Prime Vlog (56) || ਕੈਨੇਡਾ ਦੇ ਇਸ ਸ਼ਹਿਰ ਤੋਂ ਪੰਜਾਬੀ ਕਿਉਂ ਭੱਜਦੇ ਨੇ ?

Поделиться
HTML-код
  • Опубликовано: 3 июл 2023
  • #PrimeAsiaTv #GurpreetSandhawalia #ParmvirBaath #AmanKhatkar #UnseenCanada #ExploringCanada #vlog
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 52

  • @shivdevsingh3626
    @shivdevsingh3626 Год назад +15

    ਮੈਂ ਵੀ 2005 ਵਿੱਚ ਇਸ ਸ਼ਹਿਰ ਕੁਬੇਕ ਵਿੱਚ ਗਿਆ ਸੀ | ਮੈਂ ਭਾਰਤੀ ਪੁਲਿਸ ਟੀਮ ਦਾ ਡਿਪਟੀ ਲੀਡਰ ਸਾਂ | ਉਸ ਵਕ਼ਤ ਇੱਥੇ ਸੰਸਾਰ ਦੀ ਪੁਲਿਸ ਦੀਆਂ ਖੇਡਾਂ ਹੋ ਰਹੀਆਂ ਸਨ | ਇੱਥੇ ਅਸੀਂ 20 ਦਿਨ ਠਹਿਰੇ ਸੀ | ਇੱਥੇ ਬਾਜ਼ਾਰ ਵਿੱਚ ਇੱਕ ਸਰਦਾਰ ਜੀ ਦੀ ਘੜੀਆਂ ਦੀ ਦੁਕਾਨ ਸੀ ਉਸ ਵਕ਼ਤ | ਉਸਨੂੰ ਮੈਂ ਮਿਲਿਆ ਸਾਂ | ਸ਼ਿਵਦੇਵ ਸਿੰਘ ਨਿਊ ਯੌਰਕ |

  • @anantveersingh2552
    @anantveersingh2552 Год назад +2

    ਬਹੁਤ ਖੂਬ l ਉਹ ਵੱਡੀ ਇਮਾਰਤ ਕੈਨੇਡਾ ਦੇ ਗਵਰਨਰ ਦਾ ਘਰ ਕਮ ਦਫ਼ਤਰ ਸੀ ਜੋ ਬਾਅਦ ਵਿੱਚ ਔਟਵਾ ਵਿਖੇ ਤਬਦੀਲ ਕਰ ਦਿੱਤਾ ਗਿਆ l ਇੰਨੇ ਵਧੀਆ ਸ਼ਹਿਰ ਦੀ ਵੀਡੀਓ ਘੱਟੋ-ਘੱਟ 20 ਮਿੰਟ ਦੀ ਤਾਂ ਬਣਦੀ ਸੀ l

  • @rajinderaustria7819
    @rajinderaustria7819 Год назад +1

    ਗੁਰਪ੍ਰੀਤ ਭਾਜੀ & ਬਾਠ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
    RAJINDER SINGH AUSTRIA
    (VIENNA)

  • @ajitsinghsohal526
    @ajitsinghsohal526 Год назад +1

    ਇਕ ਹੋਰ ਸ਼ਾਨਦਾਰ ਸ਼ਹਿਰ ਦੀ ਖੂਬਸੂਰਤ ਵੀਡੀਓ

  • @jogamehrok4441
    @jogamehrok4441 Год назад

    ਬਾਠ ਸਾਹਿਬ ਜੀ ਅਤੇ ਸੰਧਾਵਾਲੀਆ ਸਾਹਿਬ ਜੀ ਅੱਜ ਨਜ਼ਾਰਾ ਵੇਖਣ ਵਾਲਾ ਸੀ ਹੁਣ ਤਾਂ ਗੱਲ ਬਣਦੀ ਲੱਗਦੀ ਹੈ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਵੀਰ ਜੀ

  • @rameshchander1431
    @rameshchander1431 Год назад +5

    ਬਹੁਤ ਵਧੀਆ ਵੀਰ ਜੀ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ

  • @RavinderKumar-bf8hv
    @RavinderKumar-bf8hv Год назад

    Bahut vadhiya jankari

  • @ramsarup9658
    @ramsarup9658 Год назад

    ਬਹੁਤ ਸੋਹਣਾ ਹੈ ਜੀ ਕਿਊਬਕ ਸ਼ਹਿਰ,ਧੰਨਵਾਦ ਜੀ ਬਾਠ-ਸੰਧਾਵਾਲ਼ੀਆ ਸਾਹਿਬ

  • @SukhwinderSingh-wq5ip
    @SukhwinderSingh-wq5ip Год назад +3

    ਬਹੁਤ ਵਧੀਆ ਬਾਠ ਸੰਧਾਵਾਲੀਆ ਸਾਹਿਬ

  • @harvindersidhu530
    @harvindersidhu530 Год назад +1

    very good information --your input made my mind to visit Quebec -thanks

  • @satinderkaur7317
    @satinderkaur7317 Год назад +1

    ਸਾਡੇ ਭਾਰਤ ਵਾਲੇ ਤੇ ਪੰਜਾਬ ਵਾਲੇ ਨਵੀਂਕਰਨ ਦੇ ਬਹਾਨੇ ਪੁਰਾਤਨ ਇਮਾਰਤਾਂ ਦਾ ਕੁੱਛ ਦਾ ਕੁੱਛ ਬਣਾਈ ਜਾਂਦੇ ਆ ਅੰਮ੍ਰਿਤਸਰ ਦੀਆਂ ਪੁਰਾਣੀਆਂ ਯਾਦਾਂ ਖ਼ਤਮ ਕਰੀ ਜਾਂਦੇ ਆ

  • @varinderkhaira8430
    @varinderkhaira8430 Год назад +1

    It's worth seeing, thanks🙏

  • @VikasKumar-kb7ko
    @VikasKumar-kb7ko Год назад +1

    Bhut vdia vlog ji 👌❤

  • @arshpreetjandu8162
    @arshpreetjandu8162 Год назад

    🙏🙏 ਘੈਂਟ ਐ ਕੰਮ 👍

  • @jspawaar675
    @jspawaar675 Год назад

    ਬਾਠ ਸਾਬ੍ਹ ਜੀ ਅਤੇ ਸੰਧਾਵਾਲੀਆ ਸਾਬ੍ਹ ਜੀ ਸੱਤ ਸ਼੍ਰੀ ਆਕਾਲ ਜੀ
    ਸਲਾਮ ਹੈ ਜੀ ਤੁਹਾਡੇ ਕੰਮ ਨੂੰ ਮਿਹਨਤ ਨੂੰ ਜੀ

  • @GurpreetSingh-jg8pn
    @GurpreetSingh-jg8pn Год назад

    ਬਹੁਤ ਵਧੀਆ ਪ੍ਰੋਗਰਾਮ ਲੱਗਾ।

  • @gurmitsingh300
    @gurmitsingh300 Год назад +1

    Baath saab tuhaada subha bilkul peur punjabi wala a Canadá di bilkul hawa ni lagi very nice

  • @Gobinderkaurmaan
    @Gobinderkaurmaan Год назад +1

    1608 ਦਾ ਕਬਜ਼ਾ ਸਦੀਆਂ ਪੁਰਾਣੀਆਂ ਬਣੀਆਂ ਬਿਲਡਿੰਗਾਂ ਬਹੁਤ ਖੁਬਸੁਰਤ 1688 ਦਾ ਬਣਿਆ ਘਰ ਵੇਖਕੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਇੰਨੀ ਦੇਖ ਰੇਖ ਬਹੁਤ ਦਿਮਾਗ ਨਾਲ ਚੱਲਦੇ ਨੇ ਇਹ ਲੋਕ ਨਹੀ ਰੀਸਾਂ ਇਹਨਾਂ ਦੀਆਂ 🙏🙏

  • @Karmjitkaur-gk1xq
    @Karmjitkaur-gk1xq Год назад

    Very nice pic sir sadhawalia ji parmveer bath veer ji❤🎉💕💯✅️🇮🇳🇨🇦👍🙏🙏

  • @balbirmavi1101
    @balbirmavi1101 Год назад

    ਬਹੁਤ ਵਧੀਆ ਕੋਸਿ਼ਸ਼

  • @SukhwinderSingh-xx2yc
    @SukhwinderSingh-xx2yc Год назад

    ਬਹੁਤ ਹੀ ਵਧੀਆ ਲੱਗਾ

  • @punjjaabdesh8659
    @punjjaabdesh8659 Год назад +2

    ਕੈਮਰੇ ਦੇ ਮਗਰ ਵੀ ਇੱਕ ਦੂਜੇ ਨੂੰ ਸਾਹਬ ਸਾਹਬ ਕਹਿਨੇ ਓਂ ਕਿ

  • @jagdeepkaur4884
    @jagdeepkaur4884 Год назад

    Very nice vlog Ji

  • @harshminderkaur8470
    @harshminderkaur8470 Год назад

    French and British went everywhere in world and fought most bigger country come under British like Quebec also some small small African country come under French thanks for nice vlog

  • @harkiratratol
    @harkiratratol Год назад

    Sandhawalia saab te Baath sahib bahut wadia program , but main dassna chahonda si k eh samundar nahin hai balki St. Lawrence river hai jo ki Great lakes ton turke Quebec city ton thorra agge jaake Gulf of St. Lawrence te atlantic ocean ch painda hai

  • @harjindersingh3804
    @harjindersingh3804 10 месяцев назад

    Very good

  • @KulwinderKaur-us9jy
    @KulwinderKaur-us9jy Год назад

    Bhoot sohna city 🏙️🤗

  • @manganjitsingh8250
    @manganjitsingh8250 Год назад +1

    Motrial vich javo apnea bhut milnge

  • @sippykaur8252
    @sippykaur8252 Год назад +1

    Bot vdia g kuch k tym lai eda lagga Italy de kise city ch ghumde ho❤ sir g video 30 mnt di bnao plz 🙏 meri ta swer e prime vlogs hundi aa g .waheguru sabb nu chardi kalah ch rakhe ❤🙏

  • @kuljitsingh3749
    @kuljitsingh3749 Год назад +1

    Nice vidio

  • @preetmavi911
    @preetmavi911 Год назад +1

    Nice 🎉

  • @jagjeetsingh9581
    @jagjeetsingh9581 Год назад

    ਅਸੀਂ ਵੀ ਗਏ ਸੀ ਕੁਬੇਕ ਸਿਟੀ

  • @harjitkaur464
    @harjitkaur464 Год назад

    Sada beta v ithe hai Montreal ch👍

  • @SonuSingh-jo3gc
    @SonuSingh-jo3gc Год назад

    ਵੀਰ ਜੀ ਗਰੀਬਾਂ ਨੂੰ ਵੀ ਸੇਰ ਕਰਵਾਉ 🙏🙏🙏👍👍👍👌👌👌👌🌺🌺🌺🌺🌺🌺

  • @John-pt5sr
    @John-pt5sr Год назад

    Also do video on London & windsor
    Two beautiful cities of ontario

  • @Thomas-xi6ut
    @Thomas-xi6ut Год назад

    Bhot Sona ji 🌹🙏

  • @paramjitkaur634
    @paramjitkaur634 Год назад

    Wow old quvik👍

  • @raghbirsingh2048
    @raghbirsingh2048 Год назад

    Pannu Sahib main aap de sare programme sunda dekhda rehnda haan. Main 1947 da batwara v dekhia te handaya hai main 62 di China de battle ch NEFA te 64 di battle ch Barkee te Khem Karan ch hissa laya hai. Hun Surrey Canada ch haan. Ethe main kayee waar aap de office ch fon kita k mery interview kiti jawe pr afsos k oh kehnde saada koi programme nhi hai. Mery age 85+ hai. mere kol 1947 te 62 te 65 di battle di jankari hai. Eh msg zaroor parna te vichar krna ji. SSA Pannu Sahib.

  • @sukhninderkaurdhillon5697
    @sukhninderkaurdhillon5697 Год назад

    We went there in 2013

  • @urbanpendupunjab
    @urbanpendupunjab Год назад

    Sandhawalia Sahib eh samunder nahi St. Lawrence river hai

  • @gogigill4455
    @gogigill4455 9 месяцев назад

    A ta sem Europe varga hi a is tara dyaa kafi bilndga Portugal vargyaa a

  • @darthvader-cs4iw
    @darthvader-cs4iw Год назад

    Angrezi ta Hun "Caneda" vich kitey vi Nahi puchde😂😂😂

  • @karannagra4104
    @karannagra4104 Год назад +1

    Taletavigaan

  • @tochi8366
    @tochi8366 Год назад

    Eda ee punjab referdum da v saath deo .

  • @harcharansingh540
    @harcharansingh540 Год назад

    ਨਾਲੇ ਚੋਪੜੀਂਅਆਂ ਨਾਲੇ ਦੋ ਦੋ। ਹੈ ਨਾ ਬਾਟ ਸਾਹਿਬ

  • @Karmjitkaur-gk1xq
    @Karmjitkaur-gk1xq Год назад

    Like number 243 ji

  • @kauranikjeet9433
    @kauranikjeet9433 Год назад

    Canada di koi taa ikk city mili jithey...Punjabi nazar ni aaundey.....🤣🤣

  • @YT_Dillan
    @YT_Dillan Год назад +1

    We share many interests and your videos truly resonate with me. Would you consider forming a bond of friendship on RUclips to continue this meaningful exchange?

  • @Jatinderpb07
    @Jatinderpb07 Год назад

    ਕਦੇ ਪੰਜਾਬ ਦੀਆ ਵੀ ਇਤਿਹਾਸ ਜਗ੍ਹਾ ਵੱਲ ਝਾਤੀ ਮਾਰੋ

  • @jagjitlucky77
    @jagjitlucky77 Год назад

    Punjab jao tada kam Punjab bare halat dasna hai ehi kam Punjab di gali gali jao

  • @rajwindersingh4962
    @rajwindersingh4962 Год назад

    ਫ਼੍ਰੈਂਚ ਆਰਕੀਟੈਕਟ ਵੀ ਕਮਾਲ ਦਾ ਆਪਣੀ ਹੀ ਖੂਬਸੂਰਤੀ ਹੈ ਇਹਨਾਂ ਨੇ ਧਰਤੀ ਨੂੰ ਚੰਗਾ ਰਹਿਣ ਯੋਗ ਬਣਾਇਆ ਲੱਗਦਾ 1686 -88 ਦੀਆਂ ਇਮਾਰਤਾਂ ਸਾਡੇ ਏਥੇ ਖ਼ਾਲਸਾ ਪੰਥ ਵੀ ਨਹੀਂ ਸਾਜਿਆ ਗਿਆ ਸੀ ਜ਼ਿਆਦਾ ਕੱਚੇ ਘਰ ਹੀ ਸਨ ਅਸੀਂ ਇਹਨਾਂ ਤੋਂ 200 ਸਾਲ ਪਿੱਛੇ ਰਹੇ ਹਾਂ ਬਸ ਹੁਣ ਜਾ ਕੇ ਮਸਾਂ 50 ਕੁ ਸਾਲ ਪਿੱਛੇ ਰਹਿ ਗਏ ਹਾਂ ਸਾਨੂੰ ਲੱਗਦਾ ਹੰਭਾ ਕੇ ਹਟਣਗੇ😂