ਜ਼ਮੀਨ ‘ਤੇ ਰਹਿਕੇ ਹਵਾ ‘ਚੋ ਪੇਸੈ ਬਣਾਉਂਦਾ ਸਰਦਾਰ | ਅਰਬਾਂ ਦੀ ਕੰਪਨੀ ਵਾਲੇ Lalpura || Navreet Sivia || Akhar

Поделиться
HTML-код
  • Опубликовано: 13 окт 2024
  • ਜ਼ਮੀਨ ‘ਤੇ ਰਹਿਕੇ ਹਵਾ ‘ਚੋ ਪੇਸੈ ਬਣਾਉਂਦਾ ਸਰਦਾਰ
    ਅਰਬਾਂ ਦੀ ਕੰਪਨੀ ਵਾਲੇ ਲਾਲਪੁਰਾ ਸਿਆਸਤ ‘ਚ ਕੀ ਕਰਨ ਆਏ
    #ajayvirsinghlalpura #privatejet #helicopter #akhar
    ---------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    -----------------
    akhar channel,akhar viral video,lalpura,helicopter business,helicopter business ideas,helicopter business in india,starting a helicopter business,first sikh helicopter bussiness,navreet sivia interview,chitta kurta pajama,chitta kurta pajama show,ajayvir singh,ajayvir singh lalpura,ajayvir singh lalpura interview,ajayvir singh lalpura bussiness,private jet tour,aeroplan business class,private jet,private helicopter tour,navreet sivia akhar,navreet sivia

Комментарии • 349

  • @rinkamatharootaxiservicein2811
    @rinkamatharootaxiservicein2811 Год назад +25

    ਬੁਹਤ ਹੀ ਖੁਸ਼ੀ ਹੋਈ ਪੰਜਾਬੀ ਸਿੱਖ ਕੌਮ ਦੀ ਕਾਮਜਾਬੀ ਦੇਖ ਕੇ
    ਮਨ ਖ਼ੁਸ਼ ਹੋਇਆ ਹੈ ਵੀਡਿਓ ਦੇਖ ਕੇ

  • @talwinderdhanoa3595
    @talwinderdhanoa3595 Год назад +22

    ਬਹੁਤ ਵਧੀਆ ਇਨਸਾਨ ਮੈਂ ਰੋਪੜ ਤੋਂ ਹਾਂ ਬਾਈ ਇੰਨਾ ਵਧੀਆ ਇਨਸਾਨ ਹੈ ਹਰ ਗਰੀਬ ਦਾ ਹਮਦਰਦ

  • @preetobathinda9077
    @preetobathinda9077 Год назад +15

    ਨਵਰੀਤ ਜੀ ਤੁਸੀਂ ਹਮੇਸ਼ਾ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕਰਦੇ ਹੋ ਜਿਨ੍ਹਾਂ ਤੋਂ ਅਸੀ ਕੁਝ ਸਿੱਖ ਸਖੀਏ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @Mannisinghbasati
    @Mannisinghbasati Год назад +50

    ਬੜੀ ਖੁਸ਼ੀ ਹੁੰਦੀ ਆ ਆਪਣੇ ਸਿੱਖ ਪਰਾਵਾ ਦੀ ਤਰੱਕੀ ਵੇਖ ਕੇ 👌 ਸਾਰੇ ਸਿੱਖ ਆਪਸ ਵਿਚ ਏੱਕਾ ਰੱਖੋ ਜੀ 🙏

  • @puneetsharma4160
    @puneetsharma4160 Год назад +15

    ਅਨੰਦਪੁਰ ਸਾਹਿਬ ਵਲ ਬਹੁਤ ਤਕੜੇ ਜਿੰਮੀਦਾਰ ਆ ਮੈਂ 2006,07 ਵਿੱਚ ਅਨੰਦਪੁਰ ਸਾਹਿਬ ਮੇਲੇ ਗਏ ਸੀ ਤੇ ਅਸੀ ਸਰਦਾਰ ਪਾਜੀ ਦੇ ਪਿੰਡ ਗਏ ਓਹਨਾ ਦਾ ਨਾਮ ਯਾਦ ਨਿ ਪਿੰਡ ਨਹਿਰ ਕਿਨਾਰੇ ਸੀ ਓਹਨਾ ਨੇ ਸਾਨੂੰ ਆਪਣੇ ਖੇਤਾ ਚ ਰੱਖਿਆ ਤੇ ਰੋਟੀ ਖਿਲਾਈ,ਓਹਨਾ ਦੇ ਆਪਣੇ 40,50 ਟਰੱਕ ਸੀ,ਇੱਥੇ ਇੱਕ ਚੀਜ ਦੇਖੀ ਰੋਟੀ ਹੱਥ ਤੇ ਰੱਖਦੇ ਆ, ਬੰਦੇ ਬਹੁਤ ਵਧੀਆ ਆ ਇਥੋ ਦੇ

  • @GurpreetSingh-s7h1h
    @GurpreetSingh-s7h1h Год назад +14

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwinderkaur3618
    @kulwinderkaur3618 Год назад +27

    ਬਹੁਤ ਦਿਲਚਸਪ ਗੱਲਾਂ ਸਨ,ਸੁਣ ਕੇ ਅਨੰਦ ਆ ਗਿਆ।
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਤੰਦਰੁਸਤੀ ਬਖ਼ਸ਼ੇ।

  • @HEALTHANDWELLNESS.Bhagatsingh
    @HEALTHANDWELLNESS.Bhagatsingh Год назад +17

    Very motivational story. Must be shared with our young generation.
    ਬਹੁਤ ਉਤਸ਼ਾਹ ਭਰਪੂਰ ਇੰਟਰਵਿਊ ਹੈ। ਇਸ ਨੂੰ ਆਪਣੀ ਨੌਜਵਾਨ ਪੀੜ੍ਹੀ ਨਾਲ ਜਰੂਰ ਸ਼ੇਅਰ ਕਰੋ

  • @bschungha8542
    @bschungha8542 Год назад +15

    ਸਰਦਾਰਾਂ ਦੀ ਕਾਮਯਾਬੀ ਦੇਖ ਕੇ ਮਨ ਗਦ ਗਦ ਹੋ ਗਿਆ ਹੈ
    ਬੜਾ ਕਰੇਜੀ ਨੌਜਵਾਨ ਹੈ ਲਾਲਪੁਰਾ
    ਪੰਜਾਬੀਓ ਇਹ ਨੌਜਵਾਨ ਦੀ ਰੀਸ ਕਰੋ

  • @rajwantkaur1408
    @rajwantkaur1408 Год назад +24

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਨਵਰੀਤ ਸਿੰਘ ਵਿੱਰ ਜੀ ਤੇ ਵੱਡੇ ਵਿੱਰ ਜੀ ਸਤਿ ਸ੍ਰੀ ਅਕਾਲ ਜੀ 🙏🙏ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਿੱਰਾ ਨੂੰ

  • @hardeepsinghcheema429
    @hardeepsinghcheema429 Год назад +26

    ਸਿਵਿਆ ਸਾਹਿਬ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਇਨਸਾਨਾਂ ਨਾਲ ਗੱਲਬਾਤ ਸੁਣਾਉਂਦੇ ਹੋ I

  • @princearora4116
    @princearora4116 Год назад +13

    Bai nu salute COVID vich eni help kiti loka di wheel chair vandiya 2 lakh mask vande 300 pind sanitize kraya bai da bohot dhanyawad baba ji ne meher kiti veer te eda de bande hor hone chahide punjab ch Jo punjab traki Val vad da rve

  • @adeelsindhu11
    @adeelsindhu11 Год назад +12

    Such an educated politition. Love and respect from Pakistan for all punjabi brothers and sisters across border.

  • @Unknown_shorts_0412
    @Unknown_shorts_0412 Год назад +2

    ਪਹਿਲੀ ਇੰਟਰਵਿਊ ਵੇਖੀ ਮਨਰੀਤ ਜੀ ਨੂੰ ਸਵਾਲ ਤੋਂ ਪਹਿਲਾਂ ਹੀ ਜਵਾਬ ਮਿਲਦਾ ਰਿਹਾ
    ਇਹ ਇੰਟਰਵਿਊ ਇੱਕ ਵਧੀਆ ਇੰਟਰਵਿਊ ਹੋ ਨਿਬੜੀ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਸਿਵੀਆ ਜੀ ਇਹ ਇੰਟਰਵਿਊ ਵੇਖ ਕੇ

  • @bkmusic4730
    @bkmusic4730 Год назад +11

    ਵੱਡੇ ਵੀਰ ਦੀ ਗੱਲਬਾਤ ਸੁਣ ਕੇ ਬਹੁਤ ਚੰਗਾ ਲੱਗਾ (ਬਹੁਤ ਧੰਨਵਾਦ ਵੀਰ)

  • @baltejsinghdhillon691
    @baltejsinghdhillon691 9 месяцев назад +3

    ਬਹੁਤ ਵਧੀਆ ਲੱਗਿਆ ਜੀ ਸਰਦਾਰੀ ਵਿੱਚ ਵੀ ਸਾਦਗੀ। 🎉🎉

  • @prabhjotkaurdhillon5177
    @prabhjotkaurdhillon5177 Год назад +7

    ਵਾਹਿਗੁਰੂ ਤਰੱਕੀਆਂ ਬਖਸ਼ੇ

  • @GurwinderSingh-zi4fd
    @GurwinderSingh-zi4fd Год назад +8

    ਬਹੁਤ ਵਧੀਆ ਜਾਣਕਾਰੀ, ਸਿਵਿਆ ਸਾਬ,

  • @BaljinderSingh-di3ky
    @BaljinderSingh-di3ky Год назад +3

    ਵਾਹਿਗੁਰੂ ਚੜਦੀਆਂ ਕਲਾ ਵਿੱਚ ਰਂਖੇ

  • @amandeepdhami1635
    @amandeepdhami1635 Год назад +6

    ਬਹੁੱਤ ਹੀ ਵਧੀਆ ਜੀ ਵਾਹਿਗੁਰੂ ਆਪ ਸਭ ਨੂੰ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ 🙏

  • @sukhdeep6178
    @sukhdeep6178 Год назад +5

    Vir ji ਸਾਡੇ ਵਰਗੇ ਘੱਟ ਪੂੰਜੀ ਵਾਲਿਆਂ ਲੲੀ ਵੇਲਡਿਗ ਦਾ ਸਮਾਨ ਲੈਣ ਦਿਉ ਵਾਹਿਗੁਰੂ ਜੀ ਮਹਿਰ ਕਰਨ

  • @jagtarchahal2541
    @jagtarchahal2541 Год назад +2

    ਬਹੁਤ ਵਧੀਆ ਗੱਲ ਬਾਈ ਜੀ ਤੁਸੀਂ ਪੰਜਾਬੀ ਬੋਲਣ ਲਾ ਦਿੱਤੇ ਨਹੀਂ ਤਾਂ ਇੱਥੇ ਇੱਕ ਪੂਰਬੀਆ ਸਾਰੇ ਟੱਬਰ ਨੂੰ ਹਿੰਦੀ ਬੋਲਣ ਲਾ ਦਿੰਦੇ

  • @abhimanyusingh5865
    @abhimanyusingh5865 Год назад +7

    Boht nek insaan ajayvir singh lalpura; he is really dedicated and honest politician

  • @gauravjain8072
    @gauravjain8072 Год назад +15

    Like father like son ...humble and polite ❤

  • @avtarbhullar34
    @avtarbhullar34 Год назад +6

    ਕੋਈ ਗੋਲ ਨੀ ਮਿਸ਼ਨ ਨੀ ਸੁਫ਼ਨੇ ਨੀ ਲੈੰਦੇ ਬੱਸ ਕੇਨੇਡਾ ਚ ਲੇਬਰ ਕਰਨ ਨੂੰ ਤਰੱਕੀ ਸਮਝੀ ਜਾਦੈ ਨੇ ਆਪਨਾ ਘਰ ਛੱਡ ਕੇ ਦੂਜੇ ਘਰ ਰਹਿਣਾ ਸਰਦਾਰੀ ਸਮਝਣ ਲਾਗੇ

  • @avtarkasoulino.1363
    @avtarkasoulino.1363 16 дней назад +1

    Wahyguru ji kirpa kariyo ji

  • @devraj8095
    @devraj8095 Год назад +2

    ਮਿਹਨਤ, ਸੁਪਨੇ
    Work Hard dream Big

  • @kamaldeepsinghkooner3752
    @kamaldeepsinghkooner3752 Год назад +7

    Lalpura. A name u can trust. God bless whole family

  • @satvirdevgan95
    @satvirdevgan95 Год назад +1

    Veerji ਵੈਸੇ ਤੁਹਾਡੀ ਮੇਹਨਤ,ਕਾਰੋਬਾਰ,ਤੇ ਹਲੀਮੀ ਨੁੰ ਸਤਿਕਾਰ ਆ ਜੀ,ਪਰ ਇਕ ਗਲਤੀ ਠੀਕ ਕਰੋ,ਹਿੰਦੀ ਮਾਤ੍ਰ(ਮਾਂ)ਭਾਸ਼ਾਂ ਨਹੀ ਹੈ ਜੀ ਨੈਸ਼ਨਲ ਭਾਸ਼ਾਂ ਹੈ ਜੀ,ਤੇ ਮਾਂ ਬੋਲੀ ਆਪਣੀ ਪੰਜਾਂਬੀ ਹੈ ਜੀ,ਜਿਸਨੂੰ ਮਾਤ੍ਰ ਭਾਸ਼ਾ ਕਹਿੰਦੇ ਹਿੰਦੂ ਚ!ਬਾਕੀ ਤੁਹਾਡੇ ਵਾਰਗੇ ਇਨਸਾਂਨ ਤੇ ਮਾਣ ਹੈ ਜੀ,❤ਨਵਰੀਤ ਸਿਵਿਆ ਵੀਰ ਦੇ ਤਾਂ ਪਹਿਲੇ ਦਿਨੋ ਫੈਨ ਆ ਅੱਖ ਬੰਦ ਕਰਕੇ ਵੀਡੀਉ ਲਾ ਲਈ ਦੀ ਆ ਪਤਾ ਹੀ ਆ ਵੀ ਸਹੀ,ਸੱਚੀ ਅਤੇ ਪੰਜਾਂਬ ਦੇ ਇਰਦ ਗਿਰਦ ਹੋਵੇਗੀ!!

  • @avtarkasoulino.1363
    @avtarkasoulino.1363 8 месяцев назад +3

    Wahyguru ji kirpa karo ji apne guru sikhan ty Ji Maharaj ji

  • @harjindersingh-xy2on
    @harjindersingh-xy2on Год назад +17

    Rab di kirpa hai guru granth sahib di kirpa his father is very polite

  • @pritamsingh3273
    @pritamsingh3273 Год назад +9

    ਚੰਗੀ ਸੋਚ ਦੀ ਪਛਾਣ

  • @Wg.Cdr.Rajinder.Singh1157
    @Wg.Cdr.Rajinder.Singh1157 Год назад +3

    I never knew about this side of Lalpura Sahib.Good
    Boy,Good to know we share the same alma mater GNDU, BTech but passed out much earlier in 89.

  • @ParvinderSingh-lr9jy
    @ParvinderSingh-lr9jy 8 месяцев назад +1

    Be happy, you rise at the ground level. Do anymore for the poor section of the society. MY bless you God

  • @microhard4997
    @microhard4997 Год назад +5

    Seems very humble guy..Daddi ji wali Guru Granth Sahib Ji wali gal vi changi laggi.

  • @rajasidhu1796
    @rajasidhu1796 Год назад +3

    ਗੱਲਬਾਤ ਬਹੁਤ ਵਧੀਆ ਪਰ ਨਵਰੀਤ ਗੱਲ ਵਿੱਚੋਂ ਕੱਟ ਦਿੰਦਾ ਪੂਰੀ ਨਹੀ ਸੁਣਨ ਦਿੰਦਾ ♥️

  • @satindersingh9477
    @satindersingh9477 Год назад +4

    ਬਹੁਤ ਸੋਹਣੀ ਸੋਚ ਹੈ

  • @beantsingh8325
    @beantsingh8325 8 месяцев назад

    ਚ੍ਹੈਨਲ ਵਧੀਆ ਠੇਸ ਪੰਜਾਬੀ ਵਿਚਗ੍ਰਲਾ ਵਾਤਾ ਹਦੀਆਮਾਲਵੇ ਦੀ ਬੋਲੀ ਨਵਰੀਤ ਜੀ ਪਰਮੌਟਕਰਦੇ ਹੇ ਠੀਕ ਜਿਥੇ ਵੀਇਟਰਵਿੳਊ ਕਰਦੇ ਹੇ ਮਾਲਵੇ ਦੀ ਹੀ ਬੌਲੀਬੌਲਦੌਹੌ,

  • @sikandersingh3434
    @sikandersingh3434 Год назад +56

    ਸੁਖਬੀਰ ਬਾਦਲ ਦੀ ਨਿਗਾ ਚ ਨਹੀ ਆਇਆ ਇਹ ਬਿਜ਼ਨਸ ਪਤਾ ਨਹੀ ਕਦੋਂ ਧੱਕੇ ਨਾਲ ਖੋਹ ਲਵੇ

    • @Efootball-2024-l1q
      @Efootball-2024-l1q Год назад +2

      Meinu tan eh app badlan da Banda lagda …

    • @ranjitdeol214
      @ranjitdeol214 Год назад

      ਓਸਦਾ ਇਸ ਨਾਲੋ ਵੀ ਵੱਧ ਆ ਬਿਜਨਿਸ

    • @ranjitdeol214
      @ranjitdeol214 Год назад +2

      ਸੁਖਬੀਰ ਕਿਹੜਾ ਨੰਗ ਮਲੰਗ ਆ

    • @sukhbirsandhu7276
      @sukhbirsandhu7276 Год назад +5

      Ajjkal eh kam bibi manuke dekhdi aa😅

    • @ramanjolly9634
      @ramanjolly9634 Год назад

  • @gurpreetsidhu7889
    @gurpreetsidhu7889 Год назад +2

    ਇਹ। ਹੈ। ਗੁਰੂ ਦੀ ਮੇਹਰ ਦਾ। ਫਲ। ਵੀਰੋ ਜੀ।

  • @GORAWALIA
    @GORAWALIA Год назад +12

    He is being an Engineer , has a high flight of mind . Engineers could be the best businessman .

  • @AnilSharma-eb1mc
    @AnilSharma-eb1mc Год назад +3

    We are proud of you, Sir.
    You are doing excellent work for our society.! ❤God bless!! 😊

  • @DavinderDubb
    @DavinderDubb Год назад +3

    ਮੇਰਾ ਸੋਹਰਾ ਪਿੰਡ ਕਲਵਾਂ 😊😊😊 ਅਜੇਵੀਰ ਭਰਾ ਆਪਣਾ

  • @varinderparasher2421
    @varinderparasher2421 Год назад +2

    I think after this interview ajayvir brother ❤❤ apke soft spoken or hard work k bare mein ilake k logo ko ptta chalega or ilake k youth ko be ek new soch milegi

  • @jagdeepsinghrandhawa9385
    @jagdeepsinghrandhawa9385 Год назад +4

    ਵੀਰ ਜਿਹੜਾ ਬੰਦਾ 95 - 96 ਦੇ ਦੌਰ ਵਿੱਚ ਇੰਗਲੈਂਡ - ਕੈਨੇਡਾ ਜਾ ਆਇਆ ਹੋਵੇ ਉਸ ਦੇ ਮੂਹੋ ਗਰੀਬੀ ਚੋਂ ਉੱਠਣ ਦੀਆਂ ਗੱਲਾਂ ਠੀਕ ਨਹੀ ਲੱਗਦੀਆਂ.ਉਹ ਵੀਂ 30 30 acres ਵਾਲੇ ਫਾਰਮਾਂ ਵਾਲੇ ਤਾਏ ਦੇ.

  • @sukhchain99
    @sukhchain99 Год назад +4

    ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਹੋਰ ਵੀ ਚਾਰ ਚੰਨ ਲਾਏ

  • @gagandeepsingh5760
    @gagandeepsingh5760 Год назад +21

    Sri Guru Granth sahib sada Angg Sangg❤❤

  • @amandeepdhami1635
    @amandeepdhami1635 Год назад +4

    ਅਜੇਵੀਰ ਵਾਹ ਵਾਹ ਵਾਹ..... ❤❤

  • @Gurmeetkaurarhi-jq2pm
    @Gurmeetkaurarhi-jq2pm Год назад +2

    Lalpura veer ji eda de sikha te maan hai dek lao kini mehnat nal kamzabia kitia ne very good God bless you.....

  • @pritamsingh3273
    @pritamsingh3273 Год назад +3

    ਸਿੰਘ ਇਜ਼ ਕਿੰਗ
    ਵਾਹਿਗੁਰੂ ਜੀ
    🙏🙏

  • @Punjab_canada770
    @Punjab_canada770 Год назад +8

    Hard worker and he is down to earth person ❤❤

  • @VivaanRiceExporters
    @VivaanRiceExporters Год назад +2

    He is Very Helpful and Down To Earth Person. ❤❤❤❤

  • @jaggusingh3346
    @jaggusingh3346 Год назад +1

    Tusi sare veer parmatma de bhagti which leen ho k chahe 20 mint bhawe 5 mint dunia da her sukh miloga,meri pakki granti aa..SATNAM SHRI WAHEGURU.

  • @amandeeppathak8666
    @amandeeppathak8666 Год назад +4

    Honest review interviewer needs to stop jumping in the interview. He’s saying something motivational and you are starting next jibe (Bahut pohri aa with)
    Sandhu saab kya baat aa 👍🏼

  • @localmechanic1
    @localmechanic1 7 месяцев назад

    Ajay veer Waheguru tuanu hamesha chardikla ch rakhe .

  • @9091y
    @9091y Год назад +4

    ਬਹੁਤ ਵਧੀਆ ਇਨਸਾਨ ਆ ਵੀਰ

  • @MandeepSingh-rv1wn
    @MandeepSingh-rv1wn Год назад +2

    ਵੀਰੋ je ਕਿਤੇ ਕਲੀਅਰ ਕਰ ਦਿੰਦੇ ਕਿ ਪਹਿਲਾ HC ਕਿੰਨੇ ਦਾ ਲਿਆ ਸੀ ਤੇ ਓਹ ਪੈਸੇ ਕਿਦਾ ਕਮਾਏ ਸੀ ਜਾਂ ਲੋਨ ਵੀ ਲਿਆ ਸੀ ਬਾਕੀ ਫ਼ਿਰ ਕੰਮ ਤੇ ਮਿਲ ਜਾਂਦਾ ਜਿੱਦਾਂ ਵੀ ਮਿਲੇ

  • @younismalik2662
    @younismalik2662 Год назад +6

    Great personality bai ajayvir . Baba ji olways bless him

  • @malkiatsingh2054
    @malkiatsingh2054 Год назад +3

    Wish you good luck Ajayvir 👍👍

  • @sukhwindersukhwinder5207
    @sukhwindersukhwinder5207 8 месяцев назад

    ਰਾਜਨੀਤੀ ਚ ਆਏ ਪਰਿਵਾਰਾਂ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਏ ਅਚੰਭਾ ਉਸ ਟਾਈਮ ਹੁੰਦਾ ਜਦੋਂ ਕੋਈਵਿਅਕਤੀ ਆਮ ਘਰਾਂ ਚੋਂ ਉਠਕੇ ਬੁਲੰਦੀਆਂ ਛੂੰਹਦਾ

  • @satindersingh5484
    @satindersingh5484 Год назад

    Shi galla kr da vir g lall pura or rav b yad ea nai te bhul bhal e jna ea bhot lok m dekha gud lall pura vira 👌🏼👌🏼💪🏼💪🏼🌾💪🏼👈🏻

  • @happysharma3255
    @happysharma3255 Год назад +3

    Down to earth bai ji rabb lambiaa umra kraa trakkeyiaa baksha

  • @ਪਿੰਡਦੀਆਂਗੱਲਾ4448

    Ji oh jatta bhut Vaddia lgya 22 ji m india village khera Jamsher khas jalandhar
    Mai apna kmm krr riha bhut khush a bhut motivational lgi ehh interview
    BMF MOBILE AND FASHION STORE

  • @pankajarora191
    @pankajarora191 Год назад +2

    Bilkul SANDHU JI IS NU GURU KIRPA HI KEHNDE A YU R ABCELUTIY RIGHT WAHEGURU 🙏🙏🙏🙏

  • @SukhwinderSingh-wq5ip
    @SukhwinderSingh-wq5ip Год назад +5

    ਬਹੁਤ ਵਧੀਆ ਬਾਈ ਜੀ

  • @RajinderSingh-xy6wt
    @RajinderSingh-xy6wt Год назад +4

    Very graceful initiative by Sibia ji. Thanks lalpura j i for narrating your life story in a great motivation manner ❤

  • @baldevmann740
    @baldevmann740 Год назад +1

    Super, all our children need very high education, Sikh means student, so all kids need meaningful education.

  • @Ravi-vj6fm
    @Ravi-vj6fm Год назад +3

    24 ਨੇੜੇ ਆਉਂਦਾ ਦੇਖ ਕਈ ਪੰਜਾਬੀਆਂ ਨੂੰ ਜਜਬਾਤੀ ਕਰਨਗੇ?

  • @sonicrana5287
    @sonicrana5287 Год назад +2

    Salute dear for being attached to ground

  • @siyasibanda5077
    @siyasibanda5077 Год назад +18

    ਇਹਨਾਂ ਪਿਓ ਪੁੱਤ ਦੀ ਜੋੜੀ ਨੂੰ ਆਰ ਐਸ ਐਸ ਨੇ ਸਿੱਖਾਂ ਵਿੱਚ ਦਾਖਲ ਕੀਤਾ ਹੋਇਆ ਆਪਣਾ ਏਜੰਡਾ ਲਾਗੂ ਕਰਨ ਲਈ ਬਚੋ ਇਹਨਾਂ ਅਖੌਤੀ ਸਿਖਾਂ ਤੋਂ

    • @jasspreetsingh9811
      @jasspreetsingh9811 Год назад +3

      Sahi aw 22

    • @baldevsidhu7719
      @baldevsidhu7719 Год назад +2

      ਕਿੳ ਬਾਈ ਇਹ ਸਿਖ ਨਹੀ?I am from Malwa , I don’t know who they are! But I know one Lalpura is Bjpiite

    • @abhimanyusingh5865
      @abhimanyusingh5865 Год назад

      Saalea tu he chnga jmmea dunia te ?
      Tainu pta ki ina baare

    • @baldevsidhu7719
      @baldevsidhu7719 Год назад +2

      @@abhimanyusingh5865 ਭਰਾ ਲਿਆਕਤ ਨਾਲ ਬੋਲਨਾ ਤਾ ਸਿਖ ਲੈ ਮੋਦੀ BJP RSS ਹੈ .ਬਾਜਪਈ ਥੋੜਾ ਰ ਸ ਸ ਤੋ ਦੂਰ ਸੀ ਜੋ ਵੀ ਮੋਦੀ ਨਾਲ ਭਾਈਵਾਲ ਹੈ ਉਹ rss ਦਾ ਹੀ ਮੈਬਰ ਹੈ

    • @adityavashisht8331
      @adityavashisht8331 Год назад

      @@baldevsidhu7719 rss neh kedi teri kudi kaad leh jedeya tehnu rss toh eneya mircha lag diya payiya

  • @bhupinderkaur9628
    @bhupinderkaur9628 Год назад +2

    Waheguru ji 🙏 🙏 🙏

  • @NvnhchJhh
    @NvnhchJhh 3 месяца назад

    Bahut vadia Bai Laga sunn K dekh k

  • @BalwinderSingh-wy3ve
    @BalwinderSingh-wy3ve Год назад +4

    Bohet vadia insan hn waheguru ji kirpa rakhe

  • @RajpalSingh-jz3dj
    @RajpalSingh-jz3dj Год назад +3

    Waheguru waheguru waheguru waheguru waheguru waheguru ji

  • @RehalCarAccessoiresNurpurBedi
    @RehalCarAccessoiresNurpurBedi Год назад +2

    Very god

  • @ਸਾਊਪੰਜਾਬੀ
    @ਸਾਊਪੰਜਾਬੀ Год назад +4

    ਇਹ ਅੱਖਰ ਵਾਲਾ ਵੀ ਸਿਰਾ ਦਾ ਫੁੱਕਰਾ ਤੇ ਕੌਲੀ ਚੱਟ ਐ। ਸਾਡੇ ਏਧਰ ਮਾਝੇ ਵੱਲ ਆਕੇ ਪੁੱਛ ਲੋਕਾਂ ਨੂੰ ਇਹਦੇ ਪਿਓ ਲਾਲਪੁਰੇ ਬਾਬਤ । ਕਿਤਰਾਂ ਇੱਕ ਵਿਧਵਾ ਬੁੱਢੀ ਦੇ 20,25 ਕੀਲੇ ਜ਼ਮੀਨ ਤੇ ਕਬਜ਼ਾ ਕਰਕੇ ਬੇਚ ਕੇ ਅਮੀਰ ਬਣ ਗਏ ਇਹ ਸੈਣੀ ਟੱਬਰ । ਆਹ ਬਿਆਸ ਵਾਲੇ ਠੱਗ ਨਾਲ ਰਲ ਕੇ ਇਹਦੇ ਬਾਪ ਨੇਜੋ ਕਝ ਕੀਤਾ ਉਹ ਸਾਨੂੰ ਪੁੱਛ ਆ ਕੇ ਮਾਝੇ ਵਾਲਿਆਂ ਨੂੰ ।

    • @abhimanyusingh5865
      @abhimanyusingh5865 Год назад

      Chall oye saalea gappa maari jaanda
      Tainu pta ki history da fuddua

    • @SarbjitSingh-ic4mx
      @SarbjitSingh-ic4mx Год назад

      ਇਨ੍ਹਾਂ ਦਾ ਪਿੰਡ ਕਿਹੜੇ ਜ਼ਿਲੇ ਵਿੱਚ ਪੈਂਦਾ?

  • @Punjab_canada770
    @Punjab_canada770 Год назад +3

    Ajayvir singh Lalpura ji zindabaad 🔥🔥🔥

  • @princearora4116
    @princearora4116 Год назад +3

    Waheguru ji

  • @gurjantsingh6378
    @gurjantsingh6378 Год назад +2

    Waheguru ji Waheguru ji Waheguru ji dhanbad ji 🙏

  • @KesarSingh-dy7kf
    @KesarSingh-dy7kf Год назад +4

    Sikh Jindabad Punjab Jindabad👍🩷

  • @Jasmairsinghthali
    @Jasmairsinghthali Год назад +2

    Ajayvir singh lalpura bhut nek insan han 🙏🏼

  • @daddyandelizahandicraft
    @daddyandelizahandicraft Год назад +1

    Best interview ever
    Thank you both for this wonderful interview

  • @gorasaab5347
    @gorasaab5347 Год назад +4

    Navreet veeer , you r very hardworking ,, your every episode is very intresting

  • @gurpreetsaran1556
    @gurpreetsaran1556 Год назад +3

    Beta, you seem to be smart and honest boy.. I don't think you are made to be a member of any crooked parties. You need to organize a good Punjabi party. God bless you. Thanks again.

  • @MD-ht2xr
    @MD-ht2xr Год назад +4

    Down to earth🌎

  • @jatinkhanna5987
    @jatinkhanna5987 Год назад +1

    Ajay bai di Punjabi Delhi Wali 😀but he is trying speak like Punjab’s teth Punjabi but not successful but HIS FATHER SARDAR LALPURA JI IS VERY GUD PERSON

  • @gurkiratsinghsain0051
    @gurkiratsinghsain0051 Год назад +3

    My leader Sardar Ajayvir Singh Lalpura ji zindabaad

  • @KulwinderSingh-gs6ze
    @KulwinderSingh-gs6ze 7 месяцев назад

    Bahut god person banda

  • @gurdeepdhaliwal625
    @gurdeepdhaliwal625 Год назад +2

    Down to earth Ajayvir

  • @Updateacc
    @Updateacc Год назад

    SSA sir,
    Faridkot ਦਾ agent ah Deepak sharma- sbe visa waala
    Asi estoh file lai si jado koi result nahi ahia ta asi paise ਵਾਪਸ ਮੰਗੇ ਤਾਂ ajj 5 ਮਹੀਨੇ ਹੋਗੇ ,ਪੈਸੇ ਨਹੀਂ ਦੇ ਰਿਹਾ ਜੋ ਕਿ 15 ਲੱਖ ਹਨ.
    ਪਰ ਹੁਣ ਫੋਨ ਵੀ ਬੰਦ kargia ਤੇ office ਵੀ ਬੰਦ ah.
    ਤੇ ਹੋਰ ਬਹੁਤ ਲੋਕਾਂ ਦੇ ਪੈਸੇ ਏਨੇ ਰੱਖੇ ਹਨ kareeb 1 ਕਰੋੜ ਦੇ.
    Ede ਖਿਲਾਫ parche ਵੀ ਚੱਲ rahe ne.
    Please ਹੈਲਪ ਕਰਿਓ

  • @jaisinghsekhon7
    @jaisinghsekhon7 Год назад +2

    Waheguru waheguru waheguru ji

  • @melasinghsandhusandhu
    @melasinghsandhusandhu Год назад

    Great soch

  • @jagjitsingh5223
    @jagjitsingh5223 Год назад

    Satnam waheguru ji 🙏👋

  • @tarlochanchattha3744
    @tarlochanchattha3744 Год назад +2

    Bai apka channel is very best Apki soch is very great 👍

  • @inderjitsingh1318
    @inderjitsingh1318 Год назад +1

    Waheguru mehar karn, veer sabat surat sikh bann javan

  • @tarasingh2983
    @tarasingh2983 Год назад +2

    Great personality

  • @Rinkukhurdvlogs
    @Rinkukhurdvlogs Год назад +1

    ਗੁਡ ਸਰਦਾਰ ਜੀ

  • @jaipalbhinder2506
    @jaipalbhinder2506 Год назад +1

    ਗੱਲਾਂ ਤੋ ਪਤਾ ਚੱਲਿਆ ਕਿ ਇਸ ਪਰਵਾਰ ਤੇ ਗੁਰੂ ਦੀ ਕਿਰਪਾ ਰਹੀ ਹੇ। ਇਹਨਾਂ ਦੀ ਦਾਦੀ ਕਰਕੇ। ਪਰ ਹੁਣ ਸਿੱਖੀ ਤੋ ਦੂਰ ਹੀ ਲਗ ਰਿਹਾ

    • @adityavashisht8331
      @adityavashisht8331 Год назад +1

      kisse nu judge kran toh pehla aapne vaal chati maro tu ki kita sikhi lyi bdiya gaala marda peya

  • @kuldipsinghdhesi7018
    @kuldipsinghdhesi7018 Год назад +1

    ਬਾਕੀ ਤਾੰ ਠੀਕ ਐ ਪਰ ਦੁਨੀਆ ਪੈਰਾੰ ਚ ਹੋਵੇਗੀ ਇਹ ਹਉਮੈੰ ਭਰਪੂਰ ਹੈ

  • @dharamveersingh7627
    @dharamveersingh7627 Год назад +2

    ਗੁੱਟ ਤੇ ਖੰਬਣੀਆਂ….🚦😳
    ( ਲਾਲਪੁਰਾ ਬੀਜੇਪੀ ਵਾਲੇ )