Это видео недоступно.
Сожалеем об этом.
ਹੁਣ ਹਰ ਮਰਦ ਬੁਰਾ ਲੱਗਦਾ ਏ | Heart Touching | Simran Kaur Gill | Josh Talks Punjabi
HTML-код
- Опубликовано: 3 дек 2019
- ਸੰਘਰਸ਼ ਤਾਉਮਰ ਚਲਦਾ ਹੈ ਪਰ ਉਸ ਸੰਘਰਸ਼ - ਉਸ Challenge ਨੂੰ ਅਸੀਂ ਕਿੱਦਾਂ ਲੈਂਦੇ ਹਾਂ ਗੱਲ ਉਥੇ ਆਂਦੀ ਹੈ । ਇਕ ਤਰਫ ਹੁੰਦਾ ਹੈ ਕਿ ਅਸੀਂ ਉਸ ਤੋਂ ਹਾਰ ਕੇ ਬਹਿ ਜਾਈਏ ਤੇ ਦੂਜਾ ਉਸ ਨੂੰ ਸਾਬਿਤ ਕਰੀਏ ਕਿ ਕੋਈ ਵੀ ਸੰਘਰਸ਼ ਤੁਹਾਡੇ ਸਾਮਣੇ ਨਹੀਂ ਟਿੱਕ ਸਕਦੇ ।
ਕੁਝ ਅਜਿਹੀ ਹੀ ਮਿਸਾਲ ਲੈ ਕੇ ਆਏ ਹਨ ਸਿਮਰਨ ਕੌਰ ਗਿੱਲ ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਹਨ । ਵਕ਼ਤ ਨੇ ਉਨ੍ਹਾਂ ਨੂੰ ਅਜਿਹੇ ਤਸ਼ਦਤ ਵਿਖਾਏ ਜੋ ਸੋਚਣਾ ਵੀ ਮੁਸ਼ਕਿਲ ਹੈ । ਪਰ ਉਨ੍ਹਾਂ ਨੇ ਕਦੇ ਹਿੰਮਤ ਨਹੀਂ ਹਾਰੀ । ਹਾਲਾਤਾਂ ਨੇ ਉਨ੍ਹਾਂ ਨੂੰ ਡਿਗਾਉਂਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਫਿਰ ਖੜ੍ਹੇ ਹੋ ਕੇ ਹਰ ਇਕ ਲਈ ਮਿਸਾਲ ਲਿਖ ਦਿੱਤੀ।
ਉਹ ਕੁੜੀ ਜਿਸ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਅੱਜ ਉਹ ਇਕ ਕਾਮਯਾਬ ਵਕੀਲ ਬਣ ਅਜਿਹੇ ਲੋਕਾਂ ਦੀ ਮਦਦ ਕਰ ਰਹੇ ਹਨ ਜੋ ਇਨ੍ਹਾਂ ਹਾਲਾਤਾਂ ਤੋਂ ਗੁਜ਼ਰ ਰਹੇ ਹਨ ।
We all face tough and difficult challenges in life. Some become difficult to overcome, especially when the odds are stacked against us. To overcome struggles you need to have that "never quit" attitude in life. If you develop it, you'll overcome quite a bit.
Simranjeet Kaur Gill who hails from Chandigarh, Punjab had been through the worse throughout her life. She came across the challenging times when her own family didn’t support and questioned her character. The situation made her quit a lot of times but she never knew the meaning of giving up. She says, Motivate yourself. Say YES I CAN. You aren’t as alone as you may feel. The challenge should bring out the best of you in this situation.
A girl who was alienated by her own family and no one was there to fight for her is an advocate today and fighting for the ones who are suffering from the same.
Let’s watch this Josh talk to know the real meaning of strength and living every moment.
Here's to strong women. May we know them. May we be them. May we raise them.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
----**DISCLAIMER**----
All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
simran kaur gill josh talks, simran kaur gill, josh talk punjabi, simranjit kaur gill, simranjit advocate, advocate, feminism, gender equality, virginity, virginity test,simran kaur gill interview,simran kaur gill speech,women rights,women,women empowerment,stand up for yourself,physical abuse,physical torture,women motivation,misogyny,human rights,law,women laws,simran kaur gill josh talk,josh talk simran kaur gill,simran gill josh talks
#JoshTalksPunjabi #advocatesimranjitkaurgill #WomenEmpowerment
Simran Kaur ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
Download Now: joshskills.app.link/nlZpijkcerb
Sister plz call me sister
Sister m bhot paresan a apni zindagi ch
Sister plz call me
ਇਹੋ ਕਹਿ ਸਕਦੇ ਹਾਂ ਬਲੇ ਨੀ ਪਂਜਾਬ ਦੀਏ ਸ਼ੇਰ ਬਚੀਏ। ।ਸਲਾਮ ਹੈ ਤੇਰੀ ਹਿਮਤ ਤੇ ਦਲੇਰੀ ਨੂੂ
ਜੋ ਲੋਕ ਧੀਆਂ ਜੰਮਣ ਤੋਂ ਡਰਦੇ ਹਨ ਉਹ ਇਸ ਦਲੇਰ ਕੁੜੀ ਵੱਲ ਦੇਖਣ
ਸਲਿਊਟ ਬੱਬਰ ਬੇਟੀ ਨੂੰ
🙏
ਜਿਸ ਰਾਹ ਤੇ ਤੁਸੀਂ ਤੁਰ ਅੱਜ ਇਸ ਮੁਕਾਮ ਤੇ ਪੁੱਜੇ ਹੋ ਇੰਨੇ ਮੁਸ਼ਕਿਲ ਹਾਲਾਤ ਨਾਲ ਲੜ ਕੇ ਉਹਦੇ ਲਈ ਸਲਾਮ ਆ ਭੈਣ ਤੈਨੂੰ।।
ਸਾਬਾਸ ਭੈਣੇ ਸਲੂਟ ਤੇਰੀ ਸੋਚ ਨੂੰ। ਧੰਨਵਾਦ ਭੈਣੇ ਜੋ ਤੂੰ ਗਰੀਬ ਲੋਕਾਂ ਦੀ ਕਾਨੂੰਨੀ ਸਹਾਇਤਾ ਕਰ ਰਹੀ ਹੈ।
ਭੈਣ ਜਿਸ ਮੁੰਡੇ ਦੀ ਤੁਸੀਂ ਗੱਲ ਕੀਤੀ ਉਹ ਤੁਹਾਡੇ ਲਾਇਕ ਨਹੀਂ ਸੀ ਜੋ ਮੁੰਡਾ ਵਿਅਾਹ ਤੋ ਪਹਿਲਾਂ ਹੀ ਤਹਾਨੂੰ ਬਦਨਾਮ ਕਰ ਸਕਦਾ ਉਹ ਬਾਅਦ ਵਿੱਚ ਪਤਾ ਨਹੀਂ ਕੀ ਕਰਦਾ ਅੱਜ ਉਹ ਪਛਤਾ ਰਿਹਾ ਹੋਣਾ ਕਿ ਉਸ ਨੇ ਹੀਰੇ 💎 ਨੂੰ ਖੋਹ ਦਿੱਤਾ।
ਬਹੁਤ ਹੀ ਚੰਗਾ ਲੱਗਿਆ ਤੈਨੂੰ ਸੁਣਨਾ ਸਿਮਰਨ | ਤੇਰੇ ਸੰਘਰਸ਼ ਤੇ ਤੇਰੀ ਹਿੰਮਤ ਤੇ ਸਿਆਣਪ ਨੂੰ ਸੱਜਦਾ ਹੈ | ਤੇਰੇ ਤੋਂ ਬਹੁਤ ਕੁੜੀਆਂ ਨੂੰ ਲੜਣ ਦੀ ਹਿੰਮਤ ਮਿਲੇਗੀ | ਜੀਊਦੀ ਰਹਿ |
ਵਾਹਿਗੁਰੂ ਜੀ ਮੇਹਰ ਕਰਨ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਧੀਏ 🙏🏻🙏🏻🙏🏻🙏🏻
ਬਹੁਤ ਜਿਆਦਾ motivation mili 🙏🏻 ਮੈ ਵੀ ਇਕ ਦਿਨ ਸਫਲ ਹੋ ਕੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਰਦ ਦਸੁਗੀ ,ਆਪਣਾ ਵਜੂਦ ਦਸਾ ਗੀ,ਜਿਨਾ ਨੇ ਮੇਰੇ ਨਾਲ ਆਏ ਕੀਤਾ ................
Srra kuj thik ho Jana ji himmat rakhio
Hlo g
ਜਿਹੜੇ ਲੋਕਾਂ ਨੇ ਡਿਸਲਾਇਕ ਕੀਤਾ ਇਹਨਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਜੀਉਦੀ ਵਸਦੀ ਰਹਿ ਭੈਣੇ ਵਾਹਿਗੁਰੂ ਤੈਨੂੰ ਸਭ ਖੁਸ਼ੀਆਂ ਦੇਵੇ
ਅੱਜ ਜਦੋਂ ਆਪਣੇ ਤੇ ਬੀਤੀ ਦੁੱਖ ਲੱਗਿਆ । ਮੈਡਮ ਪਤਾ ਨੀ ਮੇਰੇ ਵਰਗੇ ਕਿੰਨੇ ਵਿਅਕਤੀਆਂ ਤੇ ਝੂਠੇ ਇਲਜਾਮ ਲਗਾ ਕੇ ਦੁਨੀਆਂ ਵਿੱਚ ਬਦਨਾਮ ਕੀਤਾ । ਰੱਬ ਬਰਾਬਰ ਹਿਸਾਬ ਰੱਖਦਾ ।
@@cheemaayurveda5035 kidaa veere clear kreaa kro gall
ਭੈਣੇ ਉਹ ਬੰਦਾ ਹੀ ਗਲਤ ਸੀ ! ਉਹ ਥੋਡੇ ਲਾਇਕ ਨਹੀਂ ਸੀ ! 😭😭 ਅੱਖਾਂ ਭਰ ਆਈਆਂ
Ni be inMy tf be
ਬੇਟਾ ਜੀ ਸ਼ਾਬਾਸ਼ ਛਿੱਤਰ ਹਮੇਸ਼ਾ ਸੱਚੇ ਨੂੰ ਹੀ ਪੈਦੇ ਦਾਤਾ ਤੈਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜਦੀ ਕਲਾ ਵਿੱਚ ਰੱਖੇ
Ryt
ਇਨਾ ਵੱਡਾ ਦਰਦ ਭੇਣ ਮੇਰੀਏ ਕਿਮੇ ਲਈ ਫਿਰੀ ਗਈ
ਉਸ ਬੰਦੇ ਨੂੰ ਮਾਰ ਕਿਓ ਨੀ ਸਿਟੀਆ ਜਿਨੇ ਐਨੀ ਛੋਟੀ ਬੱਚੀ ਨਾਲ ਇਹ ਕਿਤਾ ਸਲੂਟ ਆ ਭੇਣ ਜੀ👍👍👍👍👍👨🎓👨🎓👨🎓🙋♀️❤
ਐਡਵੋਕੇਟ ਸਿਮਰਨਜੀਤ ਕੌਰ ਗਿੱਲ 🙏🏻🤲🏻 ਭੈਣੇ ਤੇਰੀ ਸੋਚ ਨੂੰ ਸਲਾਮ ਆ
👌👌👌👌👌👌
ਡਰਾਮਾ ਕਰਦੀ ਆ ਰੋਕੇ ਜਿਸ ਗੁਰੂ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਤੇ ਇਸਦੇ ਪਿਤਾ ਨੇ ਵੀ ਇਸੇ ਲਈ ਕੁਰਬਾਨੀ ਦਿੱਤੀ ਪਰ ਇਹ ਉਸੇ ਗੁਰੂ ਅਤੇ ਆਪਣੇ ਪਿਤਾ ਦੇ ਖਾਲਸਾ ਰਾਜ ਖਿਲਾਫ ਬੋਲਣ ਲੱਗਿਆਂ ਸ਼ਰਮ ਕਿਉਂ ਨਹੀਂ ਕਰਦੀ ?
ਐਵੇਂ ਨਾ ਲਾੜੇ ਦੀ ਤਾਈ ਬਣ ਜਾਇਆ ਕਰੋ ।
@@allabouttruthandsikhism3873 shut up you Idiot. Tere naal hynda te patta lagai aya vadda
Menu pls mam Tuhada no chida
@@allabouttruthandsikhism3873 ryt veer
No coment just i salute u love u sister ਜੇ ਤੇਰੇ ਵਰਗੀਆਂ ਸਾਰੀਆਂ ਕੁੜੀਆਂ ਹੋ ਜਾਨ ਕਿਸੇ ਮਰਦ ਦੀ ਹਿੰਮਤ ਨੀ ਹੋਣੀ ਕਿਸੇ ਕੁੜੀ ਬੱਲ ਗਲਤ ਨਿਗਾ ਨਾਲ ਦੇਖਣ
Terian vedio v dekhian saleya kahe g soch a Teri kisi nal gal h krade
ਪਿਆਰੀ ਬੇਟੀ ਦੀ ਸੋਚ ਅਤੇ ਹਿੰਮਤ ਨੂੰ ਸਲਾਮ ਜੀ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਜੀ।
D block mohali vala patto?
Hi hi hi n number
Verry good...bety..tety.hamat
ਬਹੁਤ ਦਲੇਰਾਨਾ ਕਦਮ, "ਜਿੰਦਗੀ ਜਿੰਦਾ ਦਿੱਲੀ ਦਾ ਨਾਮ ਹੈ, ਜਿੰਦਗੀ ਜਿੰਦਾਬਾਦ 💪🏻
Nice di
ਜਿਉਂਦੀ ਰਹਿ ਸ਼ੇਰਨੀਏ
ਰੱਬ ਲੰਬੀਆਂ ਉਮਰਾਂ ਦੇਵੇ
Jasveer Singh kuj dahakian ton Punjab vich kao atei girjan jada paida ho gaian han,Chunga Hoea jo tuhada mungaeter maidaan chud bhujia os dee aulaad kaon hee jumdi atei tuhada naa dobdi.ram allah vaheguru.
I proud of you god bless you you are nice girl
ਡਰਾਮਾ ਕਰਦੀ ਆ ਰੋਕੇ ਜਿਸ ਗੁਰੂ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਤੇ ਇਸਦੇ ਪਿਤਾ ਨੇ ਵੀ ਇਸੇ ਲਈ ਕੁਰਬਾਨੀ ਦਿੱਤੀ ਪਰ ਇਹ ਉਸੇ ਗੁਰੂ ਅਤੇ ਆਪਣੇ ਪਿਤਾ ਦੇ ਖਾਲਸਾ ਰਾਜ ਖਿਲਾਫ ਬੋਲਣ ਲੱਗਿਆਂ ਸ਼ਰਮ ਕਿਉਂ ਨਹੀਂ ਕਰਦੀ ?
ਐਵੇਂ ਨਾ ਲਾੜੇ ਦੀ ਤਾਈ ਬਣ ਜਾਇਆ ਕਰੋ ।
@@allabouttruthandsikhism3873 ਅਸਲੀਅਤ ਕੀ ਏ ਫ਼ੇਰ ਦੱਸ ਸਕਦੇ ਓ
ਵਾ ਭੇਣੈ ਜਿਉਂਦੀ ਵਸਦੀ ਰਹੇ ਵਾਹਿਗੁਰੂ ਮੇਹਰ ਕਰਨ ਲੰਮੀਆਂ ਉਮਰਾਂ ਬਖਸ਼ਣ ਸ਼ੁਕਰ ਵਾਹਿਗੁਰੂ ਜੀ
ਜਿੰਨਾ ਨੇ unlike ਕੀਤਾ ਸਾਲੇਉ ਇਹ ਫ਼ਿਲਮ ਚਲਦੀ ਹੈ ਭੈਣ ਆਪਣਾ ਸੱਚ ਦੱਸਦੀ ਤੇ ਜਿਹੜੀ ਭੈਣ ਕਈ ਬੇਸਹਾਰਾ ਲੋਕਾਂ ਦੀ ਮਦਦ ਕਰਦੀ ਹੈ ਦੁਰਫਿਟੇ ਮੂੰਹ ਜਿੰਨਾ ਨੇ unlike ਕੀਤਾ
Bai ji ,eh dislike waleyaan nu jutiyan do ghaat aa lagda
God Bless You Beta Ji
Sahi kihaa ehnaa naal v edaa howe taa pataa laggu
Lokan Diya sense enniaa Kam ni krdiaa veer g duniyaa support ni krdi ajjkl jinna thlle suttn Ch swad lendi sa
@@gurmaildhillon9625 yes sir you talking the thruth
ਵਾਹਿਗੁਰੂ ਜੀ ਇਹਨਾ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਬਲ ਬਖ਼ਸ਼ੇ
Salute hai sis
@@jaganlahoriya5273 00000pppppll
ਸਲੂਟ ਮੇਰਾ ਗਿੱਲ ਭੈਣ ਜੀ ਤੁਹਾਡੇ ਹੌਸਲੇ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ
ਸੈਲੂਟ ਹੈ ਤੁਹਾਡੀ ਸੋਚ ਨੂੰ ਸਿਮਰਨ ਭੈਣ ਏਨੇ ਜੁਲਮ ਸਹਿਣ ਕਰਨ ਦੇ ਬਾਅਦ ਵੀ ਤੁਸੀ ਹੌਸਲਾ ਨਹੀਂ ਛੱਡਿਆ god bless you।
ਇਹ ਕੁੜੀ ਨੇ ਸਮਾਜ ਦੀ ਗੰਦੀ ਸੋਚ ਦਾ ਆਇਨਾ ਵਿਖਾਇਆ...ਦਿਲੋ ਸਲਾਮ ਆ ਇਸ ਬਹਾਦੁਰ ਨੂੰ 👍👍👍
ਸ਼ਾਬਾਸ਼ ਭੈਣ
Yes yes yes
Mere nal v ehi kuj ho rehaa😭😭
?@@kuldeepsinghgee-peebio-fir9464
?@@kuldeepsinghgee-peebio-fir9464
ਤੁਹਾਡੀ ਸੋਚ ਤੇ ਹਿੰਮਤ ਨੂੰ ਸਲਾਮ। ਉਸ ਅਕਾਲਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਅਨਿਆਂ ਦੇ ਖਿਲਾਫ਼ ਲੜਨ ਦੀ ਸਮਰੱਥਾ ਬਖ਼ਸ਼ਣ ਤੇ ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।
ਬੇਟਾ ਜੀ, ਤੁਹਾਡੇ ਤੇ ਬਹੁਤ ਬਹੁਤ ਮਾਣ ਹੈ।👍🏼👍🏼👍🏼👍🏼👍🏼👍🏼
Hlo
ਭੈਣ ਜੀ ਜਦੋ ਇਨਸਾਨ ਸੱਚਾਈ ਦੇ ਰਸਤੇ ਤੇ ਚਲਦਾ ਹੈ ਤਾਂ ਭੈਣ ਭਰਾ ਤੇ ਰਿਸ਼ਤੇਦਾਰ ਵੀ ਛਡ ਜਾਦੇ ਹਨ ਉਸ ਵਕਤ ਰਬ ਸਾਥ ਦੇਣਾ ਸ਼ੁਰੂ ਕਰ ਦਿਦਾ ਹੇ
Please sister your number plc send uncle da hal keta
ਅੱਜ ਵੀ ਲੋਕ ਕੁੜੀਆਂ ਨੂੰ ਮਾੜਾ ਕਹਿੰਦੇ ਨੇ . Salute a ਤੁਹਾਡੀ ਹਿੰਮਤ ਨੂੰ sister 🙏🙏
Very good ਸਿਸਟਰ ਜੀ ਵਾਹਿਗੁਰੂ ਜੀ ਤੇਰੀ ਭੈਣੇ ਲੰਮੀ ਉਮਰ ਦੇ ਵੇ ਭੈਣੇ ਤੇਰਾ ਬਹੁਤ ਵੱਡਾ ਦਿਲ ਹੈ ਸਤਿ ਸ਼੍ਰੀ ਅਕਾਲ ਭੈਣ ਜੀ
Very courgess girl who fought the system single handed n also helped other girls who were facing similar problems.People should support n strengthen het hands so that she may awaken the authority in.power.A praise worthy work is being done by her n her guidance to the girls in distress will be a great service
ਬਹੁਤ ਵਧੀਆ ਰਬ ਇਸ ਉਮਰ ਲੰਬੀ ਕਰੇ ਰਾਜੇ ਖੂਸ ਰਹੋ GOOD
ਸਲਾਮ ਆ ਤੁਹਾਡੀ ਵਰਗੀ ਧੀ ਨੂੰ ਤੇ ਫਿਟੇ ਮੂੰਹ ਉਸ ਲਾਹਨਤੀ ਦੇ ਜੋ ਸੱਚ ਦੱਸਣ ਤੇ ਰਿਸ਼ਤਾ ਤੋੜ ਗਿਆ
Jehra sach sun ke sath chad geya oh viah ton baad sath ki nibandha...
ਭੈਣੇ ਗੰਦੀ ਤੋਂ ਗੰਦੀ ਦੁਨੀਆਂ ਪਈ ਆ ਓਹ ਤਾਂ ਭੈਣ ਦਾ ਹੋਸਲਾ ਸੀ ਜੋ ਆਪਣੀ ਜੰਗ ਜਿੱਤ ਗਈ,
ਸਚ ਕੌੜਾ ਹੁੰਦੈ ਪਰੀਤ ਜੀ
Awe hi hunda bro mostly ...
ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤ ਰੱਖਣ ਤੇ ਚੜ੍ਹਦੀ ਕਲਾ ਵਿਚ ਰੱਖੇ
ਕਹਾਣੀ ਸੁਣ ਕੇ ਅਖਾਂ ਭਰ ਆਈਆਂ,,,ਹੌਸਲਾ ਦੇਖ ਹੌਸਲਾ ਵਧਿਆ,,ਤੁਹਾਡੀਆਂ ਗੱਲਾਂ ਸੁਣ ਕੇ ,ਮਰੇ ਹੋਏ ਇਨਸਾਨ ਨੂੰ ਜੁਲਮ ਨਾਲ ਲੜਨ ਦੀ ਹਿੰਮਤ ਮਿਲਦੀ ਹੈ
ਸਲਿਊਟ ਆ ਬੱਬਰ ਧੀਏ
ਹਰ ਪੱਖੋਂ ਜਿੱਤ ਹਾਸਲ ਕਰੇਂ
ਸਾਡੀ ਓਸ ਪਾਵਰ ਅੱਗੇ ਅਰਦਾਸ
ਜ਼ਿੰਦਾਦਿਲ ਜ਼ਿੰਦਗੀ ਜ਼ਿੰਦਾਬਾਦ,
ਮਾਣ ਮਹਿਸੂਸ ਕਰਦਾ ਹਾਂ ਬੇਟੀ ਸਮਾਨ ਬੱਚੀ ਸਿਮਰਨ ਕੌਰ ਜੀ ਗਿੱਲ ਨੇ ਕੁਰਪਟ ਸਿਸਟਮ ਨੂੰ ਲਾਹਨਤਾਂ ਪਾ ਕੇ
ਆਪਣੀ ਜ਼ਿੰਦਗੀ ਦਾ ਕੌੜਾ ਸੱਚ ਸਮਾਜ ਦੇ ਸਾਹਮਣੇ ਰੱਖਿਆ ਹਰ ਬੱਚੀ ਨੂੰ ਜ਼ੁਲਮ ਨਾਲ ਲੜਨ ਦਾ ਹੋਕਾ ਦਿੱਤਾ❤️ ਤੋਂ 💯💯🙏🏻🙏🏻🙏🏻🙏🏻🙏🏻
Mam today I m very upset due to Some Reason. But After listening u. Really I m felling So Good. Thanks. U R Really a Real Kaur Princess of Guru Gobind Singh Ji. Thank u once Again
ਕੀ ਕਹਾ ਕਿਹਨ ਨੂੰ ਕੁਝ ਰਿਹਾ ਹੀ ਨਹੀਂ ਸਲੂਟ ਆ ਤੇਰੀ ਹਿੰਮਤ ਨੂੰ ਭੈਣ
ਜਿਉਂਦੀ ਰਹਿ ਗੁੱਡੀ ਭੈਣੇਂ ਅੱਖਾਂ ਨਮ ਹੋ ਗਈਆਂ ਤੇਰੀਆਂ ਗੱਲਾਂ ਸੁਣਕੇ
Manipulated variable
Self determined n brave girl full of true essence of Sikhmat. Bravo. Keep it up.
ਸਿਮਰਨ ਜੀ ਤੁਹਾਡੀ ਕਹਾਣੀ ਦਰਦੇਦਿੱਲ ਨੂੰ ਸੁਣਕੇ ਬਹੁਤ ਹੀ ਵਧੀਆ ਲੱਗਾ ਤੇ ਦੁੱਖ ਵੀ ਬਹੁਤ ਹੋਇਆ ਇੱਕ ਨਿੱਕੀ ਜਿਹੀ ਜਾਨ ਨੂੰ ਕਿੰਨੇ ਦੁੱਖ ਤੇ ਦਰਦ ਮਿੱਲੇ ਬਹੁਤ ਦੁੱਖ ਹੋਇਆ ਪਰ ਬੇਟਾ ਤੁਹਾਡੀ ਸੋਚ ਤੇ ਹਿੰਮਤ ਦੀ ਦਾਦ ਦਿੰਦੇ ਹਾਂ ਤੁਸੀਂ ਇੱਕ ਚਾਨਣ ਮੁਨਾਰੇ ਦਾ ਕੰਮ ਕੀਤਾ ਹੈ। ਤੁਸੀਂ ਵਧਾਈ ਦੇ ਪਾਤਰ ਹੋ ਜਿੰਨੀ ਵੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ ਤੇ ਬਾਕੀ ਬੱਚੀਆਂ ਨੂੰ ਵੀ ਤੁਹਾਡੇ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਤੁਹਾਡੇ ਜਿਹੇ ਸ਼ੇਰ ਦਿਲ ਬਨਣਾ ਚਾਹੀਦਾ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।ਧੰਨਵਾਦ ਸਾਹਿਤ ਸਲੂਟ ਤੁਹਾਨੂੰ ਜੀ। ਹਮੇਸ਼ਾਂ ਖ਼ੁਸ਼ ਰਹੋ।
ਸ਼ਾਬਾਸ਼ ਬੇਟਾ,ਹਿੰਮਤ ਨਹੀਂ ਹਾਰਨੀਂ।ਇਹੋ ਜਿਹੇ ਗੰਦੇ ਲੋਕਾਂ ਦੀ ਸੋਚ ਇੱਥੇ ਤੱਕ ਹੀ ਹੁੰਦੀਆ।ਮੈਂ ਇੱਕ ਮਾਂ ਹੋਣ ਦੇ ਨਾਤੇ ਸਿਜਦਾ ਕਰਦੀਆਂ,ਪੁੱਤਰ ਜੀ।
Hlo
I respect you
Sas ji
I respect you
ਸ਼ਾਬਾਸ਼ ਬੇਟਾ
ਭੈਣ ਮੇਰੀਏ ਸਲਾਮ ਏ ਤੈਨੂੰ ਤੇ ਤੇਰੀ ਹਿੰਮਤ ਨੂੰ, ਪਰ ਅੱਜ ਸਿਆਣਿਆਂ ਦੀ ਆਖੀ ਹੋਈ ਇੱਕ ਗੱਲ ਬਿਲਕੁਲ ਸਹੀ ਲੱਗਣ ਲੱਗ ਪਈ ਕਿ "ਹਰ ਸੱਚ ਬੋਲਣ ਲਈ ਨਹੀ ਹੁੰਦਾ"
rong gl
@@indermangat862 ਹੋ ਸਕਦਾ ਹੈ, ਪਰ ਮੈਨੂੰ ਇਹੋ ਗੱਲ ਸਹੀ ਲੱਗੀ
Vadde veer tuhe sahe o.
@sukh brar
ਵਾਹਿਗੁਰੂ ਆਪ ਨੂੰ ਬਹੁਤ ਸਾਰੀ ਹਿੰਮਤ ਬਖਸ਼ੇ ਚੜਦੀਕਲਾ ਵਿੱਚ ਰੱਖੇ
ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਸੁਣ ਕੇ ਆਵਾਜ਼ ਲੋਕਾਂ ਦੀ
ਅੱਜ ਹੌਸਲਾ ਆ ਗਿਆ ਮੈਨੂੰ ਵੀ
ਮਰ ਮਰ ਕੇ ਡਰ ਕੇ ਨਹੀਂ ਜਿਉਣਾਂ
ਆਵਦੇ ਹੱਕ ਲਈ ਜ਼ਰੂਰ ਬੋਲਿਆ ਕਰਾਂਗਾ
ਸੱਚ ਦੀ ਅਵਾਜ ਕਿਸੇ ਤੋਂ ਨਹੀਂ ਡਰਦੀ ਨਾਂ ਪੁਲਿਸ ਤੇ ਨੇਤਾ ਵਰਗਿਆਂ ਤੋਂ ਵੀ ਨਹੀਂ ਡਰਣਾ ਅੱਜ ਬਾਅਦ
ਭੈਣੇ ਤੇਰੀ ਲੰਬੀ ਉਮਰ ਕਰੇ ਵਾਹਿਗੁਰੂ ਧੰਨ ਧੰਨ ਬਾਬਾ ਨਾਨਕ ਜੀ ਮੇਹਰ ਬਣਾਈ ਰੱਖਣਾ ਮੇਰੀ ਇਸ ਭੈਣ ਤੇ 🙏🏻🙏🏻
Plz sistar nmbr send krna g
@@jasveerbalran9467 Sister Ohda comment paddo Thik tra
Sister nhi oh Tuhada Veer hai
Good bless you sisrer
ਬੇਟੀ ਸਿਮਰ ਚੜਦੀ ਕਲਾ ਵਿੱਚ ਰਹੋ... ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ 🎉🙏🙏
Yes you are great I support you
Zindgi ch jadon kisey mukaam te pachauna hunda hai taan kudrat kujh na kujh tuhadey naal aisa kardi hai, bahut strong ho tusi, salute aa tuhanu
Feel nice to confront the challenge of todays cruel society, thus winning the race.” ਸੱਚਾ ਹਮੇਸ਼ਾਂ ਫਾਂਸੀ ਚੜ੍ਹਦਾ ਹੈ” ਇਹ ਸਾਬਤ ਹੋ ਗਿਆ ਹੈ। ਆਪ ਦੀ ਕਹਾਣੀ ਜਾਣਕੇ। ਸਟੇ ਬਲੈਸਡ।
ਮੇਰੇ ਵੀ ਇੱਕ ਧੀ ਆ...ਡਰੋ ਨਾ ਭੈਣੋ ਭਰਾਵੋ ਜੁੱਤੀ ਕੱਢ ਕੇ ਹੱਥ ਚ ਰੱਖਿਆ ਕਰੋ
RIGHT
ਜਿਉਂਦੀ ਰਹਿ ਭੈਣ ਵਾਹਿਗੁਰੂ ਤੁਹਾਨੂੰ ਹੱਕ ਸੱਚ ਦੀ ਲੜਾਈ ਲੜਨ ਦੀ ਤਾਕਤ bakhse
ਸਿਮਰਨ ਕੌਰ ਜੀ ਮੈਂ ਤੁਹਾਡੇ ਵਲੋਂ ਦੱਸੀ ਹੋਈ ਤੁਹਾਡੇ ਵਲੋਂ ਦੱਸੀ ਹੋਈ ਤੁਹਾਡੀ ਕਹਾਣੀ ਦੇ ਮੁਤਾਬਿਕ, ਤੁਹਾਨੂੰ ਤੇ ਤੁਹਾਡੀ ਸੋਚ ਨੂੰ ਸਲਾਮ ਹੈ ਕਰਦਾ ਹਾਂ, ਪਰ ਇਕੱ ਗੱਲ ਹੋਰ ਐ ਆਹ ਜਿਹੜੇ ਮਰਦ ਇੱਥੇ ਵਾਹ ਵਾਹ, ਬਹੁਤ ਵਧੀਆ ਬਹੁਤ ਵਧੀਆ, ਤੁਹਾਨੂੰ ਤੁਹਾਡੀ ਸੋਚ ਨੂੰ ਸਲਾਮ ਕਰ ਰਹੇ ਹੈ ਇਹ ਅਪਣੇ ਅੰਦਰ ਇਕੱ ਵਾਰ ਝਾਤੀ ਮਾਰਨੀ ਤੇ ਦੇਖਣਾ ਚਾਹੀਦਾ ਕੀ ਇਹ ਆਪ ਵੀ ਓਸੇ ਸੋਚ ਵਾਲੇ, ਮਦਰਵਾਦੀ, ਪਿੱਤਰਸਤਾ, ਰੂੜ੍ਹੀਵਾਦੀ ਸੋਚ ਵਾਲੇ ਤਾਂ ਨਹੀ ਹੈ ਜਿਦਾ ਦੇ ਮਦਰ ਨੇ ਤੁਹਾਡੇ ਨਾਲ ਬੁਰਾ ਕੀਤਾ ਐਹ ਵੀ ਤਾ ਨਹੀਂ ਐਵੇਂ ਦੇ ਸੋਚ ਦੇ, ਜਿਹੜੇ ਕੁੜੀਆਂ ਨੂੰ ਵਰਨਟੀ ਦੇ ਚਸ਼ਮੇ ਨਾਲ ਯਾਰ ਓਸਦੇ ਪਾਸਟ ਦੇ ਆਧਾਰ ਤੇ ਪਸੰਦ ਕਰਦੇ ਹਨ, ਜੇ ਇਹਨਾਂ ਚ ਵੀ ਓਹੀ ਲੱਛਣ ਹਨ ਤਾਂ ਇਹਨਾਂ ਨੂੰ ਤੁਹਾਡੇ ਤੇ ਵਾਹ ਵਾਹ ਕਰਨ ਦੀ ਕੋਈ ਲੋੜ ਨਹੀਂ ਹੈ,
I must salute you dear, for the boldness as well as courage. May Waheguru jee bless you with enough strength to guide and warn other teenagers .
ਮੇਰੇ ਕੋਲ ਸ਼ਬਦ ਨਹੀਂ ਹਨ, ਬਸ ਇਹੀ ਕਹਾਂਗਾ... Salute ਆ ਤੁਹਾਨੂੰ🙏🙏
ਹਰ ਮਾਤਾ ਪਿਤਾ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਇਸ (child abuse) ਬਾਰੇ ਜਾਣਕਾਰੀ ਦੇਣ ਤਾਂ ਕਿ ਉਹ ਅਜਿਹੀ ਛੇੜਛਾੜ ਤੋਂ ਬਚ ਸਕਣ ।
Sahi kiha ਜੀਤ behane ਦੱਸਣਾ boht ਜਰੂਰੀ kudia ਵੈਸੇ iss ਗੱਲ tu dardia k ਉਹਨਾਂ ਦੀ ਬਦਨਾਮੀ ਨਾ huwe but ਦੱਸ daina ਚਾਹੀਦਾ because appa ਅਜ਼ਾਦ ਪੰਜਾਬ ਚ rehde g
Sex education jruri hai system vich
Good morning ji❤❤❤❤
Bhut sari girls nal a kuch hunda te hurt krn wale apne hi hunde. Tuc bhut bdia msg ditta dont forget ur own power. Be strong. Thank u for sharing ur story.
I feel proud of you Simran Kaur gill ❤️🙏🌹
ਪਤਾ ਨਹੀਂ ਸੀ ਇੰਨੀ ਮੀਠੀ ਮੁਸਕਾਨ ਦੇ ਪਿੱਛੇ ਇੰਨੀ ਤਕਲੀਫ ਜੁੜੀ ਹੋਈ
ਸਿਜਦਾ ਭੈਣੇ ਮੇਰੀਏ
ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
Sister hamesa chardi kala vich rahe tera vir tere nl a
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭੈਣੇ ਮੇਰੀ ਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
Awestruck, love you heaps, very encouraging talk,salute to your determination, keep up your good work
Your are shining star. Stay shining and spread your powerful light everywhere. God bless you dear. Keep it up. You are a great soul. We proud of you🙏🏻
ਬਹੁਤ ਹਿੰਮਤ ਦਿਖਾਈ ਤੁਸੀਂ ਜੋ ਦਿਖਾਣੀ ਬਣਦੀ ਹੈ ਕਿਉਂਕਿ ਅਾਪਾ ਨੂੰ ਗੁਰੂ ਨੇ ਹਿੰਮਤ ਦਿੱਤੀ ਹੈ। ਵਾਹਿਗਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ।
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ਜਿਉਦੀ ਰਿਹ ।
ਏਨੂ ਕਹਿੰਦੇ ਨੇ ਅਣਖ ਨਾਲ ਜਿਨਾ । please
👏 ਮੇਰੀ ਬੇਨਤੀ ਆ ਕੇ ਆਪ ਜੀ ਰੋਇਆ ਨਾਂ ਕਰੋ।
ਤੁਸੀਂ ਬੜੇ ਦਲੇਰ ਹੋ । ਮੈਂ ਸਲੂਟ ਕਰਦਾ ਆਪ ਜੀ ਨੂੰ
Good
Bahut acche beta ji Ande raho ya Na Karo
Sukhwinder Kaur
So thank you 🙏
Veerji Rove kiyo na ,Sunnan wale da Ron nikal janda ,ehde naal ta sabh kuchh hoyia ,suchi Atma bhain di , Waheguru ehnu himat te ball bakhse ,ta Jo dukhi darda de naal khar sake ,God bless you ,
Tera hi rishtedar si.....why are encouraging these false video
ਬਹੁਤ ਹੀ ਵਧੀਆ ਸਿਮਰਨ ਕੌਰ , ਪਰਮਾਤਮਾ ਤੂਹਾਡੀ ਉਮਰ ਲੰਮੀ ਕਰੇ। ਇਹੀ ਦੁਆ ਹੈ।
Didi ji bht inspiring for every girl
Don't cry didi ji plzzzzz
I feel ur sorrow from heart didi
Proud of you
ਸਿਰਚ ਸੱਚ ਨਾਲ ਰਿਸ਼ਤਾ । ਰੱਖੋ
ਨਾ ਕੀ ਕਿਸੇ ਹੋਰ ਦੀ ਸੋਚ ਤੇ
ਤਹਾਨੂੰ ਕੋਈ ਪਰਖ ਨਹੀ ਸਕਦਾ ।
ਤੁਸੀਂ ਸੱਚ ਬੋਲਿਆ ਬਹੁਤ ਸਹੀ ਕੀਤਾ
ਕਿਸੇ ਦੀ ਮਦਦ ਨਹੀ ਲੈਣੁਈ
ਆਪਣੀ ਲੜਾਈ ਆਪ ਲੜੀ ਬਹੁਤ ਵਧੀਆ ਢੰਗ ਨਾਲ ਲੱੜੋ
ਬਹੁਤ ਵਧੀਆ ਲੱਗਿਆ ਬੀਬਾ ਜੀ ਵਾਹਿਗੁਰੂ ਜੀ ਤੁਹਾਨੂੰ ਨਿਧੜਕਤਾ ਸਹਿਤ ਸਮਾਜ ਸੇਵਾ ਲਈ ਤੰਦਰੁਸਤੀ ਭਰਪੂਰ ਜੀਵਨ ਬਖਸ਼ਣ ਜੀਓ ਜੀ।।
Mari.bachi.wah.mai.bhago.di.dhi.ho.
🙏🙏
ਠੋਕਰ ਬੰਦੇ ਨੂੰ ਜਿਉਣਾ ਸਿਖਾਉਦੀ ਆ।
ਜੋ ਫੇਰ ਬੰਦਾ ਠੋਕਰ ਖਾ ਕੇ ਉਠਦਾ।ਉਸ ਦਾ ਗਿਆਨ ਬੁੱਕ ਵਿੱਚ ਦਰਜ ਹੋ ਜਾਂਦਾ।
ਪਰਮਾਤਮਾ ਮੇਰੀਏ ਭੈਣੇ ਤੇਰੇ ਤੇ ਹਮੇਸ਼ਾ ਮੇਹਰਬਾਨ ਰਹੇ, ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ।
ਸਿਮਰਨ ਆਪ ਜੀ ਦੀ ਸਟੋਰੀ ਸੁਣ ਕੇ ਅੱਖਾਂ ,ਚੋ ਹੰਝੂ ਵਹਿ ਤੁਰੇ ਹਨ,ਤੁਹਾਡੀ ਹਿੰਮਤ ਦੀ ਦਾਦ ਦਿੰਦੇ ਹਾਂ ,ਸ਼ਾਬਾਸ਼ ਬੇਟੀ ਸ਼ਾਬਾਸ਼ ਤੈਨੂੰ।
ago
Simran Kaur Gill,,,,,,,,,,,,,,,,, ਪਤਾ ਨਹੀਂ ਸੀ ਇੰਨੀ ਮੀਠੀ ਮੁਸਕਾਨ ਦੇ ਪਿੱਛੇ ਇੰਨੀ ਤਕਲੀਫ ਜੁੜੀ ਹੋਈ ,,,,,ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਉ....ਜ਼ਿੰਦਾਬਾਦ ਜ਼ਿੰਦਗੀ ,,,
ਸਿਮਰਨ ਤੁਹਾਡੀ ਸੋਚ ਮਹਿਨਤ ਨੂੰ ਮੇਰਾ ਦਿਲੋ ਸੇਲੂਟ ਹੈ 🤚 ❤️
Excellent
Ur Rollmodel for girls
Proud of you
Salute you
Satsri Akal G Waheguru tuhada Bhalla kare G.
Salute you Gill saab.
If we always remember our ten Guru sahiban and their biography we can't do anything wrong. So teach your children's about Sikhism. Waheguru mehar kare.
ਤੁਸੀਂ ਜਿੰਨ੍ਹੇ ਸੋਹਣੇ ਓ ਉਨਾਂ ਹੀ ਤੁਹਾਡਾ ਦਿਲ ਸੋਹਣਾ।ਰੋਇਆ ਨਾ ਕਰੋ plz😢😢😢
Gagandeep kaur na bhen mai rondi ni
That's True
😭😭😭
Salute to you
@@simranjitkaurgill7999 big salute
ਪਰਮਾਤਮਾ ਲੰਮੀ ਉਮਰ, ਤੰਦਰੁਸਤੀ, ਅਪਾਰ ਖੁਸ਼ੀਆਂ ਤੇ ਹੌਂਸਲਾ ਬਖਸ਼ੇ। ਲੋਕਾਂ ਦੀ ਸੇਵਾ ਸ਼ੇਰਨੀ ੲੇਦਾ ਹੀ ਕਰਦੀ ਰਹੇ।
Salute to you. May god bless you and give you more strength to fight to get justices for others.
Bahut khoob bhainji, Waheguru chardi kla vich rakhe atte tarakkiyaan bakshan tuhanu 🙏🙏
ਉਹ ਪਿਆਰ ਨੀ ਸੀ....ਪਿਆਰ ਰੂਹ ਤੋਂ ਹੁੰਦਾ...ਜੇ ਉਹ ਪਿਆਰ ਹੁੰਦਾ ਤਾ ਸ਼ਾੲਿਦ ਉਹ ਤੋਹਾਨੂ blame ਕਰਨ ਦੀ ਬਜਾਏ ਤੁਹਾਡੇ ਮੋਢੇ ਨਾਲ ਮੋਢਾ ਲੈ ਕੇ ਚਲਦਾ....
Your grate didi
Shi keha
Sahi gl ji ja wishwash hunda ta ada nhi krda c ohb
Right g
ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਤੇ ਸਦਾ ਕਿਰਪਾ ਰੱਖਣ
ਜਿਨੇ ਗੁਰੂ ਗੋਬਿੰਲ ਸਿੰਘ ਜੀ ਜਾਦ ਕਰਲੇ ਓਤਾਂ ਤਰ ਗਿਆ
@@mandeepdhillon6317 oo mandeep comment ch ਪੜ੍ਹਨ ਕੀ ਲਿਖਿਆ ਸਹੀ ਲਿਖ ਗੁਰੂ ਗੋਬਿੰਦ ਸਿੰਘ ਜੀ
you are very inspirational for all demotivated women. Thank mam. Slute to your strength confidence and become a leading lady.
salute aa ji..waheguru chardi kla ch rakhe.har maidan fateh karan ch help karan.
ਓਹ ਬੰਦਾਂ ਬਦਕਿਸਤ ਸੀ ਜਿਸ ਨੇ ਇਸ ਸੱਚੀ ਕੁੜੀ ਨਾਲ ਵਿਆਹ ਨਹੀਂ ਕਰਵਾਇਆ
100% ਸੱਚ ਕਿਹਾ ਤੁਸੀਂ।
Sab to vadia comment
Sahi gall aaa ji
ਸਾਡੀ ਭੈਣ ਨੂੰ ਦੱਬਣ ਨੂੰ ਫਿਰਦੇ ਸੀ
ਪਰ ਦੱਬਦੀ ਕਿੱਥੇ ਆ
Well done Sister
Salute to u sister
God bless you sister.
Well done 👍.
Ooo prava 🤣🤣🤣🤣🤣🤣tera comments
I am gaggu singh from malaysia
Sister ji i am very respect for you
Salute
Waheguru ji blessing
God bless you bhene jeondi reg
Simran kaur gill successful lawyer
Proud of u my daughter.
U have came across the atrocities, n emerge as victorious n now the voice of the peoples.
Beautiful every teenager girl should follow urs footsteps n take guidance n sought help from u gill s k.
ਸ਼ੁਕਰ ਅਾ ਹੁਣ ਪੰਜਾਬ ਦੀਅਾ ਕੁੜੀਅਾ ਹੋਸਲਾ ਕਰਕੇ ਅੱਗੇ ਅਾ ਰਹੀਅਾ ੲਿਦਾ ਹੀ ਦਲੇਰੀ ਕਰਕੇ ਅਾਪਣੇ ਦੋਸ਼ੀਅਾ ਨੁੰ ਸਜਾ ਦਬਾਓ ਹੁਣ ਜਮਾਨਾ ਬਦਲ ਰਿਹਾ WMK 🙏💪👍
ਪ੍ਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
Veary imotional and motivational vedio c isne jarur hard muskil da sahmna Karn lai har kuri vich energy bhar diti e g thanks God who make u do all this
You are Very Brave Girl Sister Waheguru Chardikla ch Rakhy Payn nu
Great I like ur confidenc , good , ਤੁਸੀਂ ਬਣੇ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰ ਸੇ਼ਰਨੀ , ਪਰਮਾਤਮਾ ਤੂਹਾਨੂੰ ਚੜਦੀ ਕਲਾ ਬਖਸ਼ੇ
ਸਲਾਮ ਐ ਭੈਣ ਨੂੰ
Very good
You are really Guru Gobind Singh's daughter. Guru ji bless you always.
You are the great I proud of you who felt Gurus grace in real sense
Bht vadiya upralla chakiyaa.....take josh waliya ne salute ae tuhnu....joh sanu himaat dinda ne...👌🙌🙌🙌
ਬਹੁਤ ਵਧੀਆ ਜੀ ਸੱਚ ਤਾਂ ਸੱਚ ਹੀ ਰਹਿੰਦਾ ਸੱਚ ਨਾਲ ਜਿਉਣ ਦਾ ਆਨੰਦ ਹੀ ਵੱਖਰਾ ਜੀ ।ਤੁਹਾਨੂੰ ਆਪਣੇ ਆਪ ਤੇ ਵੱਖਰਾ ਹੀ ਮਾਨ ਹੁੰਦਾ ਜੀ
Pta nhi ci as soni sharni peecha a sad stori m ta sun ka bahut dukah hoiaa tudi suna rha ci m bar bat thakh rhi vi ka koi hor a god tuhanu but chardi kla cho rakhaa
Proud of u sis👍
She is really brave girl don’t worry about people what they said live ur life enjoy and stay happy god bless u
Very nice done,be great, don't afraid,go forward in your life,God helps those,who helps themselves Thanks a lot.
Bhut wadia vachar Bhut wadia soch belkul sahi te sach keha es bache ne had bete sunaee te loka nal apni kahani share kete salute mera harsm
ਭੈਣ ਜੀ ਹੋਸਲਾ ਬਣਾਕੇ ਰੱਖੋ ਇਸ ਗੰਦੇ ਸਮਾਜ ਨੂੰ ਸਬਕ ਸਿਖਾਕੇ ਜਿਉਣ ਦਾ ਜਜ਼ਬਾ ਰੱਖੋ ਜੀ।
God bless you put
Real meaning of 'KAUR'...salute you dear sister
?????
@@singhsingh2075 Kaur means princess/lioness
blessed and brave girl
Salute you, keep it up beta ji
ਦਿਲੋਂ ਧੰਨਵਾਦ ਆ ਤੁਹਾਡਾ ਸਲਿਊਟ ਕੀਤਾ ਜਾਂਦਾ ਤੁਸੀਂ ਬਹੁਤ ਦੀ ਆਵਾਜ਼ ਓ ਹਿੰਮਤ ਓ ਜਜ਼ਬਾ ਹੋ ਸਿੱਖਣਾ ਚਾਹੀਦਾ ਸਮਝਣਾ ਚਾਹੀਦਾ ਸਮਾਜ ਨੂੰ ਮਾਣ ਵਾਲੀ ਗੱਲ ਆ ਸੰਘਰਸ਼ ਦਲੇਰ ਬਹਾਦਰ ਹੀ ਲੜਦੇ ਤੁਹਾਡੀ ਜਿੱਤ ਓਨਾਂ ਲਈ ਪ੍ਰੇਰਨਾ ਜਿਨਾਂ ਦੀ ਕੋਈ ਗਲਤੀ ਨਹੀਂ ਬਸ ਲੋਕਾਂ ਦੇ ਮੈਣੇਆ ਤੋਂ ਹੀ ਟੁੱਟ ਕੇ ਮਰਨਾ ਚਾਹੁੰਦੇ ਸ਼ਾਇਦ ਕਈ ਜਿੰਦਗੀਆ ਤੁਹਾਡੇ ਕਰਕੇ ਬਚ ਜਾਣ ਜਿਉਂਦੇ ਰਹੋ ਵਾਹਿਗੁਰੂ ਜੀ🙏👏
ਤੁਸੀਂ ਮਨ ਦੇ ਸਾਫ ਸੀ ਤਾਂ ਦਸ ਤਾਂ ਅਜ ਕਲ੍ਹ ਮੁੰਡੇ ਕੁੜੀਆਂ ਥਾਂ ਥਾਂ ਕਰਕੇ ਮੁਕਰ ਜਾਂਦੇ ਆ ਕਹਿਣ ਗੲੇ ਅਸੀਂ ਸਿਰਫ ਤੇਰੇ ਆ
ਸ਼ੈਰਨੀ ਸੈਰਨੀ ਹੁੰਦੀ ਅਾ ਤੂ ਸੈਰਨੀ ਅਾ ਭੈਣ 🙏🙏🙏🙏🙏🙏🙏🙏
No words for simranjit kaur gill( great putur )👌 parmatma es terh diya beteya nal ap hi help Karen 👌🙏
Zindgi rahi te es putur nu Milan di esha h waheguru mehar kari❤
Bilkul ji👌🙏