Student Life In Punjab EP 132 Orane International Bathinda | Punjabi Ghost Prank

Поделиться
HTML-код
  • Опубликовано: 11 сен 2024
  • Videoਵਿੱਚ ਹਰ ਕੁੜੀ ਮੁੰਡੇ ਦੀ Permission ਲੈ ਕੇ ਉਸ ਨਾਲ video Shoot ਕੀਤਾ ਜਾਦੀ ਹੈ । ਸਾਡੇ Video ਦਾ ਮੰਤਵ ਸਿਰਫ਼ ਲੋਕਾਂ ਦਾ ਮਨੋਰੰਜਨ ਕਰਨਾ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। Video ਨੂੰ ਵੱਧ ਤੋਂ ਵੱਧ Share ਕਰੋ ਅਤੇ Comment ਕਰਕੇ ਜ਼ਰੂਰ ਦੱਸਣਾ Video ਕਿਵੇਂ ਲੱਗੀ ਤੇ ਚੈਨਲ ਨੂੰ Subscribe ਕਰਨਾ ਨਾ ਭੁੱਲਣਾ।
    1st channel 👉 student mehkma
    2nd channel 👉 student mehkma vlog
    Instagram page 👉 student_mehkma855
    Anchor 👉 guribawa_
    Snapchat👉 student_mehkma1
    Contact For advertisement Ielts Pte centre, immigration, school and college
    #collegelife #studentlife #punjabi #funnyinterview

Комментарии • 14

  • @sarvansinghgill4702
    @sarvansinghgill4702 27 дней назад +2

    ਬਹੁਤ ਹੀ ਵਧੀਆ ਵੀਡੀਓ ਆ ਗੱਲਬਾਤ ਸਾਰੇ ਬਹੁਤ ਹੀ ਵਧੀਆ ਕਰਦੇ

  • @Aman-hw2nv
    @Aman-hw2nv 27 дней назад +1

    1st comment 😢😊....thodi sari videoes bhoot sohniya hundiya ❤❤❤

  • @karamjitkaurdhiman6618
    @karamjitkaurdhiman6618 27 дней назад

    God bless you 😇 veere

  • @GagandeepBrar2777
    @GagandeepBrar2777 27 дней назад +1

    ਸਤਿਸ਼੍ਰੀ ਅਕਾਲ ਵੀਰੇ ਅੱਜ ਦਾ ਟਾਈਮ ਜੋ ਵੀ ਆਪਣੇ ਪੰਜਾਬ ਤੇ ਚੱਲ ਰਿਹਾ ਯਾਰ ਔਹ ਬਹੁਤ ਹੀ ਜ਼ਾਹਦਾ ਕੱਲਯੁਗ ਦਾ ਚੱਲ ਰਿਹਾ ਇਹ ਕੱਲਯੁਗ ਦਾ ਟਾਈਮ ਮੋਬਾਈਲ ਫ਼ੋਨਾਂ ਕਰਕੇ ਅੱਜ ਕੱਲ ਦੇ ਨੋਂਜਵਾਨ ਮੁੰਡੇ ਕੁੜੀਆ ਪੀੜੀ ਕਰਕੇ ਆਇਆ ਮੈਂ ਵੀ ਕੈਨੇਡਾ ਰਹਿਣਾ ਵੀਰੇ ਜਿਸ ਦਿਨ ਇੰਡੀਆ ਤੋ ਕੈਨੇਡਾ ਜਾ ਰਿਹਾ ਸੀ ਇੱਕ ਕੁੜੀ ਨੇ ਮੇਰੇ ਸਾਮਨੇ ਬਾਹਾਂ ਚੋ ਚੌੜਾ ਲਾਕੇ ਡਿਸਟਬਿਨ ਚ ਸੁੱਟ ਦਿੱਤਾ ਵੀਰ ਦਿੱਲੀ ਏਅਰਪੋਰਟ ਤੇ ਹੀ ਅੱਗੇ ਜਦੋ ਕੈਨੇਡਾ ਏਅਰਪੋਰਟ ਚੋ ਬਹਾਰ ਨਿੱਕਲੀ ਤਾ ਹੋਰ ਮੁੰਡਾ ਆਇਆ ਹੋਇਆ ਸੀ ਉਹਨੂੰ ਲੈਣ ਲੀ ਜੱਫੀਆ ਪਾਵੇ ਬੁੱਗੀਆ ਕਰਨ ਦਿਲ ਕਰੇ ਕੁੱਟ ਕੁੱਟ ਕੇ ਮਰਦਾ ਭੈਣਚੋਦ ਨੂੰ ਜੋ ਮੁੰਡਾ ਦਿੱਲੀ ਏਅਰਪੋਰਟ ਤੇ ਚੜਾਉਣ ਆਇਆ ਸੀ ਔਹਦਾ ਤਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਪਰ ਅੱਜਕੱਲ ਦੇ ਟਾਈਮ ਚ ਕੁੜੀਆ ਨਾਲੋਂ ਮੁੰਡੇ ਜਾਹਦਾਂ ਮੁਕਰੀ ਜਾਂਦੇ ਨੇ 😂

  • @mahindersingh1240
    @mahindersingh1240 13 дней назад

    Inna ne vii budiyea banna hii aa 😂

  • @Rajveer_chahal_001
    @Rajveer_chahal_001 27 дней назад

    Eda dia video leao yrs swad aa gea 😂😂

  • @sukhdeepsidhu3186
    @sukhdeepsidhu3186 18 дней назад

    👍🏻👍🏻

  • @stugglerop
    @stugglerop 27 дней назад

    good bai new try kita kuj

  • @arshsidhu0
    @arshsidhu0 27 дней назад

    Bai bhagapurana a ke vedio bna

  • @sandhu47records
    @sandhu47records 27 дней назад

    ❤❤❤

  • @NarinderSingh-od9kr
    @NarinderSingh-od9kr 27 дней назад +4

    ਲਾਲ ਮਿਰਚ ਬਹੁਤ ਤਿੱਖੀ ਹੈ,,,, ਜੁਬਾਨੋਂ ਹਾਰਦੀ ਨ੍ਹੀਂ

  • @Rajveer_chahal_001
    @Rajveer_chahal_001 27 дней назад

    Bai shret ander na rakhea kr

  • @gaddiloverspb
    @gaddiloverspb 27 дней назад

    🚫🚫🚫🚫🚫