Bombay Punjabi Fashion Designer ਨੇ ਦੱਸੇ fashion tips।Urfi javed ਵਾਂਗ ਅੱਧਨੰਗੇ ਘੁੰਮਣਾ ਨਹੀਂ ਹੈ ਫੈਸ਼ਨ।

Поделиться
HTML-код
  • Опубликовано: 7 апр 2024
  • pali warraich bombay’s well known fashion designer shares fashion tips with us.
    ਜਿਆਦਾ ਕੱਟੇ-ਫਟੇ ਕੱਪੜਿਆਂ ਨੂੰ ਮੰਨਿਆ ਜਾਂਦਾ ਫੈਸ਼ਨ
    ਮਾਇਆਨਗਰੀ ਦੀ ਮੰਨੀ-ਪ੍ਰਮੰਨੀ ਡਿਜ਼ਾਈਨਰ ਨੇ ਦੱਸੇ ਫੈਸ਼ਨ ਟਿਪਸ
    ਫੈਸ਼ਨ ਮੌਕੇ ਅਨੁਸਾਰ ਹੋਣਾ ਚਾਹੀਦਾ ਇਹ ਨਹੀਂ ਗੁਰਦੁਆਰਾ ਸਾਹਿਬ ਅੱਧ-ਨੰਗੇ ਚਲੇ ਜਾਉ।
    #paliwarriach #fashion #fashiontrends #
    #design #gracefuljourney #punjabreels #punjab #interviews #punjabon #punjablive #arpankaur #fashiontips #punjabiwomanfashion
    lets dive into the bombay Punjabon fashion designer Pali Warraich with Arpan Kaur
    A well known designer, Pali Waraich’s dresses have been worn by celebrities like Miss Universe 2000 Lara Dutta, MP from Chandigarh and actress Kirron Kher, and she has also made a number of designs for famous designer Tarun Tahiliani.
    Empowering and helping the needy has been an integral part of her DNA. Being the wife of an Army officer, she has also done commendable work under the banner of Army Wives’ Welfare Association (AWWA). She is convinced that handicraft which is known to most of our poor and even illiterate women can help ease their plight to some extent. She has also attended design courses during her visit to England.
    Join this channel to get access to perks:
    Panjabon channel : youtube.com/@PANJABON?si=_R2i...
    Punjabi Channel By Arpan Kaur
    ਪੰਜਾਬ ਤੋਂ...ਪੰਜਾਬ ਲਈ…ਆਪਣਿਆਂ ਦੀ ਖ਼ਬਰ
    ਸਾਰਥਕ ਨਜ਼ਰੀਏ ਨਾਲ ਲਬਰੇਜ਼ ਪੱਤਰਕਾਰੀ
    #Panjabon #Punjabon
    Follow us..
    Like us on Facebook: PanjabTON?mi...
    Tweet us on Twitter: x.com/panjab_on?s=21&t=32gD_3...
    Follow us on Instagram: panjab_on?i...
    Facebook: arpan1894?mi...
    Instagram: arpan_kaur_...
    contact us for advertisements: 7707908497
    ਇਸ ਚੈਨਲ 'ਤੇ ਪੈਣ ਵਾਲੇ ਸਾਰੇ ਵੀਡਿਓਜ਼ ਦੇ ਅਧਿਕਾਰ ਸਾਡੇ ਪੰਜਾਬੋਂ Panjabon ਚੈਨਲ ਦੇ ਰਾਖਵੇਂ ਹਨ। ਕਿਸੇ ਵੀਡੀਓ ਦੀ ਵੱਢ -ਕੱਟ ਕਰਕੇ ਪਾਉਣਾ ਜਾਂ ਫਿਰ ਸ਼ੋਰਟ ਕਲਿੱਪ ਸਾਡੇ copyright ਅਧਿਕਾਰ ਦੀ ਉਲੰਘਣਾ ਹੈ ਸੋ ਅਜਿਹਾ ਨਾ ਕੀਤਾ ਜਾਵੇ। ਵੀਡਿਓਜ਼ ਦੀ ਪਿੱਠਭੂਮੀ "ਤੇ ਵਰਤੇ ਜਾਂ ਰਹੇ ਸੰਗੀਤ ਸਾਡੇ ਰਾਖਵੇਂ ਹਨ। ਬਿਨਾਂ ਇਜ਼ਾਜਤ ਵਰਤੋਂ ਨਾ ਕੀਤੀ ਜਾਵੇ।
    PUNJAB ArpanKaur arpanpreetkaurpannu ਅਰਪਨ ਕੌਰ PunjabiInterview punjabi fashion designer Pali warracih fashion designer dress punjabi fashion show punjabi style fashion urfi javed fashion designer course arpankaurpannuFashion tipsSummer Fashion tipsPunjabi viral fashion Pali warraich designer how to dress Fashion tips for womenPunjabi fashion

Комментарии • 268

  • @mohdiantanda419
    @mohdiantanda419 Месяц назад +2

    ਬਹੁਤ ਵਧੀਆ ਸੋਚ ਤੇ ਵਿਚਾਰ ਮੈਡਮ ਦੇ
    ਮੈਂ ਵੀ ਡਰੈੱਸ ਡੀਜਾਈਨਿੰਗ ਕੀਤੀ ਸੀ ਤੇ 1995 ਵਿੱਚ ਬੁਟੀਕ ਸ਼ੁਰੂ ਕੀਤੀ ਸੀ ਤੇ ਅੱਜ ਵੀ ਹੈ। ਮੈਂ ਐਨੇ ਵੱਡੇ ਲੈਵਲ ਤੇ ਤਾਂ ਨਹੀਂ ਕਰ ਸਕੀ ਪਰ ਵਿਚਾਰ ਤੇ ਕੰਮ ਕਰਨ ਦਾ ਤਰੀਕਾ ਬਿਲਕੁਲ ਇਹ ਹੀ ਹੈ। ਜਿਵੇਂ ਕਿ ਵਰਕਰਾਂ ਦੀ ਮਿਹਨਤ ਵਾਲੀ ਗੱਲ ਜਾਂ ਔਫ ਸ਼ੋਲਡਰ ਵਾਲੀ ਗੱਲ…

  • @rajanpreetkaur121
    @rajanpreetkaur121 3 месяца назад +102

    ਐਵੇਂ ਲਗਾ ਜਿਵੇਂ ਮੇਰੇ ਵਿਚਾਰਾਂ ਨੂੰ ਕਿੱਸੇ ਨੇ ਜੁਬਾਨ ਦੇ ਦਿੱਤੀ fashion is about dressing sense not about nudity.

  • @SukhvinderSingh-ln8bn
    @SukhvinderSingh-ln8bn 3 месяца назад +84

    ਵਾਹ ਜੀ ਵਾਹ, ਬਹੁਤ ਵਧੀਆ ਲੱਗਾ, ਮੈਡਮ ਬੜੈਚ ਜੀ ਨਾਲ ਇੰਟਰਵਿਊ, ਜਿਨ੍ਹਾਂ ਨੇ ਫੈਸ਼ਨ ਡਿਜ਼ਾਇਨਿੰਗ ਬਾਰੇ ਬਹੁਤ ਵਧੀਆ ਟਿਪਸ ਦਰਸਕਾ ਨਾਲ ਸਾਂਝੇ ਕੀਤੇ, ਮੇਰੇ ਖਿਲਾਫ਼ ਚ ਪਹਿਰਾਵਾ ਇਹੋ ਜਿਹਾ ਹੋਣਾ ਚਾਹੀਦਾ ਹੈ, ਦੇਖਣ ਵਾਲੇ ਦੀ ਨਿਗਾਹ ਤੁਹਾਡੇ ਵੱਲ ਇੱਜਤ ਨਾਲ ਉਠੇ... ਆਮੀਨ🙏✨🍁

  • @jamadesigallan5356
    @jamadesigallan5356 3 месяца назад +55

    ❤❤❤ ਮੈਡਮ ਜੀ ਨੇ ਇੰਨੀ ਵੱਡੀ ਉਮਰ ਵਿੱਚ ਵਧੀਆ ਕੰਮ ਕੀਤਾ ਦਿਲੋਂ ਧੰਨਵਾਦ

  • @tradehouseharpreet
    @tradehouseharpreet 3 месяца назад +12

    ਬਹੁਤ ਵਧੀਆ ਵਿਚਾਰ ਦਿੱਤੇ ਆਂਟੀ ਜੀ ਨੇ ਮੈ ਹਮੇਸ਼ਾ ਖੁੱਲੇ ਕੱਪੜੇ ਪਹਿਨਦੀ ਹਾ 🙏

  • @gurveerkaur1807
    @gurveerkaur1807 3 месяца назад +28

    🎉🎉🎉 ਕਿੰਨੇ ❤❤❤❤ ਸੋਚ ਵਿਚਾਰ ਵਾਲੇ ਇਨਸਾਨ ਹੋ ਤੁਸੀਂ 🎉🎉🎉🎉

  • @DelightfulOx-yz3oq
    @DelightfulOx-yz3oq 3 месяца назад +22

    Fashion nu bhot wdya dssya ehna ne,,,ethe lok nange ho k fashion te forword smjde aa apne aap nu,asal ch oh apni ਅਨਪੜ੍ਹਤਾ ਦਿਖਾ ਰਹੇ ਹੁੰਦਾ ਆ

  • @jagdevkaur3144
    @jagdevkaur3144 3 месяца назад +12

    ਚੰਗੀ ਸੋਚ ਬਹੁਤ ਵਧੀਆ ਵਿਚਾਰ ਵੈਰੀ ਵੈਰੀ ਗੁੱਡ🎉❤🎉❤❤❤

  • @harvinderkaur6394
    @harvinderkaur6394 3 месяца назад +22

    ਬੜੇ ਹੀ ਸੋਹਣੇ ਲਗ ਰਹੇ ਹੋ ਤੁਸੀਂ ❤❤

  • @roshanisingh6731
    @roshanisingh6731 Месяц назад

    Plz take more and more interviews ese log samaj ke liye vardaan hote hain bhut hi precious word hote hain bhut achcha lgta h

  • @jubysidhu6791
    @jubysidhu6791 3 месяца назад +5

    You tube di eh first vedieo hai jo Half an hour di...mai Puri dekhi hai.....it is fabulous.....most inspirational
    Eho jehi vedieos hor v honi chahidiya ne ...ta jo youth nu fashion di samjh lag ske ki ....asal ch fashion da matalab k hunda

  • @talentedkaurinsan
    @talentedkaurinsan 3 месяца назад +26

    ਬਹੁਤ ਵਧੀਆ ਲੱਗਿਆ ਮੈਡਮ ਜੀ ❤️ਮੈਨੂੰ ਵੀਂ ਕਰੋਸ਼ੀਏ ਦਾ ਬਹੁਤ ਸ਼ੋਕ ਹੈ 👌🏻👌🏻ਤੁਸੀਂ ਆਪਣਾ ਚੈਨਲ ਨਹੀਂ ਬਣਾਇਆ? ਅਸੀਂ ਤੁਹਾਡੇ desin ਕਿਵੇਂ ਦੇਖ਼ ਸਕਦੇ ਆਂ??

  • @harwindergrewal6679
    @harwindergrewal6679 3 месяца назад +4

    Very graceful fashion designer.. I love this interview, I very inspired for my self dress up..thanks ..ji..

  • @harindersingh1910
    @harindersingh1910 3 месяца назад +6

    Bohat wadea vichar Pali waraich ji .Prmatma Ina di bohat lambi umer kre.

  • @nachhattarkaur7600
    @nachhattarkaur7600 Месяц назад +1

    ਆਪ ਵੀ ਸੋਹਣੇ ਵਿਚਾਰ ਵੀ ਸੋਹਣੇ। God bless you 🙏🙏

  • @tajvindersingh573
    @tajvindersingh573 3 месяца назад +2

    ਮੈਨੂੰ ਬਹੁਤ ਵਧੀਆ ਲੱਗਿਆ ਇਹ ਇੰਟਰਵਿਊ ਬਹੁਤ ਬਹੁਤ ਧੰਨਵਾਦ

  • @rattandhaliwal
    @rattandhaliwal Месяц назад

    ਵਾਹ ਬੇਬੇ ਜੀ ਤੁਸੀਂ ਬਹੁਤ ਮਹਾਨ ਹੋ ਤੁਹਾਡੀ ਸੋਚ ਨੂੰ ਸਲਾਮ , ਨਿਮਰਤਾ ਸਹਿਤ ਅਮਰੀਕਾ ਤੋਂ।

  • @surindersingh8626
    @surindersingh8626 Месяц назад

    ਬਹੁਤ ਵਧੀਆ ਗੱਲ ਬਾਤ ਧੰਨਵਾਦ ਜੀ !

  • @Ramandeepkaur-eh9vi
    @Ramandeepkaur-eh9vi 3 месяца назад +12

    Kash tuhade vargi soch sariya ladies di ho jave

  • @JASRANDHAWA195
    @JASRANDHAWA195 3 месяца назад +8

    ਤੁਹਾਡੀ ਗਲ ਸੁਣ ਕੁੜੀਅਾ ਸੁਧਰ ਜਾਣਗੀਅਾ .ਪਰ ਜੋ ਭੂਤਾ ਹੁੰਦੀਅਾ ੳੁਹ ਨਹੀ ਸੁਧਰਨੀਅਾ .ਮੱਝਾ ਵਾਗ ਸਰੀਰ ਦਖਾੳੁਣਾ. ਦਖਾੳੁਣਾ. ਸ਼ਜਾ ਮਿਲਣੀ ਜੋ ਪਵਿਤਰ ਅਸਥਾਨ ਤੇ ਫੈਸਣ ਦਿਖਾੳੇਦੇ

  • @charnkaurkaur9149
    @charnkaurkaur9149 3 месяца назад +6

    Mam bahut sohna ji sonu Punjab deya fashion desiner nu maseses deo

  • @ajmerdhillon3013
    @ajmerdhillon3013 3 месяца назад

    ਬਹੁਤ ਵਧਿਆ ਗੱਲ ਬਾਤ ਧੰਨਵਾਦ

  • @Manthajj_kaur_2823
    @Manthajj_kaur_2823 3 месяца назад

    Bilkul sahi keha...

  • @Nirmalsingh-zm3oh
    @Nirmalsingh-zm3oh 3 месяца назад

    Same thinking

  • @paramjeet753
    @paramjeet753 3 месяца назад

    Mam ji tnq ji

  • @jagjeetsinghdhillon475
    @jagjeetsinghdhillon475 3 месяца назад +10

    Bhaut sohnia gallan dssiya tusi te bhaut kuj sikhn nu v milea

  • @parmjitsamra8777
    @parmjitsamra8777 3 месяца назад

    Wonderful message thank you so much 🙏🏻

  • @KaurPanjabon
    @KaurPanjabon 3 месяца назад +14

    This one of best podcast , every woman should listen to it.. proud of you

  • @jaspalkaur42
    @jaspalkaur42 3 месяца назад

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਰੱਖੇ ਜੀ❤❤❤❤🎉🎉

  • @sarojbala7649
    @sarojbala7649 3 месяца назад +1

    नमस्कार जी.
    ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ । ਆਪ ਜੀ ਦੇ ਵਿਚਾਰਾਂ ਨਾਲ ਬਹੁਤ ਪ੍ਰਭਾਵਿਤ ਹੋਈ । ਫੈਸ਼ਨ ਦੀ ਟਿਪਸ awosome. ਬਹੁੱਤ ਸੌਣਾ ਗਇਆ । ਬਹੁੱਤ ਬਹੁੱਤ ਧੰਨਵਾਦ ਜੀ ।

  • @nimmsnimms956
    @nimmsnimms956 29 дней назад

    What a personality....thanks for the interview

  • @tejinderbal3426
    @tejinderbal3426 3 месяца назад +4

    bauht vadhiya.

  • @vikramheena
    @vikramheena 3 месяца назад +14

    Background music is soo irritating 😒😒

  • @nirpindermadahal6710
    @nirpindermadahal6710 3 месяца назад

    Wow bahut vadhiya lagiya madam ji de vichar soan ke

  • @shubhpreetkaur3031
    @shubhpreetkaur3031 Месяц назад

    Impressed ma'am. Wishing to be like you, so talented and confident.

  • @manjitkaurpelia3506
    @manjitkaurpelia3506 3 месяца назад +5

    Waheguru ji waheguru ji waheguru ji waheguru ji ka khalsa waheguru ji ki Fateh ❤❤❤❤❤🎉🎉🎉🎉🎉🎉

  • @shivanikharyal2204
    @shivanikharyal2204 2 месяца назад +1

    Well said n am completely agree💯

  • @stakshikapoor3931
    @stakshikapoor3931 Месяц назад

    Very informative and soothing 🙏 salute

  • @kaur2234
    @kaur2234 2 месяца назад

    Waheguru gi kà khalsa waheguru gi ki fathe 🚩❤️ bilkul sahi bolia sath sach noo dita 🙏 looka noo samz zarur dasoogi thik hega public da bilkul raspect brabr hondia ❤ mehrkregi ❤ waheguru gi ❤ sukh rakhe ❤

  • @campasiddhu7668
    @campasiddhu7668 3 месяца назад +2

    Very Noble thoughts

  • @harveergrewal9994
    @harveergrewal9994 3 месяца назад

    Heart touching ♥️ interview. One of my favorite

  • @user-yo8ym7ew1r
    @user-yo8ym7ew1r 3 месяца назад

    Bilkul sahi

  • @jasminderkaur7704
    @jasminderkaur7704 3 месяца назад

    ❤❤❤wow!! Superb upload!!She has really so inspiring dress sense n thoughts regarding fashion!! So n so appreciatable gesture!!❤❤❤ May waheguruji bless her always!!🙏🙏🎊🎊🙏🏻🙏🏻

  • @KamaljitKaur-ri3be
    @KamaljitKaur-ri3be 3 месяца назад +5

    ਵਾਹਿਗੁਰੂ ਜੀ 🙏 ਬਹੁਤ ਬਹੁਤ ਸੋਹਣੇ ਵਿਚਾਰ 💖 ਪਰ ਅੱਜ ਦੀਆਂ ਨੂੰਹਾਂ ਧੀਆਂ ਨੂੰ ਚੁੰਨੀ ਦਾ ਭਾਰ ਵੀ ਝੱਲਣਾ ਔਖਾ ਹੈ। ਅੱਜ ਦੀ ਔਰਤ ਆਪਣੇ ਕਲਚਰ ਨੂੰ ਭੁੱਲ ਚੁੱਕੀ ਹੈ। ਸਿਰਫ ਤੇ ਸਿਰਫ ਸਰੀਰ ਦੀ ਨੁਮਾਇਸ਼ ਕਰਨ ਵਿੱਚ ਲੱਗੀ ਹੋਈ ਹੈ। ਬਹੁਤ ਘੱਟ ਗਿਣਤੀ ਦੀਆਂ ਔਰਤਾਂ ਨੇ ਜਿਹਨਾਂ ਨੂੰ ਆਪਣੀ ਸੱਭਿਅਤਾ ਨਾਲ ਪਿਆਰ ਹੈ। ਆਪ ਜੀ ਨੂੰ ❤ ਸਲੂਟ ਹੈ ਜੀ🙏💖🙏💖🙏💖🙏💖🙏💖🙏

  • @ManjeetKaur-kq3rl
    @ManjeetKaur-kq3rl 3 месяца назад

    ਬਹੁਤ ਵਧੀਆ ਜੀ

  • @blackrosefilms2762
    @blackrosefilms2762 3 месяца назад

    ❤❤❤❤good soch aa God bless you Waheguru ji chrdekala ch rekhe

  • @kaursurinder954
    @kaursurinder954 3 месяца назад +1

    waheguru g ka khalsa waheguru g ki fateh 🙏🙏

  • @HarjitSingh-mb1ej
    @HarjitSingh-mb1ej 3 месяца назад

    ਬਹੁਤ ਸਿਖਿਅਾਦਾੲਿਕ ਵੀਚਾਰ ਵਟਾਦਰਾ ਜੀ । ਧੰਨਵਾਦ ਦੋਵਾਂ ਬੀਬੀਅਾ ਦਾ । ❤🙏

  • @SukhwinderSingh-wq5ip
    @SukhwinderSingh-wq5ip 3 месяца назад +13

    ਜਿਉਂਦੇ ਵੱਸਦੇ ਰਹੋਂ ਜੀ ❤

  • @amarjitcheema6988
    @amarjitcheema6988 3 месяца назад +1

    Bahut vadhiya soch hay me vi har ik kam krna pasand krdi bhainji tuhadi soch mere vargi e i am 7o year old.

  • @jaspalkaur42
    @jaspalkaur42 3 месяца назад +19

    ਮੇਰੀ ਨਾਨੀ ਜੀ ਨੇ ਮੇਰੇ ਵਿਆਹ ਵਿੱਚ ਮੇਰਾ ਦਾਜ਼ ਵਿੱਚ ਸਿਰਾਣੇ ਥਾਲ ਦਾ ਰੁਮਾਲ ਅਤੇ ਪ੍ਰਾਂਤ ਦਾ ਰੁਮਾਲ ਛੀਛੇ ਦਾ ਕੰਵਰ ਅਤੇ ਝੋਲੇ ਛੋਕੇਛ ਵਿੱਚ ਰੱਖਣ ਵਾਲੇ ਤੋਤੇ ਬੱਤਕ ਅਤੇ ਹਾਥੀ ਵੀ ਬਣਾਇਆ ਸੀ ਪਰ ਅੱਜ ਨਾਨੀ ਜੀ ਸਾਡੇ ਵਿੱਚ ਨਹੀਂ ਰਹੇ ਸਾਨੂੰ ਉਨ੍ਹਾਂ ਦੀ ਯਾਦ ਬਹੁਤ ਔਂਦੀ ਹੈ 😢😢😢😢😢

    • @rattandhaliwal
      @rattandhaliwal Месяц назад +2

      ਮੈਡਮ ਜੀ ਮੇਰੀ ਬੇਨਤੀ ਹੈ ਸਹੀ ਪੰਜਾਬੀ ਲਿਖੋ ਜਿਵੇਂ ਕਿ ਪ੍ਰਾਂਤ ਨਹੀਂ ਸਹੀ ਲਫ਼ਜ਼ ਪਰਾਤ ,ਛੀਛੇ ਨਹੀਂ ਸ਼ੀਸ਼ਾ ਲਿਖਿਆ ਜਾਂਦਾ ਹੈ ਛੋਕੇਛ ਨਹੀਂ ਸ਼ੋ ਕੇਸ ਹੈ, ਬੱਤਕ ਨਹੀਂ ਬੱਤਖ ਹੈ। ਆਉਂਦੀ ਸਹੀ ਲਫ਼ਜ਼ ਹੈ,ਔਦੀ ਲਫ਼ਜ਼ ਗਲਤ ਹੈ, ਮਾਫ਼ ਕਰਨਾ ਨਿਮਰਤਾ ਨਾਲ ਮੈਂ ਅਮਰੀਕਾ ਤੋਂ।

  • @harjeetkaur1511
    @harjeetkaur1511 3 месяца назад +4

    Mam punjab vich kehre city vich rehnde a nd address v das dende ta jiada vadia c

  • @jatinderkaur998
    @jatinderkaur998 3 месяца назад

    Mam ssa🙏bhut wdea lgya aj bhut dena baad myre soch waly insan dy darshan hoye🙏

  • @user-bz2pu6gv6i
    @user-bz2pu6gv6i 3 месяца назад

    Helli mam tahadiya dresses kiwe dekh skde aa

  • @sarbjitkaur8775
    @sarbjitkaur8775 3 месяца назад

    Thanku mam 🙏❤️ God bless you mam🙏🙏

  • @jagdevgarcha5839
    @jagdevgarcha5839 3 месяца назад

    ਬਹੁਤ ਵਧੀਆ ਮੈਡਮ ਜੀ ਨੇ ਕੰਮ ਕੀਤਾ

  • @Kmlpreetk.5
    @Kmlpreetk.5 3 месяца назад +1

    Wonderful message

  • @user-pg8hb4lt8e
    @user-pg8hb4lt8e 3 месяца назад +1

    Boht badiaa gl kiti gi❤

  • @prabhjotkaur629
    @prabhjotkaur629 3 месяца назад +4

    ਬਹੁਤ ਵਧੀਆ ਗੱਲਾਂ ਤੇ ਵਿਚਾਰ ਨੇ ਵਾਹਿਗੁਰੂ ਬੇਅੰਤ ਕਿਰਪਾ ਕਰਨ ਚੰਗੀ ਸੋਚ ਚੰਗੇ ਵਿਚਾਰ ਉੱਚੇ ਸੁੱਚੇ ਸੰਸਕਾਰੀ ਖਾਨਦਾਨੀ ਜੀਵਨ ਕਿਰਦਾਰ ਵਾਲੇ ਨੇ ਅੱਜ ਲੋੜ ਏ ਇਸ ਤਰ੍ਹਾਂ ਦੀਆਂ ਮਾਵਾਂ❤❤🎉🎉👌👌👍👍🙏🙏ਮਾਣ ਯੋਗ ਸਤਿਕਾਰ ਯੋਗ ਮਾਤਾ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਨਾਮ ਦੀਆਂ ਅਸੀਸਾਂ ਸਦਾ ਬਖਸ਼ਣ ਇਹ ਹੈ ਕਿਰਦਾਰ ❤❤🎉🎉,👍👌👍👌🙏🙏

  • @stakshikapoor3931
    @stakshikapoor3931 Месяц назад

    Inspirational

  • @navigill_29
    @navigill_29 3 месяца назад

    Waheguru g

  • @guloovirk850
    @guloovirk850 3 месяца назад

    where is this ?

  • @gurdavsingh6174
    @gurdavsingh6174 2 месяца назад

    Bilkul shi kia mata ji ne 🙏

  • @praveenchopra8720
    @praveenchopra8720 3 месяца назад

    Nice attitude towards fashion n life ❤
    Well done Palli ji👍

  • @mrgurnam7830
    @mrgurnam7830 3 месяца назад +10

    ਮੇਰੀ ਮਾਂ ਵੀ ਕਰੋਸ਼ੀਆ ਬਣਾ ਲੈਂਦੇ ਸੀ। ਉਹ ਨੇ ਸਿਰਾਣੇ ਦੇ ਕਵਰ ਵੀ ਬਣਾਏ । ਮੈਂ ਸਾਂਭ ਕੇ ਰੱਖੇ ਹਨ

  • @user-uv8mo2yr2h
    @user-uv8mo2yr2h 3 месяца назад +1

    ❤❤❤❤❤ salute you sweet mother

  • @user-md1hg3ed7l
    @user-md1hg3ed7l 3 месяца назад

    Amazing mam your views are great 👍 👌 ❤❤ God gave good health and happiness 😊 ❤❤

  • @ShaminderkaurGrewal
    @ShaminderkaurGrewal 3 месяца назад

    I like and. agree with. You

  • @user-se9gi7jz7e
    @user-se9gi7jz7e Месяц назад

    ਗੁਰੂਦਵਾਰੇ ਚ ਕੋਈ ਵਿਸ਼ਵਾਮਿੱਤਰ ਵੀ ਹੋ ਸਕਦਾ ਹੈ
    ਇੰਦਰ ਦੀਆਂ ਮੇਨਕਾ ਬਣਕੇ ਕਿਸੇ ਦੀ ਭਗਤੀ ਚ ਵਿਘਨ ਪਾਉਣ ਨਾਲ ਕਈ ਹੋਰ ਜਨਮ ਲੈਣੇ ਪੈ ਸਕਦੇ ਹਨ ਮੁਕਤ ਹੋਣ ਲਈ

  • @CharanjeetkaurMaan
    @CharanjeetkaurMaan 3 месяца назад +1

    Punjab vich kitna hai mam please doso

  • @baljidersingh-ep1ef
    @baljidersingh-ep1ef 3 месяца назад +1

    God bless you

  • @user-me2sl9tm6w
    @user-me2sl9tm6w 3 месяца назад

    Ma.am boht wadia g

  • @gurbaazSingh509
    @gurbaazSingh509 3 месяца назад

    Bahut vadya ji❤❤

  • @user-md1hg3ed7l
    @user-md1hg3ed7l 3 месяца назад

    Well done Arpan Kaur ❤❤God bless 🙌 you 🙌 ❤❤

  • @Manhasratkaurghuman
    @Manhasratkaurghuman 5 дней назад

    Great views

  • @rajneeshkumarisharma6064
    @rajneeshkumarisharma6064 3 месяца назад

    Very nice guidelines

  • @geetikasaini2025
    @geetikasaini2025 3 месяца назад

    ❤❤❤ bhot sohniya galla ne ji enha diya ❤❤

  • @BZaildar
    @BZaildar Месяц назад

    What a beautiful and graceful lady with beautiful mind.

  • @jasmehkaur5a4-r5fnaminderp9
    @jasmehkaur5a4-r5fnaminderp9 3 месяца назад

    Madam tusi bhot great ho

  • @JaswinderGrewal-xp4wh
    @JaswinderGrewal-xp4wh 3 месяца назад

    So good Mam, you did very good job .

  • @gaganwadhwa9535
    @gaganwadhwa9535 3 месяца назад

    Very nice interview 👌👌

  • @jasveeskitchen
    @jasveeskitchen 3 месяца назад

    Love you so so much warech mam. You said all I love to do!! Thanks for sharing this great thinking.

  • @Kankaur22
    @Kankaur22 3 месяца назад

    Woww maza aa gya ma'am di interview sun k ,mere Mann diya bahut sariya gallan nu aj jawaab mil gya ma'am di interview vicho,she is just true gem 💎 and an inspiration to us.din bana ditta ma'am di interview ne taan 😊😊😊😊😊

  • @mangat_gaming07
    @mangat_gaming07 3 месяца назад

    Bahut vadia

  • @saritabansal8057
    @saritabansal8057 3 месяца назад

    Good to hear ur thoughts.My daughter in law is too good in crochet.she knows Irish crochet,Russian crochet

  • @Nirmalsingh-zm3oh
    @Nirmalsingh-zm3oh 3 месяца назад

    Lovely soch and Lovely voice ❤❤❤❤❤

  • @harpreetkaurbatra2119
    @harpreetkaurbatra2119 3 месяца назад

    Very good thinking ad work is worship 👍

  • @poojakamboj2083
    @poojakamboj2083 3 месяца назад

    It's good thinking for young generation

  • @poojakamboj2083
    @poojakamboj2083 3 месяца назад

    Manu v stitching bahut vadia lagdi hai ho saky ta mam stitching tips v dso

  • @daljitkaur2851
    @daljitkaur2851 3 месяца назад

    God bless you mam 🙏 ❤️

  • @ranideu6444
    @ranideu6444 3 месяца назад

    Madam u r my kind of designer, I too design my own clothes and for my daughter too,hope all designer think like u about fashion ❤❤❤❤❤🙏🏽😊

  • @ameripunjabilife
    @ameripunjabilife 3 месяца назад

    Pali ji you are such an inspiration ❤

  • @jaswantkaur1748
    @jaswantkaur1748 3 месяца назад +1

    Simplicity is evergreen

  • @malkitsingh9341
    @malkitsingh9341 3 месяца назад

    ਬਹੁਤ ਵਧੀਆ ਲੱਗਿਆ ❤❤❤❤

  • @shubhneetkaursandhu
    @shubhneetkaursandhu Месяц назад

    Bohhhh vdiaaaa ❤❤❤❤

  • @navjotkaur-lz9tl
    @navjotkaur-lz9tl 3 месяца назад

    Same thinking mam 🤗😍😍 m also fashion designer...graceful te sober dress ch hi tohr aa asli ❤

  • @user-sp6zd8gv7x
    @user-sp6zd8gv7x 3 месяца назад

    Bilkul shi gl hai tey achey hicar hun.kaora shreer dukiya ji acha lgda na ki ngej dikha key.

  • @gurpreetbrar5988
    @gurpreetbrar5988 3 месяца назад

    Very nice ideas

  • @seeratfatima7437
    @seeratfatima7437 Месяц назад

    Impressed by her❤

  • @sukhdevkaur3948
    @sukhdevkaur3948 3 месяца назад

    Buhat wadiya