Это видео недоступно.
Сожалеем об этом.

ਖਿੰਡ ਗੇ ਖੇਡਣੇ 😂 ਹਾਸਾ ਨਹੀ ਰੁਕਣਾ ਦੇਖਕੇ | New Punjabi VIdeos 2021 | Punjabi Comedy videos |

Поделиться
HTML-код
  • Опубликовано: 21 сен 2021
  • join 👇🏻
    Facebook page ;- / dharnatjhinjer
    instgram:- www.instagram....
    contact :- ph 8195865948 ( whats app )
    for Business :- Business.desimasti@gmail.com
    --------------------------------------------------------------------------------------------------------------------------
    Video Title :- ਖਿੰਡ ਗੇ ਖੇਡਣੇ 😂 ਹਾਸਾ ਨਹੀ ਰੁਕਣਾ ਦੇਖਕੇ | New Punjabi VIdeos 2021 | Punjabi Comedy videos |
    --------------------------------------------------------------------------------
    staring :-Dharnat Jhinjer , Babaldeep Jhinjer , satta maan , Billa Bhangu , Harjinder Bath , Guri , kala dhindsa , siknder hamirgarh,
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer
    Story writer :- desi masti pinda wale
    Poster work :- satta Maan

Комментарии • 982

  • @Davinderdhaula
    @Davinderdhaula 2 года назад +4

    ਬਾਈ ਧਰਨ੍ਹਾਟ ਐਕਟਿੰਗ ਚਲੋ ਇਸ ਕੁੜੀ ਦੀ ਵੀ ਵਧੀਆ ਪਰ ਜੇ ਕਿਤੇ ਇੱਥੇ ਬੱਬੂ ਹੁੰਦੀ ਗੱਲ ਈ ਬਣ ਜਾਣੀ ਸੀ ...ਬੱਸ ਜਿਹੜੀ ਵੀਡੀਓ ਚ ਛਿੱਤਰ ਜੇ ਖਾਣੇ ਹੁੰਦੇ ਆ ਉਥੇ ਬੱਬੂ ਨੂੰ ਲਿਆ ਕਰੋ

  • @j.sdhindsasinghsardar523
    @j.sdhindsasinghsardar523 2 года назад +15

    ਬਹੁਤ ਵਧੀਆ ਸੀ ਧਰਨਾਟ ਬਾਈ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

    • @sadeala9345
      @sadeala9345 2 года назад +2

      Kida jagtar y nbr send kri apna

  • @sanawarjotsinghsanawarjot72
    @sanawarjotsinghsanawarjot72 2 года назад +68

    ਇਥੇ ਤਾਂ ਬੁੱਬੂ ਚਾਹੀਦੀ ਸੀ ❤️ ੳੁਹ ਸਿਰਾਂ ਕਰਾਂ ਦਿੰਦੀ ❤️❤️❤️❤️

  • @surjitsandhu9170
    @surjitsandhu9170 2 года назад +3

    ਬੁਹਤ ਹੀ ਵਧੀਆ ਵਿਡੀਓ ਹੈ ਭਾਈ ਧਰਨਾਟ ਇਸੇ ਤਰ੍ਹਾ ਦੇ ਬਾਬੇਆ ਦੇ ਇਸੇ ਤਰ੍ਹਾ ਹੀ ਵਟ ਕੱਢਣੇ ਚਾਹੀਦੇ ਹਨ

  • @SukhwinderSingh-ls3gh
    @SukhwinderSingh-ls3gh 2 года назад +8

    ਬਹੁਤ ਵਧੀਆ ਵੀਡੀਓ ਬਣਾਈ ਹੈ

  • @kaurjasbir2758
    @kaurjasbir2758 2 года назад +31

    Very funny 😁 full of entertainment video 😆👌👍

    • @kaurjasbir2758
      @kaurjasbir2758 2 года назад +5

      Guri sis di acting bhut vadiya hundi aa 👌

    • @mohitKumar-fe4jz
      @mohitKumar-fe4jz 2 года назад

      @@kaurjasbir2758 hii

    • @jassiverma736
      @jassiverma736 2 года назад

      @@kaurjasbir2758 right keha app ne dii very funny🤣🤣 video aa ji 👌👌❤❤

    • @kaurjasbir2758
      @kaurjasbir2758 2 года назад +1

      @@jassiverma736 👍😊

    • @rajbirmaan4406
      @rajbirmaan4406 2 года назад

      ruclips.net/video/gCGgi_wiEng/видео.html

  • @JasbirSingh-mw1vr
    @JasbirSingh-mw1vr 2 года назад +2

    ਨਵੇਂ ਵਿਸ਼ੇ ਤੇ ਵੀਡੀਓ ਬਣਾਈ ਇਸ ਲਈ ਵਧਾਈ ਦੀ ਪਾਤਰ ਹੈ ਸਾਰੀ ਟੀਮ

  • @pritpalsinghsidhuadv7488
    @pritpalsinghsidhuadv7488 2 года назад +2

    ਧਰਨਾਟ ਇਸ ਵੀਡੀਓ ਚ ਤਾਂ ਜਮਾ ਈ ਸਿਰਾ ਲਾਤਾ ✔️100/100 ਨੰਬਰ ✔️

  • @GagandeepSingh-qy9tp
    @GagandeepSingh-qy9tp 2 года назад +9

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਨਾਇਸ਼ 👍👍👍👍👌👌👌🌴

  • @Sandeeptoor
    @Sandeeptoor 2 года назад +15

    🤣🤣🤣👌❤️ baba ji end

    • @harmanpindiala8528
      @harmanpindiala8528 2 года назад +2

      Subscribe karo 🙏🏾🎉👍🙏🏾😭🙏🏾😭

  • @jarnailbenipal5668
    @jarnailbenipal5668 2 года назад +2

    ਧਰਨਾਟ ਵੀਰ ਬਹੁਤ ਵਧੀਆ ਵੀਡੀਓ
    ਬਣਾਈਆਂ ਇੱਕ ਸੁਨੇਹਾ ਵੀ ਵਧੀਆ
    ਦਿੱਤਾ ਵੀਰ ਵੀਡੀਓ ਪੂਰੀ ਘੈਟ ਘੈਟ

  • @karanveersingh4347
    @karanveersingh4347 2 года назад +5

    very very funny😂😂

    • @harmanpindiala8528
      @harmanpindiala8528 2 года назад

      Subscribe 👍🎉🎉🙏🏾🔥

    • @lakhveershammu7736
      @lakhveershammu7736 2 года назад

      Veryveryfunny👍👍👌👌🤟🤟🙏🏻🙏🏻🇮🇳😁😁😁😁

  • @ranivirkmalout1426
    @ranivirkmalout1426 2 года назад +3

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਘੈਂਟ ਘੈਂਟ ਘੈਂਟ ਘੈਂਟ ਘੈਂਟ ਘੈਂਟ ਘੈਂਟ

  • @manjindersinghbhullar8221
    @manjindersinghbhullar8221 2 года назад +32

    ਸਤਿ ਸ੍ਰੀ ਆਕਾਲ ਜੀ ਝਰਨਾਟ ਵੀਰ ਵੀਡੀਓ ਬਹੁਤ ਹੀ ਵਧੀਆ ਲੱਗਦੀਆਂ ਹਨ ਸਿਰਾਂ ਹੁੰਦਾ ਬਾਈ

  • @gskajjal8159
    @gskajjal8159 2 года назад +1

    ਮੇਰੇ ਸਾਲਕਨੀ ਦਿਦੀਏ ਤੈਨੂੰ ਬੁਲਟ ਮਿਲੇ ਨਾ ਮਿਲੇ ਬਾਬਾ ਜਰੂਰ ਲੈਲੂ ਪੈਸੇ ਜੋੜ ਜੋੜ🤣🤣🤣🤣🤣😂😂😂😂😂🙏🙏🙏

  • @ballukhanmalik6076
    @ballukhanmalik6076 2 года назад +1

    ਬਹੁਤ ਵਧੀਆ ਸੁਨੇਹਾ ਦਿੱਤਾ 👍👍👍👍👍👍👍

  • @maanvlogs4479
    @maanvlogs4479 2 года назад +50

    ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਵੀਡੀਓ ਹੁੰਦਿਆ ਤੇਰੀਆਂ

    • @harmanpindiala8528
      @harmanpindiala8528 2 года назад +3

      Subscribe 🎉🙏🏾👍🎉🙏🏾

    • @rajbirmaan4406
      @rajbirmaan4406 2 года назад +2

      ruclips.net/video/gCGgi_wiEng/видео.html

    • @maanvlogs4479
      @maanvlogs4479 2 года назад +3

      Rarjiv maan Bai channel subscribe ho gye tara

    • @harpalgill
      @harpalgill 2 года назад

      ruclips.net/video/FFxSa_UV7hQ/видео.html

    • @maanvlogs4479
      @maanvlogs4479 2 года назад +1

      Harpal Gill Tera v channel subscribe ho gye

  • @SukhwinderSingh-mv7rd
    @SukhwinderSingh-mv7rd 2 года назад +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @SatnamSingh-zk4yp
    @SatnamSingh-zk4yp 2 года назад +2

    Very very very very nice video bai ji I Love you bai dharnat jhinjer

  • @sanawarjotsinghsanawarjot72
    @sanawarjotsinghsanawarjot72 2 года назад +5

    ਬਬਲੀ ਹਾਸਾ ਤਾਂ ਥੋਨੂੰ ਵੀ ਉਦਾਂ ਸੀ ਜਦੋਂ ਪੇਪ ਫੜੀਆਂ ਸੀ😂😂😂

  • @user-ge3yu8ls2o
    @user-ge3yu8ls2o 2 года назад +10

    ਧਰਨਾਟ ਵੀਰ ਵੀਡੀਓ ਥੋਡੀ ਬਹੁਤ ਵਧੀਆ ਹੁੰਦੀ ਆ ਹਰ ਇਕ ਵੀਡੀਓ ਵਿੱਚ ਸਮਾਜ ਨੂੰ ਵਧੀਆ ਸੁਨੇਹਾ ਦਿੰਨੇ ੳ ਪਰ ਵੀਰੇ ਆਹ ਕ੍ਰਿਕਟ ਆਲੀ ਐਡ ਨਾ ਦੇਈਂ ਇਹਨਾਂ ਕੰਮ ਨੇ ਬਹੁਤ ਘਰ ਉਜਾੜ ਤੇ ਬੇਨਤੀ ਆ ਅਸੀਂ ਥੋਨੂੰ ਬਹੁਤ ਪਿਆਰ ਕਰਦੇ ਆ ਪਰ ਆਹ ਯਰ ਤੁਸੀਂ ਗਲਤ ਐਡ ਚਲਾ ਲਈ ਇਹ ਬੰਦ ਕਰੋ ਭਰਾਵੋ ਬਾਕੀ ਵੀਡੀਓ ਬਹੁਤ ਟੌਪ ਆ 👍👍✌✌

  • @jagmohansarao5273
    @jagmohansarao5273 2 года назад +5

    Love u wife'is Life always good ❤️❤️❤️❤️😀😀 omg

  • @manjeetsingh2901
    @manjeetsingh2901 2 года назад +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯

  • @satveersingh5438
    @satveersingh5438 2 года назад +1

    ਵੀਰ ਧਰਨਾਟ ਇਸ ਵੀਡੀਓ ਦਾ ਦੂਜਾ ਭਾਗ ਜਲਦੀ ਲੈ ਕੇ ਆਉਣਾ ਜੀ ਧੰਨਵਾਦ ਜੀ

  • @desipenduvirsa
    @desipenduvirsa 2 года назад +3

    ਪੰਜਾਹ ਰੁਪਏ ਦੀਆਂ ਦੋ ਕਰਨੀਆਂ ਆ ਜਾਣ ਗੀਤਾਂ ਵਾਹ ਜੀ ਵਾਹ

    • @rajbirmaan4406
      @rajbirmaan4406 2 года назад +1

      ruclips.net/video/gCGgi_wiEng/видео.html

  • @chamkaursamra5931
    @chamkaursamra5931 2 года назад +3

    ਬਹੁਤ ਵਧੀਆ ਵਾਈ ਧਰਨਾਟ

  • @nardeepdhimanjilasangrursa2230
    @nardeepdhimanjilasangrursa2230 2 года назад +1

    ਬਹੁਤ ਵਧੀਆ ਵਡੀਓ ਧਰਨਾਟ ਬਾਈ ਸਿਰਾ ਕਰਤਾ 👈👈Good 👍👍👍👍👍👍👍👌👌👌👌👌💯💯💯💯💯❤❤❤❤❤❤🤝🤝🤝🤝🤝🤝🤝🤝

  • @mankirt6206
    @mankirt6206 2 года назад +1

    ਬਾਈ ਜੀ ਰੰਗ ਵਾਲੀ ਗੱਲ ਤੋਂ ਹਾਸਾ ਨੀ ਰੁਕਦਾ

  • @balwinderdhillon4608
    @balwinderdhillon4608 2 года назад +4

    ਇਹ ਨੀਂ ਬਚ ਦਾ..🤣😂

  • @op_mini_music
    @op_mini_music 2 года назад +8

    ਬਹੁਤ ਬਹੁਤ ਵਧੀਆਂ

  • @kamalkaur5346
    @kamalkaur5346 2 года назад +2

    👌👌👌👌👌👌👌👌👌👌😂😂😂😂😂😂😂🤣🤣🤣🤣🤣🤣🤣 bahut badhiya

  • @ranglapunjabgangsar4859
    @ranglapunjabgangsar4859 2 года назад +1

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ

  • @Harman8988
    @Harman8988 2 года назад +6

    ਬਹੁਤ ਵਧੀਆ ਵੀਡੀਓ ਆ ਵੀਰ ਜੀ 👍

  • @user-id5ps8ew6f
    @user-id5ps8ew6f 2 года назад +4

    ਬਹੁਤ ਵਧੀਆ ਧਰਨਾਟ ਵੀਰ 👌👌👌👌👌👌👌

  • @amanbrar7370
    @amanbrar7370 2 года назад +1

    ਬਾਬਿਆਂ ਦੇ ਚੱਕਰ ਵਿੱਚੋਂ ਤੁਸੀਂ ਵੀ ਬਾਹਰ ਆ ਜਾੳ
    ਜਿੰਨਾ ਮਰਜ਼ੀ ਏਦਾਂ ਦੀਆਂ ਵੀਡੀਓਜ਼ ਬਣਾਇਆ ਕਰੋ ਬਾਬਾਇਆ ਮਰਗ ਨਾ ਲੱਗੋ ਲੋਕ ਨਹੀਂ ਹੱਟ ਪਤਾ ਨਹੀਂ ਕਿਉਂ ਨਹੀਂ ਗੱਲ ਮੰਨ ਦੇ ਬਾਬੇ ਦਾ ਘਰ ਇਹਵਜੇ ਲੋਕਾਂ ਨੇ ਸਾਈਕਲਾਂ ਤੋਂ ਰੇਜਰੋਵਰ ਤੇ ਆ ਗੲੇ

  • @rajshardra9600
    @rajshardra9600 2 года назад +8

    Very enjoyable vedio bless you Raj from England

    • @rajbirmaan4406
      @rajbirmaan4406 2 года назад

      ruclips.net/video/gCGgi_wiEng/видео.html

  • @resham665
    @resham665 2 года назад +7

    17:37 ਸਹਿਤ ਨੀ ਹੁੰਦਾ ਪਤੰਦਰੋ ਸਿਹਤ ਹੁੰਦਾ

  • @harmailsingh627
    @harmailsingh627 2 года назад +2

    ਬਹੁਤ ਵਧੀਆ ਧਰਨਾਟ🙏🙏👌👌👍👍👍

  • @gagankaursran5322
    @gagankaursran5322 2 года назад +2

    Hahaha very funny video 🤣🤣🤣 bout ghaint video a 👌👌 guri de vi acting ghaint a

  • @sewakgill8705
    @sewakgill8705 2 года назад +4

    ਵਾਹ ਜੀ ਵਾਹ .....💖

  • @goldykhangura2011
    @goldykhangura2011 2 года назад +6

    God bless you all teem 👌👌❤❤

    • @rajbirmaan4406
      @rajbirmaan4406 2 года назад

      ruclips.net/video/gCGgi_wiEng/видео.html

  • @lavisingh3379
    @lavisingh3379 2 года назад +2

    End gal bat ha veer g👌👌👌🤟🤟🤟👍👍👍

  • @virenderchamkila2627
    @virenderchamkila2627 2 года назад +1

    very gud
    hrek baaabe naal eho hona chahida

  • @justwatch0007
    @justwatch0007 2 года назад +8

    2:14 ਬਹੁਤ ਵਧੀਆ ਗੱਲ ਆ ਬਾਈ

  • @Verma.15
    @Verma.15 2 года назад +9

    Awesome 😎👍🏻 superb episode full with entertainment love you e truck 🚒🚛 bharke Dharnat brother great team work 🙏🙏

    • @rajbirmaan4406
      @rajbirmaan4406 2 года назад

      ruclips.net/video/gCGgi_wiEng/видео.html

  • @kohinoorkohinoor1331
    @kohinoorkohinoor1331 2 года назад +1

    Nyc video 😂😂👌👌👌

  • @pargatsidhu3459
    @pargatsidhu3459 2 года назад +1

    Very good video ji dharnat Ji sari Tami nu tarli bhar ka dharnat Ji nu Ji nu

  • @bhainiwale9576
    @bhainiwale9576 2 года назад +6

    Sirraaaaaaa Bai🔥

  • @Virk-2022
    @Virk-2022 2 года назад +3

    Very good massage 👍👍
    Ghaint
    God bless you 🙏

  • @thankyoutube2826
    @thankyoutube2826 2 года назад

    Tusi jitt gae Bai 5 cord 😂😂😂😂 aw last ala dilog sirra si 😂😂😂😂

  • @factnewshindi2505
    @factnewshindi2505 2 года назад +2

    Bro very very very very very very very very very very very very very very very very very very very very very very very very very very very very comedy video

    • @factnewshindi2505
      @factnewshindi2505 2 года назад

      Bro please back reply kardo please very very very very very very very very very funny video se sare team

    • @factnewshindi2505
      @factnewshindi2505 2 года назад

      Bro reply kar do 🙏🙏🙏

  • @dhaliwal3852
    @dhaliwal3852 2 года назад +7

    Always 🔥🔥

  • @gurisandhu2365
    @gurisandhu2365 2 года назад +14

    God bless you all tema 🙏❤️

  • @jagsirmann4426
    @jagsirmann4426 2 года назад +1

    ਬਹੁਤ ਹੀ ਵਧਿਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ

  • @sarbjitkaur3902
    @sarbjitkaur3902 2 года назад +1

    Bahut bahut wdiya video h Bhai ji hasa ni rukda😂😂😂

  • @gurisandhu2365
    @gurisandhu2365 2 года назад +4

    Good job Dharnat 👍👍bhot vadia kmm bai tere 👍🙏❤️

  • @manvirsingh1569
    @manvirsingh1569 2 года назад +4

    Sirraaaaaa bai🔥🔥🔥🔥

  • @Aamtonkhaas
    @Aamtonkhaas 2 года назад

    ਧਰਨਾਟ ਵੀਰੇ ਬਹੁਤ ਵਧੀਆ ਮੈਸਜ ਦਿੱਤਾ ਵੀਰ ਬਾਬਾ ਤਰੱਕੀਆਂ ਦੇਵੇ ਸਭ ਨੂੰ ।। ਆਪਣਾਂ ਵੀ ਨਵਾ ਚੈਨਲ ਆ Aam toh khaas ਬਾਈ ਅਸੀ ਵੀ ਐਵੇ ਦੀਆ ਸਿੱਖਿਆ ਦੇਣ ਵਾਲੀਆਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੀਆ ਵੀਰ ਜੀ ।।ਧੰਨਵਾਦ।।

  • @DilpreetKaur-rb2jj
    @DilpreetKaur-rb2jj 2 года назад +1

    Very nice video Bai ji

  • @winderkaur6484
    @winderkaur6484 2 года назад +3

    Dharnat di wife da rol karn vali didi aattttttttt sira

  • @didarghumanghuman9057
    @didarghumanghuman9057 2 года назад +3

    1 million subscriber are near

  • @Gopy135
    @Gopy135 2 года назад +1

    ਬਹੁਤ ਵਧੀਆਂ ਵੀਡੀਉ ਧਰਨਾਟ ਵੀਰੇ

  • @gurdittasingh1058
    @gurdittasingh1058 2 года назад

    Njara aa geya bhaji 😂😂😂😂😂bot vediya sbad aa ge

  • @gurcharansingh9945
    @gurcharansingh9945 2 года назад +3

    Well-done

    • @rajbirmaan4406
      @rajbirmaan4406 2 года назад

      ruclips.net/video/gCGgi_wiEng/видео.html

  • @sanawarjotsinghsanawarjot72
    @sanawarjotsinghsanawarjot72 2 года назад +3

    Nice 👍👍❤️❤️❤️

  • @simerjitkaur4089
    @simerjitkaur4089 2 года назад +1

    Tusi bhut nice video bandhu ho

  • @boharsingh7725
    @boharsingh7725 2 года назад +1

    ਬਹੁਤ ਵਧੀਆ ਬਾਈਁ

  • @rajwindersingh5364
    @rajwindersingh5364 2 года назад +1

    Very nice video bai g all team good work ਬਾਈ ਧਰਨਾਟ ਵੀਡੀਓ ਬਹੁਤ ਵਦੀਆ ਸੀ 😜🤪🤣👌👌👌👍👍

  • @preetstatus3930
    @preetstatus3930 2 года назад +2

    Vir tuhanu dillo respect a❣tuhadiyan saariyan videos bhut vadiya hundiya ne💟rabb tuhanu vadh ton vadh trakiyaan de ve❣💟

  • @navneet_sarao
    @navneet_sarao 2 года назад

    😂😂 bht vdia message c hasi mzak ch hi shi pr bht vdia c

  • @rampaldhammu1118
    @rampaldhammu1118 2 года назад +1

    ਬਹੁਤ ਵਧੀਆ ਬਾਈ ਜੀ ਲਵ ਯੂ ਟਰਾਲੀ ਭਰਕੇ ਜੀ

  • @MuhammadImranOfficial
    @MuhammadImranOfficial 2 года назад +1

    God bless you and your family

  • @rajveermander3217
    @rajveermander3217 2 года назад

    Dhan Dhan Shri Guru Nanak Dev Ji Dhan Dhan Shri Guru Granth Sahib Ji Dhan Dhan Mata Gujar Kaur Ji Dhan Dhan Shri Guru Govind Singh Dhan Dhan Shri Baba Buddha Ji Dhan Baba Deep Singh Ji Dhan Dhan Shri Baba Deep Singh Dhan Dhan Shri Guru Ram Dass Ji Dhan Dhan Shri Guru Harkrishan Ji Ji Dhan Shri Guru Arjun Dev Ji Dhan Dhan Shri Guru Teg Bahadur Ji Dhan Dhan Shri Guru Amardass Ji Dhan Dhan Shri Guru Angad Dev Dhan Dhan Shri Guru Hargobind Singh Ji Dhan Dhan Baba Banda Singh Ji Bahadur Ji Dhan Dhan Guru Ji Govind Singh Ji De 4 Sahizade Ji Waheguru Ji Maharaj Ji Sabna Te Hamesha Meher Karna Ji

  • @GauravSingh-ip3wx
    @GauravSingh-ip3wx 2 года назад

    ਧਰਨਾਟ ਵੀਰੇ ਬਹੁਤ ਵਧੀਆ ਵੀਡੀਓ ਆ ਮੈਂ ਥੋਡਾ ਬਹੁਤ ਵੱਡਾ ਫੈਂਨ ਆ

  • @jagdeepsidhu1313
    @jagdeepsidhu1313 2 года назад +1

    ਯਾਰ ਤੁਹਾਡੀ ਵੀਡਿਓ ਵਧੀਆ ਪਰ ਜਿਹੜੀ ਬਬਲੀ ਐਡ ਕਰ ਰਿਹਾ ਕ੍ਰਿਕੇਟ ਦੀ ਇਹ ਸਭ ਵਕਵਾਸ ਹੈ ਮੈ ਪਿਛਲੇ ਵਾਰੀ ਬਹੁਤ ਰੁਪਏ ਹਾਰ ਚੁੱਕਿਆ ਸੋ ਇਹ ਪੰਗਾ ਨਾ ਲਿਓ ਕੋਈ ਮੇਰਾ ਵੀਰ

  • @narwindersingh6936
    @narwindersingh6936 2 года назад

    Video Bhot nicec but thodi je big Hondi Sirra video c veer

  • @rajinderkaur9137
    @rajinderkaur9137 2 года назад +1

    👍🏻👍🏻

  • @sukhmaansaab1963
    @sukhmaansaab1963 2 года назад

    Siraaaaaaa ਵੀਡੀਉ jii ।।

  • @mehakdhillon9557
    @mehakdhillon9557 2 года назад

    Siraaa Siraaa Siraaa🤗😃😃😃😃😃😃😃😂😂😂😂😁😁😁😆😆😆

  • @rajveerdhaliwal3553
    @rajveerdhaliwal3553 2 года назад

    Siraaaa video bai ji 🤣 😂🤣😂🤣😂🤣😂🤣😂🤣😂🤣😂

  • @gurlalgurlaltiwana
    @gurlalgurlaltiwana Год назад

    ਡਰਨਾਟ ਬਾਈ ਜੀ ਦੀ ਸਾਰੀ ਟੀਮ ਦਾ

  • @harnaibchahal4326
    @harnaibchahal4326 2 года назад

    ਬਹੁਤ ਵਧੀਆ ਵੀਡੀਓ ਹੈ ਧਰਨਾਟ ਸਿਆ ਬੂਬਨੇ ਦੇ ਲਾ ਦੇਈਆ ਸਨ

  • @kamalnimer3207
    @kamalnimer3207 2 года назад +2

    Siraa y

    • @harmanpindiala8528
      @harmanpindiala8528 2 года назад

      Subscribe karo 🙏🏾🔥🎉🎉🔥🙏🏾❤️

  • @gurwinderaulakh6348
    @gurwinderaulakh6348 2 года назад +2

    Bout gaint video a g dharnat bai siraa

  • @deepratoldeep7362
    @deepratoldeep7362 2 года назад

    bhuttt kainttt broo video siraaaa

  • @ritikakathuria1550
    @ritikakathuria1550 2 года назад +2

    Mind blowing video h 👌🌹 dharnaat ji Hass Hass k pett hi dard ho gya aj ta 😂😂 enno commedy baba ji ta mind blowing c 👌😂😂💕❣️

    • @rajbirmaan4406
      @rajbirmaan4406 2 года назад

      ruclips.net/video/gCGgi_wiEng/видео.html

  • @zoraversinghdhillon6038
    @zoraversinghdhillon6038 2 года назад +1

    very very Good masigs bro

  • @satveersingh5438
    @satveersingh5438 2 года назад

    ਨਾਈਸ ਵੀਡੀਓ ਵੀਰ ਧਰਨਾਟ

  • @sukhwindersonu5051
    @sukhwindersonu5051 Год назад

    Nice video ਧਰਨਾਹਟ Bhai ji

  • @parmindersingh6072
    @parmindersingh6072 2 года назад

    ਹੁਣ ਵੀ ਵੀਰ ਅਸੀਂ ਦਸ ਜਣੇ ਤੇਰੀ ਵੀਡੀਉ ਦੇਖ ਰਹੇ ਹਾਂ, ਸਾਡੀ ਸਾਰੇ ਦੋਸਤਾਂ ਦੀ ਆਹੀ ਮੰਗ ਆ, ਆਹ ਜਨਾਨੀ ਨੂੰ ਵੀਡੀਉ ਵਿੱਚ ਨਾ ਲਿਆ ਕਰ 🙏🙏🙏🙏 ਇਹ ਬਹੁਤ ਪਕਾਉਂਦੀ ਆ ਵੀਰੇ।

  • @Sidhupb-of4kp
    @Sidhupb-of4kp 2 года назад

    Kala mota te gagga bary😁😁😁👍👍👍👌👌

  • @kulwinderkaurkhattra9041
    @kulwinderkaurkhattra9041 2 года назад

    ਬਹੁਤ ਹੀ ਵਧੀਆ ਵੀਡੀਓ ਜੀ

  • @dhimanparveen7099
    @dhimanparveen7099 2 года назад

    Bai g bullet wala scene att aa

  • @khanddpreetgill4252
    @khanddpreetgill4252 2 года назад +1

    Nice video veer g god bless u waheguru tuhannu hamesha khush rakhan

  • @mandeep__kaur123
    @mandeep__kaur123 2 года назад +1

    Bht sohni vedio👌👌😂😂😂😂😂

  • @lakhadrajdraj1914
    @lakhadrajdraj1914 2 года назад +1

    Sirra video veer g

  • @binderalisher3044
    @binderalisher3044 2 года назад

    Veer g madam ne v boht vdiya acting kitti aa v nycccccccc

  • @sukhdeepsinghsukhdeepsingh5563
    @sukhdeepsinghsukhdeepsingh5563 2 года назад +1

    Sirra aa Vedio att he karti😍😍✌👌👌

  • @mandeepgosal2574
    @mandeepgosal2574 2 года назад

    Very nice vdo a dharnat bai

  • @gursewakdhillon7449
    @gursewakdhillon7449 2 года назад

    ਬਹੁਤ ਵੱਦੀਆ ਲੱਗਆ ਧਰਨਾਟ ਵਾਈ