ਜੀਤਾਂ ਪਟਵਾਰਨ ਦਾ ਇੱਕ ਹੋਰ ਨਵਾ ਪੰਗਾ ॥ ਕਿਸਮਤ ਦੀਆਂ ਗੱਲਾਂ (59)॥New Punjabi video 2024 ॥ sukhsaab

Поделиться
HTML-код
  • Опубликовано: 1 окт 2024

Комментарии • 81

  • @gurmalsingh3892
    @gurmalsingh3892 2 дня назад +6

    25:56 ਸੁਖ ਜੀਤਾ ਤੁਸੀ ਉਸ ਚੁਗਲ ਖੋਰ ਜਨਾਨੀ ਦੀਆ ਗਲਾ ਵਿਚ ਨਾ ਆਵੋ ਇਹ ਤੁਹਾਡੇ ਘਰ ਤੇ ਜਮੀਨ ਸੁਖ ਨਾਲ ਵਿਆਹ ਕਰਵਾਕੇ ਹੜਪਣਾ ਚਾਹੰਦੀ ਹੈ ਰਾਣੀ ਮੈਡਮ ਤੁਸੀ ਇਸ ਦੀਆ ਗਲਾ ਵਿਚ ਨਾ ਆਵੋ ਉਹ ਤੁਹਾਡਾ ਦੁਵਾਰਾ ਘਰ ਵਸਣ ਵਿਚ ਖੁਸ਼ ਨਹੀ ਹੈ ਸਾਰੇ ਗੁਸੇ ਗਿਲੇ ਛੱਡ ਕੇ ਆਪਣਾ ਦੁਵਾਰਾ ਘਰ ਵਸਾ ਲਵੋ ਵੀਡੀਓ ਬਹੁਤ ਹੀ ਵਧੀਆ ਹੈ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ

  • @SandhuSaab-j8q
    @SandhuSaab-j8q 2 дня назад +4

    ਕੀੜੇ ਪੈਣਗੇ ਤੈਨੂੰ ਝੂਠ ਬੋਲਣ ਵਾਲਿਏ

  • @harjeetkaurdhillon-fi8gb
    @harjeetkaurdhillon-fi8gb 2 дня назад +4

    ਹੁਣ ਨਵੇ ਹੀ ਦੁਸ਼ਮਣ ਉਠ ਖੜਦੇ ਨੇ ਘਰ ਨੂੰ ਵੱਸਣ ਨਹੀ ਦਿੰਦੇ ਹਰਜੀਤ ਕੌਰ ਢਿਲੋ ਲੁਧਿਆਣਾ

  • @satnamkaur2435
    @satnamkaur2435 2 дня назад +3

    ਪੀਲੀ ਭਰਿੰਡ ਕਾਂਗਿਆਰੀ ਹੋਰ ਆਗੀ , ਔਰਤ ਹੀ ਔਰਤ ਦੀ ਦੁਸ਼ਮਨ ਹੁੰਦੀ ਐ ਜਿਵੇ ਆਹ ਪੀਲੀ ਭਰਿੰਡ , ਤੇ ਸੁਖ ਦੀ ਮਾ

  • @harjeetkaurdhillon-fi8gb
    @harjeetkaurdhillon-fi8gb 2 дня назад +3

    ਜੀਤਾ ਦੀਆ ਸਾਰੀਆ ਵੀਡੳਜ ਮੈ ਬਹੁਤ ਦੇਖਦੀ ਹਾ
    ਪਰ ਹੁਣ ਤੁਸੀ ਇਕ ਹੋ ਜਾਉ ਸੁਖ ਨੂੰ ਵੀ ਕੋਈ ਕੂੜੀ ਸੇਟ ਨਹੀ ਬਠਦੀ ਪਈ ਹੁਣ ਤਾ ਜੀਤਾ ਹੀ ਸੁੱਖ ਦੇ ਘਰ ਦਾ ਸ਼ਿਗਾਰ ਬਣੁ ਹਰਜੀਤ ਕੌਰ ਢਿਲੋ ਲੁਧਿਆਣਾ

  • @satnamkaur2435
    @satnamkaur2435 2 дня назад +3

    ਜੀਤਾਂ ਨੂੰ ਘਰੋ ਜਾਣ ਲਈ ਵੀ ਸੁਖ ਦੀ ਮਾ ਨੇ ਮਜਬੂਰ ਕੀਤਾ ਸੀ , ਸੁਖ ਦੀ ਮਾ ਨੇ ਹਾਲਾਤ ਖਰਾਬ ਕਰਤੇ ਸੀ ਘਰ ਦੇ

  • @leelasingh226
    @leelasingh226 2 дня назад +2

    , ਸੁਖ ਜੀਤਾਂ ਨੂੰ ਘਰੋਂ ਕੱਢਣ ਵਾਲੀ ਵੀ ਤੇਰੀ ਮਾਂ ਹੈ ਜਦ ਘਰ ਟੁੱਟ ਜਾਵੇ ਤੀਵੀਂ ਨੂੰ ਬੰਦੇ ਦੇ ਮੁਕਾਬਲੇ ਵੱਧ ਦੁਖ ਝਲਣੇ ਪੈਂਦੇ ਹਨ

  • @manjeetkaur949
    @manjeetkaur949 2 дня назад +12

    ਬਹੁਤ ਵਧੀਆ ਵੀਡਿਉ ❤❤❤❤❤ਮਨਜੀਤ ਕੌਰ ਆਸਟ ਘਨੌਰੀ ਕਲਾਂ 👾👾👾👾👾👾

  • @SapnaKaur-k4x
    @SapnaKaur-k4x 2 дня назад +2

    Bhoot bhoot vdiya lgi story bhai ❣️❣️❣️ Ghar bsa lyo jeeta jwak wal dekhlo😢😢

  • @JagvinderKaur-z8n
    @JagvinderKaur-z8n 2 дня назад +2

    Sukh beta ji kisy di gal nhi sondy ok jeeta is very gart video very nice❤❤😂😂🎉, 😁💯👌👍

  • @baljindersingh-mh2lk
    @baljindersingh-mh2lk 2 дня назад +1

    ਏਹ ਨੀ ਵਸਣ ਦਿੰਦੀ ਘਰ ਜੀਤਾ ਸੁੱਖ ਸਮਝੋ

  • @GurleendeolHakam
    @GurleendeolHakam 2 дня назад +1

    ❤❤❤❤❤❤❤❤❤very nice ਵੀਡਿਓ ਜੀ

  • @beena4851
    @beena4851 2 дня назад +1

    Very very very very very very very very very nice video bro 🥰🥰 sister'🎉🎉🎉🎉

  • @JaideepKaur-jn4ms
    @JaideepKaur-jn4ms 2 дня назад +1

    Very nice dear bro God bless you continue rakho videos veere 😊😊😊❤❤

  • @dalvirsingh5597
    @dalvirsingh5597 2 дня назад +1

    VERY VERY NICE VIDEO. JITHA.AND.SUKH.VEER.JI

  • @Sardulbrar-n2q
    @Sardulbrar-n2q 2 дня назад +1

    ❤❤❤❤❤❤❤❤❤❤परमातमा।जलदी।इकठै।कर।दैवे।❤❤❤❤❤❤❤❤❤❤❤❤❤😂🎉🎉🎉🎉🎉🎉🎉🎉🎉🎉🎉

  • @manjitkaur-wy1tg
    @manjitkaur-wy1tg 2 дня назад +3

    ਬਹੁਤ ਬਹੁਤ ਬਹੁਤ ਸੋਹਣੀ ਵੀਡੀਓ, ਬਹੁਤ ਬਹੁਤ ਬਹੁਤ ਹੀ ਸੋਹਣੀ ਐਕਟਿੰਗ 👌👌👌👌👌👍👍👍👍👍ਤੁਹਾਡੀ ਸਾਰੀ ਟੀਮ ਬੁਲੰਦੀਆਂ ਛੁਹੇ 🙏🙏🙏🙏🙏ਧੰਨਵਾਦ ਜੀ 🙏🙏🙏🙏🙏🙏🙏

  • @PalaAULAKH
    @PalaAULAKH 20 часов назад

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @BaljitKaur-p1b
    @BaljitKaur-p1b 2 дня назад +1

    Very nice video 👍 🎉🎉

  • @KarmjitKaur-w5d
    @KarmjitKaur-w5d 2 дня назад

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @RockSing-pj3ss
    @RockSing-pj3ss 2 дня назад +1

    Nice video sis ❤❤❤❤❤❤❤❤❤❤

  • @paramjitkaur9105
    @paramjitkaur9105 2 дня назад +1

    Ik dooje te vishwas karna chahida hai behns bahut karde hun

  • @aaravagnihotri8909
    @aaravagnihotri8909 2 дня назад +2

    🎉🎉🎉🎉🎉🎉

  • @satyasharma581
    @satyasharma581 2 дня назад +1

    Jeeta beta zindgi ch adjusmen karni h t

  • @harjeetsahota2299
    @harjeetsahota2299 2 дня назад +2

    ❤❤❤❤🙏🙏

  • @lakhesarsaab568
    @lakhesarsaab568 2 дня назад +2

    🎉🎉❤❤

  • @kamleshrani2722
    @kamleshrani2722 2 дня назад +1

    Story nu bina matlab to vdha rakhiya

  • @manjit7034
    @manjit7034 2 дня назад +1

    Very Very nice

  • @Sardulbrar-n2q
    @Sardulbrar-n2q 2 дня назад +1

    ❤❤❤❤❤❤❤❤❤❤❤❤❤❤❤❤❤❤❤❤चुगल।खोरा।नू।रब।चक।कयो।नही।लैदा।इस।तरा।हि।मैरै।नाल।होया।होबैगा।इस।बिडीयो।नू।दैख।कै।भी।मैनू।लगदा।मैरे।ना।भी।किसै।नै।इस।तरा।हि।किता।होवे।गा।।किसे।चूगल।खोर।नै।मेरा।घर।।बृबाद।कर।दिता।3साल।दा।मैरा।बेटा।है।उस।नू।भी।मेरे।तो।दूर।कर।दित।❤❤❤❤❤❤❤❤बहूत।नाईश ।बिडीयो।बहूत।नाईश ।सारी।टीम।बहूत।घैट।रोल।है।बाहैगुरू ।मैहर।भरया।हाथ।रखै।❤❤❤❤❤❤❤।सरदूल।बराड।राजस्थान ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉

  • @anjukumari6803
    @anjukumari6803 2 дня назад +1

    Aa peeli damodi meinu bilkul ni psnd😡😡😡 kida swad lendi ferdi aa .. sukh di maa nu Har kise nal ghar da ped ni dena chaida .. na yakeen krna chaida Har ek te

  • @Harmeet7842
    @Harmeet7842 2 дня назад +1

    Sukh is right

  • @gurjindersingh3638
    @gurjindersingh3638 2 дня назад

    ਬਹੁਤ ਵਧੀਆ ਵੀਡੀਓ ਸੁੱਖ ਸਾਬ ਜੀ 🙏 ਆਲ ਟੀਮ ਗੁੱਡ ਅਕਟਿੰਗ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @paramjitkaur9105
    @paramjitkaur9105 2 дня назад +1

    Hun sari faimly ik ho jani chahidi hai

  • @simupandher6382
    @simupandher6382 2 дня назад +1

    Nyc story

  • @BalveerSinghlakhesar
    @BalveerSinghlakhesar 2 дня назад +1

    Nice vedio 🎉❤❤

  • @armaansingh1468
    @armaansingh1468 День назад

    Daljit. Kaur. USA. Shaina. Very. Very.
    Very. Very. Good. Nice. Video.

  • @KaramjeetKaur-r6p
    @KaramjeetKaur-r6p День назад

    ਈਸ਼ੂ ਦੀ ਭੂਆ ਮਿਲਿਆ ਐ ਸ਼ਿੰਦਰ ਨੂੰ ਸ਼ੇਰ ਸਵਾ ਸੇਰ ❤❤❤❤

  • @manjit7034
    @manjit7034 2 дня назад +3

    ਸੁਖ ਵੀਰ ਜੀਤਾ ਨੂੰ ਇਕ ਬਾਰੀ ਕਹਿ ਆ ਜਾਣਾ

  • @GurpreetSarao-oe5ze
    @GurpreetSarao-oe5ze 2 дня назад

    Very nice video 🎉🎉🎉🎉🎉gurpreet Singh janal

  • @SonyMoga-wr1eq
    @SonyMoga-wr1eq 2 дня назад +1

    ❤❤❤🎉🎉🎉❤❤❤

  • @sukhdeepsidhu2342
    @sukhdeepsidhu2342 2 дня назад

    ਬਹੁਤ ਵਧੀਆ ਵੀਡੀਓ ਵੀਰ 👍👍

  • @AnterDhaliwalPB31
    @AnterDhaliwalPB31 2 дня назад +1

    ❤❤❤❤❤❤❤❤

  • @hardeepsingh-nk1eq
    @hardeepsingh-nk1eq 2 дня назад +1

    😂😂😂❤

  • @manjitsinghkandholavpobadh3753
    @manjitsinghkandholavpobadh3753 День назад +1

    ❤❤❤❤

  • @babbupanaich
    @babbupanaich 2 дня назад +1

    ❤❤

  • @manpreetkaurkaur2643
    @manpreetkaurkaur2643 2 дня назад +1

    ❤❤

  • @Komal-g6b7p
    @Komal-g6b7p 2 дня назад

    Very very nice video sir 💯💯💯🥰🥰🥰👌👍👍👌👌👌🎉🎉🎉🙏🙏🙏❤️❤️❤️🎉🎉🎉🎉🎉❤❤❤❤

  • @LakhwinderSingh-pv1qi
    @LakhwinderSingh-pv1qi 2 дня назад

    ❤ ਬਹੁਤ ਵਧੀਆ

  • @kamlarani8052
    @kamlarani8052 2 дня назад

    Very nice episode God bless you all members🎉🎉🎉🎉❤❤❤❤

  • @warissandhu5476
    @warissandhu5476 2 дня назад

    Sukh veere ,anty ji tuci is kudi diya gllan vich na aayo plzzzzzzzz❤apna ghr bsayoooooooo❤ ah sb jhuth bol k gyi aa ji tuci ❤jeeta❤Agam ❤ nu apne ghr jaldi le aayo ji❤ik agla part v jaldi payio❤❤❤❤❤❤❤

  • @wiskyk2863
    @wiskyk2863 2 дня назад

    Very nice Movie karmjit kaur Nabha

  • @Gurmeet-xi7wd
    @Gurmeet-xi7wd 2 дня назад

    ❤❤❤❤❤very much video ❤❤😂❤❤❤

  • @satyasharma581
    @satyasharma581 День назад

    Yellow suit bali Madam ek number de shatir h property baste gir gayi hai

  • @HuaweiHuawei-gw8dg
    @HuaweiHuawei-gw8dg 2 дня назад

    Very nice video gbu

  • @ghumanbinderbinder3998
    @ghumanbinderbinder3998 День назад

    Video ta hrr vaar di tra bhutt jiyada shoni aw bro..❤❤❤❤but...pls tuci dove jldi ik hojo ona time jmaa g ni lgda jina time tuci ik na hovo schi....😢😢😢😢 Pls mere gll te v zra gor kreyo ❤❤❤❤❤❤❤❤❤❤❤❤❤

  • @parveenr1931
    @parveenr1931 2 дня назад

    Agla part jldi ly k so sukh beta.....bht wait krondy tusi..😊😊

  • @harmanjot7865
    @harmanjot7865 2 дня назад

    Bhut jiada vadia part a g 👌👌 intrested a bhut 🥰wait rehnde a part dekhn de 😊plz thoda jldi lii ke aia kro g

  • @HardeepSingh-r1e
    @HardeepSingh-r1e День назад

    Good video 🎉🎉🎉🎉🎉

  • @balbirsingh4913
    @balbirsingh4913 2 дня назад

    Very nice Story 👏

  • @beantkaurdult6908
    @beantkaurdult6908 2 дня назад

    Very nice video Veere

  • @JapneetSingh-nx8sx
    @JapneetSingh-nx8sx 2 дня назад

    Very nice video ❤

  • @tarsemsingh1261
    @tarsemsingh1261 2 дня назад

    Very nice video

  • @MannuMannu-v8z
    @MannuMannu-v8z 2 дня назад

    Knt video 🎉🎉

  • @jasvirsinghdhaliwal2984
    @jasvirsinghdhaliwal2984 День назад

    H🇨🇦🇨🇦👌👌👌👌

  • @SatviKaur-k7l
    @SatviKaur-k7l 2 дня назад

    Nice story

  • @manormagarg8197
    @manormagarg8197 День назад

    Very nice❤❤

  • @jasmeetkaur4051
    @jasmeetkaur4051 2 дня назад

    Bahut vadia story Puri sirra g ❤❤

  • @Jeet123brar
    @Jeet123brar 2 дня назад

    Sukh hun theek a pr patwarn masti pai a

  • @KaurInder-y1d
    @KaurInder-y1d 2 дня назад

    Vry nyc video 👍❤

  • @SonySonysingh-y6o
    @SonySonysingh-y6o 2 дня назад

    Very nice

  • @bablibhatia6279
    @bablibhatia6279 2 дня назад

    Hun ji eh navi villain aagi

  • @kulwinderkaur-rs5ri
    @kulwinderkaur-rs5ri 2 дня назад

    👍👍👍👍👍🏫❤❤❤❤❤

  • @RajwinderKaur-mp8yy
    @RajwinderKaur-mp8yy 2 дня назад

    ❤❤❤❤❤🎉🎉🎉🎉

  • @indersohi7654
    @indersohi7654 2 дня назад

    ❤❤❤❤❤❤❤❤

  • @makhansingh4849
    @makhansingh4849 День назад

    ❤❤❤

  • @LakhaSingh-o1k
    @LakhaSingh-o1k 2 дня назад

  • @AkashDeep-we4vs
    @AkashDeep-we4vs 2 дня назад

    Kide penge tenu do pyar krn waliyan nu alag krdi ae

    • @KaurInder-y1d
      @KaurInder-y1d 2 дня назад

      Ena emotional na howo eh reel lyf a real nhi. It's just act not pyar vyar 😂

  • @JaspreetKaur-n5z
    @JaspreetKaur-n5z 2 дня назад +1

    Jeeta g apna farz te apne work wal dhiaan deo , Apna Ghar vasda kar lo 🎉🎉🎉🎉🎉🙏🌷