ਭਗਵੰਤ ਮਾਨ ਸੂਬੇ ਸਰਹੰਦ ਤੋਂ ਵੀ ਘਟੀਆ ਨਿਕਲਿਆ,ਦਿੱਲੀ ਦੇ ਇਸ਼ਾਰਿਆਂ ਤੇ ਨੱਚਦਾ ਫਿਰਦਾ ਭਗਵੰਤ ਮਾਨ.. ਵਿਸ਼ਵਦੀਪ ਸਿੰਘ

Поделиться
HTML-код
  • Опубликовано: 26 окт 2024

Комментарии • 655

  • @GurwinderSingh-zc5dy
    @GurwinderSingh-zc5dy 9 месяцев назад +40

    ਵੀਰ ਦੀਆਂ ਬਹੁਤ ਚੰਗੀਆਂ ਸੁਰਜ ਗੱਲਾਂ ਨੇ

  • @daljitkaur912
    @daljitkaur912 9 месяцев назад +57

    ਪੰਜਾਬ ਦੇ ਲੋਕਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਲੋਕੋ ਨੋਕ ਰੀਆ ਮੰਗੇ ਸਰਕਾਰ ਤੋ ਆਟੇ ਦਾਲਾਂ ਨਾ ਮੰਗੇ

  • @mukhtiarsinghtaggar1445
    @mukhtiarsinghtaggar1445 9 месяцев назад +50

    ਕੈਪਟਨ ਅਮਰਿੰਦਰ ਨੇ ਕਾਂਗਰਸ ਪਾਰਟੀ ਖ਼ਤਮ ਕਰਤੀ ਭਗਵੰਤ ਨੇ ਆਪ ਖਤਮ ਕਰਤੀ

    • @happybrar7866
      @happybrar7866 9 месяцев назад +1

      Verygood Verygood Verygood Verygood

  • @harpreetkaur8063
    @harpreetkaur8063 9 месяцев назад +33

    ਸਲੂਟ ਹੈ ਵੀਰੇ ਤੁਹਾਡੀ ਸੋਚ ਨੂੰ ਵੀਰੇ ਦਿਲ ਨਹੀ ਗਰੀਬ ਤੁਹਾਡਾ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਬੇਟੇ ਨੂੰ

  • @harrykhiva9425
    @harrykhiva9425 9 месяцев назад +84

    ਬੱਲੇ ਓਹੇ ਵਿਸ਼ਵਜੀਤਾ,,, ਬਿਲਕੁਲ ਸਹੀ ਕਿਹਾ

  • @madanlalsharma2
    @madanlalsharma2 9 месяцев назад +59

    ਪੰਜਾਬ ਵਿੱਚ ਅੱਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ l

  • @gulshanattri9833
    @gulshanattri9833 9 месяцев назад +86

    ਸ਼ਰਾਬੀ ਮੁੱਖਮੰਤਰੀ ਮੁਰਦਾਬਾਦ ..ਮੁਰਦਾਬਾਦ ਮੁਰਦਾਬਾਦ😂😂

    • @MandeepSingh-ez5ls
      @MandeepSingh-ez5ls 9 месяцев назад

      Right

    • @gurjantsingh5739
      @gurjantsingh5739 8 месяцев назад

    • @AvneetSingh-eu1vh
      @AvneetSingh-eu1vh 6 месяцев назад

      6@--8ook..m6hy6bvbv7 ppppppppp?4ppàlpQQ0⁰00❤❤thither¹¹11111qthep1PPandandPppPppQpQpQpQpqpqPopQpqpqPopQQb=4÷68159o11¹11¹¹¹¹q¹ 87.u7u5

  • @MangalSingh-oq1rm
    @MangalSingh-oq1rm 9 месяцев назад +28

    22 ਜੀ ਘੈਂਟ ਗੱਲਬਾਤ ਮਾਨ ਨੇ ਤਾਂ ਪੰਜਾਬ ਬੇੜਾ ਗਰਕ ਕਰਤਾ ਵੀਰ

  • @hakamsinghhakamsinghhakams4664
    @hakamsinghhakamsinghhakams4664 9 месяцев назад +49

    ਵਿਸਵਜੀਤ ਬਿਲਕੁਲ ਸੱਚ ਬਿਆਨ ਕੀਤਾ ਹੈ ।

  • @HarwindarAulakh
    @HarwindarAulakh 9 месяцев назад +92

    ਤੁਹਾਨੂੰ ਲੋਕੋ ਆਖਿਆ ਸੀ ਵੋਟਾਂ ਨਾ ਪਾਓ ਭਗਵੰਤ ਮਾਨ ਨੂੰ ਇਹ ਦਿੱਲੀ ਵਾਲਿਆਂ ਦਾ ਚਮਚਾ ਹੋਇਆ

    • @Skaur-l2d
      @Skaur-l2d 7 месяцев назад +1

      ਬੜੀਆਂ ਸਮਝਾਈਆਂ ਭੇਡਾਂ ਪਰ ਸਮਝੀਆਂ ਨੀ ਉਲਟਾ ਬਲਾਉਣਾ ਹੀ ਛੱਡ ਦਿੱਤਾ😅

  • @HarneetKalas-nf8nd
    @HarneetKalas-nf8nd 9 месяцев назад +8

    ❤ ਵਿਸ਼ਵਦੀਪ ਵੀਰ ਜੀ ਦਿੱਲ ਤੌ ਸਲੂਟ ਹੈ ਜੀ ਇੱਕ ਇੱਕ ਗੱਲ ਵਿੱਚ ਦਮ ਹੈ ਜੀ ਬਹੁਤ ਜ਼ਿਆਦਾ ਦਲੇਰਾਨਾ ਗੱਲਾਂ ਸਾਂਝੀਆਂ ਕੀਤੀਆਂ ਹਨ ਵਾਹਿਗੁਰੂ ਜੀ ਭਾਨੇ ਵੀਰ ਸਾਰੀ ਟੀਮ ਤੇ ਸਾਰੇ ਪਰਿਵਾਰ ਤੇ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @NanakSingh-v6p
    @NanakSingh-v6p 9 месяцев назад +91

    ਗੱਲਾ ਸਾਰੀਆਂ ਸੱਚੀਆਂ ਕਰੀਆ ਬਾਈ ਜੀ ਵਾਹਿਗੁਰੂ ਚੜਦੀ ਕਲਾ ਰੱਖੇ

  • @goodgood578
    @goodgood578 9 месяцев назад +32

    ਭਗਵੰਤ ਮਾਨ 2024 ਚ ਆਪ ਪਾਰਟੀ ਦੇ ਜੋੜਾ ਚ ਬਹਿ ਗਿਆ ਯਾਦ ਰੱਖੀ ਜਿਹੜੀ ਬੜਕ ਦਿੱਲੀ ਚ ਮਾਰੀ ਸੀ ਸਾਰੀਆ ਸੀਟਾ ਜਿੱਤਣ ਦਾ ਬਾਅਦਾ ਕਰਕੇ ਆਇਆ ਵਾ ਹੁਣ ਤੇਰਾ ਹਾਲ ਬਾਕੀ ਸਟੇਟਾ ਨਾਲੋ ਭੈੜਾ ਹਾਲ ਹੋਣਾ ਝਾੜੂ ਦਾ

  • @tailormaster451
    @tailormaster451 9 месяцев назад +9

    ਪੰਜਾਬ ਦਾ ਅੱਧਾ ਅੱਧਾ ਕਾਰੋਬਾਰ ਤੋਂ ਬਾਹਰਲੇ ਲੋਕਾਂ ਨੂੰ ਸਾਂਭਿਆ ਹੋਇਆ ਹੈ ਜੇ ਪੰਜਾਬ ਦੇ ਲੋਕ ਕੰਮ ਕਰਨ ਹਜਰ ਪਆ ਮੰਗਣ ਦੀ ਲੋੜ ਨਾ ਪਵੇ ਨਾ ਬਿਜਲੀ ਦੀ ਫਰੀ ਦੀ ਲੋੜ ਪਵੇ ਨਾ ਬਸਾਂ ਦੀ ਕਿਰਾਏ ਦੀ ਪੀ ਦੀ ਲੋੜ ਪਵੇ ਇਸਤੇ ਜੂਮੇ ਵਾਰ ਪੰਜਾਬ ਦੇ ਲੋਕ ਖੁਦ ਹਨ

  • @mukhtiarsinghtaggar1445
    @mukhtiarsinghtaggar1445 9 месяцев назад +33

    ਬਹੁਤ ਵਧੀਆ ਲੱਗਿਆ ਸੀ ਜਦੋਂ ਮੁਖ ਮੰਤਰੀ ਪਦ ਤੇ ਬਰਾਜ ਮਾਨ ਹੋਇਆ ਸੀ ਛੱਲਾ ਗਾਕੇ ਕੀ ਖੱਟਿਆ

  • @reetdhillon5165
    @reetdhillon5165 9 месяцев назад +32

    ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ ਉਮਰ ਲੰਮੀ ਹੋਵੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੇਰੇ ਵਰਗੇ ਵੀਰਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਅੱਗੇ ਅਰਦਾਸ ਕਰਦੀ ਹਾਂ ਵੀਰਾਂ

    • @SukhdevSingh-pt7ig
      @SukhdevSingh-pt7ig 9 месяцев назад

      😅😅😅😅😅😅😅😅😅😅😅

    • @SukhdevSingh-pt7ig
      @SukhdevSingh-pt7ig 9 месяцев назад

      😮😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅àà😅

    • @triloksingh1681
      @triloksingh1681 9 месяцев назад

      A punjab h punjab chikka kabwandenge chika

  • @RUPINDERSINGH-si8et
    @RUPINDERSINGH-si8et 9 месяцев назад +13

    ਸੱਡ ਦੇਣਾ ਚਾਹੀਦਾ ਆ ਵਾਈ ਜੀ ਭਾਨੇ ਨੂੰ ਜਿਹੜਾ ਬੰਦਾ ਲੋਕਾ ਦਾ ਫਾਈਦਾ ਕਰਦਾ ਆਪ ਵਾਲਿਆ ਨੂੰ ਸੋਚਣਾ ਚਾਹੀਦਾ ਹੈ

  • @BalkarSingh-ko2qy
    @BalkarSingh-ko2qy 8 месяцев назад +3

    ਬਿਲਕੁੱਲ 100%ਸਹੀ ਗਲਾ ਹਨ ਫ਼ਰੀ ਫੈਸਲੇਲਟੀ ਛੱਡ ਕੇ ਰੋਜ਼ਗਾਰ ਦੇਣਾ ਚਾਹੀਦਾ ਹੈ ਕਰਾਇਆ ਦੇਣਾ ਚਾਹੀਦਾ ਹੈ ਬਸਾ ਦੇ ਡਰਾਈਵਰ ਕਡਕਟਰ ਛੋਟੇ ਅੱਡਿਆ ਤੇ ਬਸਾ ਨਹੀਂ ਰੋਕਦੇ ਲੋਕਾ ਦੀ ਬੇਇੱਜ਼ਤੀ ਹੁੰਦੀ ਬੱਸ ਅੱਡੇ ਇਆ ਤੇ ਬੱਸ ਕਰਾਇਆ ਸਿਰਫ ਪੜ੍ਹਨ ਵਾਲੇ ਬੱਚਿਆ ਦਾਂ ਫਰੀ ਹੋਣਾ ਚਾਹੀਦਾ ਹੈ 50ਸਾਲ ਤੋਂ ਉਪਰ ਵਾਲੇ ਬੁਜ਼ਰਗ ਵਰਗ ਦਾ ਮੁਆਫ਼ ਹੋਣਾ ਚਾਹੀਦਾ ਹੈ ਜੀ

  • @BaldevSingh-to9dt
    @BaldevSingh-to9dt 9 месяцев назад +15

    ਗੱ ਲਬਿਲ‌ ਠੀਕ ਕੀਤੀ ਪੱਤਰਕਾਰ ਨੇ ਧੰਨਵਾਦ

  • @Gurjeetkaur-o4w
    @Gurjeetkaur-o4w 9 месяцев назад +77

    ਸਰਦਾਰ ਵੀਰ ਨੇ ਵੀ ਬਹੁਤ ਵਧੀਆ ਗੱਲਾਂ ਕੀਤੀਆਂ

  • @HarneetKalas-nf8nd
    @HarneetKalas-nf8nd 9 месяцев назад +7

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਭਾਨੇ ਵੀਰ ਸਾਰੀ ਟੀਮ ਤੇ ਸਾਰੇ ਪਰਿਵਾਰ ਤੇ ਸਾਰੇ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਕੋਟਦੁੱਨੇ ਪਹੁੰਚੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @tarsemwalia2401
    @tarsemwalia2401 9 месяцев назад +63

    I salute you
    ਵਿਸ਼ਵਦੀਪ ਫਾਜ਼ਿਲਕਾ ਜੀ ❤

  • @baljitsingh1291
    @baljitsingh1291 9 месяцев назад +30

    ਬਾਈ।ਨੇ।ਸਿਰਾ।ਲਾਤਾ

  • @lakhwindergill9030
    @lakhwindergill9030 9 месяцев назад +65

    ਬਾਈ ਨੂੰ ਵਾਹਿਗੁਰੂ ਚੜਦੀ ਕਲਾ ਚੋ ਰੱਖੇ

    • @gurdeepsekhon772
      @gurdeepsekhon772 9 месяцев назад +2

      Gall karo je gall karni nhi aoundi kise di gall te hasna nhi chahida

    • @gurdeepsekhon772
      @gurdeepsekhon772 9 месяцев назад +2

      ❤❤❤❤❤🎉🎉🎉🎉🎉

    • @DhillonsaabSaab-rp2ue
      @DhillonsaabSaab-rp2ue 9 месяцев назад

      ​😊😅😅😅😅😅😅

    • @rachhpalpannu6214
      @rachhpalpannu6214 8 месяцев назад

      ਵੈਰੀ ਗੁੱਡ ਵਿਸ਼ਵਜੀਤ ਸਿੰਘ ਸੱਚੀ ਗੱਲ ਹੈ ਤਿੰਨ ਤਿੰਨ ਸੌ ਬਿਜਲੀ ਦੀਆਂ ਜੁੰਟਾਂ ਤੇ ਪੰਜਾਬ ਦੇ ਲੋਕ ਵਿਕੇ ਪੰਜਾਬੀਆਂ ਨਾਲੋਂ ਤਾਂ ਦੂਜੇ ਸੂਬਿਆਂ ਦੇ ਲੋਕ ਚੰਗੇ ਦੇਖੇ ਜਿਨ੍ਹਾਂ ਨੂੰ ਬਿਜਲੀ ਫਰੀ ਦਾ ਲਾਲਚ ਦਿੱਤਾ ਸੀ ਉਹ ਨਹੀਂ ਵਿਕੇ ਇਨ੍ਹਾਂ ਦੀਆਂ ਜਮਾਨਤਾਂ ਜਬਤ ਕਰਾ ਦਿੱਤੀਆਂ
      ਵਿਸ਼ਵਜੀਤ ਜ਼ਿੰਦਾਬਾਦ

  • @balwindermalhi6904
    @balwindermalhi6904 9 месяцев назад +35

    ਮਾਨ ਸਾਹਿਬ ਬੇਈਮਾਨ ਏਜੰਟਾਂ ਤੇ ਕਾਰ ਵਾਈ ਕਰੋ ਭਾਨੇ ਲੋੜ ਨਹੀਂ ਪੈਣੀ

  • @Bhupinderkaurdhaliwalusa
    @Bhupinderkaurdhaliwalusa 9 месяцев назад +9

    ਇੱਥੋਂ ਤਨਖਾਹ ਦਾ ਤੀਜਾ ਹਿੱਸਾ ਟੈਕਸ ਕੱਟ ਲੈਦੇ ਹਨ ਕੋਈ ਚੀਜ ਮੁਫ਼ਤ ਨਹੀ ਮਿਲਦੀ ਹੈ ਜਿੰਨੀ ਵੱਧ ਤਨਖਾਹ ਹੋਵੇਗੀ ਉਤਨਾ ਜ਼ਿਆਦਾ ਹੀ ਟੈਕਸ ਲੱਗਦਾ ਹੈ ਕੀ ਇਹ ਸਰਕਾਰਾਂ ਬੇਬਕੂਫ ਹਨ ਜੋ ਮੁਫ਼ਤ ਦੀਆਂ ਵਸਤੂਆਂ ਨਹੀਂ ਦਿੰਦੇ ਹਨ ਟੈਕਸ ਵੀ ਸਾਰੇ ਕੰਮ ਕਾਰ ਵਾਲੇ ਦਿੰਦੇ ਹਨ

  • @Kaladhaliwal82
    @Kaladhaliwal82 9 месяцев назад +19

    ਬਿਲਕੁੱਲ ਸਹੀ ਗੱਲਾਂ ਜੇ ਭੰਡ ਸਰਕਾਰ ਕੁੱਤੀ ਜੇ 💯✅

  • @rajeevnagpal9793
    @rajeevnagpal9793 9 месяцев назад +11

    ਏਨਾ persnol ਨਹੀਂ ਜਾਇ ਦਾ ਇਹ ਨਾ ਹੋਵੇ ਸਵੇਰੇ ਅਰਨੀਵਾਲੇ ਥਾਣੇ ਮਹੁਆਨਾ ਆਕੇ ਵਿਸ਼ਵਜੀਤ ਦਾ ਨਾਮ ਲਭਦੇ ਫਿਰਨ ਭਾਣੇ ਵਰਗੇ ਤੇ ਝੱਲ ਵੀ ਲੈਣ ਗੇ ਪਰਚੇ ਸਾਡੇ ਵਰਗਿਆਂ ਤੋਂ ਜਮਾਨਤ ਕਰ ਨਹੀਂ ਹੋਣੀ ਇਹ ਮਗਰ ਖੜੀ ਗੱਲਾਂ ਤੇ ਹੱਸਣ ਵਾਲੀ ਜਨਤਾ ਕਿਸੇ ਨੇ ਮਗਰ ਨਹੀਂ ਆਨਾ

  • @DavinderSingh-mr8sl
    @DavinderSingh-mr8sl 9 месяцев назад +10

    ਇਨਾ ਸੱਚ ਚੰਗਾ ਨਹੀਂ ਹੁੰਦਾ ਬਾਈ ਜੀ ਬਾਅਦ ਵਿੱਚ ਸਾਡੇ ਪੰਜਾਬੀਆਂ ਨੇ ਤੇਰਾ ਸਾਥ ਨਹੀਂ ਦੇਣਾ ਇਹ ਗੱਲ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਮੈਂ ਨਿਚੋੜ ਕੱਢਿਆ ਬਾਈ 🙏🙏🙏

  • @Gurjeetkaur-o4w
    @Gurjeetkaur-o4w 9 месяцев назад +14

    ਛੋਟੇ ਵੀਰ ਸਲੂਟ ਤੈਨੂੰ ਬਹੁਤ ਵਧੀਆ ਗੱਲਾਂ ਕੀਤੀਆਂ

  • @tsgkarn4284
    @tsgkarn4284 9 месяцев назад +50

    ਵਾਹ ਓ ਵੀਰਾ ਜਿਊਂਦਾ ਰਹਿ ❤❤❤❤❤

  • @gurmailjhaj6736
    @gurmailjhaj6736 8 месяцев назад +1

    ਜੋ ਕੁਝ ਵੀ ਕਿਹਾ ਬਿਲਕੁਲ ਸੱਚ ਹੈ ਭਗਵੰਤ ਮਾਨ ਕੇਜੋਰੀ ਵਾਲ ਦੇ ਇਸ਼ਾਰੇ ਤੇ ਨੱਚਦਾ ਹੋਰ ਜਿਤਾਯੋ ਇਕੋ ਪਾਰਟੀ ਦੇ ਸਾਰੇ ਮੈਂਬਰ

  • @jashpalsingh1875
    @jashpalsingh1875 9 месяцев назад +38

    ਬੁੱਚੜਾਂ ਦਾ ਕੱਖ ਨਹੀ ਰਹਿਣਾ।ਇਤਿਹਾਸ ਦੇ ਪੰਨੇ ਬੋਲਣਗੇ।

  • @Gurjeetkaur-o4w
    @Gurjeetkaur-o4w 9 месяцев назад +30

    ਵੈਰੀ ਗੁੱਡ ਬਾਈ ਜੀ ਬਹੁਤ ਵਧੀਆ ਗੱਲਾਂ ਕੀਤੀਆਂ

  • @sukhnirmalsingh6364
    @sukhnirmalsingh6364 9 месяцев назад +18

    Veer ji, your statement is very important and true. Live long with good health and wealth as well as your family members

  • @gurmukhsingh9717
    @gurmukhsingh9717 7 месяцев назад +2

    ਵੀਰ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਜਦੋਂ ਬੋਟਾ ਲੈਣੀਆਂ ਉਸ ਵੇਲੇ ਪਿੰਡਾਂ ਦੇ ਸਰਪੰਚਾਂ ਦੇ ਘਰਾਂ ਵਿੱਚ ਸ਼ਰਾਬ ਤੇ ਪੈਸੇ ਆ ਜਾਂਦੇ ਪਿੰਡਾਂ ਦੇ ਲੋਕ ਪਹਿਲਾਂ ਕਿੰਨੇ ਦਿਨ ਸ਼ਰਾਬ ਪੀਂਦੇ ਜਦੋਂ ਬੋਟਾ ਵਿਚ ਦੋ ਦਿਨ ਰਹਿ ਗਏ ਫਿਰ ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਪੈਸੇ ਦਿਤੇ ਜਾਂਦੇ ਫਿਰ ਸਾਡੇ ਲੋਕ ਬੋਟਾ ਪੋਦੇ ਨੇ ਜਾਂ ਬਿਲ ਮੁਆਫ਼ ਕਰ ਦਿੱਤਾ ਲੋਕਾਂ ਨੂੰ ਅਕਿਠੇ ਹੋ ਕੇ ਮੰਤਰੀਆਂ ਨੂੰ ਸਵਾਲ ਕਰਨੇ ਚਾਹੀਦੇ ਸਾਡੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਂਣ ਅਸੀਂ ਆਪੇ ਬਿੱਲ ਤਾਰ ਲੈਣਾ ਲੋਕਾਂ ਦੇ ਪੜੇ ਲਿਖੇ ਮੁੰਡੇ ਕੁੜੀਆਂ ਧੰਰਨੇ ਲੋਦੇ ਰਹਿਦੇ ਲੋਕਾਂ ਨੂੰ ਪਿੰਡਾਂ ਵਿੱਚ ਸ਼ਰਾਬ ਬੰਦ ਕਰਵਾ ਦੇਣੀ ਚਾਹੀਦੀ ਨਾਂ ਪੈਸੇ ਲੈਣ ਫਿਰ ਕਿਸੇ ਮੰਤਰੀ ਦੀ ਹਿੰਮਤ ਨਹੀਂ ਸਾਨੂੰ ਗੱਲ ਕਰਦੇ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਬੋਟਾ ਲੈਣ ਲਈ ਉਣਾ ਮੰਤਰੀਆਂ ਨੇ ਇੰਨਾ ਨੂੰ ਸਵਾਲ ਕਰਨੇ ਦੋ ਸਾਲ ਵਿੱਚ ਸਾਡੇ ਕਿੰਨੇ ਪਿੰਡਾਂ ਵਿੱਚ ਮੁੰਡੇ ਕੁੜੀਆਂ ਨੂੰ ਨੋਕਰੀਆਂ ਦਿਤੀਆਂ ਦੱਸ ਫਿਰ ਮੰਤਰੀ ਨੂੰ ਪਤਾ ਲੱਗੁ

  • @lakhveersinghmallan4273
    @lakhveersinghmallan4273 9 месяцев назад +12

    ਬਹੁਤ ਵਧੀਆ ਗੱਲ ਕੀਤਾ ਬਾਈ ਨੇ

  • @harpreetkaur8063
    @harpreetkaur8063 9 месяцев назад +19

    ਵਾਹਿਗੁਰੂ ਦੀ ਸਭ ਦੀ ਤਮੰਨਾ ਪੂਰੀ ਵੀਰ ਜੀ ਆਪਨੂੰ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ ਤੁਹਾਡੀ ਉਮਰ ਲੰਬੀ ਹੋਵੇ ਜੀਉ ਚੜਦੀਕਲਾਂਵਿਚ ਰਖਣਾ ਜੀਉ ਵੀਰੇ ਨੂੰ

  • @mukhtiarsinghtaggar1445
    @mukhtiarsinghtaggar1445 9 месяцев назад +23

    ਭਗਵੰਤ ਮਾਨ ਹੁਣ ਖਤਮ

  • @heerasingh8807
    @heerasingh8807 8 месяцев назад +5

    ਵਿਸ਼ਵਦੀਪ ਵੀਰ ਜੀ ਮੇਰਾ ਨਾਂ ਹੀਰਾ ਸਿੰਘ ਪਿੰਡ ਠਸਕਾ ਮੀਰਾਂ ਜੀ ਜ਼ਿਲ੍ਹਾ ਕਰਕਸੇਤਰਾ ਹੈ ਵੀਰ ਜੀ ਮੈਂ ਆਪ ਜੀ ਨੂੰ ਸਲੁਟ ਕਰਦਾ ਹਾਂ

  • @ramsingh3611
    @ramsingh3611 8 месяцев назад +3

    ਲਾਮਬੰਦ ਹੋ ਜਾਵੋ ਨੋਜਵਾਨੋ ਆਪਣੀ ਜ਼ਮੀਰ ਨੂੰ ਜ ਗਾਓ, ਇਹ ਪੰਜਾਬ ਸਾਡੇ ਸਾਰੇ ਪੰਜਾਬ ਵਾਸੀਆਂ ਦਾ ਹੈ ਨਾਕਿ ਇਹਨਾਂ ਸਿਆਸੀ ਲੋਕਾਂ ਦਾ। ਜਾਗੋ ਵੀਰੋ ਜਾਗੋ

  • @harbanssingh7912
    @harbanssingh7912 9 месяцев назад +43

    ਬਹੁਤ ਬਹੁਤ ਵਧੀਆ ਗਲ ਸਹੀ ਗਲ ਸਹੀ

  • @vipandiprandhawa2453
    @vipandiprandhawa2453 9 месяцев назад +4

    ਬਿਲਕੁਲ ਸੱਚੀਆਂ ਤੇ ਕੌੜੀਆਂ ਗੱਲਾਂ ਜੇਕਰ ਹਰੲਇਕ। ਬੰਦੇ ਦੀ ਸੋਚ ਇਸ ਵੀਰ ਵਰਗੀ ਹੋਵੇ ਤਾਂ ਪੰਜਾਬ ਬਚ ਜਾਵੇ ਲੋਕੋ। ਮੁਫ਼ਤ ਰਾਸ਼ਨ ਲੈਣ ਵਾਲਿਓਂ ਰੋਜ਼ਗਾਰ ਮੰਗੋ ਸਰਕਾਰ ਤੋਂ

  • @SinghHarcharn-dg8ys
    @SinghHarcharn-dg8ys 9 месяцев назад +14

    ਵਾਹਿਗੁਰੂ

  • @kuldipkaur6147
    @kuldipkaur6147 9 месяцев назад +10

    Very good vishavdip bhut he beba put bulra

  • @ajayverma3944
    @ajayverma3944 9 месяцев назад +13

    ਬਾਦਲ ਪਾਰਟੀ ਵੀ ਖੱਤਮ, ਕੈਪਟਨ ਵੀ ਖੱਤਮ, ਭਗਵੰਤ ਦੀ ਵੀ ਪਾਰਟੀ ਖੱਤਮ,ਕਾਗਰਸ ਪਾਰਟੀ ਵੀ ਖੱਤਮ , ਫੇਰ ਹੁਣ ਕਿਸ ਪਾਰਟੀ ਦਾ ਸਾਥ ਦਈਏ ਸਾਰੀਆ ਪਾਰਟੀਆ ਮੁਰਦਾਬਾਦ

    • @karanbirsidhusingh7017
      @karanbirsidhusingh7017 9 месяцев назад

      Trudeou zindabaad bai hor kariye ki

    • @jaswinderjaswinderdeol2847
      @jaswinderjaswinderdeol2847 9 месяцев назад

      ਜਿਸਨੂੰ ਮਰਜੀ ਵੋਟ ਪਾਂ ਲਵੋ ਕੁੱਤੇ ਇਕੱਠੇ ਹੋ ਜਾਂਦੇ ਹਨ ਵੀਰ ਜੀ

  • @Gurmukh-channel
    @Gurmukh-channel 9 месяцев назад +39

    ਵੈਰੀ ਗੁੱਡ ਬਾਈ ਜੀ ❤❤❤❤

  • @jagdeshkalsi2744
    @jagdeshkalsi2744 9 месяцев назад +7

    Very nice Waheguru ji sabana te mehar Karo ji 🌹🌹🙏🙏

  • @shishansodhi8344
    @shishansodhi8344 7 месяцев назад +1

    😮 ਵੈਰੀ ਗੁਡ ਨਿਊਜ਼ ਦੇ ਰਿਹਾ ਵਿਸ਼ਵ ਦੀਪ,Fzl ਸਾਰੇ ਵਰਗ ਦੇ ਲੋਕ ਨੋਟ ਕਰਨ ਵਾਲੀ ਆਵਾਜ਼ ਨੂੰ ,, ਪੂਰੀ ਸੱਚਾਈ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ ਖਿੱਚ ਕੇ ਰੱਖ 22ਵਿਸ਼ਵਜੀਤ ਜੀ❤❤🎉

  • @LovelyBurger-ru5ec
    @LovelyBurger-ru5ec 9 месяцев назад +8

    Bai tusaria gala sahia baijindabad jokom di khathar gala sahia❤❤

  • @SantokhSingh-ol5re
    @SantokhSingh-ol5re 9 месяцев назад +21

    ਬਿਸਵਜੀਤ ਸਿੰਘ ਜਿੰਦਾਬਾਦ

  • @ishaan7865
    @ishaan7865 9 месяцев назад +7

    Good veer visvdeep bhai amritpaal bhai jindabaad

  • @baggasohi2111
    @baggasohi2111 9 месяцев назад +2

    ਪਬਲਿਕ ਲਈ ਨਵੀਂਆਂ ਸਰਕਾਰੀ ਬੱਸ ਹੋਰ ਪਾਓ, ਨੌਜਵਾਨ ਪੀੜ੍ਹੀ ਨੂੰ ਆਪਣੀ ਨੌਕਰੀ ਮਿਲ ਸਕੇ, ਸਾਰੀਆਂ ਸਵਾਰੀਆਂ ਬੈਠ ਕੇ ਸਹੀ ਸੇਫਟੀ ਨਾਲ ਸਫ਼ਰ ਕਰਨ,ਕਾਲੇ ਕਾਨੂੰਨਾਂ ਨੂੰ ਵਾਪਸ ਲਿਉ, ਵਰਕਰਾਂ ਨੂੰ ਪੱਕਾ ਕਰੋ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ

  • @avreetdhaliwal3794
    @avreetdhaliwal3794 9 месяцев назад +6

    ਵੀਰੇ ਬਿਲਕੁਲ ਸਹੀ ਕਿਹਾ। ,🙏

  • @NarinderDhuga
    @NarinderDhuga 9 месяцев назад +7

    Left Punjab age 4 years old still its my roots so sad to hear what's going on😢😢😢😢😢

  • @SonyJagroop-mx8wf
    @SonyJagroop-mx8wf 9 месяцев назад +3

    ਇਸੇ ਕਰਕੇ ਅਸੀ ਖਾਲਸਾਤਾਨ ਮੰਗ ਦੇ ਹਾ

  • @sanjeysingla1269
    @sanjeysingla1269 9 месяцев назад +8

    Maluka tv zindabad

  • @nirmailsingh9245
    @nirmailsingh9245 9 месяцев назад +8

    ਵਾਹਿਗੁਰੂ ਜੀ

  • @sukhdev6334
    @sukhdev6334 9 месяцев назад +10

    Sahi bolia ver ne

  • @SumandeepGill-o2n
    @SumandeepGill-o2n 9 месяцев назад +8

    Veri good veer ji

  • @SukhwinderSekhon-d5b
    @SukhwinderSekhon-d5b 9 месяцев назад +11

    Niec vire

  • @KuldeepSingh-r3p1i
    @KuldeepSingh-r3p1i 9 месяцев назад +2

    Bilkul Sachi gal hai vishbadeep Singh fajalka sab ji bilkul right kaha hai aap ji ne salute hai aap ji nu bai

  • @baldevsingh2514
    @baldevsingh2514 9 месяцев назад +9

    Veery good ji

  • @Historyworld-sb
    @Historyworld-sb 9 месяцев назад +8

    Buchad te khujliwal da ant aa gea Last ride

  • @AvtarSingh-uy2vu
    @AvtarSingh-uy2vu 9 месяцев назад +10

    100% right Bhai

  • @KasmersinghJitsingh
    @KasmersinghJitsingh 7 месяцев назад +1

    S Veer de vich jajba mere Veer nu Salam is Veer Dev magar yatha Bandi Sahyog karo

  • @KulwinderGill-o8t
    @KulwinderGill-o8t 9 месяцев назад +1

    ਦਿੱਲੀ ਨੇ ਕੁੱਝ ਨੀ ਦੇਣਾ ਤੈਨੂੰ ਭਗਵੰਤ ਸਿਹਾਂ ਪੰਜਾਬੀ ਏ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਨਾ ਖੇਡ ❤

  • @jagdishsingh2362
    @jagdishsingh2362 6 месяцев назад +1

    VERY NICE PRESENTATION. Public is RIGHT. Mann should know all about all punjabis and Solutions for their problems.

  • @ting-ringsingh4069
    @ting-ringsingh4069 9 месяцев назад +10

    Well said and true …..god bless you.

  • @ConfusedArchaeology-yv1rp
    @ConfusedArchaeology-yv1rp 9 месяцев назад +4

    ❤ਡੁਲੇ ਬੇਰਾ ਦਾ ਅਜੇ ਕੱਖ ਨੀ ਬਿਗੜੇਇਆ ਫਰੀ ਚੀਜ਼ਾਂ ਲੈਣੀਆਂ ਬੰਦ ਕਰ ਦੋ ਬਸ

  • @kemmygill2138
    @kemmygill2138 9 месяцев назад +7

    ਬਹੁਤ ਵਧੀਅਾ ਬਾੲੀ ਜੀ 👍👍

  • @gurdarshansingh4269
    @gurdarshansingh4269 9 месяцев назад +4

    ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ

  • @JASBIRSINGHPARMAR
    @JASBIRSINGHPARMAR 9 месяцев назад +2

    ਆਪ ਸਰਕਾਰ ਤੋਂ ਪੰਜਾਬ ਖੁਸ਼ ਹੈ
    ਕੁੱਝ ਵਿਕਾਊ ਨੇਤਾ ਨੂੰ ਛੱਡਕੇ
    ਇਹ ਡਰਾਈਵਰ ਕਰਣ ਜੋਗੇ ਹਨ

  • @dalvinderdhillon337
    @dalvinderdhillon337 9 месяцев назад +5

    Very well said . Every word said is true . Bless you .

    • @komalpreetsidhu4508
      @komalpreetsidhu4508 8 месяцев назад

      ਵੀਰ ਜੀ ਬਹੁਤ ਵਧੀਆ ਗੱਲ ਹੈ ਵੀਰ ਜੀ ਬਹੁਤ ਵਧੀਆ ਸੋਚ❤ ਵੈਰੀ ਗੁੱਡ ਬਾਈ

  • @gurjantsinghguri7694
    @gurjantsinghguri7694 8 месяцев назад +1

    ਵੀਰ ਜੀ ਅਧਾਰ ਕਾਰਡ ਬੰਦ ਹੋਣਾ ਚਾਹੀਦਾ

  • @AnnoyedBlueMackerel-gf3vq
    @AnnoyedBlueMackerel-gf3vq 9 месяцев назад +7

    Waheguru ji

  • @NarinderSingh-rh9vk
    @NarinderSingh-rh9vk 8 месяцев назад +2

    ਬਹੁਤ ਵਧੀਆ ਗੱਲਾਂ ਕੀਤੀਆਂ ਵਾਹਿਗੁਰੂ ਜੀ, ਚੜ੍ਹਦੀ ਕਲਾ ਵਿੱਚ ਰੱਖੇ

  • @Sukhpalsingh-c5q
    @Sukhpalsingh-c5q 9 месяцев назад +4

    ਵੀਰੇ ਬਾਬਾ ਲੱਭ ਗਿਆ ਸਾਡੇ ਪਿੰਡ ਛਿੰਦਾ ਬਾਬਾ ਹੈਗਾ ਵਾਂ
    ਉਹਨੇ ਕੱਢ ਦੇਣਾ ਇਹਦੇ ਵਿੱਚੋਂ ਜਰਨਲ ਅਡਵਾਇਰ
    ਉਹਨੇ ਕੱਢ ਦੇਣਾ ਇਹਦੇ ਵਿੱਚੋਂ ਵਜੀਦਾ ਖਾਣ
    ਭਗਵੰਤੁ ਭੰਡ ਦੇ ਵਿੱਚੋਂ ਪਾਖੰਡੀ ਬਾਬੇ ਦੇ ਕੋਲ ਲੈਕੇ ਆਓ ਇਹਨੂੰ

  • @NarinderDhuga
    @NarinderDhuga 9 месяцев назад +5

    Salute you brother, Waheguru give you good health and may Waheguru bless you and protect you 🙏 ❤️

  • @sanjeysingla1269
    @sanjeysingla1269 9 месяцев назад +5

    Bagwant man zindabad. Zindabad

  • @kamaljitsingh20
    @kamaljitsingh20 9 месяцев назад +6

    Waheguru ji❤❤

  • @balwantsingh6251
    @balwantsingh6251 7 месяцев назад

    ਬਿਲਕੁੱਲ ਸਹੀ ਗੱਲ ਹੈ ਜੀ ਵਿਸ਼ਵਦੀਪ ਸਿੰਘ ਜੀ

  • @GurdyalSingh-m8u
    @GurdyalSingh-m8u 6 месяцев назад

    ਗਰੀਬ ਜਨਤਾ।।। ਮੋਦੀ ਹੈ ਤੋ ਮੁਮਕਿਨ ਹੈ ਗਰੀਬੋ ਕਾ ਸਾਥੀ ਹੈ

  • @avtarsingh2531
    @avtarsingh2531 9 месяцев назад +2

    ਜਨਰਲ ਡਾਇਰ ਜ਼ਕਰੀਆ ਖਾਨ ਵਜ਼ੀਰ ਖਾਂ ਦੀ ਰੂਹ ਆ ਗਈ ਭੰਡ ਅਮਲੀ ਵਿਚ

  • @harbanslal1628
    @harbanslal1628 6 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਿਸ਼ਵਦੀਪ ਜੀ ਸੱਚ, ਬੋਲਦੇ ਹਨ ਪੱਬਲੱਕ ਜੰਨਤਾਂ ਨੂੰ ਜਾਗਣ,ਲੋੜ, ਹੈ ਧੰਨਵਾਦ ਜੀ

  • @gurdialsingh6097
    @gurdialsingh6097 9 месяцев назад +3

    Very nice beta ji Raji rho ji waheguru ji tusa nu hmesha chardi Klan vich rakhe

  • @happybrar7866
    @happybrar7866 9 месяцев назад +6

    Verygood nice Verygood

  • @neetukaur7701
    @neetukaur7701 9 месяцев назад +5

    good speech 👍👍👍👍

  • @JagjeetsinghSandhu-p4v
    @JagjeetsinghSandhu-p4v 8 месяцев назад +2

    Bhagwant Mann Is Honest Person and Well Wishers of Punjabi For People and Very Nice in Every Respect. .

  • @SapnaRani-l5o
    @SapnaRani-l5o 7 месяцев назад +1

    Bhai Punjab ka mukhymantri hona chaida

  • @jarmansohal7705
    @jarmansohal7705 9 месяцев назад +5

    Very good veere

  • @GulabSingh-xk9lx
    @GulabSingh-xk9lx 9 месяцев назад +4

    ਬਾਈ ਨੇ ਸਿਰਾ ਲਾ ਤਾਂ

  • @BabbuSingh-i9w
    @BabbuSingh-i9w 9 месяцев назад +5

    💯👍👍

  • @GurdyalSingh-m8u
    @GurdyalSingh-m8u 6 месяцев назад

    ਮੋਦੀ ਜੋਗੀ ਲਿਆਓ ਗਰੀਬ ਦੇਸ਼ ਦੇਸ਼ ਦੇਸ਼ਵਾਸੀਓ ਪੰਜਾਬ ਕੋ ਬਚਾਓ

  • @jagminderkaur1926
    @jagminderkaur1926 9 месяцев назад +2

    Veerji bahaut bahaut vadia gal kehi ha ji

  • @ਗੁਰਦੀਪਸਿੰਘਟਿਵਾਣਾ

    ਵਿਸ਼ਵਦੀਪ ਫਾਜ਼ਿਲਕਾ ਦਾ ਘਰ ਗਹਿਣੇ ਪਿਆ ਹੈ ਹੱਥ ਬੰਨਕੇ ਆਪਣੇ ਪੰਜਾਬੀ ਵੀਰਾ ਤੇ ਭੈਣਾ ਨੂੰ ਬੇਨਤੀ ਹੈ ਇਸ ਵੀਰ ਮੱਦਦ ਜਰੂਰ ਕਰੋ ਬਹੁਤ ਬਹੁਤ ਧੰਨਵਾਦ ਜੀ🙏 ਸਾਰੇ ਦਾ

  • @SurjitSingh-bf2bd
    @SurjitSingh-bf2bd 9 месяцев назад +5

    Bhana jidabad

  • @harjitsingh8795
    @harjitsingh8795 8 месяцев назад

    ਬਾਈ ਜੀ ਹੁਣ ਵੀ ਸਾਡੇ ਪੰਜਾਬੀਆ ਨਾਲ ਹੁਣ ਵੀ ਸਾਡੇ ਠੱਗੇ ਜਾਣਗੇ ਵਾਈ ਹੁਣਵੀ ਉਹ ਲੋਕ ਅਜੇ ਵੀ ਤਿਆਰ ਹਨ ਸੱਪਾ ਵਾਂਗ ਤਿਆਰ ਬੈਠੇ ਨੇ ਬੱਚੋ ਸੋਡੇ ਵਿੱਚ ਵਿਚਰਦਿਆ ਪੰਜਾਬੀ ਵੀਰੋ ਇਹੇ ਜਹੇ ਕੂਝ ਕ ਵੀਰ ਹਨ ਸੱਚ ਇਦਾ ਕੋਈ ਜਲਦੀ ਨਹੀ ਮਿਲਦਾ

  • @harjinderkaur8342
    @harjinderkaur8342 3 месяца назад +1

    ਤਗਰੇ। ਹੌ। ਜਾਊ। ਵੀਰੋ

  • @Office_Punjab
    @Office_Punjab 9 месяцев назад

    ਦੀਪ ਸਿੱਧੂ ਨੇ ਪਹਿਲਾ ਹੀ ਕਿਹਾ ਸੀ ਇਹ Delhi to ਚਲਣੀ ਹੈ ਸਰਕਾਰ ਉਹ ਗੱਲ ਸੱਚ ਹੋ ਰਹੀ ਹੈ