Wandd : ਵੰਡ Bhaanasidhu Bhanabhagudha Amanachairman New Punjabi Shot Movie 2022
HTML-код
- Опубликовано: 7 фев 2025
- Now we come with Now we come with Wandd : ਵੰਡ new update🛎
Official Video Agneepath Hope you all enjoy this teaser. Enjoy and stay connected with us for full video and new update🛎
Wandd : ਵੰਡ
For business : amanadeepsidhu813@gmail.com
Call : 9463034885
WhatsApp: 9463034885
Story by _ Amanachairman,Bhanabhagudha,bhaanasidhu
Actors 👉🏻 Bhaanasidhu,Bhanabhagudha, Amanachairman,Hardeepkaurbabu,sakandaraklia,jagseerguru,TanojTibba, Mainsh Kumar
Editor by 👉🏻Amanachairman
Director 👉🏻 Amanachairman
DOP 👉🏻 Amanachairman
Creative Producer Amanachairman
Digital Publisher 👉🏻 ChaChaWoW Records
Color Grading 👉🏻 Amanachairman
Produce by 👉🏻 Amanachairman
Copyrights : Amanachairman,ChaChaWoW Team
Music : ChaChaWoW music 🎵
Qyamatlife Studioz Mobile : 7626840740
Makeup 👉🏻 Jaspreet Jassi
Thumbnail by 👉🏻 Amanachairman
instagram :
Bhanabhagudha 👉🏻 ...
instagram : Bhaanasidhuz 👉🏻 ...
instagram : Amanachairman 👉🏻 ...
Vlog No Copyright Music 👉🏻 / vlognocopyrightmusic
No Copyright Sounds 👉🏻 / nocopyrightsounds
Audio library 👉🏻 / audiolibrary
ਭਾਨਾ ਜਿੰਦਾਬਾਦ। ਇਹ ਜਨਾਨੀ ਐਨੀ ਚਾਹਮਲ ਗਈ ਹਰ ਮੂਵੀ ਵਿਚ ਇਸ ਦਾ ਇਸ ਦਾ ਇਹੀ ਕੰਮ ਹੈ।
ਵਾਹ ਬਾਈ ਜੀ ਰੰਜੀਤ ਬਾਵੇ ਦਾ ਗਾਣਾ ਯਾਦ ਕਰਾਇਆ ਚਾਚੇ ਤਾਏ ਲਖ ਹੋਣ ਕੋਈ ਨੀ ਬਣਦਾ ਬਾਪੂ ਮੈ ਜੇਲ ਗਿਆ ਸੀ ਮੇਰੇ ਬਚਿਆਂ ਨੂੰ ਚਾਚਿਆਂ ਨੇ ਸ਼ੇ ਮਹੀਨੇ ਕੁਸ਼ ਖਾਣ ਨੂੰ ਨਹੀ ਸੀ ਦਿੰਦੇ ਚੋਰੀ ਆਪਣਿਆਂ ਨੂੰ ਦਿੰਦੇ ਸੀ ਮੇਰਾ ਬੇਟਾ ਲੈਟਰਿਨ ਵਿਚ ਵੜ ਕੇ ਰੋਂਦਾ ਸੀ ਅੱਜ ਵੀਡੀਓ ਵੇਖ ਕੇ ਮੈਨੂੰ ਵੀ ਰੋਣ ਆ ਗਿਆ ਬਹੁਤ ਵਧੀਆ ਸਿਖਿਆ ਦਿੱਤੀ ਧੰਨਵਾਦ ਜੀ
ਬਾਈ ਸਿਆਂ ਮੇਹਰ ਮਿੱਤਲ ਦੀ ਬਸ ਕਰਾਤੀ ।
ਅਕਾਲ ਪੁਰਖ ਚੜਦੀ ਕਲ੍ਹਾ ਵਿਚ ਰੱਖੇ।
ਬਾਪੂ ਬਿਨਾਂ ਨਾ ਜਗਤ ਤਮਾਸ਼ੇ ,ਬਾਪੂ ਨਾਲ ਹੈ ਸਭ ਰੰਗ ਤਮਾਸ਼ੇ। ਬਹੁਤ ਸੋਹਣੀ ਵੀਡਿਓ
ਬਿਲਕੁਲ ਸਹੀ ਹੈ ਵੀਰੋ ਮਾਂ, ਪਿਓ ਤੋ ਬਿੰਨਾ ਹੋਰ ਕੋਈ ਨੀ ਦੁੱਖ ਸੁਣਦਾ, ਅਨਾਥ ਬੱਚੇ ਨੂੰ ਹੀ ਪਤਾ ਹੁੰਦਾ ਕਿਦਾ ਜਿੰਦਗੀ ਜਿਉਂਦਾ ਹੈ, ਸਿਰਫ਼ ਓਹੀ ਬੰਦਾ ਜਾਣਦਾ
.
Ğ
mela Shaun
25:40 25:40 25:40 25:40 25:40 25:40 25:40 25:41 25:41 25:41 25:41 25:41 25:41 25:41 25:42 25:42 25:42 25:42 25:42 25:42 25:42 25:42 25:43 25:43 25:43 25:43 25:43 25:43 25:43 25:43 25:44 25:44 25:44 25:44 25:44 25:44 25:44 25:44 25:44 25:44 25:44 25:45 25:45 25:45 25:49 25:49 25:50 25:50 25:50 25:50 25:50 25:50 25:50 25:50 25:51 25:51 25:51 25:51 25:52 25:52 25:52 25:52 25:53 25:53 25:53 25:53 25:54 25:54 25:54 25:54 25:54 25:54 25:55 25:55 25:55 25:56 25:56 25:56 😊 26:02 26:03 26:03 26:03 26:03 26:03 26:04 26:04 26:04 26:04 26:05 26:05 26:33 26:34 26:34 26:44
❤@@kuldeepsidhu7651
ਭਾਨੇ ਸਿੱਧੂ ਦੇ ਐਕਸ਼ਨ ਬਹੁਤ ਵਧੀਆ ਨੇ ਜੀ,,, ਕਲੈ ਦਾ ਰੌਲ ਬਹੁਤ ਵਧੀਆ ਜੀ
God bless you🙏🙏 ਰੱਬ ਤੁਹਾਨੂੰ ਹੋਰ ਇਸਤੇਮਾਲ ਕਰੇ ਆਪਣੀ ਮਹਿਮਾ ਲਈ🙏🙏🙏
ਦਾਦੀ ਤੇ ਨਾਨੀ ਚੇਤੇ ਆ ਗਈ।ਇਹ ਕਹਾਣੀ ਕਦੇ ਉਹਨਾ ਕੋਲੋ ਸੁਣੀ ਸੀ।😞🙏ਮਾ ਬਾਪ ਬਿਨਾ ਕੋਈ ਨੀ ਪੁੱਛਦਾ।miss u bebe bapu 😭🙏
ਛੋਟੇ ਹੁੰਦੇ ਸੀ ਨਾਨੀ ਸੁਨੋਦੀ ਹੁੰਦੀ ਸੀ ਇਹ ਬਾਤ ਨਜ਼ਾਰਾ ਆ ਗਿਆ ਬਾਈ ਸੁਰਗਾਂ ਚ ਬੈਠੀ ਨਾਨੀ ਯਾਦ ਕਰਾ ਤਿ
ਪੁਰਾਣੀ ਯਾਦ ਤਾਜਾ ਕਰਾਤੀ ਭਾਨਿਆ ਨਿੱਕੇ ਹੁੰਦੇ ਮਾਤਾ ਤੋਂ ਸੁਣਦੇ ਹੁੰਦੇ ਸੀ ਇਹ ਕਹਾਣੀ 😇😇🙏🏻
ਭਾਨਾ ਸਿੱਧੂ ਤੇ ਭਾਨੇ ਭਗੌੜੇ ਨੂੰ ਪ੍ਰੋਡਿਊਸਰ ਦੇ ਬੰਦਿਆ ਦੀ ਲੋੜ ਪੈ ਹੀ ਗਈ ਵੀਡੀਉ ਬਹੁਤ ਵਧੀਆ ਆ ਪੁਰਾਣੀਆ ਯਾਦਾ ਤਾਜਾ ਕਰਾਉਣ ਲਈ ਧੰਨਵਾਦ 😍💓✍️❤🙏👌👌👌💖💖💘💘
ਬਹੁਤ ਵਧੀਆ ਕਹਾਣੀ ਹੈ ਜੀ ਰੱਬ ਲੰਮੀਆਂ ਉਮਰਾਂ ਬਖਸ਼ੇ
ਪਿਛਲੀ ਕਹਾਣੀ ਫੇਰ ਸਨਾਤੀ ਤੁਸੀ ਬਹੁਤ ਵਧੀਆ ਜੀ 💥💥❤
ਪੁਰਾਣੀ ਯਾਦ ਯਾਦ ਕਰਾਤੀ ਭਾਨੇ ਵੀਰ। ਵਾਹਿਗੁਰੂ ਜੀ ਸਾਰੀ ਟੀਮ ਦੀ ਚੜ੍ਹਦੀ ਕਲਾ ਕਰੇ।
💝💝💝💝😇😇😇😇👍👍👍👍💉💉💉💉🍕🍕🍕🍕💋💋💋💋😰😰😰😰🍒🍒🍒🍒😰😰😰😰
@@harbhajansingh5390 ⁰
@@harjotsingh41229
..
....
Vory good
ਅੱਜ ਬੇਬੇ ਬਾਪੂ ਨੂੰ ਯਾਦ ਕਰਦਿਆਂ ਅੱਖਾਂ ਭਰ ਆਈਆਂ ਰੱਬਾ ਕਦੇ ਵੀ ਕਿਸੇ ਤੋਂ ਕਿਸੇ ਦੇ ਮਾਂ ਬਾਪ ਨਾ ਖੋਹੀ
ਲਾਲਚ ਬੁਰੀ ਬਲਾ ਹੈ। ਇਕੱਠ ਵਿੱਚ ਹੀ ਬਰਕਤ ਹੈ। ਇਹ ਕਹਾਣੀ ਬਚਪਨ ਵਿੱਚ ਸੁਣਦੇ ਹੁੰਦੇ ਸੀ, ਵੱਡਿਆਂ ਤੋਂ। ਅੱਜ ਫਿਲਮੀਕਰਨ ਦਿਖਾ ਕੇ ਬਚਪਨ ਯਾਦ ਕਰਵਾ ਦਿੱਤਾ ਬਾਈ। ਜਿਉਂਦੇ ਵੱਸਦੇ ਰਹੋ।
ਭਾਨਾ ਸਿਆ ਬਹੁਤ ਵਧੀਆ ਵੀਡੀਓ ਬਣਾਈ ਵੀਰ ਬਹੁਤ ਵੱਡੀ ਸਿਖੇਆ ਦਿੱਤੀ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ
ਬਹੁਤ ਵਧਿਆ ਬਾਈ ਜੀ👌👌👍👍
ਪੂਰਾਣੀਆ ਯਾਦਾ ਜਾਦ ਕਰਵਾਤੀਆ ਬਹੁਤ ਵਧੀਆ ਜੀ
bhut vdiaa video 👌👌🙏🙏
ਲੱਲੂ ਕਰੇ ਕਲੱਲੀਆਂ ਰੱਬ ਸਿੱਧੀਆਂ ਪਾਵੇ😂
ਬਹੁਤ ਵਧੀਆ ਵੀਡਿਓ ਆ ਬਾਈ ਭਾਨੇ ਸਿੱਧੂ ਸਿਰਾ ਕਰਤਾ ਵਧੀਆ ਮੈਜਸ਼ ਦਿੱਤਾ ਆ ਨਾਇਸ਼ 👍👍👌💯💯
ਬਹੁਤ ਵਧੀਆ ਕਹਾਣੀ ਵੀਰ ਵਾਕਾਂ ਹੀ ਇਹ ਦਰਦ ਭਰੀ ਕਹਾਣੀ ਕੈਲਾ ਜਮਾਂ ਸਿਰਾਂ ਕਰਾਉਂਦਾ ਪੰਜਾਬੀ ਫਿਲਮ ਵਿਚ ਮਹੇਰ ਮਿੱਤਲ ਦਾ ਰੋਲ ਯਾਦ ਕਰਾਊ, ਰਾਜਾ ਚੁੱਘੇ ਕਲਾਂ ਦਿਹਾਤੀ ਬਠਿੰਡਾ
ਬਹੁਤ ਹੀ ਦੁੱਖਦਾਈ ਘਰੇਲੂ ਸਚਾਈ
ਵਾਹ ਬਈ ਵਾਹ ਭਾਨਿਆ ਕਮਾਲ ਕਰਤੀ ਲਾਲਚੀ ਲੋਕ ਆਪਣੇ ਲਾਲਚ ਵਿੱਚ ਹੀ ਆਪ ਮਰ ਜਾਂਦੇ ਨੇ
ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮ ਲੱਗੀ ,,, ਭਾਨਾਂ ਸਿੱਧੂ ਤੇ ਮਿੰਟੂ ਜੱਟ ਬਾਈ ਜੀ,, ਧੰਨਵਾਦ
ਬਹੁਤ ਵਧੀਆ ਪੁਰਾਣੀਆਂ ਯਾਦਾ ਤਾਜੀਆ ਕਰਦੀਆਂ ਵੀਰੇ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ🙏🙏
ਦੇ
@@gurmelsingh9852
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸਾਡੇ ਮਾ ਪਿਉ ਸਾਨੂੰ ਇਹ ਬਾਤਾਂ ਕਹਿ ਕੇ ਸਣਾਉਦੇ ਹੁੰਦੇ ਸੀ ਇਸ ਦਾ ਨਾਮ ਸੀ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ
ਸਿਰਾਂ ਕਰਾਤਾ ਭਾਨੇ ਜੱਟਵਾੜਾ ,
ਬਹੁਤ ਵਧੀਆ ਬਾਈ ਜੀ 👌👌👌
ਬਹੁਤ ਵਧੀਆ
Paise nu hon salama bin paise apne apne v begane bn jande aa, very beautiful story 👌🏻👌🏻👌🏻👌🏻👌🏻carry on guys hsde vsde rho
Sachi gall aa veer
Bhout shoni video a mintu y ji👌👌👌👌
ਸਿਰਾ ਕਰ ਦਿੱਤਾ ਭੈਨੇ ਇਸ ਵੀਡੀਓ ਚੌ
Great Great video vr 👍 👌 ਜੀ
Motteya royaaa ke hassaya ajj tu...raazi reh dosta 🥰😍 STAY BLESSED
ਬਹੋਤ ਸੋਨਾ ਮੇੱਸੀਜ ਦਿੱਤਾ ਲੋਕਾ ਨੂੰ
Very good 👍👍. gbu all team.mintu veer rab hor v tarki deve
ਆਜ ਤੱਕ ਤੇਰੇ ਚੈਨਲ ਦੀ ਸਬ ਤੋਂ ਸੋਹਣੀ ਵੀਡੀਓ ਹੈ ਭਾਣੇ 🙏
ਵਾਹ ਚਾਚਾ ਜੀ ✨✨
ਸਿਆਣੇ ਸੱਚ ਹੀ ਕਹਿੰਦੇ ਆ ਕਿ ਭਰਾਵਾਂ ਦਾ ਦਿਲ ਨਹੀਂ ਕਰਦਾ ਅੱਡ ਹੋਣ ਨੂੰ ਇਹ ਤਾਂ ਜਦੋਂ ਘਰ ਵਿੱਚ ਸਾਕੀਆਂ ਭੈਣਾਂ ਆ ਜਾਂਦੀਆਂ ਨੇ ਉਹ ਭਰਾਵਾਂ ਵਿੱਚ ਕਲੇਸ਼ ਕਰਵਾ ਦਿੰਦੀਆਂ ਨੇ ਸਿਆਣੇ ਸੱਚ ਹੀ ਕਹਿੰਦੇ ਨੇ ਬਾਈ 🙏🙏🙏
ਬਹੁਤ ਵਧੀਆ ਵੀਡਿਓ ❤❤❤😂😂😂
ਵਾਹ ਵਾਈ ਭਾਨੇ ਅੱਜ ਬਹੁਤ ਲੋਕਾ ਦੀਆ ਅੱਖਾ ਖੌਲ ਦਿੱਤੀਆ ਤੁਸੀ❣️
ਬਦਲਦੇ ਨਹੀ ਲੋਕ ਬਾਣੀ ਨੂੰ ਸੁਣ ਕੇ ਕਰਦੇ ਓਹੀ ਆ ਜਾ ਪਾਖੰਡੀ ਕਰੌਂਦੇ ਆ
@@sachiyagallan7889 no
Mn
@@sachiyagallan7889
੦ਟ
@@kuljeetkaurshamby4761 ਮੈ ਤੇ ਦੇਖਿਆ ਹੈ ਜੀ ਤਾਂ ਕਿਹਾ ਮੈ ਗ੍ਰੰਥੀ ਸਿੰਘ ਆ ਇਸ ਲਈ
K]🇦🇲🏳
ਬਹੁਤ ਵਧੀਆ ਵੀਡਿਉ ਹੈ ਬਾਈ ਜੀ
ਬਹੁਤ ਸਿਆਣਪ ਦੇਣ ਵਾਲੀ ਵੀਡੀਓ
GOOD VIDEO GOOD ACTING ALL'TEAM THANKS SO MUCH
Very nice vedio ਸਿੱਧੂ ਬਾਈ ਸਾਡੇ ਪਿੰਡ ਵੀ ਇਹਦੇ ਵਰਗਾ ਇਦਾ ਹੀ ਬੋਲਦਾ ਤੇ ਬੱਕਰੀਆਂ ਕਰਦਾ ਹੈ ਇਕ ਘਰ ਵਿਆਹ ਵੇਖਦਾ
ਭਾਨਾ ਸੋਹ ਵਰਗਾ ਕੋਈ ਨਹੀਂ
ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਆਹ ਕਹਾਣੀ ਦਾਦੀ ਤੋਂ ਭਾਨਿਆਂ ਅੱਜ ਫੇਰ ਤੂੰ ਯਾਦ ਕਰਾਤੀ, 😍😍😍🙏
Ryt
ਅॅਜ ਦੇ ਸਮੇ ਤਾ ਇਹ ਕੰਮ ਜੋਰਾ ਤੇ ਹੈ ਹੁਨ
sahi gl y dadi dada g sunode hunde c
@@gurjeetturna2392
@@gurjeetturna2392
@ tb
ਭਾਨਾ ਸਿੱਧੂ ਤੇ ਭਾਨਾ ਭਗੌੜ੍ਹਾ ਤੁਹਾਡੀ ਐਕਟਿੰਗ ਤੇ ਸਟੋਰੀ ਬਹੁਤ ਘੈਂਟ ਆ। ਕੁੜੀਆਂ ਨੇ ਵੀ ਵਧੀਆ ਐਕਟਿੰਗ ਕਰੀ ਆ ਵੀਰੇ
ਬਹੁਤ ਵਧੀਆ ਵੀਡੀਓ ਐ ਜੀ
Very nice bedio aa ji waheguru ji ka Khalsa waheguru ji ki Fateh
ਕੋਈ ਸ਼ਬਦ ਨੀ ਲਿਖਣ ਨੂੰ ਮੇਰੇ ਕੋਲ
ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ
Yr sachi kina aukha aw maa baap to bina jiona raaba ohna nu be khushiyan dewi jina de maa baap nhi rahe is duniya ch 🙏
ਬਹੁਤ ਹੀ ਸ਼ਲਾਘਾਯੋਗ
ਜਿਉਂਦੇ ਵਸਦੇ ਰਹੋ ਸਾਰੀ ਟੀਮ
Very nice 👌👍♥️♥️
Whaheguru ji very nice video thanks all team nu good luck all time
ਬਹੁਤ ਵਧੀਆ ਬਾਈ
ਭਾਨੇ ਬਾਈ ਏਹ ਬਾਤ ਤਾ ਮੇਰੇ ਬਾਪੂ ਜੀ ਸੁਣਾਉਦੇ ਹੁੰਦੇ ਸੀ ਨੱਬੇ ਕਨੱਵੇ ਚਾ ਅੱਜ ਉਹ ਬਾਤ ਯਾਦ ਆਗੀ ਬਾਈ ਜੀ ਜੱਗਾ ਸਿੰਘ ਸਿੱਧੂ ਮਹਿਰਾਜ ਰਾਮਪੁਰਾ ਫੂਲ ਬਠਿੰਡਾ ਧੰਨਵਾਦ ਜੀ
ਬਹੁਤ ਵਧੀਆ ਵੀਡੀਓ ਹੁੰਦੀ ਹੈ
Wah ji wah bhut knt ta bhut vadia episode a good work
ਬਹੁਤ ਵਧੀਆ ਵੀਰ ਜੀ
Nice and good video hai Bai ji 👍👍
Very nice video veer ji wahegureji tuhadi chardikla reakhe sab di 🙏🙏🙏
Bahot vaddia msg dita sari teem ne
Bahut vdia video a bai love u bhaanea
🙏🙏🙏 ਭਾਨਾ ਸਿੱਧੂ ਬਾਈ,ਘੈਂਟ ਵੀਡੀਓ ਵੀਰ ਬਹੁਤ ਵਧੀਆ ਸਟੋਰੀ ਹੈ
Siraaaaaa y ji
VEERY GOOD GJ 👍 👌
Bhut sunder picture bnaai aa ji
Wali ghaint movie aa siraa
ਵਾਹਿਗੁਰੂ ਮੇਹਰ ਕਰੇ
ਕਹਾਣੀ ਸੁਣੀ ਹੋਈ ਲੱਗਦੀ🤔🤔
ਬਹੁਤ ਪੁਰਾਣੀ ਕਹਾਣੀ ਆ 👌🏻👍
Buhat sohni video kala bhana sidhu dill bhar a video vakh ka
ਜਸਪਾਲ ਸਿੰਘ🙏🙏👍👍👍👍👍🙏👍👍❤❤❤❤ 💯💯💯💯💯💯💪👌👌👌👌✌✌✌👍👍🤣🤣🤣😂😂🤣😂🤣😂🤣😂🤣😂🤣🌷❤🌹🌹👌👌👌👌👌👌✌✌✌👍👍✌✌✌🙏👍✌👌✌👍✌
Best episode bhana sidhu ji te Bhana bhagora ji jiyondi vasdi rahe thodi jodi 22 g
ਬਹੁਤ ਹੀ ਵਧੀਆ ਮੈਸੇਜ
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ,, ਸਾਰੀ ਟੀਮ ਨੂੰ ਬਹੁਤ ਵਧੀਆ ਕੰਮ ਕਰ ਰਹੇ ਹੋ ♥️♥️
Do
@@JaswinderSingh-hp1gp😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅
@@JaswinderSingh-hp1gp0:59 1:00
MJ+@@PriyaPriya-ub4lt
ਜੇਕਰ ਕੋਈ ਇਸ ਕੰਮੈਂਟ ਨੂੰ ਪੜ੍ਹ ਰਹਿਆ ਹੈ ਤਾਂ, ਮੈ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਰੱਬ ਉਨਾਂ ਦੇ ਮਾਪਿਆਂ ਦੀ ਉਮਰ ਲੰਬੀ ਕਰੇ।🙏🙏
ਨਾਮ ਪਿੱਛੇ ਸਿੰਘ 😀 ਤੇ ਅਰਦਾਸ ਕਰਦੀ ਹਾਂ 😀😀
Bot
Pn
Jaise ko taisa.... very nice video ✌️✌️ love and support from Haryana 🙏🙏
Love u all team y ji
Bachphn yad krata viree love you 😍❤😘♥💖💕😍❤😘♥💖💕😍❤😘
Very nice message Dita bhana and share film de pariwar ne God bless you 👌
Boht siena message se bai sirra karata
Bhot vdya Bai ❤️❤️
Bahut vadhia video by bhane sidhu
Sirra Latie sari Team ne 🙏
💯👌👌👏 Bhana Sidhu jindabad ✊🚜 jatbadd
ਇਸ ਤਰਾਂ ਦੀਆਂ ਕਹਾਣੀਆਂ ਨੂੰ ਲੋਕ ਕਹਾਣੀਆਂ ਕਿਹਾ ਜਾਂਦਾ ਹੈ।ਪੰਜਾਬ ਵਿੱਚ ਇਹਨਾਂ ਨੂੰ ਬਾਤਾਂ ਵੀ ਕਹਿੰਦੇ ਹਨ। ਇਹ ਕਦੇ ਵੀ ਪੁਰਾਣੀਆਂ ਨਹੀਂ ਹੁੰਦੀਆਂ।
Bhana Sidhu,bhana bhagauda ❤️
❤❤ chotte hunde sunde hunde c raat nu eh kahaniya 😂😂😂😂
Sira❣️
ਉਤੱਮ ਕਾਰਜ।
ਅਲੌਕਿਕ ਦ੍ਰਿਸ਼।
ਨਾਟਕੀ ਘਟਨਾਕ੍ਰਮ, ਬਾਕਮਾਲ।
ਸਿਰਾਂ ਵੀਰ
VEERY GOOD 👍 👌 GJ
sohni video 📹 😍 ❤️
Good job brother keep going
Good virlapi story