Luk Luk Duniya Tun | Pakistani Punjabi Singer Akram Rahi Latest Interview - Life Time interview |

Поделиться
HTML-код
  • Опубликовано: 24 янв 2025

Комментарии • 706

  • @iqbalbhambrh5805
    @iqbalbhambrh5805 3 месяца назад +4

    ਆਪਣੇ ਕੱਦ ਕਾਠ ਵਰਗੀ ਹੀ ਉੱਚੀ ਅਤੇ ਸੁੱਚੀ ਸੋਚ ਹੈ ਰਾਹੀ ਸਾਹਿਬ ਦੀ,,, ਬੜਾ ਰੂਹ ਨਾਲ ਸੁਣਿਆਂ ਅਤੇ ਮਾਣਿਆਂ ਹੈ ਰਾਹੀ ਸਾਹਿਬ ਨੂੰ 💐🙏

  • @dilbagsingh9227
    @dilbagsingh9227 3 года назад +2

    ਬਹੁਤ ਵਧੀਆ ਜੀ ਪਰਮਾਤਮਾ ਚੜ੍ਹੀ ਕਲਾ ਵਿੱਚ ਰਖੇ ਜੀ ਬਹੁਤ ਧੰਨਵਾਦ ਜੀ ਕਬੀਰ ਸਤਿਗੁਰੂ ਸਰਮੇ ਵਾਇਆ ਬਾਨ ਜੋ ਏਕਤਾ ਲਾਗਤ ਹੀ ਭੋਇੰ ਗਿਰ ਪ੍ਰਿਆ ਪਰੇ ਕਲੇਜੇ ਸ਼ੇਖ ਬਹੁਤ ਵਧੀਆ ਜੀ

  • @sadhusingh3109
    @sadhusingh3109 3 года назад +3

    ਅਕਰਮ ਰਾਹੀ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਚੜਦੀ ਕਲਾ ਵਿੱਚ ਰਹੋ ਰਾਹੀ ਜੀ ।

  • @j.ssherpuri7881
    @j.ssherpuri7881 4 года назад +15

    ਇਹ ਤਾਂ ਦਿਲ ਦੀਆਂ ਗੱਲਾਂ ਕੀਤੀਆਂ ਮੈਂ ਫੈਨ ਹਾਂ ਰਾਹੀਂ ਸਾਬ ਦਾ ਧੰਨਵਾਦ ਜੀ

  • @msgill4307
    @msgill4307 3 года назад +2

    ਸਮਾਂ ਹੀ ਬਲਵਾਨ ਹੈ, ਬਿਲਕੁਲ ਠੀਕ ਰਾਹੀ ਬਾਜਵਾ ਸਾਬ ਠੀਕ ਆਖ ਰਹੇ ਹੋ

  • @Kaurcreater74X
    @Kaurcreater74X 3 года назад +2

    M aj v bhut sundi a luk luk Dunia to asi ronde rhe special cassette buy kiti 1992 ch

  • @BalwinderSingh-py9ce
    @BalwinderSingh-py9ce 4 года назад +4

    ਕਿਆ ਬਾਤ ਹੈ ਅਕਰਮ ਰਾਹੀਂ ਜੀ ਬਹੁਤ ਸੋਹਣਾ ਕਲਾ ਕਾਰ ਤੇ ਬਹੁਤ ਸੋਹਣਾ ਇਨਸਾਨ ਰੂਹ ਖੁਰ ਜਾਂਦੀ ਹੈ ਸੋਨੂੰ ਸੁਣ ਕੇ ਲਵ ਯੂ ਵਾਈ ਜੀ

  • @kanchanbhalla8425
    @kanchanbhalla8425 4 года назад +3

    Very nice interveu with Akram Rahi ji hanji as gayi akhaa wich Alan tala jamiya Imara bakshayji

  • @ale-cj6ls
    @ale-cj6ls 4 года назад +8

    ਮੈਂ ਸੁਣਿਆ ਹੈ ਕਿ ਅਕਰਮ ਰਾਹੀ ਨੂੰ ਇਹਨਾਂ ਦੀ ਮਸ਼ੂਕ ਨੇ ਧੋਖਾ ਦਿੱਤਾ ਸੀ,ਇਸ ਕਰਕੇ ਇਹਨਾਂ ਦੇ ਅੰਦਰ ਦਰਦ ਹੈ ਤੇ ਇਹ ਦਰਦਾਂ ਦੇ ਗੀਤ ਗਾਉਣ ਲੱਗ ਪਏ

  • @MATTHEW_AYURVEDIC
    @MATTHEW_AYURVEDIC 4 года назад +39

    ਰਾਹੀ ਸਾਹਿਬ ਜੀ ਕਮਾਲ ਕਰ ਦਿੱਤੀ ਮੈ 6Th ਕਲਾਸ ਵਿੱਚ ਸੀ ਜਦੋ ਅਾਪ ਜੀ ਦਾ ਗੀਤ ਲੁਕ ਲੁਕ ਦੁਨੀਅਾਂ ਤੋ ਅਾੲੀਅਾ ਸੀ ਮੈ ਅਾਪ ਜੀ ਨੂੰ ਬਚਪਨ ਤੋ ਅੱਜ ਤੱਕ ਸੁਣ ਰਿਹਾ ਹਾ ਰੱਬ ਤੁਹਾਨੂੰ ਲੰਮੀ ੳੁਮਰ ਦੇਵੇ ।

  • @GrandSkills
    @GrandSkills 3 года назад +2

    boht acha or mazay ka program hy magar mujay jo bat sab se ziada achi lagi wo anchor ka han jee han jee kehna hy. HAN JEE HAN JEE👌

  • @hsd-vy1ww9ri6m
    @hsd-vy1ww9ri6m 6 месяцев назад +2

    ਮੈਂ 1990-91 ਤੋਂ ਅਕਰਮ ਰਾਹੀ ਜੀ "ਦਰਦ ਦਾ ਰਾਹੀ" ਨੂੰ ਸੁਣ ਰਿਹਾ ਹਾਂ। ਪ੍ਰਮਾਤਮਾ ਕਰੇ ਕਿ ਰਾਹੀ ਸਾਹਿਬ ਜੀ ਜਿਉਂਦੇ ਵਸਦੇ ਰਹਿਣ ਅਤੇ ਲੰਬੀ ਉਮਰ ਭੋਗਣ। ❤❤❤

  • @jasbirkaur4931
    @jasbirkaur4931 Год назад +3

    RAHI 22 JAAN JUG JUG JIO. KHUSH RAHO. RPLY FOR WAIT.

  • @jagtarsingh6090
    @jagtarsingh6090 4 года назад +2

    Wah ji wah bahut vadhia ji

  • @sidhuchahal3843
    @sidhuchahal3843 4 года назад +9

    bahut bahut bahut nice intervie g 😘😘

  • @SHAMSHERSINGH-uk9wq
    @SHAMSHERSINGH-uk9wq 4 года назад +2

    ਬਹੁਤ ਖੂਬਸੂਰਤ ਮੁਲਾਕਾਤ ਕੀਤੀ

  • @JaskaranBhangu-t2t
    @JaskaranBhangu-t2t 7 месяцев назад +2

    Bohat vadiya g

  • @karamjitsingh8522
    @karamjitsingh8522 4 года назад +4

    ਅਕਰਮ ਰਾਹੀ ਬਾਜਵਾ ਸਾਹਿਬ ਦਿਲੋਂ ਸਲਾਮ
    ਤੁਸੀਂ ਬਹੁਤ ਵੱਡੇ ਫਨਕਾਰ ਹੋ ਸਾਹਿਬ

  • @manpreetswag1870
    @manpreetswag1870 3 года назад +5

    Super duper man 👌

  • @sukhdevsingh-xk3bg
    @sukhdevsingh-xk3bg 3 года назад +1

    ਲੱਚਰ ਗਾਇਕੀ ਬਾਬਤ ਬਹੁਤ ਹੀ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਅਕਰਮ ਰਾਹੀ ਜੀ ਬਹੁਤ ਖੂਬ 👍👍

  • @nareshkhullar793
    @nareshkhullar793 3 года назад +3

    Punjabi putt jattan bajwa sanu Hun patta laghia Akram rahi urf jatt bajwa

  • @muhammadmukhtar7144
    @muhammadmukhtar7144 4 года назад +7

    ماشااللہ واہ جی واہ کیا بات ہے اکرم رای اللہ پاک آپ کو لمبی عمر دے صحت دے

  • @tejinderpal6536
    @tejinderpal6536 3 года назад +4

    ਦਰਦਾਂ ਦੇ ਰਾਹੀ
    ਅਕਰਮ ਰਾਹੀ ਜੀ ਨੂੰ ਦਿਲੋਂ ਸਲਾਮ!!
    ਮੈਨੂੰ ਤਾਂ ਇਹ ਸਮਝ ਨਹੀਂ ਆਈ ਕਿ ਸਮੁੰਦਰ ਨੂੰ ਰਿੜਕਣ ਲਈ ਚੈਨਲ ਵਾਲਿਆਂ ਨੇ ਅਣਜਾਣ ਐਂਕਰ ਹੱਥ ਮਧਾਣੀ ਦਾ ਨੇਤਰਾ ਫੜਾ ਦਿੱਤਾ
    ਕੋਈ ਵੀ ਸਵਾਲ ਚੱਜ ਦਾ ਨਹੀਂ ਪੁਛਿਆ!!!
    ਦਰਦਾਂ ਦੇ ਸਮੁੰਦਰ ਚੋਂ ਦਰਦ ਦਾ ਘਿਉ ਨਿਕਲਣਾ ਚਾਹੀਦਾ ਸੀ
    ਪਰ ਕਾਸ਼??
    ਪੰਜਾਬ ਇਕ ਹੁੰਦਾ ਤਾਂ ਹਰ ਰੋਜ਼ ਦਰਸ਼ਨ ਕਰਨ ਜਾਂਦਾ ਇਸ ਬੇਤਾਜ ਬਾਦਸ਼ਾਹ ਦੇ
    ਬਾਕੀ ਇੰਟਰਵਿਊ ਬਹੁਤ ਵਧੀਆ ਸੀ

  • @RajanKumar-gl2hz
    @RajanKumar-gl2hz 4 года назад +4

    1991vich main 11saal da c main luk luk wali saari casat suni c best singar akram rahi

  • @MIrzaAshrafRahi
    @MIrzaAshrafRahi 4 года назад +7

    Nices

  • @khushdhillon3511
    @khushdhillon3511 4 года назад +6

    ਅਕਰਮ ਰਾਹੀ ਸਾਬ ਤੁਹਾਡੀ ਸੋਚ ਨੂੰ ਸਲਾਮ ਏ ਪਰ
    ਇੱਥੇ ਭਾਰਤ ਵਿੱਚ ਬਾਂਦਰ ਸੈਨਾ ਨੇ ਤੁਹਾਡੇ ਸ਼ੋਅਜ਼ ਨਹੀਂ ਹੋਂਣ ਦੇਣੇ ਇਸ ਲਈ ਚੜ੍ਹਦੇ ਪੰਜਾਬ ਵਿੱਚ ਸ਼ੋਅਜ਼ ਰੱਖੋ

  • @jeetvirk07
    @jeetvirk07 3 года назад +2

    Akram rahi sahib nu main apne bacpan to sunda,aa reha bahut shandar insan ne

  • @shafiqrahikalassan
    @shafiqrahikalassan 4 года назад +12

    وہ جی وہ کیا بات ہیے راہی صاحب جی

  • @AmberdeepSingh721
    @AmberdeepSingh721 3 года назад +9

    ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾ ਇੰਞ ਦਾ ਗਾਇਕ ਦੇਖਿਆ ਜਿਹਦੇ ਧੀਆਂ ਧਿਆਣੀਆਂ ਦੇ ਗੀਤ ਸਮੇਂ ਅੱਖਾਂ ਵਿੱਚੋਂ ਏਨੇ ਅੱਥਰੂ ਵੱਗਦੇ ਹੋਣ ਤੇ ਵੀ ਉਹ ਉਦੋਂ ਤੱਕ ਜਦੋਂ ਤੱਕ ਗੀਤ ਦੀ ਸਮਾਪਤੀ ਨਾ ਹੋਵੇ।
    ਸੱਚ ਕਹਾਂ ਤਾਂ ਗਾਇਕ ਮੈਂ ਬਹੁਤ ਦੇਖੇ ਨੇ ਪਰ ਅਕਰਮ ਰਾਹੀ ਜੀ ਜਿਹਾ ਗਾਇਕ ਅਤੇ ਇਨ੍ਹਾਂ ਜਿਹੀ ਸ਼ਖ਼ਸੀਅਤ ਮੈਂ ਅੱਜ ਤੱਕ ਨੀ ਦੇਖੀ ਅਤੇ ਸ਼ਾਇਦ ਦੇਖਾਂ ਵੀ ਨਾ।

  • @manpreetmpaulakh303
    @manpreetmpaulakh303 4 года назад +7

    Manpreet ji tuhadi zindgi di boht vaddi prapati hai eh interview

  • @SurjitSingh-uh2qt
    @SurjitSingh-uh2qt 4 года назад +4

    Wah, Akram Rahi ji Dhanvaad, Bahut vadhia lagga, Var var miliye ji.

  • @rajinderkaurgurna2022
    @rajinderkaurgurna2022 10 месяцев назад

    ਬਹੁਤ ਚੰਗਾ ਲਗਿਆ ਹਰ ਗੱਲ ਦਾ ਜਵਾਬ ਰਾਹੀ ਜੀ ਨੇ
    ਗਾਣੇਨਾਲ ਦਿੱਤਾ

  • @AmirSohail-jz2jj
    @AmirSohail-jz2jj 4 года назад +6

    Very Super Akram Rahi sab Good

  • @simranjitmaan3220
    @simranjitmaan3220 4 года назад +1

    Asi bht like krde ha veer g

  • @sandeepsinghdhaliwal6433
    @sandeepsinghdhaliwal6433 4 года назад +1

    ਬਹੁਤ ਵਧੀਆ ਰਾਹੀ ਸਹਾਬ ਜੀ। ਧੰਨਵਾਦ ਜੀ।

  • @Waheguru-s5p
    @Waheguru-s5p 4 года назад +6

    Sir ਤੁਹਾਡੀ ਇੰਟਰਵਿਊ ਸੁਣ ਕੇ ਮੇਰਾ ਦਿਲ ਵੀ ਕੀਤਾ । ਦੋ ਲਾਈਨ ਜੋ ਮੈ ਹੁਣੇ ਹੀ ਲਿਖੀਆ ਹਨ ਤੁਹਾਡੇ ਨਾਲ ਸਾਝੀਂਆ ਕਰਾ ।ਐਵੇਂ ਕੀਤਾ ਅੱਖੀਆਂ ਨੂੰ ਦੋ ਤੋਂ ਚਾਰ ਨੀ , ਧੋਖਾ ਦੇ ਕੇ ਛੱਡਿਆ ਤੇ ਗਈ ਏ ਮਾਰ ਨੀ।ਕੱਖਾਂ ਨਾਲੋ ਹੌਲੇ ਹੋ ਗਏ ਗਲੀਆ ਚ ਰੁਲਗੇ। ਤੇਰੇ ਨਾਲ ਜੋ ਗੁਜਾਰੇ ,,,,,,, ਨਾਲ ਜੋ ਗੁਜਾਰੇ ਪਲ ਨਹੀਓ ਭੁਲਦੇ

  • @jatindersingh-fj7vl
    @jatindersingh-fj7vl 4 года назад +12

    ਬਹੁਤ ਵਧੀਆ ਵਾਹ ਬਈ ਵਾਹ

  • @mittiboldi3702
    @mittiboldi3702 4 года назад +3

    Very nice program ji sat sri Akal bhain ji

  • @MSlovely20
    @MSlovely20 4 года назад +3

    bahut hi wadia awwaz..saria tape main sunia ..

  • @aistpgoldsong6304
    @aistpgoldsong6304 4 года назад +3

    گریٹ سنگر اکرم راہی ذنده آباد

  • @janpreetsingh2827
    @janpreetsingh2827 4 года назад +25

    Very Down to Earth Akram Rahi Ji.
    Very Emotionally Interview.
    Like Karo Akram Rahi Ji NU.

    • @bilalrajput3863
      @bilalrajput3863 4 года назад

      Love you India Punjab miss you from Pakistan

    • @charansinghbhuttay3775
      @charansinghbhuttay3775 3 года назад

      For the consideration of Hinduism.There is no difference between girls and boys but as for as concerns my point of view, here is nothing without human being.It is proved reality humanity is going to be astonished.

    • @charansinghbhuttay3775
      @charansinghbhuttay3775 3 года назад

      ਮੇਲੇ ਲੱਗਾੳਣੇਂ ਬੰਦ ਕਰੋ,ਪਰ ਿੲਨਸਾਨੀਅਤ ਪੈਦਾ ਕਰੋ,ਿੱੲਨਾਂ ਮੇਲਿਅਾਂ ਨੇ ਲੋਕਾਂ ਨੂੰ ਅੰਧਭਗਤ ਭਾਵ ਮੂਰਖ ਬਣਾ ਿੲਅਾ ਤੇ ਗੁਰਦਾਸ ਮਾਨ ਤੇ ਹੰਸ ਰਾਜ ਵਰਗੇ ਪਾਖੰਡੀ ਕਲਾਕਾਰਾਂ ਨੇ ਪੈਸਾ ਕਮਾ ਿੲਅਾ ਤੇ ਲੋਕਾਂ ਨੂੰ ਮਨੋਰੰਜਨ ਬਹਾਨੇਂ ਮੂਰਖ ਬਣਾ ਿੲਅਾ, ਅੱਜ ਦੇਸ਼ ਦਾ ਹਾਲ ਿੱੲਹ ਹੈ ਕਿ ਦੇਸ਼ ਪਾਗਲਾਂ ਦਾ ਰਿਹੈਸ਼ੀ ਅੱਡਾ ਬਣ ਚੁੱਕਾ ਹੈ।

  • @JagmeetSinghToor-q1y
    @JagmeetSinghToor-q1y 5 месяцев назад

    ਵਾਹ ।। ਲਾਜਵਾਬ... ।।

  • @advharshersaboka3494
    @advharshersaboka3494 6 месяцев назад

    Me akaram Rahi je and naseebo Lal je Dona nu bhuth Sunday Allah ehna nu lambe aaju bakshan

  • @Saeedkhan-cd4kz
    @Saeedkhan-cd4kz 11 месяцев назад

    Awesome 👌 what a legendary singer Akram Rahi sahb Fakhr e Pakistan 😊❤
    Love from Kashmir ❤❤❤

  • @SunilKumar-sm9vw
    @SunilKumar-sm9vw 4 года назад +3

    Bhut khoob
    Superrr
    India (Punjab)

  • @abdurrehman7334
    @abdurrehman7334 Год назад +7

    U r real shaheen🦅🦅🦅🦅🦅🦅🦅🕊️🕊️🕊️🕊️🕊️🕊️ of Allama iqbal Akram Rahi g Allah ap ko health and Long life ata farmy Miss❤️❤️❤️❤️ u so much and love💋💋💋💋💋🌹🌹🌹🌹🌹🌹🌹💕💕💕💕💕💕 you so much and ameen sum ameen

  • @jaspalsingh2130
    @jaspalsingh2130 4 года назад +16

    ਐਡੀ ਉੱਚੀ ਤੇ ਸੁੱਚੀ ਸੋਚ, ਅਕਰਮ ਰਾਹੀ ਜੀ, ਐਂਕਰ ਮਨਪ੍ਰੀਤ ਕੌਰ ਜੀ ਬਹੁਤ ਵਧੀਆ ਅਤੇ ਸਾਜ਼ ਵਾਲੇ ਵੀਰ ਦੀ ਅਦਾਕਾਰੀ ਵੀ ਬਹੁਤ ਵਧੀਆ

  • @mirzamohammadanwarsialkot4063
    @mirzamohammadanwarsialkot4063 Год назад

    Sissiacall most most beautiful lashkara tv tomuch thanks sister next program we will be se you from pakistan zindabad

  • @abdulrouf8183
    @abdulrouf8183 4 года назад +11

    Bht khush kismat ho jo akram rahi ne apko time dia hai madam g

  • @msgill4307
    @msgill4307 3 года назад +6

    ਵਾਹ ਅਕਰਮ ਰਾਹੀ ਜੀ, ਤੁਹਾਡੇ ਪਿਆਰ ਨੂੰ ਵੇਖ ਕੇ ਮਨ ਬਹੁਤ ਖਸ਼ ਹੋਇਆ ਆਪ ਜੀ ਜੀਉ ਹਜਾਰਾਂ ਸਾਲ

  • @imtiazalishah1462
    @imtiazalishah1462 8 месяцев назад

    Love you rahi sb. Compereing outclass.....love from A. kashmeer

  • @jatindersingh9144
    @jatindersingh9144 4 года назад +1

    ਰਾਹੀ ਸਾਬ ਬਹੁਤ ਵਧੀਆ ਸੋਚਆ ਤੁਹਾਡੀ

  • @shabbirahmed3291
    @shabbirahmed3291 5 месяцев назад

    Ap ka programme bhot acha lga Ainda BHI dekhaim gy

  • @imtiszmughal7461
    @imtiszmughal7461 4 года назад +6

    Very nice

  • @movielover-zi3mw
    @movielover-zi3mw 4 года назад +2

    Very nice veer ji

  • @rachhpalsingh8442
    @rachhpalsingh8442 4 года назад +1

    ਲੁਕ ਲੁਕ ਆਵਾਜ਼ 👌👌👌👌👌👌👌👌👌👌👌👌👌👌👌👌👌👌👌👌👌

  • @mnoojkaafer7012
    @mnoojkaafer7012 10 месяцев назад

    Attaullah khan and Akram rahi ਦੋਵੇਂ ਸਿੰਗਰ 1990 ਤੋਂ 1995 ਤਕ ਸੁਪਰ ਹਿੱਟ ਸੀ, ਅਤੇ ਅੱਜ ਵੀ ਹਨ

  • @jatinderpattar812
    @jatinderpattar812 4 года назад +2

    ਬਹੁਤ ਵਧੀਆ ਗਾਇਕ ਹਨ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੇ ਸਾਫ਼ ਸੁਥਰੀ ਗਾਇਕੀ ਦੇ ਮਾਲਕ ਨੇ ਰਾਹੀ ਸਾਹਿਬ

  • @jeetvirk07
    @jeetvirk07 3 года назад +2

    Ajj zindgi vich pahili war ena maza aya akram sahib di galla sunke

  • @charansinghbhuttay3775
    @charansinghbhuttay3775 3 года назад +1

    ਸਿਅਾਸਤਦਾਨਾਂ ਦੇ ਸਿਰ ਚ ਭੇਂ ਭੇਂ ਕੇ ਜੁੱਤੀਅਾਂ,ਜਿੰਨਾਂ ਨੇ ਿੲਨਸਾਨੀਅਤ ਦਾ ਨਾਸ਼ ,ਪਰ ਅਾਪਣੀ ਸਿਅਾਸੀ ਭੁੱਖ ਪੂਰੀ ਕਨ ਲੲੀ ਅਾਪਣਾ ਦਿਮਾਗ ਖਰਾਬ ਕਰ ਲਿਅਾ।ਨਤੀਜਾ ਲੋਕ ਭੁਗਤ ਰਹੇ ਹਨ।

  • @tasleemmirzaa
    @tasleemmirzaa 4 года назад +3

    Very nic rahi g

  • @RaoTanveer-j1n
    @RaoTanveer-j1n 8 месяцев назад

    اکرم راھی زبردست

  • @saqabali5253
    @saqabali5253 3 года назад +1

    Wa akram rahe

  • @CE-cy6wh
    @CE-cy6wh 4 года назад +11

    We love you . We miss you. A lot love from Punjab ludhiana.

  • @khushdhillon3511
    @khushdhillon3511 4 года назад +4

    ਦੂਜਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਸਾਬ ਏ ਰਾਹੀਂ ਸਾਬ

  • @RehanMukhtar-e5n
    @RehanMukhtar-e5n 11 месяцев назад

    Zabardast Program tha. Welldone.

  • @asifgujjarnoonasifgujjarno1222
    @asifgujjarnoonasifgujjarno1222 3 года назад +1

    Very nice show Asif gujjar from Saudi Arabia say

  • @hardialsekhon5544
    @hardialsekhon5544 4 года назад +1

    ਬਹੁਤ ਵਧੀਆ ਲੱਗਿਆ

  • @hardevsingh3631
    @hardevsingh3631 4 года назад +2

    Very good app g

  • @manmohansingh2885
    @manmohansingh2885 4 года назад

    Kaya bat hai 👌 kache pencil nal

  • @Samarbhatti1085
    @Samarbhatti1085 4 года назад +1

    Bohat vadya

  • @bikkamangewala1310
    @bikkamangewala1310 3 года назад +1

    ਬਹੁਤ ਵਧੀਆ ਬਾਈ ਜੀ ਤੁਹਾਡੀ ਅਵਾਜ

  • @BalwinderSingh-mt8lx
    @BalwinderSingh-mt8lx Год назад

    God bless you veer ji congratulations

  • @vdhillon4382
    @vdhillon4382 4 года назад +2

    ਇਕ ਗੱਲ ਮਸ਼ਹੂਰ ਸੀ ਕੀ ਅਕਰਮ ਰਾਹੀਂ ਨੂੰ ਜੇਲ ਹੋਗੀ ਸੀ. ਸਾਰੇ ਗਾਣੇ ਜੇਲ੍ਹ ਚ ਲਿਖੇ ਸੀ. ਪਤਾ ਨੀ ਸੱਚ ਆ ਕੇ ਗ਼ਲਤ

    • @gurmelsingh2121
      @gurmelsingh2121 4 года назад

      ਯਰ ਉਹ ਤਾਂ ਸਾਦਿਕ ਸਾਹਿਬ ਲਈ ਕੇਹਾ ਜਾਂਦਾ ਸੀ।

    • @vdhillon4382
      @vdhillon4382 4 года назад +1

      @@gurmelsingh2121 ਸਾਦਿਕ ਨਹੀਂ ਅਤਾਉਲਾਂ ਖਾਨ ਸੀ. ਮੈਨੂੰ ਹੁਣ ਪਤਾ ਲੱਗਿਆ.

  • @rajinderkaurgurna2022
    @rajinderkaurgurna2022 10 месяцев назад

    ਬਹੁਤ ਖੂਬ

  • @kewalmaur7984
    @kewalmaur7984 4 года назад +1

    Akram Rahi Ji God Bales You Alah Tala Apji Nu Sada Khus Aor Sukhi Rakhe

  • @jagdeep9264
    @jagdeep9264 4 года назад +3

    ਬਹੁਤ ਵਧੀਆ ਜੀ ਨੇਕ ਦਿਲ ਇਨਸਾਨ ਨੇ

  • @tarntarantvBawa
    @tarntarantvBawa 4 года назад +4

    Very nice singer

  • @webtvshergarh3099
    @webtvshergarh3099 4 года назад +1

    Very good bahut khoob

  • @jaspalsingh2130
    @jaspalsingh2130 4 года назад +7

    ਐਡੀ ਉੱਚੀ ਤੇ ਸੁੱਚੀ ਸੋਚ, ਅਕਰਮ ਰਾਹੀ ਜੀ

  • @panditdhadrian3439
    @panditdhadrian3439 4 года назад +1

    ਵਾਹ ਜੀ ਵਾਹ ਵਾਹ

  • @kaladhillon4505
    @kaladhillon4505 4 года назад +1

    Nic.veerji.kydat.ha.

  • @raizahoorahamd8281
    @raizahoorahamd8281 4 года назад +2

    So nice Akram rahi sar Mari taraf sy unko salam

  • @sadhusingh8152
    @sadhusingh8152 4 года назад +3

    Very ankha vicho Pani chsl riha hai bahut bahut Dhanbad jiondey basdey rho

  • @gulamrasool4434
    @gulamrasool4434 4 года назад +2

    Bht nice

  • @gurwinderpal3091
    @gurwinderpal3091 3 года назад +1

    Kaya baat ji

  • @swarnjeetsinghbhatia4143
    @swarnjeetsinghbhatia4143 4 года назад +3

    Very nice program ,Congratulations

  • @sukhdevsingh-vh1kl
    @sukhdevsingh-vh1kl 4 года назад +5

    So nice Rahi sab

  • @tirathsingh6539
    @tirathsingh6539 4 года назад +1

    ਬਹੁਤ ਸਾਰਾ ਪਿਆਰ ਸਤਿਕਾਰ ਜੀ ਅਕਰਮ ਜੀ

  • @dhaliwalbalram8373
    @dhaliwalbalram8373 4 года назад +1

    ਬਹੁਤ ਵਧੀਆ ਕਲਾਕਾਰ ਰਾਹੀ ਸਾਹਿਬ ਜੀ ਪ੍ਰਮਾਤਮਾ ਆਪ ਜੀ ਉਪਰ ਮਿਹਰ ਭਰਿਆ ਹੱਥ ਰੱਖਣ ਲੰਬੀ ਉਮਰ ਬਖਸ਼ਣ

  • @RashidAli-hp9oz
    @RashidAli-hp9oz 4 года назад +4

    Very good 👌👌👌👍👌

  • @daljitchadha929
    @daljitchadha929 4 года назад +2

    Wah Wah Akram Saheb dil jit leya je.

  • @javeedmusapuri9892
    @javeedmusapuri9892 4 года назад +9

    پسرور۔زندہ باد اکرام راھی زندہ باد شاباش

    • @javeedmusapuri9892
      @javeedmusapuri9892 4 года назад

      جس دن دا مدینہ ویکھ لیا
      اکھیاں نوں۔سونا نئیں آیا
      پوری نعت ھے چاہیے توبتانہ

    • @mmmmmm6395
      @mmmmmm6395 9 месяцев назад

      Iyr 1 it to u😮

  • @jaswantrai575
    @jaswantrai575 4 года назад +1

    ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਜੀ

  • @jatindersingh9144
    @jatindersingh9144 4 года назад +12

    1992ਤੋ ਅੱਜ ਤੱਕ ਸਾਰੀਆ ਯਾਦਾ ਤਾਜਾ ਕਰ ਤੀਆ

  • @iftikharhussain737
    @iftikharhussain737 4 года назад +5

    Boht wadyaa interview manphreet pehn ji... tawada labas, ghal bat, tawada style boht hi wadyaa ai..
    Allah aap ko dair sariyaan khushiyaan daiwey... ameen

  • @ιαηα-ν5ο
    @ιαηα-ν5ο 4 года назад +2

    Kadi anj se sady nal sajan
    Jewen chan nal tary ne
    Boht wadiya singer aram rahi 😍

  • @abdullahmanzoorgujjar9799
    @abdullahmanzoorgujjar9799 3 года назад +5

    My family loved this video... appreciate to luk luk dunia toun channel from PAKISTAN ❤️

  • @arshadrahidardkarahiarshad7776
    @arshadrahidardkarahiarshad7776 4 года назад +12

    Very nice song rahi saab I love Sakargarh Pakistan