ਬਾਬਾ ਫਰੀਦ ਕਾਲਜ਼ ਵੱਲੋਂ ਫੀਸਾਂ ਮੰਗੇ ਜਾਣ ਤੇ ਵਿਰੋਧ ਵਿੱਚ ਆਏ ਵਿਦਿਆਰਥੀ।

Поделиться
HTML-код
  • Опубликовано: 9 сен 2024
  • #BFGI #Babafaridcollegebti #BFGIbti

Комментарии • 240

  • @preetbhullar4661
    @preetbhullar4661 4 года назад +55

    ਨਜਾਇਜ ਫੀਸਾਂ ਨਹੀਂ ਦੇਣੀਆਂ ,,ਜੇ ਹੱਕ ਨਾ ਦਿੱਤੇ ਤਾਂ ਅਸੀਂ ਖੋਹ ਕਿਨੇਂ ਖੋਹ ਲੈਣੇ ਆ ਪਰ ਜੁਰਮ ਨਹੀਂ ਸਹਿਣਾ,,, Student unity ਜਿੰਦਾਬਾਦ

    • @amnindersidhu6690
      @amnindersidhu6690 4 года назад +1

      Shi gl hai bai

    • @videosforyou9715
      @videosforyou9715 4 года назад +1

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,m

  • @gurmeetsidhu9523
    @gurmeetsidhu9523 4 года назад +10

    ਬਿਲਕੁਲ ਠੀਕ ਕਿਹਾ ਤੁਸੀਂ, ਮੇਰੇ ੨ ਬੱਚੇ ਪੜਦੇ ਨੇ ਇਸ ਕਾਲਜ ਚ, ਹੁਣ 54000 ਇਕੋ ਦਮ ਕਿਥੋਂ ਦੇਵਾਂ। ਅਸੀਂ ਤੁਹਾਡੇ ਨਾਲ ਹਾਂ।

  • @randeepsidhu1329
    @randeepsidhu1329 4 года назад +1

    🙏🙏🙏🙏🙏

  • @allinone-fr1yr
    @allinone-fr1yr 4 года назад +1

    ਸਿੱਖਿਆ ਦੇ ਨਾਮ ਤੇ ਸ਼ਰੇਆਮ ਲੁੱਟ ।

  • @komalsidhu7293
    @komalsidhu7293 4 года назад +23

    ਨਜਾਇਜ਼ ਫੀਸਾਂ ਨਹੀ ਦਿੰਦੇ ਕੇਵਲ tuttion fee ਦੇਵਾਗੇ ਇਹ ਸਾਡਾ ਹੱਕ ਆ .... student unity

  • @dikshasharma9792
    @dikshasharma9792 4 года назад +1

    👍👍

  • @ravvbrar634
    @ravvbrar634 4 года назад +17

    ਜੇ ਹੱਕ ਨਹੀਂ ਮਿਲਿਆ ਤਾਂ ਅਸੀਂ ਖੋ ਲਾ ਗਏ ਪਰ ਹੱਕ ਲੈ ਕੇ ਹਟਾ ਗਏ।NO COLLAGE , NO FEES

  • @sidhucrew4488
    @sidhucrew4488 4 года назад +3

    ਵਿਦਿਆਰਥੀ ਏਕਤਾ ਜਿੰਦਾਬਾਦ ਅਸੀਂ ਲੜਾਂਗੇ ਜਦੋਂ ਤੱਕ ਹੱਕ ਨਹੀਂ ਦੇਣ ਗੇ #bfgi_studentunity

  • @amnindersidhu6690
    @amnindersidhu6690 4 года назад +5

    ਲੁੱਟ ਬੰਦ ਕਰੋ। ਬਾਬਾ ਫਰੀਦ ਕੋਲਜ਼ ਬਹੁਤ ਧੱਕਾ ਕਰ ਰਿਹਾ

  • @mehakygill
    @mehakygill 4 года назад +1

    🙏🙏🙏

  • @jhirmalsidhu6259
    @jhirmalsidhu6259 4 года назад +3

    Baba farid colg alle chobaar like alla button ja ਘਸਾ ਦਿਉ

  • @jatinsingla9710
    @jatinsingla9710 4 года назад +2

    Shi kiha Bai ne teachers sade te bhut pressure pa rhe aw, Teachers da kehna hai ki sanu pay nhi mil rhi je sanu pay nhi milegi ta asi job chad devage te ous to badh jo vi hovega us de jimevar students hi honge, Te naal hi teachers keh rhe ne ki je tuci fee pay na kiti ta tuhanu degree vi nhi diti jayegi te tuhade 3 saal khrab ho jange, Es krke assi MANPREET Bai de naal aw asi sirf tution fee hi pay krage #student unity zindabaad

  • @harmeetcaur5004
    @harmeetcaur5004 4 года назад +1

    Good job

  • @mentalsoch4025
    @mentalsoch4025 4 года назад +3

    ਜ਼ਿਆਦਾ ਫੀਸਾਂ ਨਹੀਂ ਭਰਨੀਆਂ ਨਹੀਂ ਜੇ ਪੈਸੇ ਕੁਝ ਜ਼ਿਆਦਾ ਹੀ ਆਗੇ ਸਾਡੇ ਕੋਲ ਤਾਂ ਕਿਸੇ ਗਰੀਬ ਦੀ ਮਦਦ ਕਰਦਾ ਗੇ ਪਰ ਇਹਨਾਂ ਨੂੰ ਨੀ👍👍🙏🏻

  • @jaspinderkaur6388
    @jaspinderkaur6388 4 года назад +18

    Education system work like a business. Marde o maar jo par fees de ke marroo, Assi sirf ena hi keha ke fund nhi dene assi kehda kehne a tuition fees v ni bharde tuition fees ta bhara ge assi pr teachers nu sirf fees nl mtlb a. Rab ta sab dekhda hi a KARMA ta mud ke aunda hi a hr ek da🙏🙏🙏

  • @jaideepgarg6114
    @jaideepgarg6114 4 года назад +1

    Student unity zindabad

  • @entbrar
    @entbrar 4 года назад

    Students must be listened to regarding their demands and amicable resolutions need to be worked out. Students have already suffered lot because of pandemic conditions, the owners/ managements of BFGI, are required to resolve genuine demands of their students. Let it not be ignored, the students are the ltmus tests for your new admissions and survival of the, so called teaching shops

  • @user-hd6qb1xz5n
    @user-hd6qb1xz5n 4 года назад +3

    manpreet veer। full support

  • @Akashdeeplifts
    @Akashdeeplifts 4 года назад +2

    #unity
    Other fund na bharie ajj
    Na bharie kal

  • @SukhpalSingh-fb8vq
    @SukhpalSingh-fb8vq 4 года назад +3

    Student unity👍👍👍👍

  • @navjotkaurdeol1150
    @navjotkaurdeol1150 4 года назад +2

    Bilkul right a bro 🙏🙏🙏🙏

  • @brar8078
    @brar8078 4 года назад +21

    Jede 5 dislike aa eh pkka hight authority aw🤣

  • @jhirmalsidhu6259
    @jhirmalsidhu6259 4 года назад +1

    ਤਾਨਾਸ਼ਾਹੀ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ ਤਾਨਾਸ਼ਾਹੀ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ

  • @navjeetsidhu3155
    @navjeetsidhu3155 4 года назад +2

    👌👌👌👌

  • @Vivek-vj9rr
    @Vivek-vj9rr 4 года назад +1

    Baii faaltu dia feesaa nhi denia te na e college aalia da rohbb jhalnaa,, assi saare tuhade naal aa baii dabb k rkho kmm 🙏🏻,
    #studentunity🏆
    #TeamSOIbathinda🏆

  • @mainofpunjab8201
    @mainofpunjab8201 4 года назад +1

    👍👍👍👍👍👍👍👍👍👍👍👍

  • @Kanda_Dabwali01
    @Kanda_Dabwali01 4 года назад +9

    Good job brothers 👍

  • @lovepreetsivia9326
    @lovepreetsivia9326 4 года назад +1

    ਵਿਦਿਅਕ ਅਦਾਰਿਆ ਨੂੰ ਇੰਨਾ ਨੇ ਵਪਾਰ ਬਣਾ ਰੱਖਿਆ। ਇਨਾ ਦਾ ਇੱਕੋ ਮਕਸਦ ਆ ਸਿਰਫ ਆਮ ਲੋਕਾ ਦੀ ਲੁੱਟ ਅਤੇ ਆਪਣੀਆ ਜੇਬਾ ਨੂੰ ਭਰਨਾ। ਸ਼ਰਮਨਾਕ ਗੱਲ ਆ ਬਾਬਾ ਫਰੀਦ ਕਾਲਜ,ਬਠਿੰਡਾ ਲਈ।

  • @karmjeetkaur6321
    @karmjeetkaur6321 4 года назад +3

    Ryt

  • @harjindersharma8034
    @harjindersharma8034 4 года назад +4

    Great good job 👍

  • @kamalladhroia8289
    @kamalladhroia8289 4 года назад +3

    ਸੱਚੀਆਂ ਤੇ ਖਰੀਆਂ 👌👌👌

  • @manusidhu83
    @manusidhu83 4 года назад +1

    Gud job Manpreet bai

  • @SukhpalSingh-fb8vq
    @SukhpalSingh-fb8vq 4 года назад +3

    Ryt👍👍👍👍

  • @navrajdeepsingh6109
    @navrajdeepsingh6109 4 года назад

    Please live on 18 August in conference meeting

  • @user-ru1qr4ke7p
    @user-ru1qr4ke7p 4 года назад +1

    💯💯💯💯💯

  • @navjotbrar3310
    @navjotbrar3310 4 года назад +1

    ✔✔💯💯👍

  • @amrindersharma7937
    @amrindersharma7937 4 года назад +1

    CM SAAB JO JAWAN TO AKTA KARNGA ANE UMED VRA CM SAAB GOOD CM SAAB GOD BLESS YOU SIR JE

  • @amnindersidhu6690
    @amnindersidhu6690 4 года назад +21

    Mai BFGi bsc agri 4 year da student han ...colage wale bhut dhakaa karr rhe h fess nu lee k ..sada sariaa da future collage khrab kar reaa. Covid 19 di situation vich asi poori fess nhi bhar skde

    • @Sidhuaj929
      @Sidhuaj929 4 года назад +1

      Y tuhada phone no. Mil skda
      Veere m V BFGI ch bsc agr ch admission laite aa ,vere j tuhada phone no. Mil jnda tn help ho jnde

    • @amnindersidhu6690
      @amnindersidhu6690 4 года назад +1

      8559829702

  • @yadwinderbrar2096
    @yadwinderbrar2096 4 года назад +2

    Good job 👍🏻

  • @ravvbrar634
    @ravvbrar634 4 года назад +6

    BFGI ਵਾਲਿਓ ਨਜਾਇਜ ਲੁੱਟ ਬੰਦ ਕਰੋ। ਤੁਸੀ ਕਹਿਣੇ ਓ half education zehr ਦੇ ਬਰਾਬਰ ਹੁੰਦੀ ਆ ਤਾਂ ਤੁਸੀ ਗਲਤ ਓ ਗੱਲਾ ਸੱਚੀਆਂ ਸਾਡੀਆਂ ਸੋਨੂ ਤਾਂ zehr ਲਗਦੀ ।ਸੱਚ ਹਮੇਸ਼ਾ ਕੌੜਾ ਹੁੰਦਾ।

  • @rajveerkaur509
    @rajveerkaur509 4 года назад +2

    ਮੈਂ ਇਸ ਕਾਲਜ ਵਿੱਚ ਪੰਜ ਸਾਲ ਪੜਾਈ ਕੀਤੀ ਆ ..ਪੜਾਈ ਪੱਖੋ ਬਹੁਤ ਵਧੀਆ ਪਰ ਇੱਥੇ ਧੱਕਾ ਹੁੰਦਾ higher authorities ਵਲੋਂ ਮੇਰੇ ਖੁਦ ਨਾਲ 2ਵਾਰ ਇੱਦਾਂ ਹੋਇਆ ਤੇ ਹੁਣ ਆ ਫੀਸ ਕਰ ਕੇ ਹੋ ਰਿਹਾ ਸਭ ਨਾਲ ..ਜੇ ਕੋਈ ਬੋਲਦਾ ਓਹਨੂੰ ਝੂਠਾ ਸਾਬਿਤ ਕਰਨ ਚ ਵੀ ਇਹ ਕੋਈ ਕਸਰ ਨਹੀਂ ਛੱਡਦੇ

  • @jaswinderhans1611
    @jaswinderhans1611 4 года назад

    Student unity jindabad

  • @kamalbrar8330
    @kamalbrar8330 4 года назад +14

    ਨਜ਼ਾਇਜ਼ ਲੁੱਟ ਬੰਦ ਕਰੋ

  • @gurveerkgill7032
    @gurveerkgill7032 4 года назад +8

    veera keep it up i am also passed out student of clg...

  • @simranmehta1628
    @simranmehta1628 4 года назад +2

    Now clg is behave like corruption on the behalf of clg fees during the covid 19

  • @rupinderkaur6384
    @rupinderkaur6384 4 года назад +2

    Right 👍👍👍

  • @jassbrar03
    @jassbrar03 4 года назад +1

    ✌️✌️✌️✌️✌️👌👌👌👌

  • @soniarunsharma6832
    @soniarunsharma6832 4 года назад +2

    Well done students It is gud for all students

  • @laddi_maan_1111
    @laddi_maan_1111 4 года назад

    ਲੱਖ ਲਾਹਨਤਾਂ ਬਿਲਕੁਲ ਖਰੀਆਂ ਗੱਲਾਂ

  • @pinderbatth5407
    @pinderbatth5407 4 года назад +11

    Kite mrzi chl jeo ahi kmm aw j sarkari clg ch jame aw othe marit genrel di 75% kehnde aw prr 80 ale nu admision mildi aw private ch study krn di hasiyat heni c kyo k 50 hjar kehra bhare so kirpa krke sade lai v kuj kita jave

  • @amanbrar6782
    @amanbrar6782 4 года назад +2

    Bohat vaddia banda Manpreet veera hamasha shi nu shi ta galt nu galt kahda kahda hunda aw oudaran dani sokhi aw oudahran banna oukha pr a banda oudahran bann k v wakhoda

  • @navneetsingh7405
    @navneetsingh7405 4 года назад +1

    👍👍👍👍

  • @mehakdeepmaan2126
    @mehakdeepmaan2126 4 года назад +1

    👌👌👌

  • @lovedeepsingh4104
    @lovedeepsingh4104 4 года назад +1

    good

  • @KulwinderSingh-xx6dv
    @KulwinderSingh-xx6dv 4 года назад +8

    Good job Bro 💪

  • @brarmani2723
    @brarmani2723 4 года назад +1

    Full support veer ji

  • @NavjotSingh-jz5uj
    @NavjotSingh-jz5uj 4 года назад +1

    Students unity

  • @singhsaab-xh7yy
    @singhsaab-xh7yy 4 года назад +1

    bilkul sachi galla ji sab collage wale lutt kr raheaa

  • @tamanabeautysalon4084
    @tamanabeautysalon4084 4 года назад +16

    Mangte aa college wale 😅🤣😂

  • @maanwindersingh1594
    @maanwindersingh1594 4 года назад +2

    ਸ਼ਰਮ ਕਰੋ, ਨਾਜਾਇਜ਼ ਫੀਸ ਲੈਣੀ ਬੰਦ ਕਰੋ
    Student unity 💪💪

  • @harpreetwalia4176
    @harpreetwalia4176 4 года назад +13

    Baba Farid clz business clz aw sirf Pasa matter aw clz nu.....

  • @simransran1030
    @simransran1030 4 года назад +4

    ਬਹੁਤ ਧਕਾ ਕਰਦੇ ਆ ਬਾਬਾ ਫਰੀਦ ਵਾਲੇ , ਨਾਜਾਇਜ਼ ਲੁਟ ਕਰਦੇ ਆ ਰਹੇ ਆ ਬਹੁਤ ਸਾਲਾਂ ਤੋਂ , ਲਖਾ ਸਿਧਾਣਾ ਬਾਈ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ , 🙏🙏🙏

  • @legendsidhu3631
    @legendsidhu3631 4 года назад +2

    Shi gl a y ... hukk th huk e a y .. sport a purri y sarre nl e rha ge ...

  • @jashanpreet8074
    @jashanpreet8074 4 года назад

    WMK👌👌

  • @LovepreetSingh-vs3lo
    @LovepreetSingh-vs3lo 4 года назад +1

    ਨਜਾਇਜ ਲੁੱਟ ਰੋਕੀ ਜਾਵੇ 🙏

  • @chintubrar8156
    @chintubrar8156 4 года назад +4

    Shi aww future da swaal aww bchyaa daaa

  • @KulwinderSingh-um2dk
    @KulwinderSingh-um2dk 4 года назад +2

    Good job brother 👍👍👍

    • @entbrar
      @entbrar 4 года назад

      I am not member of BFGI, but an ex- professor of GKU, Talwandi Sabo. While endorsing the very genuine demands of students, let me add that pvt teaching organinations in Punjab have turned in to mere teaching shops / money making business. Sad part of the episode is that no professional ethics exisr in these, so called institutes. The main sufferers of this tragedy are students and professors. Whole pvt system, including agil. colleges has flopped, no new admissions will take place. Students are the real litmus test of a college/univ. Punjab government has already refused/put sanctions to grant accreditaion to pvt colleges.

  • @advocatevikasphutela7211
    @advocatevikasphutela7211 4 года назад +1

    good bro. #manpreet . God bless you.

  • @NirmalSingh-wd1mn
    @NirmalSingh-wd1mn 4 года назад +1

    Good work bro

  • @sattsidhu422
    @sattsidhu422 4 года назад +2

    SU Zindabaad ✌️✌️✌️

  • @surinderkaur9279
    @surinderkaur9279 4 года назад +1

    Ya they r right college authorities bohat dhakka krde a

  • @pkeditz869
    @pkeditz869 4 года назад +2

    👌👌👌👌good job bro

  • @kattadfankhantiyede4735
    @kattadfankhantiyede4735 4 года назад +5

    dhaliwal nu koda karlo hor koi chaara ni

  • @gurbhejsingh8544
    @gurbhejsingh8544 4 года назад +3

    Ehh ayi krde aa veer

  • @maninderpartapartandcraft694
    @maninderpartapartandcraft694 4 года назад +1

    Awesome😊😊

  • @sahildeepmaan7296
    @sahildeepmaan7296 4 года назад +1

    Sahi gl aa bai

  • @kirandipkaur2634
    @kirandipkaur2634 4 года назад +2

    Good bro

  • @jashandeepsingh5289
    @jashandeepsingh5289 4 года назад +1

    Bfgi ਮੁਰਦ ਬਾਦ 🤑ਸਬਤੋ ਘਟੀਆ ਕਾਲਜ

  • @samanjitkaurbrar1421
    @samanjitkaurbrar1421 4 года назад +1

    Bilkul shi ji..👍👍👏

  • @jagmohansingh1690
    @jagmohansingh1690 4 года назад +3

    Bai jo v vr sangarsh ch sath de rhe aa ohna nu apne app te maan hona chaida kio ki oh njaij ho rhi lut de khilaf awaaj utha rhe aa te je ehi unity bnai rkhi Sadi koshish 💯 safal hvo gi te jo hje v sutte pye a ja jo chamchagiri krke avde apa nu bale siyane te samajdaar smaj rhe aa ohna nu ehi khna chona thode jina bewkoof te lanti bnda nhi ho skda kio ki jhda bnda abde hk lyi awaj nhi utha skda oh dujia lyi te smaj lyi ki krdo tusi behad harre te kamjor ensan ho

  • @abhimunjal9415
    @abhimunjal9415 4 года назад +1

    Student power

  • @Hello-op8vu
    @Hello-op8vu 4 года назад +11

    70 - 80 lakh di car vich bethke fees mangde aa 😨😨😵
    College wale 1 crore di scholarship,
    3 crore di scholarship Sade to koli le ke mande aa
    Sada koi hall chall nhi puchda
    Fake , notice send krde aa
    😵😨😅

  • @sekhonvlogs163
    @sekhonvlogs163 4 года назад +1

    chkdo km 👌👌keep supporting

  • @ramandeepsingh5847
    @ramandeepsingh5847 4 года назад +4

    Good job bro ❤️

  • @Brar_experiments
    @Brar_experiments 4 года назад +1

    Good job bro

  • @noorsandhu6145
    @noorsandhu6145 4 года назад +1

    Aj kal school ta colage saab to vade lattera naa

  • @penduboyzfilms7201
    @penduboyzfilms7201 4 года назад +2

    Siraa bai full support aa

  • @SimranSingh-ix4wk
    @SimranSingh-ix4wk 4 года назад +1

    Bhot khoob shero❤️🔥🔥🤟 khich k

  • @guntashsidhu3308
    @guntashsidhu3308 4 года назад +1

    ਨਜਾਇਜ਼ ਫੀਸਾਂ ਬੰਦ ਕਰੋ

  • @baljindersingh-eq8oz
    @baljindersingh-eq8oz 4 года назад +3

    Student unity🤘

  • @amrindersharma7937
    @amrindersharma7937 4 года назад

    CM SAAB PLZ HLP KRO VRA DE PLZ CM SAAB JE

  • @jasmanbrar9882
    @jasmanbrar9882 4 года назад +4

    Security v ni wapis krde pye yr

  • @manderbhullar9126
    @manderbhullar9126 4 года назад +2

    ਬਾਈ ਜੀ ਲੁੱਟ ਦਾ ਘਰ ਆ ਬਾਬਾ ਫਰੀਦ ਕਾਲਜ

  • @gurveerkgill7032
    @gurveerkgill7032 4 года назад +1

    keep it up bro

  • @user-ru1qr4ke7p
    @user-ru1qr4ke7p 4 года назад

    Rytttt

  • @harmankairway2971
    @harmankairway2971 4 года назад +5

    No extra fees❌

  • @rajanhuskhsn3193
    @rajanhuskhsn3193 4 года назад +4

    Eh gurmeet dhaliwal bhut lalchi aa sala

  • @randeepsidhu1329
    @randeepsidhu1329 4 года назад +1

    ☝️✌✌✌✌✌✌✌✌✌✌✌✌✌✌✌✌🤜🤛🎯

  • @yogesh9433
    @yogesh9433 4 года назад +2

    Bhai m ta khada haa. Parents to keh re h ki degree da ik saal reh gya koi rola na ho jaye asi iini fees pay kiti h hor vi de devan ge. But m fer v support krunga.
    Bhai ji sab to vadi gal h ki what is right and what is wrong.
    J koi ik himmati age aya h ta asi vi peeche ni rehna kal nu koi es kr k na bole ki yaar pichli baar v ek bnda aya si te koi naal ni khadya. Na ek himmati de naal sai v ha shyad asi inne himmti na hon ki seeda lad sakan but inni k ta himmat h ki koi ek banda aya h us da saath ditta jave.
    🇮🇳🇮🇳🙏🙏

    • @manpreetsidhu3891
      @manpreetsidhu3891 4 года назад +1

      💖🙏🙏🙏🙏. Nhi bai Appa kise da nuksan ni hoon deena 🙏

    • @yogesh9433
      @yogesh9433 4 года назад

      @@manpreetsidhu3891 Bhai je katthe rahiye fer ta kisi da v ni hunda j alg ho gye to saryan da ho jana a

  • @TarunKumar-uw4fx
    @TarunKumar-uw4fx 4 года назад

    Very good