈ ਰਹਿ ਕੇ ਕੰਮ ਕਰ ਕੇ ਆਇਆ ਮੱਛਰ ਮੱਖੀ ਦਾ ਦਾਣਾ ਵੀ ਨੀ ਹੈ

    • @amanpreetsingh1002
      @amanpreetsingh1002 9 месяцев назад +3

      Eis veer nu khud Nahi pata. Oh Ghana country di gal kar reha, Jo west Africa ch hai. Par veer South Africa das reha.

    • @Dyal22-m3q
      @Dyal22-m3q 9 месяцев назад +1

      Mai v reh k aiya south Africa bai

    • @LovedeepGehalPhysicsClasses
      @LovedeepGehalPhysicsClasses 9 месяцев назад +1

      He is talking about Country Ghana .... Bai ne Africa continent kehna hona ... Galti nal south africa keh gya

    • @Dyal22-m3q
      @Dyal22-m3q 9 месяцев назад

      ਮੈਂ ਸਾਊਥ ਅਫਰੀਕਾ ਤੋਂ ਪੁਰਤਗਾਲ ਗਿਆ ਬਾਈ

    • @baljindersandhu7522
      @baljindersandhu7522 9 месяцев назад +1

      Top class country a south africa

  • @raj-ed5tg
    @raj-ed5tg 10 месяцев назад +1

    Gill asi ikathe Kam karde Rahe aa

  • @balvirsidhu1271
    @balvirsidhu1271 9 месяцев назад

    ❤❤❤❤

  • @ManjitSingh-le9tt
    @ManjitSingh-le9tt 10 месяцев назад

    God bless you bai

  • @HarjivanSingh-r7g
    @HarjivanSingh-r7g 9 месяцев назад

    Paji Shahar dekhkar Sharma ne

  • @rajivmalhan8484
    @rajivmalhan8484 10 месяцев назад +1

    Mein tin saal Ghana cha Kam kita,ek USD da rate 5 cedis yunde san.

  • @jellu798
    @jellu798 10 месяцев назад +3

    Angreza nu dhakka deke
    angreza peeche poocha marde phirde ne !

  • @Sonu-cv8ym
    @Sonu-cv8ym 10 месяцев назад +1

    Full he’s great man and honest review 👍

  • @sadamhussain8836
    @sadamhussain8836 11 месяцев назад

    Good dharma y g nice interview ❤❤❤❤❤

  • @avinashmusafir2936
    @avinashmusafir2936 10 месяцев назад +2

    Very hard and tough life in abroad

  • @singhnishan7144
    @singhnishan7144 8 месяцев назад

    Waheguru
    Kirpa kare
    Mainu. Dowar donki
    Laani payi

  • @DaljeetSingh-ym9gy
    @DaljeetSingh-ym9gy 5 месяцев назад

    Bai es kahani ch koi dard ni.. eh ta normal story a

  • @sukhjinder1982
    @sukhjinder1982 10 месяцев назад

    Hina harkata karke hi Indian passport nu visa nahin milda. Bakiya Di Raha ch kande biker dinde ho tusi lok.

    • @pek1240
      @pek1240 8 месяцев назад

      ehna dian harkatan karke ni tuhade palle kakh hai ni ta ni milda visa lakhan de hisab nal lok bahar jande ne vise milde ne tenu kalle nu hee ni visa dinde vi thode lok donkian la ke jande ne tusi bahute sianne lokan ne karna vi ki bahar aa ke ethe hee raho india nu bahut lod aa tuhade vargian science dana di karo koi invention ke tuhadian kadhan dekh ke hee visa de dia karn

  • @surinderkumar1800
    @surinderkumar1800 10 месяцев назад

    Sad story.

  • @babaJaspalsinghji
    @babaJaspalsinghji 10 месяцев назад +3

    ਗੁਟਪ੍ਰੀਤ ਸਿੰਘ ਪਾਖਰ ਸਿੰਘ

  • @rfrenzy7095
    @rfrenzy7095 2 месяца назад

    ਏਹ ਬੰਦੇ ਦੀ ਜਿੰਦਾਂ ਦੀ ਬੋਲ ਬਾਣੀ ਆ, ਜੇਕਰ ਜਵਾਨੀ ਪੰਜਾਬ ਚ ਕੱਟੀ ਹੁੰਦੀ ਤਾਂ ਨਿਮਰਤਾ ਨਾ ਹੁੰਦੀ। ਚੰਗੀ ਸੰਗਤ ਦਾ ਨਤੀਜਾ

  • @rajivmalhan8484
    @rajivmalhan8484 10 месяцев назад

    Eh Banda jhoot bol raha hai,Ghana South Africa nahi West Africa wich ayunda hai

  • @MohamadSalman-d6u
    @MohamadSalman-d6u 10 месяцев назад

    🎉

  • @jagjitsingh283
    @jagjitsingh283 10 месяцев назад +1

    😂😂😂🎉🎉🎉😅😅😅

  • @lalaaulakh2929
    @lalaaulakh2929 7 месяцев назад

    Sare eda hi jande c fir ki eh bakvas

  • @rajivmalhan8484
    @rajivmalhan8484 10 месяцев назад +1

    Gappa maar reha hai eh banda

  • @ashmeetbrar8169
    @ashmeetbrar8169 10 месяцев назад

    Rent. Sari. Than. Bahut. Han

  • @1tuhitu
    @1tuhitu 10 месяцев назад

    Sharif banda hai.

  • @himanshugahir1775
    @himanshugahir1775 10 месяцев назад +1

    खुर्क नी खुजली होंगी चमड़ी रोग हो गिया

  • @alliswell5786
    @alliswell5786 10 месяцев назад +1

    ❤❤