Guri Singh Harjit Funny Interview | Guri Singh Harjit Funny Vedio | Funny Vedio
HTML-код
- Опубликовано: 3 дек 2024
- Guri Singh Harjit Funny Interview | Guri Singh Harjit Funny Vedio | Funny Vedio @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .
ਸਦਾ ਖੁਸ਼ ਗੁਰੀ ਹਰਜੀਤ ਅਸੀਂ ਦੋਨੋਂ ਤੁਹਾਨੂੰ ਦੇਖਕੇ ਬਹੁਤ ਸੁਆਦ ਗੜੂੰਦ ਹੁੰਦੇ ਹਾਂ।
❤❤ ਵਾਹ ਓਏ ਭਰਾਵਾ ¡ ਹਸਾ ਹਸਾ ਕੇ ਢਿੱਡੀ ਪੀੜਾਂ ਪਾ ਦਿੱਤੀਆਂ ਈ ਕੇ | ਨਹੀਂ ਰੀਸਾਂ ਤੁਹਾਡੀਆਂ | ਹੱਸਦੇ ਰਹੋ ਹਸੋਉਂਦੇ ਰਹੋ |
ਬਹੁਤ ਅੱਛੇ ਗੁਰੀ ਸ਼ਾਬਾਸ਼ 🎉🎉🎉🎉🎉
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਤੇ ਚੜਦੀ ਕਲਾ ਵਿੱਚ ਰੱਖੇ ਵਿੱਕੀ ਦੌਣ ਖੁਰਦ
😊😅😮😢🎉😂❤
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਪੁੱਤ ਬਹੁਤ ਵਧੀਆ ਅਤੇ ਸੋਹਣੇ ਲਗਦੇ ਹੈ ਜੋੜੀ ਨੂੰ ਨਜਰ ਨਾ ਲਗ ਜੇ ਪਿਆਰੀ ਜੋੜੀ ਨੂੰ ਨਜਰ ਨਾ ਲਗ ❤❤❤❤❤❤❤
ਬਹੁਤ ਬਹੁਤ ਵਧੀਆ ਜੀ ਸਾਨੂੰ ਸਰਿਆ ਨੂੰ ਸਦਾ ਹੱਸਦੇ ਰਹਿਣਾ ਜੀ ਸਬ ਨੂੰ ਹਸਾਈ ਜਾਉ ਜੀ
ਪੁੱਤ ਮੇਰਾ ਮਨ ਖੁਸ਼ ਹੋਗਿਆ ਹੈ ਪਰਮਾਤਮਾ ਲੰਮੀ ਉਮਰ ਕਰੇ ਮੈ ਜਸਵਿੰਦਰ ਕੌਰ ਖਾਲਸਾ ਪਿੰਡ ਡਗੋਰੁਮਾਣਾ
ਬਹੁਤ ਵਧੀਆ ਲੱਗੀ ਇਹਨਾਂ ਦੀ ਇੰਟਰਵਿਊ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਇਸ ਪਰਿਵਾਰ ਤੇ🙏🙏
Very funny couple..God bless you guys !!😂😊
❤❤❤❤❤❤❤❤❤❤❤❤❤ Mr. Guri Singh Harjit, Go Ahead. I am with you 💯❤️ from Kangra. Himachal Pradesh. Bharat.
This young man had such a lovely smile & sense of humour ❤
ਵੀਰੇ ਮੈਂ ਤਾਂ ਤੁਹਾਡੀਆਂ ਵਿਡੀਉ ਬਹੁਤ ਦੇਖਦੀ ਬਹੁਤ ਖੁਸ਼ ਰੈਹਦੇ ਹੋ ਸਾਨੂੰ ਵੀ ਰੱਖਿਆ ਖੁਸ਼
ਬਹੁਤ ਵਧੀਆ ਇੰਟਰਵਿਊ ਹੈ। ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
Ya@r wife nu khush rakhna tere to sikhe
Guri singh and Harjit you are best together, my blessings
So cute guri Paji
Ghaint yaar and funny
Sda sda eveny he khush raho bachche.
Very good harjet je guri gussa ne kareda keoke sarname nall bulaeda
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ
Je nai ve dekheya tA ve sab to pyari best jodi
Beautiful couple and two kids😊
ਬਹੁਤ ਵਧੀਆ ਵਿਚਾਰ ਵੀਰੇ ਦੇ ਵੀਰੇ ਅਸ ਵੀ ਤੁਹਾਡੀਆ ਵੀਡੀਉ ਦੇਖਦੇ
ਖੁਸ਼ ਰਹੋ ਵੀਰ ਇਸੇ ਤਰਾਂ ਸਾਫ ਸੁਥਰੇ ਕੰਟੈੰਟ ਨਾਲ ਦੁਨੀਆ ਨੂੰ ਹਸਾਉਦੇ ਰਹੋ
Funny video 😂😂😂😂😂❤
Very nice video 😅😅😅😅😅😅😅😅😅😅😅😅👍👍👍👍👍👍
Very. Nice ji. ❤️❤️❤️🌹🌹
ਪਿਆਰ ਨੂੰ ਕੁੱਤਾ ਕੰਮ ਆਖ ਰਿਹਾ ਹੈ 👍 thinkig ਮਹਾਨ ਵਿਅਕਤਿਤਵ
Pyar pisho ni ho sakda
😂😂😂😂😂😂😂hye rabba ❤so funny 😂😂😂😂
Both of you act very real 😍😍 and we love your videos
Very beautiful compatible couple 💕💕
Very nice paji 🥰
ਵੀਰ ਜੀ ਤੁਹਾਡੀ ਜੋੜੀ bhut ਸੋਹਣੀ aa ਜਿੰਦਗੀ ਵਿੱਚ kise. Kise nu ਮਿਲਦੀ aa❤❤
Guri paji sada viah v eda hoia c 👌👌👌👌👌👌🙏🙏🙏🙏🙏
Att❤😂
ਬਹੁਤ ਵਧੀਆ ਪਰਿਵਾਰ ❤❤❤
Sira bai
🎉🎉🎉🎉🎉🎉 good 👍👍👍👍 story ❤❤❤❤
God bless you both 🎉🎉
ਗੁਰੀ ਹਰਜੀਤ ਖੁਸ਼ੀ ਪਰਿਵਾਰ 🌹🙏🙏
Nice Jodi ❤
Nice story
Nice family
God Bless You
Guri veer ate bhain ji🙏
Hasde raho wasde raho🌹🌹🌹🌹
Sarabjit Singh panda
Very nice 👍👍👍👍👍
ਬਹੁਤ ਵਧੀਆ ਜੀ
Very funny ❤
Main depress c bahut ena di interview vekh ke mood chng ho gya 😂😂 thnku
Good bro
😂😂
Depression word mainu 2015 ch PTA lga chahe main b.ed a. I mean eh pehla ni hunda c jiada. Punjabi ta KDE 84 88 ch ni depress hoye c. Ajj PTA ni ki ho riha..
Very Nice funny video very nice couple God bless you all with family 🙏
ਗੁਰੀ ਭਾਜੀ ਬੁਹਤ ਵਦੀਆ
very good
ਮਾਝੇ ਦਾ ਭਾਉ ❤
Very nice😂😂😂
Wmk ji
V.nice vidio
ਖੁਸ਼ ਰਹੋ ਜੀ,, ਰੱਬ ਵੀਰ ਲੰਬੀ ਉਮਰ,,ਦਾ,ਮਾਲਕ ਕਰੇਂ,, ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ ਪ੍ਰਵਾਨ
ਬਹੁਤ ਵਧੀਆ ਇੰਟਰਵਿਉ ਹੈ।
ਬਹੁਤ ਵਧੀਆ ਲੱਗਿਆ ਜੀ।
Sanu graduation kr k nhi Mili job, Drug addict ho k Zindagi khraab kr li , waheguru Ji Di kirpa naal hun Bache aa, waheguru Ji Sarbat Da Bhala Kryo Ji 👏🏼
Good job ❤❤❤❤
Very nice jodi ❤❤
Very nice jodi
ਗੁਰੀ 🎉
Very funny family
Good
🎉🎉🎉
VERY FUNNY INTERVIEW....PALACE..CHAMCH DIG ZANA...😂😂😂😂😂😂😂😂😂😂❤❤❤❤❤❤❤❤❤❤❤❤❤
👍
ਵੀਰ ਜੀ ਆ ਸ਼ੁਕਰਵਾਰ 4ਤਰੀਕ ਨੂੰ ਗੁਰਦਾਸਪੁਰ ਤਸਿਲੇ
Sahi keha veere main apne gharwale da bhut saath deni par o kujh ni samzde
U guys are doing very good efforts I like ur videos keep it up 👍
Aaj tak di best interview
Bot nice nature dona di
BHA G ASI DUBAI VICH TUHADIA VIDEO VEKH K BOT HASI DA😂😂😂😂VERY FUNNY ALL VIDEO
Very good bai ji
stay blessed always healthy and happy
Very nice vlog Hasde vasde rho
Entertaining, Educating & Enlightening Video for leading a contented, comfortable, peaceful & blissful journey of family and social life, while facing and passing through all odds.
Very nice
ਮੈਂ ਤਾਂ ਵਿਆਹ ਵਾਲੇ ਦਿਨ ਵੇਖੀਆ ਸੀ ਮੁੰਡਾ 😂😂😂
Same with me
Meri didi na v marriage wale din jija ji nu dakhA c
A gal purni honi a g hon da time di gal ni ho sak di g
Vah kya baat hai
Ashaa
Ilike you and your family andchild God Blees you
God bless this family Nice video funny ❤
God bless you both of you ❤❤
ਦਰਸ਼ਕਾਂ ਦੇ ਨਾਲ ਨਾਲ anchor ਦੇ ਵੀ ਹੱਸ ਹਁਸ ਢਿੱਡੀ ਪੀੜਾਂ ਪਾ ਦਿਤੀਅਾਂ
Bohat funny interview God bless you all family members
beautiful family ❤
ਰੱਬ ਤੁਹਾਨੂੰ ਸਦਾ ਸਦਾ ਖੁਸ਼ ਰੱਖੇ, ਸਾਰੀ ਦੁਨੀਆਂ ਨੂੰ ਰੱਜ ਰੱਜ ਕੇ ਹਸਾਉਣ ਵਾਲੇ ਪਿਆਰੇ ਗੁਰੀ ਸਿੰਘ ਤੇ ਬੇਟੀ ਹਰਜੀਤ ਕੌਰ ਜੀ ! ਤੁਹਾਡੀ ਦੋਹਾਂ ਦੀ ਬੋਲੀ ਖਾਸ ਕਰਕੇ ਬੇਟੀ ਹਰਜੀਤ ਸ਼ੁੱਧ ਅੰਬਰਸਰੀ ਬੋਲੀ ਬੋਲਦੀ ਹੈ ! ਕਦੇ ਨਾ ਕਦੇ ਇਨ੍ਹਾਂ ਦੋਹਾਂ ਨੂੰ ਮਿਲ਼ਾਂ ਗਾ ਜਰੂਰ, ਸ਼ਾਬਾਸ਼ ਦੇਣ ਲਈ❤
ਬਹੁਤ ਵਧੀਆ
Me favert
😊
Beautiful couple God bless you 🙏
Suita da kafi role hunda yaar ajj PTA lga serious matter a suit v .
🎉🎉🎉👏🏻👏🏻👌👍🙏🧿
❤️❤️🙏🙏
❤❤❤❤❤❤🎉🎉🎉🎉🎉
😂😂😂😂😂😂😂😂
🤣🤣🤣🤣🤣🤣😉😉😂😂😂😂
Arrange marriage walia naal ida hi hunda,but its best for every one
Asiv 60saal pahla fateghad cuddiea to gae c hunsangrur disttic vich aa ji
So fany video veer ji and bhabi ji
Nice cupel congratulations 🎉🎉😊